Archive for April 21st, 2018

ਅੱਜ-ਨਾਮਾ

ਅੱਜ-ਨਾਮਾ

April 21, 2018 at 3:37 pm

ਨਿਕਲੀ ਲਾਟਰੀ, ਬਣੇ ਵਜ਼ੀਰ ਕੁਝ ਤਾਂ, ਕਈ ਹੋਰਨਾਂ ਦਾ ਆਇਆ ਵਾਰ ਹੈ ਨਾ।         ਕਈ ਬੈਠ ਗਏ ਚੁੱਪ ਨੇ ਖਿੱਚ ਹਾਉਕਾ,         ਸਬਰ ਰੱਖਣ ਨੂੰ ਕਈ ਤਿਆਰ ਹੈ ਨਾ। ਕਈ ਪੁੱਛਣ, ਅਣਗੌਲੇ ਹਾਂ ਕਿਉਂ ਕੀਤੇ, ਅਸਾਂ ਜਿਹਾ ਤਾਂ ਕੋਈ ਵਫਾਦਾਰ ਹੈ ਨਾ।         ਦੇਂਦੇ ਮੌਕਾ ਤਾਂ ਸੇਵਾ ਸੀ ਅਸਾਂ ਕਰਨੀ, […]

Read more ›
ਉਤਰੀ ਤੇ ਦੱਖਣੀ ਕੋਰੀਆ ਦੇ ਆਗੂ ਹਾਟਲਾਈਨ ਨਾਲ ਜੋੜੇ ਗਏ

ਉਤਰੀ ਤੇ ਦੱਖਣੀ ਕੋਰੀਆ ਦੇ ਆਗੂ ਹਾਟਲਾਈਨ ਨਾਲ ਜੋੜੇ ਗਏ

April 21, 2018 at 3:36 pm

ਸਿਓਲ, 21 ਅਪ੍ਰੈਲ (ਪੋਸਟ ਬਿਊਰੋ)- ਉਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਦੇ ਸਰਕਾਰੀ ਨਿਵਾਸ ਕੱਲ੍ਹ ਹਾਟਲਾਈਨ ਸੇਵਾ ਨਾਲ ਜੋੜ ਦਿੱਤੇ ਗਏ। ਦੱਖਣੀ ਕੋਰੀਆਂ ਦੇ ਰਾਸ਼ਟਰਪਤੀ ਦਫਤਰ ਨੇ ਇਹ ਜਾਣਕਾਰੀ ਦੇਣ ਦੇ ਨਾਲ ਆਸ ਪ੍ਰਗਟ ਕੀਤੀ ਹੈ ਕਿ ਦੋਵਾਂ ਦੇਸ਼ਾਂ ਦੇ ਸੀਨੀਅਰ […]

Read more ›
ਇੰਗਲੈਂਡ ਦੀ ਹਾਈ ਕੋਰਟ ਨੇ ਗੁਰਦੁਆਰਾ ਕਮੇਟੀ ਨੂੰ ਪ੍ਰਬੰਧ ਤੋਂ ਪਾਸੇ ਹਟਾਇਆ

ਇੰਗਲੈਂਡ ਦੀ ਹਾਈ ਕੋਰਟ ਨੇ ਗੁਰਦੁਆਰਾ ਕਮੇਟੀ ਨੂੰ ਪ੍ਰਬੰਧ ਤੋਂ ਪਾਸੇ ਹਟਾਇਆ

April 21, 2018 at 3:34 pm

ਲੰਡਨ, 21 ਅਪ੍ਰੈਲ (ਪੋਸਟ ਬਿਊਰੋ)- ਇੰਗਲੈਂਡ ਦੇ ਵੁਲਵਰਹੈਂਪਟਨ ਦੇ ਸਭ ਤੋਂ ਵੱਡੇ ਗੁਰੂ ਨਾਨਕ ਗੁਰਦੁਆਰੇ ਬਾਰੇ ਹਾਈ ਕੋਰਟ ਨੇ ਇਕ ਇਤਿਹਾਸਕ ਫੈਸਲਾ ਦੇਂਦੇ ਹੋਏ ਇਸ ਗੁਰਦੁਆਰੇ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰੇ ਦੇ ਸਾਰੇ ਪ੍ਰਬੰਧਾਂ ਤੋਂ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਜੱਜਾਂ […]

Read more ›
ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜੱਜ ਰਾਜਿੰਦਰ ਸੱਚਰ ਨਹੀਂ ਰਹੇ

ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜੱਜ ਰਾਜਿੰਦਰ ਸੱਚਰ ਨਹੀਂ ਰਹੇ

April 21, 2018 at 3:33 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਦੇ ਸੇਵਾਮੁਕਤ ਚੀਫ ਜਸਟਿਸ ਰਾਜਿੰਦਰ ਸਿੱਚਰ ਦਾ ਕੱਲ੍ਹ ਦਿੱਲੀ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜਸਟਿਸ ਸੱਚਰ ਦੇ ਪਰਵਾਰ ਦੇ ਮੁਤਾਬਕ 94 ਸਾਲਾ ਜਸਟਿਸ ਸੱਚਰ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਕੱਲ੍ਹ ਕਰੀਬ 12 ਵਜੇ ਆਖਰੀ […]

Read more ›
ਨੋਟਬੰਦੀ ਦੌਰਾਨ ਵੱਡੇ ਪੱਧਰ ਉੱਤੇ ਸ਼ੱਕੀ ਲੈਣ ਦੇਣ ਹੁੰਦਾ ਰਿਹਾ

ਨੋਟਬੰਦੀ ਦੌਰਾਨ ਵੱਡੇ ਪੱਧਰ ਉੱਤੇ ਸ਼ੱਕੀ ਲੈਣ ਦੇਣ ਹੁੰਦਾ ਰਿਹਾ

April 21, 2018 at 3:32 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਸਾਲ 2016 ਵਿੱਚ ਨੋਟਬੰਦੀ ਕਰਨ ਦੇ ਫੈਸਲੇ ਹੋਣ ਦੇ ਬਾਅਦ ਪੁਰਾਣੀ ਕਰੰਸੀ ਦੇ ਰੂਪ ਵਿੱਚ ਭਾਰਤ ਦੇ ਵੱਖ-ਵੱਖ ਬੈਂਕਾਂ ਵਿੱਚ ਜਿਹੜੀ ਰਾਸ਼ੀ ਜਮ੍ਹਾਂ ਕਰਵਾਈ ਗਈ, ਉਨ੍ਹਾਂ ਵਿੱਚ ਵੱਡੀ ਗਿਣਤੀ ਜਾਅਲੀ ਨੋਟਾਂ ਦੀ ਸੀ। ਇਹ ਪਹਿਲੀ ਵਾਰ ਸੀ ਕਿ ਇੰਨੇ ਵੱਡੇ ਪੱਧਰ ‘ਤੇ ਬੈਂਕਾਂ ਵਿੱਚ […]

Read more ›
19 ਕਰੋੜ ਭਾਰਤੀ ਨੌਜਵਾਨਾਂ ਕੋਲ ਬੈਂਕ ਅਕਾਊਂਟ ਵੀ ਹੈ ਨਹੀਂ

19 ਕਰੋੜ ਭਾਰਤੀ ਨੌਜਵਾਨਾਂ ਕੋਲ ਬੈਂਕ ਅਕਾਊਂਟ ਵੀ ਹੈ ਨਹੀਂ

April 21, 2018 at 3:30 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ 19 ਕਰੋੜ ਭਾਰਤੀ ਨੌਜਵਾਨਾਂ ਦੇ ਕੋਲ ਨਿੱਜੀ ਬੈਂਕ ਅਕਾਊਂਟ ਨਹੀਂ ਹਨ। ਇਹ ਜਾਣਕਾਰੀ ਵਰਲਡ ਬੈਂਕ ਦੀ ਇਕ ਤਾਜ਼ਾ ਜਾਰੀ ਹੋਈ ਰਿਪੋਰਟ ‘ਚ ਦਿੱਤੀ ਗਈ ਹੈ। ਇਸ ਰਿਪੋਰਟ ਦੇ ਮੁਤਾਬਕ ਇਸ ਕੰਮ ਵਿੱਚ ਚੀਨ […]

Read more ›
ਹਾਦਸੇ ਵਿੱਚ ਲਾੜੇ ਦੀ ਭਾਬੀ ਤੇ ਭੂਆ ਦੀ ਜਾਨ ਜਾਂਦੀ ਰਹੀ

ਹਾਦਸੇ ਵਿੱਚ ਲਾੜੇ ਦੀ ਭਾਬੀ ਤੇ ਭੂਆ ਦੀ ਜਾਨ ਜਾਂਦੀ ਰਹੀ

April 21, 2018 at 3:29 pm

ਅਬੋਹਰ, 21 ਅਪ੍ਰੈਲ (ਪੋਸਟ ਬਿਊਰੋ)- ਨਵੀਂ ਆਬਾਦੀ ਅਬੋਹਰ ਦੇ ਇਕ ਪਰਵਾਰ ਦੀਆਂ ਵਿਆਹ ਦੀਆਂ ਖੁਸ਼ੀਆਂ ਓਦੋਂ ਮਾਤਮ ਵਿੱਚ ਬਦਲ ਗਈਆਂ, ਜਦੋਂ ਬਰਾਤ ਮੁੜਦੀ ਤੋਂ ਰਿਸ਼ਤੇਦਾਰਾਂ ਦੀ ਇਕ ਕਾਰ ਸੜਕ ਕੰਢੇ ਖੜੇ ਟਰੱਕ ‘ਚ ਜਾ ਵੱਜੀ। ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਲੋਕ ਜ਼ਖਮੀ ਹੋ […]

Read more ›
ਪ੍ਰੇਮਿਕਾ ਤੋਂ ਵਿਆਹ ਦੀ ਨਾਂਹ ਸੁਣ ਕੇ ਪ੍ਰੇਮੀ ਨੇ ਚੋਰੀ ਕੀਤੇ ਪੰਜ ਲੱਖ ਰੁਪਏ ਸਾੜ ਸੁੱਟੇ

ਪ੍ਰੇਮਿਕਾ ਤੋਂ ਵਿਆਹ ਦੀ ਨਾਂਹ ਸੁਣ ਕੇ ਪ੍ਰੇਮੀ ਨੇ ਚੋਰੀ ਕੀਤੇ ਪੰਜ ਲੱਖ ਰੁਪਏ ਸਾੜ ਸੁੱਟੇ

April 21, 2018 at 3:28 pm

ਸੇਹੋਰ, 21 ਅਪ੍ਰੈਲ (ਪੋਸਟ ਬਿਊਰੋ)- ਆਪਣੀ ਪ੍ਰੇਮਿਕਾ ਵੱਲੋਂ ਵਿਆਹ ਕਰਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਗੁੱਸੇ ਵਿੱਚ ਆਏ ਇੱਕ ਪ੍ਰੇਮੀ ਨੇ ਚੋਰੀ ਕਰ ਲਿਆਂਦੇ ਹੋਏ 6.74 ਲੱਖ ਰੁਪਏ ਵਿੱਚੋਂ ਪੰਜ ਲੱਖ ਰੁਪਏ ਨੂੰ ਅੱਗ ਲਾ ਕੇ ਸਾੜ ਦਿੱਤਾ, ਬਾਕੀ 1,28,000 ਅਤੇ 46000 ਰੁਪਏ ਉਸ ਦੇ ਕਮਰੇ ਵਿੱਚੋਂ ਪੁਲਸ ਨੇ ਬਰਾਮਦ […]

Read more ›
ਚੈਕ ਬਾਊਂਸ ਕੇਸ ਵਿੱਚ ਚੁੰਨੀ ਲਾਲ ਗਾਬਾ ਦੇ ਪੁੱਤਰ ਨੂੰ ਕੈਦ

ਚੈਕ ਬਾਊਂਸ ਕੇਸ ਵਿੱਚ ਚੁੰਨੀ ਲਾਲ ਗਾਬਾ ਦੇ ਪੁੱਤਰ ਨੂੰ ਕੈਦ

April 21, 2018 at 3:26 pm

ਜਲੰਧਰ, 21 ਅਪ੍ਰੈਲ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਕੇਸ ‘ਚ ਦੋਸ਼ੀ ਨਾਮਜ਼ਦ ਅਤੇ ਗੁਰਾਇਆ ਦੇ ਪ੍ਰਮੁੱਖ ਅਕਾਲੀ ਆਗੂ ਚੁੰਨੀ ਲਾਲ ਗਾਬਾ ਦੇ ਲੜਕੇ ਗੁਰਮੇਸ਼ ਲਾਲ ਗਾਬਾ ਵਾਸੀ ਗੁਰਾਇਆ, ਜੋ ਨਗਰ ਪੰਚਾਇਤ ਗੁਰਾਇਆ ਦਾ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕਾ ਹੈ, ਨੂੰ ਜੂਨੀਅਰ ਮੈਜਿਸਟਰੇਟ ਹੇਮ ਅੰਮ੍ਰਿਤ ਮਾਹੀ ਦੀ ਅਦਾਲਤ ਨੇ […]

Read more ›
ਮੁੱਖਮੰਤਰੀ ਕੈ.  ਅਮਰਿੰਦਰ ਸਿੰਘ ਨੇ 11 ਨਵੇਂ ਕੈਬਨਿਟ ਮੰਤਰੀਆਂ  ਦੇ ਸਹੁੰ ਚੁੱਕਣ ਤੋਂ ਬਾਅਦ ਵਿਭਾਗ ਅਲਾਟ ਕਰ ਦਿੱਤੇ

ਮੁੱਖਮੰਤਰੀ ਕੈ.  ਅਮਰਿੰਦਰ ਸਿੰਘ ਨੇ 11 ਨਵੇਂ ਕੈਬਨਿਟ ਮੰਤਰੀਆਂ  ਦੇ ਸਹੁੰ ਚੁੱਕਣ ਤੋਂ ਬਾਅਦ ਵਿਭਾਗ ਅਲਾਟ ਕਰ ਦਿੱਤੇ

April 21, 2018 at 2:06 pm

ਮੁੱਖਮੰਤਰੀ ਕੈ.  ਅਮਰਿੰਦਰ ਸਿੰਘ ਨੇ 11 ਨਵੇਂ ਕੈਬਨਿਟ ਮੰਤਰੀਆਂ  ਦੇ ਸਹੁੰ ਚੁੱਕਣ ਤੋਂ ਬਾਅਦ ਵਿਭਾਗ ਅਲਾਟ ਕਰ ਦਿੱਤੇ ਹਨ। ਹੁਣ ਮੁੱਖਮੰਤਰੀ ਕੈ. ਅਮਰਿੰਦਰ ਸਿੰਘ  ਦੇ ਕੋਲ 21 ਵਿਭਾਗ ਰਹਿ ਗਏ ਹਨ ਜੋ ਕਿ ਪਹਿਲਾਂ 40 ਸਨ। ਪੁਰਾਣੇ ਕੈਬਨਿਟ ਮੰਤਰੀਆਂ ਦੇ ਬ੍ਰਹਮ ਮੋਹਿੰਦਰਾ,  ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ,  ਸਾਧੂ ਸਿੰਘ ਧਰਮਸੋਤ, […]

Read more ›