Archive for April 19th, 2018

ਅੱਜ-ਨਾਮਾ

ਅੱਜ-ਨਾਮਾ

April 19, 2018 at 10:50 pm

ਹੁੰਦਾ ਪਹਿਲਾਂ ਪ੍ਰਭਾਵ ਸੀ ਇਸ ਤਰ੍ਹਾਂ ਦਾ, ਹਰ ਕੋਈ ਹੁਕਮ ਅਦਾਲਤੀ ਸਹੀ ਹੋਸੀ।         ਜਿਹੜੀ ਬਾਤ ਅਦਾਲਤ ਨੂੰ ਪਈ ਕਹਿਣੀ,         ਸਭ ਕੁਝ ਸੋਚ ਕੇ ਜੱਜਾਂ ਉਹ ਕਹੀ ਹੋਸੀ। ਰਿਹਾ ਨੁਕਸ ਵੀ ਕਿਤੇ ਜਦ ਨਜ਼ਰ ਆਵੇ, ਕਹਿੰਦੇ ਘਾਟ ਅਚਾਨਕ ਕੁਝ ਰਹੀ ਹੋਸੀ।         ਅੱਜ ਚੱਲਦੀ ਬਹਿਸ ਕੁਝ ਇਸ ਤਰ੍ਹਾਂ ਦੀ, […]

Read more ›

ਆਸਥਾ ਦੇ ਨਾਂ ‘ਤੇ ਫੈਲ ਰਿਹਾ ਪ੍ਰਦੂਸ਼ਣ

April 19, 2018 at 10:49 pm

-ਚਰਨਜੀਤ ਸਿੰਘ ਪੰਜਾਬੀ ਲੋਕ ਆਪਣੇ ਖੁੱਲ੍ਹੇ ਡੁੱਲ੍ਹੇ ਸੁਭਾਅ ਕਰਕੇ ਜਾਣੇ ਜਾਂਦੇ ਹਨ। ਪ੍ਰਾਹੁਣਾਚਾਰੀ ਅਤੇ ਮਹਿਮਾਨ ਨਿਵਾਜ਼ੀ ਇਨ੍ਹਾਂ ਦੇ ਖੂਨ ਵਿੱਚ ਸਮੋਈ ਹੋਈ ਹੈ। ਇਹੋ ਪ੍ਰਵਿਰਤੀ ਸਮਾਜਿਕ ਰਿਵਾਜਾਂ, ਧਾਰਮਿਕ ਮੇਲੇ ਤੇ ਤਿਓਹਾਰਾਂ ਨੂੰ ਮਨਾਉਣ ਸਮੇਂ ਵੇਖਣ ਨੂੰ ਮਿਲਦੀ ਹੈ। ਪੰਜਾਬ ਦੇ ਲੋਕ ਆਪਣੇ ਧਾਰਮਿਕ ਦਿਨ ਤਿਓਹਾਰ ਤੇ ਮੇਲੇ ਬਹੁਤ ਜਾਹੋ ਜਲਾਲ, […]

Read more ›
ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ

ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ

April 19, 2018 at 10:48 pm

-ਲਕਸ਼ਮੀ ਕਾਂਤਾ ਚਾਵਲਾ 13 ਅਪ੍ਰੈਲ 1919 ਦੀ ਵਿਸਾਖੀ। ਉਸ ਦਿਨ ਫਸਲ ਵਾਢੀ ਲਈ ਤਿਆਰ ਸੀ ਤੇ ਮੁਲਕ ਦੇ ਧੀਆਂ ਪੁੱਤ ਭਾਰਤ ਮਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ‘ਚੋਂ ਆਜ਼ਾਦ ਕਰਾਉਣ ਲਈ ਸਿਰ ਦੇਣ ਲਈ ਤਿਆਰ ਸਨ। 1917 ਦੇ ਰੋਲੈਟ ਐਕਟ ਪਿੱਛੋਂ ਕ੍ਰਾਂਤੀ ਦੀ ਚਿਣਗ ਅੰਦਰੇ ਅੰਦਰ ਜਵਾਲਾਮੁਖੀ ਦਾ ਰੂਪ ਲੈਂਦੀ ਜਾ […]

Read more ›
ਮੁਲਾਜ਼ਮਾਂ ਖਿਲਾਫ ਹੀ ਚੱਲਦਾ ਹੈ ਕੈਪਟਨ ਦਾ ਖੂੰਡਾ

ਮੁਲਾਜ਼ਮਾਂ ਖਿਲਾਫ ਹੀ ਚੱਲਦਾ ਹੈ ਕੈਪਟਨ ਦਾ ਖੂੰਡਾ

April 19, 2018 at 10:47 pm

-ਰਣਜੀਤ ਲਹਿਰਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ ਬਜਟ ਮੁਲਾਜ਼ਮ ਮਾਰੂ ਸੀ। ਇਸ ਵਿੱਚ ਪੰਜਾਬ ਦੇ ਲੱਖਾਂ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਬਾਰੇ ਇਕ ਸ਼ਬਦ ਤੱਕ ਦਾ ਜ਼ਿਕਰ ਨਾ ਕਰਨਾ ਅਤੇ ਉਲਟਾ ਪਹਿਲਾਂ ਹੀ ਆਮਦਨ ਟੈਕਸ ਭਰਦੇ ਹਰ ਮੁਲਾਜ਼ਮ ਸਿਰ 200 ਰੁਪਏ ਪ੍ਰਤੀ ਮਹੀਨਾ […]

Read more ›
ਐੱਸ ਬੀ ਆਈ ਨੇ ਕਿਹਾ :  ਨਕਦੀ ਦੀ ਮਾਤਰਾ ਦੇ ਅੰਦਾਜ਼ੇ ਗਲਤ, ਡਿਜੀਟਲ ਲੈਣ ਦੇਣ ਘਟਿਆ

ਐੱਸ ਬੀ ਆਈ ਨੇ ਕਿਹਾ : ਨਕਦੀ ਦੀ ਮਾਤਰਾ ਦੇ ਅੰਦਾਜ਼ੇ ਗਲਤ, ਡਿਜੀਟਲ ਲੈਣ ਦੇਣ ਘਟਿਆ

April 19, 2018 at 10:44 pm

* 70 ਹਜ਼ਾਰ ਕਰੋੜ ਕੈਸ਼ ਘੱਟ ਹੋਣ ਦੀ ਗੱਲ ਵੀ ਮੰਨ ਲਈ ਮੁੰਬਈ, 19 ਅਪ੍ਰੈਲ (ਪੋਸਟ ਬਿਊਰੋ)- ਏ ਟੀ ਐੱਮ ਮਸ਼ੀਨਾਂ ਵਿੱਚ ਪੈਸਿਆਂ ਦੀ ਕਮੀ ‘ਤੇ ਵਿਰੋਧ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕੇਂਦਰ ਸਰਕਾਰ ਤੇ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਨਕਦੀ ਦੀ ਕੋਈ ਘਾਟ ਨਹੀਂ, ਪਰ ਐੱਸ ਬੀ […]

Read more ›
ਚਾਰਾ ਘਪਲਾ ਕੇਸ ਵਿੱਚ 37 ਦੋਸ਼ੀਆਂ ਨੂੰ ਤਿੰਨ ਤੋਂ 14 ਸਾਲ ਤੱਕ ਜੇਲ੍ਹ

ਚਾਰਾ ਘਪਲਾ ਕੇਸ ਵਿੱਚ 37 ਦੋਸ਼ੀਆਂ ਨੂੰ ਤਿੰਨ ਤੋਂ 14 ਸਾਲ ਤੱਕ ਜੇਲ੍ਹ

April 19, 2018 at 10:43 pm

ਰਾਂਚੀ, 19 ਅਪ੍ਰੈਲ (ਪੋਸਟ ਬਿਊਰੋ)- ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਕੱਲ੍ਹ 37 ਵਿਅਕਤੀਆਂ ਨੂੰ ਤਿੰਨ ਤੋਂ ਲੈ ਕੇ 14 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਤੇ ਕੁਝ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਜੁਰਮਾਨਾ ਵੀ ਕੀਤਾ ਹੈ। ਇੱਕ ਵਕੀਲ ਦੇ ਦੱਸਣ ਮੁਤਾਬਕ ਚਾਰ ਅਧਿਕਾਰੀਆਂ ਨੂੰ 14 ਸਾਲ […]

Read more ›
ਪੱਛਮੀ ਬੰਗਾਲ ਵਿੱਚ ਝੱਖੜ ਤੇ ਤੂਫਾਨ ਕਾਰਨ 15 ਮੌਤਾਂ

ਪੱਛਮੀ ਬੰਗਾਲ ਵਿੱਚ ਝੱਖੜ ਤੇ ਤੂਫਾਨ ਕਾਰਨ 15 ਮੌਤਾਂ

April 19, 2018 at 10:42 pm

ਕੋਲਕਾਤਾ, 19 ਅਪ੍ਰੈਲ (ਪੋਸਟ ਬਿਊਰੋ)- ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਕੁਝ ਜ਼ਿਲਿਆਂ ਵਿੱਚ ਕੱਲ੍ਹ ਰਾਤ ਆਏ ਸਮੁੰਦਰੀ ਤੂਫਾਨ ਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਦਰਜਨਾਂ ਲੋਕ ਜ਼ਖਮੀ ਹੋਏ ਹਨ। ਮਿਲੀਆਂ ਰਿਪੋਰਟਾਂ ਮੁਤਾਬਕ ਰਾਤ 7.40 ਵਜੇ ਤੂਫਾਨ ਆਏ ਤੋਂ ਦੱਖਣੀ ਬੰਗਾਲ ਵਿੱਚ 98 ਕਿਲੋਮੀਟਰ ਪ੍ਰਤੀ ਘੰਟੇ ਦੀ […]

Read more ›
ਕਠੂਆ ਬਲਾਤਕਾਰ ਕੇਸ ਵਿੱਚ ਸੁਪਰੀਮ ਕੋਰਟ ਨੇ ਵਕੀਲਾਂ ਨੂੰ ਕਰਾਰੀ ਝਾੜ ਪਾਈ

ਕਠੂਆ ਬਲਾਤਕਾਰ ਕੇਸ ਵਿੱਚ ਸੁਪਰੀਮ ਕੋਰਟ ਨੇ ਵਕੀਲਾਂ ਨੂੰ ਕਰਾਰੀ ਝਾੜ ਪਾਈ

April 19, 2018 at 10:40 pm

ਨਵੀਂ ਦਿੱਲੀ, 19 ਅਪ੍ਰੈਲ (ਪੋਸਟ ਬਿਊਰੋ)- ਕਠੂਆ ਗੈਂਗਰੇਪ ਕੇਸ ਵਿੱਚ ਫਿਰ ਜੰਮੂ-ਕਸ਼ਮੀਰ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਨੇ ਫਿਟਕਾਰ ਲਾਈ ਤੇ ਕਿਹਾ ਹੈ ਕਿ ਤੁਹਾਨੂੰ ਪ੍ਰੈਕਟਿਸ ਦਾ ਅਧਿਕਾਰ ਹੈ, ਕਾਰਵਾਈ ਰੋਕਣ ਦਾ ਨਹੀਂ। ਸੁਪਰੀਮ ਕੋਰਟ ਨੇ ਵਕੀਲਾਂ ਨੂੰ ਪੁੱਛਿਆ ਹੈ ਕਿ ਤੁਸੀਂ ਲੋਕਾਂ ਨੇ ਅਜੇ ਤੱਕ ਆਪਣੀ ਹੜਤਾਲ ਵਾਪਸ ਲਈ […]

Read more ›
ਜਥੇ ਨਾਲ ਪਾਕਿ ਗਈ ਗੜ੍ਹਸ਼ੰਕਰ ਦੀ ਕੁੜੀ ਨੇ ਓਥੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾ ਲਿਆ

ਜਥੇ ਨਾਲ ਪਾਕਿ ਗਈ ਗੜ੍ਹਸ਼ੰਕਰ ਦੀ ਕੁੜੀ ਨੇ ਓਥੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾ ਲਿਆ

April 19, 2018 at 10:39 pm

* ਨਿਕਾਹ ਤੋਂ ਪਹਿਲਾਂ ਜਾਮਾ ਮਸਜਿਦ ਲਾਹੌਰ ਵਿੱਚ ਇਸਲਾਮ ਕਬੂਲਿਆ ਅਟਾਰੀ ਬਾਰਡਰ, 19 ਅਪ੍ਰੈਲ (ਪੋਸਟ ਬਿਊਰੋ)- ਖਾਲਸਾ ਸਿਰਜਣਾ ਦਿਵਸ ਮੌਕੇ ਪਾਕਿਸਤਾਨ ਗਏ ਭਾਰਤੀ ਸਿੱਖ ਜਥੇ ਵਿੱਚ ਸ਼ਾਮਲ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਹਿੰਦੂ ਲੜਕੀ ਕਿਰਨ ਬਾਲਾ ਨੇ ਲਾਹੌਰ ਦੇ ਨੌਜਵਾਨ ਮੁਹੰਮਦ ਆਜ਼ਮ ਨਾਲ ਉਥੇ ਨਿਕਾਹ ਕਰ ਲਿਆ। ਦੋਵਾਂ ਦੀ ਫੇਸਬੁਕ ਰਾਹੀਂ […]

Read more ›
ਅਕਾਲੀ ਦਲ ਦੇ ਦੋ ਵਿਧਾਨਾਂ ਬਾਰੇ ਚੋਣ ਕਮਿਸ਼ਨ, ਅਕਾਲੀ ਦਲ ਅਤੇ ਹੋਰਨਾਂ ਨੂੰ ਅਦਾਲਤ ਵੱਲੋਂ ਨੋਟਿਸ

ਅਕਾਲੀ ਦਲ ਦੇ ਦੋ ਵਿਧਾਨਾਂ ਬਾਰੇ ਚੋਣ ਕਮਿਸ਼ਨ, ਅਕਾਲੀ ਦਲ ਅਤੇ ਹੋਰਨਾਂ ਨੂੰ ਅਦਾਲਤ ਵੱਲੋਂ ਨੋਟਿਸ

April 19, 2018 at 10:38 pm

ਚੰਡੀਗੜ੍ਹ, 19 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਇੱਕੋ ਪਾਰਟੀ ਹੁੰਦੇ ਹੋਏ ਇਸ ਦੇ ਦੋ ਵਿਧਾਨ ਹੋਣ ਵਿਰੁੱਧ ਦਿੱਲੀ ਹਾਈ ਕੋਰਟ ਦੇ ਸੁਝਾਅ ਅਨੁਸਾਰ ਪਟੀਸ਼ਨਰ ਬਲਵੰਤ ਸਿੰਘ ਖੇੜਾ ਨੇ ਤਾਜ਼ਾ ਅਰਜ਼ੀ ਪੇਸ਼ ਕੀਤੀ ਹੈ। ਖੇੜਾ ਦੀ ਮੰਗ ਹੈ ਕਿ ਦੋ ਵਿਧਾਨ ਹੋਣ ਨਾਲ ਅਕਾਲੀ ਦਲ ਦੀ ਮਾਨਤਾ ਰੱਦ ਹੋਣੀ ਚਾਹੀਦੀ […]

Read more ›