Archive for April 18th, 2018

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ਵਿੱਚ ਮੌਤ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ਵਿੱਚ ਮੌਤ

April 18, 2018 at 10:38 pm

* ਦਿਲ ਦਾ ਦੌਰਾ ਪੈਣਾ ਮੌਤ ਦਾ ਫੌਰੀ ਕਾਰਨ ਦੱਸਿਆ ਗਿਆ ਪਟਿਆਲਾ, 18 ਅਪਰੈਲ, (ਪੋਸਟ ਬਿਊਰੋ)- ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਕੀਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਅੱਜ ਦਿਲ ਦਾ ਪੈਣ ਨਾਲ ਮੌਤ ਹੋ ਗਈ। ਹਾਲਤ ਵਿਗੜਨ ਉੱਤੇ ਅੱਜ ਸ਼ਾਮ ਉਸ ਨੂੰ ਜਦੋਂ ਸਰਕਾਰੀ ਰਾਜਿੰਦਰਾ ਹਸਪਤਾਲ਼ […]

Read more ›
ਰਾਸ਼ਟਰਪਤੀ ਕੋਵਿੰਦ ਨੇ ਕਿਹਾ: ਕਠੂਆ ਕਾਂਡ ਨੇ ਭਾਰਤ ਨੂੰ ਸ਼ਰਮਸਾਰ ਕੀਤੈ

ਰਾਸ਼ਟਰਪਤੀ ਕੋਵਿੰਦ ਨੇ ਕਿਹਾ: ਕਠੂਆ ਕਾਂਡ ਨੇ ਭਾਰਤ ਨੂੰ ਸ਼ਰਮਸਾਰ ਕੀਤੈ

April 18, 2018 at 10:37 pm

* ਮੋਦੀ ਨੇ ਕਿਹਾ: ਇਸ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ ਕਕਰਿਆਲ (ਰਿਆਸੀ), 18 ਅਪਰੈਲ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਰਾਜ ਦੇ ਕਠੂਆ ਬਲਾਤਕਾਰ ਤੇ ਕਤਲ ਕੇਸ ਨੂੰ ਭਾਰਤ ਦੇ ਰਾਸ਼ਟਪਰਤੀ ਰਾਮਨਾਥ ਕੋਵਿੰਦ ਨੇ ਬਹੁਤ ਸ਼ਰਮਨਾਕ ਤੇ ਸੰਗੀਨ ਕੇਸ ਆਖਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਉੱਤੇ ਸਵੈ ਪੜਚੋਲ ਦੀ ਲੋੜ […]

Read more ›
ਨਵਜੋਤ ਸਿੱਧੂ ਵਿਰੁੱਧ ਕਤਲ ਕੇਸ ਦੀ ਬਹਿਸ ਪੂਰੀ, ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ

ਨਵਜੋਤ ਸਿੱਧੂ ਵਿਰੁੱਧ ਕਤਲ ਕੇਸ ਦੀ ਬਹਿਸ ਪੂਰੀ, ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ

April 18, 2018 at 10:36 pm

ਨਵੀਂ ਦਿੱਲੀ, 18 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਲ 1988 ਦੇ ਇੱਕ ਸੜਕੀ ਝਗੜੇ ਦੇ ਕੇਸ ਵਿੱਚ ਸੁਣਾਈ ਗਈ ਤਿੰਨ ਸਾਲ ਦੀ ਕੈਦ ਦੀ ਸਜ਼ਾ ਦੇ ਖ਼ਿਲਾਫ਼ ਸਿੱਧੂ ਦੀ ਅਪੀਲ ਉਤੇ ਦੋਵੇਂ ਪੱਖਾਂ ਦੀ ਬਹਿਸ ਅੱਜ ਪੂਰੀ […]

Read more ›
ਅੱਜ-ਨਾਮਾ

ਅੱਜ-ਨਾਮਾ

April 18, 2018 at 10:29 pm

ਜਦੋਂ ਸੈੱਟ ਮੋਬਾਈਲ ਸੀ ਹੱਥ ਆਇਆ, ਦਿੱਤਾ ਯਾਦ ਦੀ ਸ਼ਕਤੀ ਨੂੰ ਖੋਰ ਮੀਆਂ।         ਨੰਬਰ ਆਪਣਾ ਭੁੱਲ ਗਿਆ ਆਪ ਨੂੰ ਹੀ,         ਕਰੀਏ ਯਾਦ ਉਹਨੂੰ ਲਾ ਕੇ ਜ਼ੋਰ ਮੀਆਂ। ਮਿਲਦੇ ਨਾਂਵਾਂ ਦੇ ਮਿੱਤਰ ਵੀ ਕਈ ਹੁੰਦੇ, ਨੇਕ ਦੋਸਤ ਕੋਈ ਚਿੱਤ ਦਾ ਚੋਰ ਮੀਆਂ।         ਨੰਬਰ ਕਿਸੇ ਦਾ ਜਦੋਂ ਘੁੰਮਾਉਣ ਲੱਗਦੇ, […]

Read more ›

ਭਾਜਪਾ ਦੇ ਸਾਬਕਾ ਵਿਦੇਸ਼ ਮੰਤਰੀ ਦਾ ਪਾਰਲੀਮੈਂਟ ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ

April 18, 2018 at 10:27 pm

-ਯਸ਼ਵੰਤ ਸਿਨਹਾ ਅਸੀਂ ਸਾਰਿਆਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਬਹੁਤ ਮਿਹਨਤ ਕੀਤੀ ਸੀ। ਸਾਡੇ ਵਿੱਚੋਂ ਕਈਆਂ ਨੇ 2004 ਵਿੱਚ ਉਸ ਵੇਲੇ ਦੀ ਯੂ ਪੀ ਏ ਸਰਕਾਰ ਦੇ ਸੱਤਾ ਸੰਭਾਲਣ ਦੇ ਸਮੇਂ ਤੋਂ ਹੀ ਉਸ ਸਰਕਾਰ ਦੇ ਵਿਰੁੱਧ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਸੰਘਰਸ਼ ਕੀਤਾ, […]

Read more ›

ਮਾਪੇ ਤਾਂ ਆਪਣੀ ਜ਼ਿੰਦਗੀ ਵਿੱਚ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਹਨ ਪਰ…

April 18, 2018 at 10:27 pm

-ਦੇਵੀ ਚੇਰੀਅਨ ਮੇਰੇ ਲਈ ਇਸ ਤੋਂ ਵੱਧ ਸਦਮੇ ਵਾਲੀ ਗੱਲ ਹੋਰ ਨਹੀਂ ਹੁੰਦੀ, ਜਦੋਂ ਮਾਂ-ਪਿਓ ਦੀ ਦੇਖਭਾਲ ਨਹੀਂ ਕੀਤੀ ਜਾਂਦੀ। ਇੱਕ ਦਿਨ ਮੈਂ ਇੱਕ ਟੀ ਵੀ ਸ਼ੋਅ ਦੇਖਿਆ, ਜਿਸ ਵਿੱਚ ਕਰਨਾਟਕ ਦੇ ਜੋਸਫ ਨਾਮੀ ਵਿਅਕਤੀ ਨੂੰ ਦਿਖਾਇਆ ਗਿਆ। ਕੁਝ ਸਾਲ ਪਹਿਲਾਂ ਉਹ ਇੱਕ ਸਨਮਾਨ ਯੋਗ ਸਿਆਸੀ ਵਿਗਿਆਨੀ ਸੀ, ਅੱਜ ਉਹ […]

Read more ›

ਜ਼ਿੰਦਾਦਿਲੀ ਦਾ ਨਾਮ ਹੈ ਜ਼ਿੰਦਗੀ

April 18, 2018 at 10:26 pm

-ਬੀ ਐੱਸ ਰਤਨ ਅਮਰੀਕਾ ਦੇ ਜਸਟਿਸ ਕਾਰਡੋਜ਼ੋ ਨੇ ਕਿਹਾ ਸੀ, ‘ਅਸੀਂ ਉਹੀ ਕੁਝ ਹੁੰਦੇ ਹਾਂ, ਜੋ ਆਪਣੇ ਬਾਰੇ ਸੋਚਦੇ ਹਾਂ।’ ਹਰ ਵਿਅਕਤੀ ਆਪਣੇ ਬਾਰੇ ਖੁਦ ਹੀ ਅੰਦਾਜ਼ਾ ਲਾਉਂਦਾ ਹੈ ਤੇ ਜੋ ਧਾਰਨਾ ਪਾਲਦਾ ਹੈ, ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਨਾਰਮਲ ਵਿਨਸੈਟ ਪੀਅਲ ਵੱਲੋਂ ਲਿਖੀ ਪੁਸਤਕ ‘ਜ਼ਿੰਦਗੀ ਭਰ ਜ਼ਿੰਦਾ ਰਹੋ’ […]

Read more ›
ਕਰੋੜਾਂ ਰੁਪਏ ਦੀ ਵਸੂਲੀ ਲਈ ਪੈਨ ਕਲੱਬ ਦੀ ਜਾਇਦਾਦ ਕੁਰਕ

ਕਰੋੜਾਂ ਰੁਪਏ ਦੀ ਵਸੂਲੀ ਲਈ ਪੈਨ ਕਲੱਬ ਦੀ ਜਾਇਦਾਦ ਕੁਰਕ

April 18, 2018 at 10:25 pm

ਨਵੀਂ ਦਿੱਲੀ, 18 ਅਪ੍ਰੈਲ (ਪੋਸਟ ਬਿਊਰੋ)- ਪੂੰਜੀ ਬਾਜ਼ਾਰ ਰੈਗੂਲੇਟਰੀ ‘ਸੇਬੀ’ (ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਨੇ ਨਾਜਾਇਜ਼ ਤੌਰ ‘ਤੇ ਧਨ ਇਕੱਠਾ ਕਰਨ ਦੇ ਦੋਸ਼ ‘ਚ 7035 ਕਰੋੜ ਰੁਪਏ ਦੀ ਵਸੂਲੀ ਦੇ ਲਈ ਪੈਨ ਕਰਨ ਦੇ ਲਈ ਜ਼ਰੂਰੀ ਆਦੇਸ਼ ਜਾਰੀ ਕਰ ਦਿੱਤੇ ਹਨ। ਵਰਨਣ ਯੋਗ ਹੈ ਕਿ ਸੇਬੀ ਨੇ ਦਸੰਬਰ […]

Read more ›
ਸੁਪਰੀਮ ਕੋਰਟ ਨੇ ਕਿਹਾ:  ਆਧਾਰ ਕਾਰਡ ਦਾ ਡਾਟਾ ਚੋਣ ਨਤੀਜੇ ਵੀ ਪ੍ਰਭਾਵਿਤ ਕਰ ਸਕਦੈ

ਸੁਪਰੀਮ ਕੋਰਟ ਨੇ ਕਿਹਾ: ਆਧਾਰ ਕਾਰਡ ਦਾ ਡਾਟਾ ਚੋਣ ਨਤੀਜੇ ਵੀ ਪ੍ਰਭਾਵਿਤ ਕਰ ਸਕਦੈ

April 18, 2018 at 10:23 pm

ਨਵੀਂ ਦਿੱਲੀ, 18 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ‘ਆਧਾਰ ਕਾਰਡ’ ਦੇ ਤਹਿਤ ਜਾਣਕਾਰੀ ਸੁਰੱਖਿਅਤ ਹੋਣ ਬਾਰੇ ਸਵਾਲ ਕਰਦੇ ਹੋਏ ਕੱਲ੍ਹ ਕਿਹਾ ਕਿ ਇਸ ਦਾ ਡਾਟਾ ਲੀਕ ਹੋਣ ਨਾਲ ਚੋਣ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ ਭਾਰਤ ਵਿੱਚ ਡਾਟਾ […]

Read more ›
ਹਾਈ ਕੋਰਟ ਨੇ ਪੁੱਛਿਆ: ਕੀ ਹਵਾਰਾ ਦੂਸਰੇ ਸੂਬੇ ‘ਚ ਰਹਿ ਸਕਦੈ!

ਹਾਈ ਕੋਰਟ ਨੇ ਪੁੱਛਿਆ: ਕੀ ਹਵਾਰਾ ਦੂਸਰੇ ਸੂਬੇ ‘ਚ ਰਹਿ ਸਕਦੈ!

April 18, 2018 at 10:22 pm

ਨਵੀਂ ਦਿੱਲੀ, 18 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਸਾਜ਼ਿਸ਼ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ। ਜਸਟਿਸ ਵਿਪਨ […]

Read more ›