Archive for April 16th, 2018

ਹਲਕਾ ਫੁਲਕਾ

April 16, 2018 at 12:09 am

ਪ੍ਰਿੰਸ ਨੇ ਘੜੀ ਬਣਾਉਣ ਵਾਲੇ ਨੂੰ ਪੁੱਛਿਆ, ‘‘ਇਸ ਘੜੀ ਨੂੰ ਠੀਕ ਕਰਨ ਦੇ ਕਿੰਨੇ ਪੈਸੇ ਲੱਗਣਗੇ?” ਘੜੀ ਵਾਲਾ ਬੋੋਲਿਆ, ‘‘ਜਿੰਨੇ ਦੀ ਲਈ ਸੀ, ਉਸ ਦਾ ਅੱਧ ਦੇ ਦੇਣਾ।” ਅਗਲੇ ਦਿਨ ਘੜੇ ਵਾਲੇ ਨੇ ਪ੍ਰਿੰਸ ਤੋਂ ਜਦੋਂ ਪੈਸੇ ਮੰਗੇ ਤਾਂ ਪ੍ਰਿੰਸ ਨੇ ਉਸ ਨੂੰ ਦੋ ਥੱਪੜ ਮਾਰ ਦਿੱਤੇ। ਘੜੀ ਵਾਲਾ ਬੋਲਿਆ, […]

Read more ›
ਸਿੱਖ ਧਰਮ ਬਾਰੇ ਲਿਖਤਾਂ ਤੇ ਫਿਲਮਾਂ ਤੋਂ ਉੱਠਦੇ ਵਿਵਾਦ ਤੇ ਵਾਰ-ਵਾਰ ਹੋਣ ਵਾਲੀ ‘ਸਾਜ਼ਿਸ਼` ਦੀ ਚਰਚਾ

ਸਿੱਖ ਧਰਮ ਬਾਰੇ ਲਿਖਤਾਂ ਤੇ ਫਿਲਮਾਂ ਤੋਂ ਉੱਠਦੇ ਵਿਵਾਦ ਤੇ ਵਾਰ-ਵਾਰ ਹੋਣ ਵਾਲੀ ‘ਸਾਜ਼ਿਸ਼` ਦੀ ਚਰਚਾ

April 16, 2018 at 12:09 am

-ਜਤਿੰਦਰ ਪਨੂੰ ਸਿੱਖ ਧਰਮ ਵਿੱਚ ਕਿਸੇ ਵਿਅਕਤੀ ਨੂੰ ਕਿਸੇ ਫਿਲਮ ਜਾਂ ਨਾਟਕ ਵਿੱਚ ਗੁਰੂ ਸਾਹਿਬਾਨ ਜਾਂ ਗੁਰੂ ਪਰਵਾਰ ਦੇ ਮੈਂਬਰਾਂ ਦੀ ਭੂਮਿਕਾ ਕਰਨ ਦੇਣੀ ਹੈ ਜਾਂ ਨਹੀਂ, ਇਸ ਬਾਰੇ ਕਦੋਂ ਕਿਸ ਨੇ ਕੀ ਫੈਸਲਾ ਕੀਤਾ, ਸਾਨੂੰ ਜਾਣਕਾਰੀ ਨਹੀਂ ਮਿਲ ਸਕੀ ਤੇ ਬਹੁਤੀ ਖੋਜ ਅਸੀਂ ਇਸ ਬਾਰੇ ਕਰ ਵੀ ਨਹੀਂ ਸਕੇ। […]

Read more ›
ਨਿਆਂ ਪ੍ਰਣਾਲੀ ਵਿੱਚ ‘ਸਮੁੱਚੀ ਤਬਦੀਲੀ’ ਕਰਨ ਦਾ ਸਮਾਂ ਆ ਚੁੱਕਾ ਹੈ

ਨਿਆਂ ਪ੍ਰਣਾਲੀ ਵਿੱਚ ‘ਸਮੁੱਚੀ ਤਬਦੀਲੀ’ ਕਰਨ ਦਾ ਸਮਾਂ ਆ ਚੁੱਕਾ ਹੈ

April 16, 2018 at 12:08 am

-ਪੂਰਨ ਚੰਦ ਸਰੀਨ ਕਿਹਾ ਜਾਂਦਾ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਕਾਨੂੰਨ ਦੇ ‘ਅੰਨ੍ਹਾ’ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਾਨੂੰਨ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਅਤੇ ਕਾਨੂੰਨ ਹੀ ਹੈ, ਜੋ ਅਮੀਰ-ਗਰੀਬ, ਛੋਟੇ-ਵੱਡੇ ਸਾਰਿਆਂ ਨਾਲ ਇਨਸਾਫ ਕਰਦਾ ਹੈ, ਭਾਵ ਇਹ ਕਿ […]

Read more ›

ਜੰਗ-ਏ-ਆਜ਼ਾਦੀ ਦਾ ਪਹਿਲਾ ਸ਼ਹੀਦ

April 16, 2018 at 12:06 am

-ਲਕਸ਼ਮੀ ਕਾਂਤਾ ਚਾਵਲਾ ਅੱਠ ਅਪ੍ਰੈਲ 1857 ਨੂੰ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਉਂਦਾ ਭਾਰਤ ਦਾ ਪੁੱਤਰ ਮੰਗਲ ਪਾਂਡੇ ਹੱਸਦਿਆਂ-ਹੱਸਦਿਆਂ ਫਾਂਸੀ ਚੜ੍ਹ ਗਿਆ ਸੀ। ਇਹ 1857 ਦੀ ਆਦਾਦੀ ਦੀ ਲੜਾਈ ਦੀ ਪਹਿਲੀ ਸ਼ਹਾਦਤ ਸੀ। 29 ਮਾਰਚ 1857 ਨੂੰ ਇਕ ਹੱਥ ਵਿੱਚ ਬੰਦੂਕ ਅਤੇ ਦੂਜੇ ਵਿੱਚ ਤਲਵਾਰ ਲੈ ਕੇ ਬੰਗਾਲ ਦੀ […]

Read more ›
ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਰੇੜਕਾ

ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਰੇੜਕਾ

April 16, 2018 at 12:05 am

-ਡਾ. ਹਰਪਾਲ ਸਿੰਘ ਪੰਨੂ ਫਿਲਮ ‘ਨਾਨਕ ਸ਼ਾਹ ਫਕੀਰ’ ਦੀ ਪ੍ਰੋਡਕਸ਼ਨ ਲਈ ਹਰਿੰਦਰ ਸਿੰਘ ਸਿੱਕਾ ਨੇ 2014 ਤੋਂ ਵਿਉਂਤਬੰਦੀ ਸ਼ੁਰੂ ਕੀਤੀ। ਵਕਤ ਬਾਵਕਤ ਜਥੇਦਾਰਾਂ ਨੂੰ ਮਿਲ ਕੇ ਸਕੀਮ ਸਮਝਾਉਂਦਾ ਤੇ ਪ੍ਰਵਾਨਗੀ ਮੰਗਦਾ ਰਿਹਾ। ਪ੍ਰਵਾਨਗੀ ਲੈਣ ਵਾਸਤੇ ਕੀ ਉਸ ਨੇ ਇਹ ਸਪੱਸ਼ਟ ਕੀਤਾ ਕਿ ਫਿਲਮ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਰਵਾਰ […]

Read more ›