Archive for April 17th, 2018

ਯੂ ਐੱਨ ਦੀਆਂ ਕਮੇਟੀ ਚੋਣਾਂ ਵਿੱਚ ਭਾਰਤ ਨੇ ਮੱਲਾਂ ਮਾਰੀਆਂ

ਯੂ ਐੱਨ ਦੀਆਂ ਕਮੇਟੀ ਚੋਣਾਂ ਵਿੱਚ ਭਾਰਤ ਨੇ ਮੱਲਾਂ ਮਾਰੀਆਂ

April 17, 2018 at 10:15 pm

ਯੂ ਐੱਨ ਓ, 17 ਅਪਰੈਲ, (ਪੋਸਟ ਬਿਊਰੋ)- ਸੰਸਾਰ ਪੰਚਾਇਤ ਮੰਨੀ ਜਾਂਦੀ ਯੂ ਐੱਨ ਓ ਵਿੱਚ ਅੱਜ ਮਹੱਤਵ ਪੂਰਨ ਗੈਰ ਸਰਕਾਰੀ ਕਮੇਟੀਆਂ ਲਈ ਹੋਈਆਂ ਚੋਣਾਂ ਵਿੱਚ ਵੱਧ ਵੋਟਾਂ ਮਿਲਣ ਉੱਤੇ ਭਾਰਤ ਨੂੰ ਜਿੱਤ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਅਦਰ ਸਬਸੀਡਿਅਰੀ ਬਾਡੀ ਲਈ ਹੋਈਆਂ 5 ਵੱਖ-ਵੱਖ ਚੋਣਾਂ ਵਿੱਚ ਭਾਰਤ ਨੂੰ ਆਮ ਸਹਿਮਤੀ […]

Read more ›
ਫਗਵਾੜੇ ਦੀ ਸਥਿਤੀ ਸ਼ਾਂਤ, ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਅਮਨ ਦੀ ਅਪੀਲ

ਫਗਵਾੜੇ ਦੀ ਸਥਿਤੀ ਸ਼ਾਂਤ, ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਅਮਨ ਦੀ ਅਪੀਲ

April 17, 2018 at 10:13 pm

ਫਗਵਾੜਾ, 17 ਅਪਰੈਲ, (ਪੋਸਟ ਬਿਊਰੋ)- ਦੋਆਬੇ ਦੇ ਇਸ ਪ੍ਰਮੁੱਖ ਸ਼ਹਿਰ ਦੇ ਤਣਾਅ ਵਾਲੇ ਮਾਹੌਲ ਵਿੱਚ ਮੋੜਾ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹਾਲਾਤ ਨੂੰ ਠੀਕ ਕਰਨ ਲਈ ਆਪਣਾ ਯੋਗਦਾਨ ਪਾਉਣ ਵਾਸਤੇ ਅੱਜ ਚਾਰ ਮੁੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਅਮਨ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਜਿ਼ਲਾ […]

Read more ›
ਕੁਲਭੂਸ਼ਣ ਜਾਧਵ ਕੇਸ ਵਿੱਚ ਭਾਰਤ ਵੱਲੋਂ ਸੰਸਾਰ ਅਦਾਲਤ ਵਿੱਚ ਨਵੀਂ ਅਰਜ਼ੀ ਪੇਸ਼

ਕੁਲਭੂਸ਼ਣ ਜਾਧਵ ਕੇਸ ਵਿੱਚ ਭਾਰਤ ਵੱਲੋਂ ਸੰਸਾਰ ਅਦਾਲਤ ਵਿੱਚ ਨਵੀਂ ਅਰਜ਼ੀ ਪੇਸ਼

April 17, 2018 at 10:11 pm

ਨਵੀਂ ਦਿੱਲੀ, 17 ਅਪਰੈਲ, (ਪੋਸਟ ਬਿਊਰੋ)- ਭਾਰਤ ਨੇ ਆਪਣੇ ਨਾਗਰਿਕ ਕੁਲਭੂਸ਼ਣ ਜਾਧਵ ਦੇ ਕੇਸ ਵਿੱਚ ਸੰਸਾਰ ਦੀ ਅਦਾਲਤ ਵਿੱਚ ਅੱਜ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਜਾਧਵ ਨੂੰ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ ਵਿੱਚ ਪਿਛਲੇ ਸਾਲ ਅਪ੍ਰੈਲ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਅੱਜ ਏਥੇ […]

Read more ›
ਕਠੂਆ ਬਲਾਤਕਾਰ ਕੇਸ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਵੀ ਉਠਾਇਆ ਗਿਆ

ਕਠੂਆ ਬਲਾਤਕਾਰ ਕੇਸ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਵੀ ਉਠਾਇਆ ਗਿਆ

April 17, 2018 at 10:09 pm

* ਪਾਕਿਸਤਾਨੀ ਮੂਲ ਦੇ ਐੱਮ ਪੀ ਨੇ ਮੁੱਦਾ ਚੁੱਕਿਆ ਲੰਡਨ, 17 ਅਪਰੈਲ, (ਪੋਸਟ ਬਿਊਰੋ)- ਕਠੂਆ ਦਾ ਬਹੁ-ਚਰਚਿਤ ਸਮੂਹਕ ਬਲਾਤਕਾਰ ਕੇਸ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਵੀ ਚੁੱਕਿਆ ਗਿਆ ਹੈ। ਪਾਕਿਸਤਾਨੀ ਮੂਲ ਦੇ ਇਕ ਬ੍ਰਿਟਿਸ਼ ਐੱਮ ਪੀ ਨੇ ਬ੍ਰਿਟੇਨ ਦੇ ਉਪਰਲੇ ਹਾਊਸ ਵਿੱਚ ਕਠੂਆ ਕੇਸ ਚੁੱਕਿਆ ਤੇ ਬ੍ਰਿਟਿਸ਼ ਸਰਕਾਰ ਨੂੰ ਇਸ ਵਿੱਚ […]

Read more ›
ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਬਾਦਲ ਦੀ ਸਾਫ ਨਾਂਹ

ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਬਾਦਲ ਦੀ ਸਾਫ ਨਾਂਹ

April 17, 2018 at 10:07 pm

* ਕਮਿਸ਼ਨ ਉੱਤੇ ਕਾਂਗਰਸ ਸਰਕਾਰ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ ਲਾਇਆ ਚੰਡੀਗੜ੍ਹ, 17 ਅਪਰੈਲ, (ਪੋਸਟ ਬਿਊਰੋ)- ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਤਿੰਨ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਣਾਏ ਗਏ ਜਸਟਿਸ (ਸੇਵਾ ਮੁਕਤ) ਰਣਜੀਤ […]

Read more ›
ਕਰੰਸੀ ਦੀ ਘਾਟ ਕਾਰਨ ਭਾਰਤ ਦੇ ਕਈ ਰਾਜਾਂ ਵਿੱਚ ਏ ਟੀ ਐਮ ਖਾਲੀ ਹੋਏ

ਕਰੰਸੀ ਦੀ ਘਾਟ ਕਾਰਨ ਭਾਰਤ ਦੇ ਕਈ ਰਾਜਾਂ ਵਿੱਚ ਏ ਟੀ ਐਮ ਖਾਲੀ ਹੋਏ

April 17, 2018 at 10:06 pm

* ਲੋਕਾਂ ਨੂੰ ਨੋਟਬੰਦੀ ਦੇ ਦਿਨ ਯਾਦ ਆਏ, ਸਰਕਾਰ ਭਰੋਸੇ ਦੇਣ ਲੱਗੀ ਨਵੀਂ ਦਿੱਲੀ, 17 ਅਪਰੈਲ, (ਪੋਸਟ ਬਿਊਰੋ)- ਭਾਰਤ ਵਿੱਚ ਕਰੰਸੀ ਦੀ ਭਾਰੀ ਘਾਟ ਅਤੇ ਏ ਟੀ ਐਮ ਮਸ਼ੀਨਾਂ ਖ਼ਾਲੀ ਹੋ ਜਾਣ ਪਿੱਛੋਂ ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼ ਤੇ ਕਰਨਾਟਕ ਸਮੇਤ ਕਈ ਰਾਜਾਂ ਦੇ ਲੋਕਾਂ ਵਿੱਚ ਘਬਰਾਹਟ […]

Read more ›
ਅੱਜ-ਨਾਮਾ

ਅੱਜ-ਨਾਮਾ

April 17, 2018 at 10:04 pm

ਹਾਹਾਕਾਰ ਬਿਹਾਰ ਵਿੱਚ ਪਈ ਸੁਣਿਆ, ਰਹੇ ਹਨ ਲੋਕ ਗੁਜਰਾਤ ਦੇ ਚੀਕ ਬੇਲੀ।         ਮੱਧ ਪ੍ਰਦੇਸ਼ ਜਾਂ ਉੱਤਰ ਪ੍ਰਦੇਸ਼ ਸੁਣਿਆ,         ਪਹੁੰਚੀ ਚੀਕ ਇਹ ਆਂਧਰਾ ਤੀਕ ਬੇਲੀ। ਲੱਭ ਰਹੇ ਨੋਟ ਨਾ ਬੈਂਕ, ਮਸ਼ੀਨ ਅੰਦਰ, ਹੋਏ ਪਤਾ ਨਹੀਂ ਕਿੱਧਰ ਨੂੰ ਲੀਕ ਬੇਲੀ।         ਦੇਂਦੀ ਬਾਹਲੇ ਦਿਲਾਸੇ ਸਰਕਾਰ ਬੇਸ਼ੱਕ,         ਕੰਮ ਹੇਠ ਨਹੀਂ […]

Read more ›
ਸੱਭਿਅਕ ਸਮਾਜ ਦਾ ਕਰੂਪ ਚਿਹਰਾ ਬਰੂਸ ਮੈਕਆਰਥਰ

ਸੱਭਿਅਕ ਸਮਾਜ ਦਾ ਕਰੂਪ ਚਿਹਰਾ ਬਰੂਸ ਮੈਕਆਰਥਰ

April 17, 2018 at 10:03 pm

66 ਸਾਲਾ ਬਰੂਸ ਮੈਕਆਰਥਰ ਵੱਲੋਂ ਲੜੀਵਾਰ ਕੀਤੇ 8 ਕਤਲਾਂ ਦੇ ਕੇਸ ਸਾਹਮਣੇ ਆਉਣ ਨਾਲ ਜਿੱਥੇ ਟੋਰਾਂਟੋ ਪੁਲੀਸ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋ ਰਿਹਾ ਹੈ, ਉਸ ਦੇ ਨਾਲ ਹੀ ਸੁਆਲ ਉੱਠ ਰਹੇ ਹਨ ਕਿ ਸਾਡੀਆਂ ਕਮਿਉਨਿਟੀਆਂ ਵਿੱਚ ਤਿੜਕੀ ਮਾਨਸਿਕਤਾ ਵਾਲੇ ਲੋਕ ਕਿਵੇਂ ਦਿਨ ਦਿਹਾੜੇ ਖੌਫਨਾਕ ਘਟਨਾਵਾਂ ਨੂੰ ਸਰਅੰਜ਼ਾਮ ਦੇਣ ਵਿੱਚ ਖੁੱਲ […]

Read more ›
ਥਾਈ ਰੈੱਡ ਕਰੀ ਗੋਭੀ ਬਣਾਉਣਾ ਮੁਸ਼ਕਲ ਨਹੀਂ

ਥਾਈ ਰੈੱਡ ਕਰੀ ਗੋਭੀ ਬਣਾਉਣਾ ਮੁਸ਼ਕਲ ਨਹੀਂ

April 17, 2018 at 10:02 pm

ਸਮੱਗਰੀ-ਦੋ ਫੁੱਲ ਗੋਭੀ, ਨਮਕ ਸਵਾਦ ਅਨੁਸਾਰ, ਤੇਜਪੱਤਾ ਦੋ, ਤੇਲ ਦੋ ਚਮਚ, ਦੋ ਬਰੀਕ ਕੱਟੇ ਹੋਏ ਪਿਆਜ, ਤਿੰਨ ਹਰੀ ਇਲਾਇਚੀ, ਜੀਰਾ ਇੱਕ ਚਮਚ, ਚਾਰ ਚਮਚ ਹਰਾ ਧਨੀਆ ਕੱਟਿਆ ਹੋਇਆ, ਥਾਈ ਰੈਡ ਕਰੀ ਪੇਸਟ 1/4 ਕੱਪ, ਕੋਕੋਨਟ ਮਿਲਕ 400 ਮਿਲੀਲੀਟਰ, ਇੱਕ ਨਿੰਬੂ। ਵਿਧੀ- ਇੱਕ ਪੈਨ ਵਿੱਚ ਲੋੜ ਅਨੁਸਾਰ ਪਾਣੀ, ਨਮਕ, ਕੱਟੀ ਹੋਈ […]

Read more ›
ਸ਼ਿਮਰ ਮੇਕਅਪ

ਸ਼ਿਮਰ ਮੇਕਅਪ

April 17, 2018 at 10:01 pm

ਕੀ ਹੁੰਦਾ ਹੈ ਸ਼ਿਮਰ : ਸ਼ਿਮਰ ਇੱਕ ਚਮਕੀਲਾ ਡ੍ਰਾਈ ਪਾਊਡਰ ਹੁੰਦਾ ਹੈ, ਜੋ ਅੱਖਾਂ ਨੂੰ ਸਪਾਰਕਲ ਇਫੈਕਟ ਦਿੰਦਾ ਹੈ, ਪਰ ਇਸ ਨੂੰ ਪਲਕਾਂ ‘ਤੇ ਇਸਤੇਮਾਲ ਕਰਦੇ ਸਮੇਂ ਬੇਹੱਦ ਸਾਵਧਾਨੀ ਵਰਤਣੀ ਚਾਹੀਦੀ ਹੈ। ਸ਼ਿਮਰ ਨੂੰ ਗਲ, ਨੱਕ ਅਤੇ ਆਈ ਸ਼ੈਡੋ ਦੇ ਮੇਕਅਪ ਲਈ ਇਸਤੇਮਾਲ ਕੀਤਾ ਜਾਂਦਾ ਹੈ। ਮਾਰਕੀਟ ਵਿੱਚ ਸ਼ਿਮਰ ਪਾਊਡਰ, […]

Read more ›