Archive for April 20th, 2018

ਅਜੇ ਤੈਅ ਨਹੀਂ ਹੋ ਸਕਿਆ ਕਿ ਮੈਰੀਜੁਆਨਾ ਦਾ ਸੇਵਨ ਕਰਨ ਲਈ ਕਿਹੜੀ ਹੋਵੇਗੀ ਢੁਕਵੀਂ ਥਾਂ

ਅਜੇ ਤੈਅ ਨਹੀਂ ਹੋ ਸਕਿਆ ਕਿ ਮੈਰੀਜੁਆਨਾ ਦਾ ਸੇਵਨ ਕਰਨ ਲਈ ਕਿਹੜੀ ਹੋਵੇਗੀ ਢੁਕਵੀਂ ਥਾਂ

April 20, 2018 at 7:18 am

ਓਟਵਾ, 20 ਅਪਰੈਲ (ਪੋਸਟ ਬਿਊਰੋ) : ਮੈਰੀਜੁਆਨਾ ਸਬੰਧੀ ਕਾਨੂੰਨ ਲਿਆਉਣ ਬਾਰੇ ਅਜੇ ਵੀ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮੈਰੀਜੁਆਨਾ ਦਾ ਸੇਵਨ ਲੋਕ ਕਿੱਥੇ ਕਰ ਸਕਿਆ ਕਰਨਗੇ। ਪਰ ਓਟਵਾ ਵਿੱਚ ਸਮੋਕਰਜ਼ ਕਿਹੜੀ ਥਾਂ ਉੱਤੇ ਮੈਰੀਜੁਆਨਾ ਪੀ ਸਕਿਆ ਕਰਨਗੇ ਇਸ ਬਾਰੇ ਵੀ […]

Read more ›
ਹਾਈਡਰੋ ਵੰਨ ਨੂੰ ਚਲਾ ਰਹੇ ਮਿਲੀਅਨੇਅਰ ਕਲੱਬ ਨੂੰ ਦੇਣਾ ਹੋਵੇਗਾ ਅਸਤੀਫਾ : ਰੌਬ ਫੋਰਡ

ਹਾਈਡਰੋ ਵੰਨ ਨੂੰ ਚਲਾ ਰਹੇ ਮਿਲੀਅਨੇਅਰ ਕਲੱਬ ਨੂੰ ਦੇਣਾ ਹੋਵੇਗਾ ਅਸਤੀਫਾ : ਰੌਬ ਫੋਰਡ

April 20, 2018 at 7:13 am

ਟੋਰਾਂਟੋ, 20 ਅਪਰੈਲ (ਪੋਸਟ ਬਿਊਰੋ) : ਡੱਗ ਫੋਰਡ ਨੇ ਅੱਜ ਹਾਈਡਰੋ ਵੰਨ ਬੋਰਡ ਦੇ ਐਗਜੈ਼ਕਟਿਵਜ਼ ਤੇ ਇਨਸਾਈਡਰਜ਼ ਤੋਂ ਫੌਰੀ ਅਸਤੀਫਾ ਦੇਣ ਦੀ ਮੰਗ ਕੀਤੀ। ਗਲੋਬ ਐਂਡ ਮੇਲ ਨਿਊਜ਼ਪੇਪਰ ਵੱਚ ਧਮਾਕਾਖੇਜ਼ ਖੁਲਾਸਾ ਕਰਦਿਆਂ ਫੋਰਡ ਨੇ ਇਹ ਮੰਗ ਕੀਤੀ। ਇਹ ਆਖਿਆ ਗਿਆ ਕਿ ਚੋਣਾਂ ਵਿੱਚ ਸਿਰਫ ਛੇ ਮਹੀਨੇ ਦਾ ਸਮਾਂ ਰਹਿੰਦਿਆਂ ਤੇ […]

Read more ›
ਦੱਖਣੀ ਤੇ ਉੱਤਰੀ ਕੋਰੀਆ ਨੇ ਆਪਣੇ ਆਗੂਆਂ ਲਈ ਸ਼ੁਰੂ ਕੀਤੀ ਹੌਟਲਾਈਨ

ਦੱਖਣੀ ਤੇ ਉੱਤਰੀ ਕੋਰੀਆ ਨੇ ਆਪਣੇ ਆਗੂਆਂ ਲਈ ਸ਼ੁਰੂ ਕੀਤੀ ਹੌਟਲਾਈਨ

April 20, 2018 at 7:11 am

ਸਿਓਲ, 20 ਅਪਰੈਲ (ਪੋਸਟ ਬਿਊਰੋ) : ਪਯੌਂਗਯੈਂਗ ਨਾਲ ਪ੍ਰਮਾਣੂ ਖੜੋਤ ਨੂੰ ਖਤਮ ਕਰਨ ਲਈ ਅਗਲੇ ਹਫਤੇ ਹੋਣ ਜਾ ਰਹੇ ਸਿਖਰ ਸੰਮੇਲਨ ਦੀ ਤਿਆਰੀ ਵਜੋਂ ਉੱਤਰੀ ਤੇ ਦੱਖਣੀ ਕੋਰੀਆ ਨੇ ਆਪਣੇ ਲੀਡਰਾਂ ਲਈ ਹੌਟਲਾਈਨ ਸੁ਼ਰੂ ਕੀਤੀ ਹੈ। ਦੱਖਣੀ ਕੋਰੀਆ ਦੇ ਪ੍ਰੈਜ਼ੀਡੈਂਸ਼ੀਅਲ ਆਫਿਸ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਇਸ ਹੌਟਲਾਈਨ ਰਾਹੀਂ ਸਿਓਲ […]

Read more ›
ਦੱਖਣਪੱਛਮੀ ਓਨਟਾਰੀਓ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਦੱਖਣਪੱਛਮੀ ਓਨਟਾਰੀਓ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

April 20, 2018 at 7:09 am

ਐਮਹਰਸਟਬਰਗ, ਓਨਟਾਰੀਓ, 20 ਅਪਰੈਲ (ਪੋਸਟ ਬਿਊਰੋ) : ਵੀਰਵਾਰ ਰਾਤ ਨੂੰ ਦੱਖਣਪੱਛਮੀ ਓਨਟਾਰੀਓ ਵਿੱਚ ਆਏ ਮਾਮੂਲੀ ਭੂਚਾਲ ਤੋਂ ਬਾਅਦ ਕਿਸੇ ਵੱਡੇ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਯੂਨਾਈਟਿਡ ਸਟੇਟਸ ਜਿਓਲਾਜੀਕਲ ਸਰਵੇ ਵੱਲੋਂ ਸੱਭ ਤੋਂ ਪਹਿਲਾਂ ਭੂਚਾਲ ਦੀ ਰਿਪੋਰਟ ਦਿੱਤੀ ਗਈ। ਦੱਸਿਆ ਗਿਆ ਕਿ ਵਿੰਡਸਰ ਦੇ ਦੱਖਣ […]

Read more ›