Archive for April 16th, 2018

ਮੋਦੀ ਰਾਜ ਵਿੱਚ ਛਾਪੇ ਗਏ ਨਵੇਂ ਗੁਲਾਬੀ ਨੋਟ ‘ਕਾਲਾ ਧਨ’ ਬਣਨ ਲੱਗੇ

ਮੋਦੀ ਰਾਜ ਵਿੱਚ ਛਾਪੇ ਗਏ ਨਵੇਂ ਗੁਲਾਬੀ ਨੋਟ ‘ਕਾਲਾ ਧਨ’ ਬਣਨ ਲੱਗੇ

April 16, 2018 at 9:56 pm

ਕਾਨਪੁਰ, 16 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਾਲਾ ਧਨ ਰੋਕਣ ਦੇ ਨਾਂਅ ਹੇਠ ਕੀਤੀ ਨੋਟਬੰਦੀ ਪਿੱਛੋਂ ਬਾਜ਼ਾਰ ਵਿੱਚ ਪੇਸ਼ ਕੀਤੇ ਗਏ 2000 ਰੁਪਏ ਦੇ ਗੁਲਾਬੀ ਨੋਟ ਹੀ ਹੁਣ ਕਾਲੇ ਧਨ ‘ਚ ਤਬਦੀਲ ਹੋਣ ਲੱਗੇ ਸਨ। ਬੈਂਕ ਬਰਾਂਚਾਂ ਅਤੇ ਕਰੰਸੀ ਚੈਸਟਾਂ ‘ਚ ਆਉਣ ਵਾਲੀ ਰਕਮ ਵਿੱਚ 2000 […]

Read more ›
ਮੁਸਾਫਰ ਨੇ ਚੀਨੀ ਜਹਾਜ਼ ਵਿੱਚ ਮਹਿਲਾ ਮੁਲਾਜ਼ਮ ਨੂੰ ਬੰਦੀ ਬਣਾ ਲਿਆ

ਮੁਸਾਫਰ ਨੇ ਚੀਨੀ ਜਹਾਜ਼ ਵਿੱਚ ਮਹਿਲਾ ਮੁਲਾਜ਼ਮ ਨੂੰ ਬੰਦੀ ਬਣਾ ਲਿਆ

April 16, 2018 at 9:53 pm

ਬੀਜਿੰਗ, 16 ਅਪ੍ਰੈਲ (ਪੋਸਟ ਬਿਊਰੋ)- ਏਅਰ ਚਾਈਨਾ ਦੇ ਇੱਕ ਜਹਾਜ਼ ਵਿੱਚ ਪਰਸੋਂ ਇੱਕ ਮੁਸਾਫਰ ਨੇ ਫਾਊਂਟੇਨ ਪੈਨ ਨੂੰ ਹਥਿਆਰ ਦੀ ਤਰ੍ਹਾਂ ਵਰਤਦੇ ਹੋਏ ਮਹਿਲਾ ਮੁਲਾਜ਼ਮ ਨੂੰ ਬੰਦੀ ਬਣਾ ਲਿਆ। ਇਸ ਮਗਰੋਂ ਮੁਲਾਜ਼ਮਾਂ ਨੇ ਸੈਂਟਰਲ ਚੀਨ ਦੇ ਝੇਂਗਝੋਊ ਏਅਰਪੋਰਟ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਮਗਰੋਂ ਹਾਲਾਤ ‘ਤੇ ਕਾਬੂ ਪਾਇਆ। ਮਿਲੀ […]

Read more ›
ਜਨਰਲ ਬਾਜਵਾ ਨੇ ਭਾਰਤ ਨਾਲ ਗੱਲਬਾਤ ਦਾ ਪੱਖ ਪੂਰਿਆ

ਜਨਰਲ ਬਾਜਵਾ ਨੇ ਭਾਰਤ ਨਾਲ ਗੱਲਬਾਤ ਦਾ ਪੱਖ ਪੂਰਿਆ

April 16, 2018 at 9:52 pm

ਇਸਲਾਮਾਬਾਦ, 16 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ (57) ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਕਸ਼ਮੀਰ ਅਤੇ ਹੋਰ ਝਗੜਿਆਂ ਦਾ ਸ਼ਾਂਤੀ ਪੂਰਵਕ ਹੱਲ ਵਿਆਪਕ ਤੇ ਅਰਥ ਭਰਪੂਰ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ। ਬਾਜਵਾ ਨੇ ਇਹ ਗੱਲ ਕਾਕੁਲ ‘ਚ ਕੱਲ੍ਹ ਪਾਕਿਸਤਾਨ ਮਿਲਟਰੀ ਅਕੈਡਮੀ ਦੇ ਰੰਗਰੂਟਾਂ […]

Read more ›
ਹਿੰਦੂ ਕੁੜੀ ਦੀ ਲਾਸ਼ ਦਫਨਾਏ ਜਾਣ ਤੋਂ ਚਾਰ ਕੁ ਸਾਲ ਬਾਅਦ ਫੈਸਲਾ ਬਦਲਿਆ

ਹਿੰਦੂ ਕੁੜੀ ਦੀ ਲਾਸ਼ ਦਫਨਾਏ ਜਾਣ ਤੋਂ ਚਾਰ ਕੁ ਸਾਲ ਬਾਅਦ ਫੈਸਲਾ ਬਦਲਿਆ

April 16, 2018 at 9:51 pm

ਢਾਕਾ, 16 ਅਪ੍ਰੈਲ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿਚ ਇਕ ਇਹੋ ਜਿਹੀ ਹਿੰਦੂ ਲੜਕੀ ਦੀ ਲਾਸ਼ ਨੂੰ ਉਸ ਦੇ ਪਤੀ ਨਾਲ ਦਫਨਾਉਣ ਦਾ ਆਦੇਸ਼ ਦਿੱਤਾ ਹੈ, ਜਿਸ ਨੇ 4 ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਇਸ ਲੜਕੀ ਨੇ ਧਰਮ ਪਰਿਵਰਤਨ ਕਰ ਕੇ ਇਸਲਾਮ ਅਪਨਾਇਆ ਸੀ। […]

Read more ›
ਪਾਕਿ ਦੇ ਜੱਜਾਂ ਨੇ ‘ਅਸਲੀ ਸ਼ੇਰ’ ਦੀ ਪਛਾਣ ਵੀ ਦੱਸ ਦਿੱਤੀ

ਪਾਕਿ ਦੇ ਜੱਜਾਂ ਨੇ ‘ਅਸਲੀ ਸ਼ੇਰ’ ਦੀ ਪਛਾਣ ਵੀ ਦੱਸ ਦਿੱਤੀ

April 16, 2018 at 9:50 pm

ਇਸਲਾਮਾਬਾਦ, 16 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਚੀਫ ਜਸਟਿਸ ਸਾਕਿਬ ਨਿਸਾਰ ਨੇ ਸੋਮਵਾਰ ਨੂੰ ਜੱਜਾਂ ਨੂੰ ‘ਅਸਲੀ ਸ਼ੇਰ’ ਦੱਸ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਦਾਲਤ ਆਪਣੇ ਖਿਲਾਫ ਬਿਆਨਾਂ ਨੂੰ ਲੈ ਕੇ ਸੰਜਮ ਵਰਤ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬਾਰੇ ਆਇਆ […]

Read more ›
ਅਮਰੀਕੀ ਉੱਪ ਰਾਸ਼ਟਰਪਤੀ ਦਾ ਸਲਾਹਕਾਰ ਵੀ ਅਹੁਦਾ ਛੱਡ ਗਿਆ

ਅਮਰੀਕੀ ਉੱਪ ਰਾਸ਼ਟਰਪਤੀ ਦਾ ਸਲਾਹਕਾਰ ਵੀ ਅਹੁਦਾ ਛੱਡ ਗਿਆ

April 16, 2018 at 9:49 pm

ਵਾਸ਼ਿੰਗਟਨ, 16 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਲਰਨਰ ਨੇ ਨਿਯੁਕਤ ਹੋਣ ਦੇ ਦੋ ਦਿਨਾਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਰਨਰ ਨੇ ਕੱਲ੍ਹ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ […]

Read more ›
ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦੇਣ ਵਾਲੇ ਜੱਜ ਦੇ ਘਰ ‘ਤੇ ਫਾਇਰਿੰਗ

ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦੇਣ ਵਾਲੇ ਜੱਜ ਦੇ ਘਰ ‘ਤੇ ਫਾਇਰਿੰਗ

April 16, 2018 at 9:48 pm

ਲਾਹੌਰ, 16 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨੀ ਸੁਪਰੀਮ ਕੋਰਟ ਦੇ ਜਿਸ ਜੱਜ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਅਤੇ ਪਾਰਲੀਮੈਂਟ ਮੈਂਬਰੀ ਦੇ ਅਯੋਗ ਠਹਿਰਾਇਆ ਸੀ, ਉਨ੍ਹਾਂ ਦੇ ਘਰ ਬਾਹਰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਸੁਪਰੀਮ ਕੋਰਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਸਟਿਸ […]

Read more ›
ਮੱਕਾ ਮਸਜਿਦ ਕੇਸ ਵਿੱਚ ਅਸੀਮਾਨੰਦ ਸਣੇ ਪੰਜ ਜਣੇ ਬਰੀ

ਮੱਕਾ ਮਸਜਿਦ ਕੇਸ ਵਿੱਚ ਅਸੀਮਾਨੰਦ ਸਣੇ ਪੰਜ ਜਣੇ ਬਰੀ

April 16, 2018 at 9:46 pm

* ਫੈਸਲਾ ਦੇਂਦੇ ਸਾਰ ਜੱਜ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈਦਰਾਬਾਦ, 16 ਅਪਰੈਲ, (ਪੋਸਟ ਬਿਊਰੋ)- ਅੱਜ ਏਥੇ ਦਹਿਸ਼ਤਗਰਦੀ-ਵਿਰੁੱਧ ਅਦਾਲਤ ਦੇ ਜੱਜ ਕੇ. ਰਵਿੰਦਰ ਰੈਡੀ ਨੇ ਗਿਆਰਾਂ ਸਾਲ ਪੁਰਾਣੇ ਮੱਕਾ ਮਸਜਿਦ ਬੰਬ ਕੇਸ ਵਿੱਚੋਂ ਆਰ ਐਸ ਐਸ ਦੇ ਇੱਕ ਪ੍ਰਚਾਰਕ ਅਸੀਮਾਨੰਦ ਤੇ ਚਾਰ ਹੋਰ ਦੋਸ਼ੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ, […]

Read more ›
ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਪ੍ਰਧਾਨਗੀ ਭੇੜ ਵਿੱਚ ਚਾਰ ਜਣੇ ਫੱਟੜ

ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਪ੍ਰਧਾਨਗੀ ਭੇੜ ਵਿੱਚ ਚਾਰ ਜਣੇ ਫੱਟੜ

April 16, 2018 at 9:45 pm

ਗ੍ਰੀਨਵੁੱਡ (ਅਮਰੀਕਾ), 16 ਅਪਰੈਲ, (ਪੋਸਟ ਬਿਊਰੋ)- ਅਮਰੀਕਾ ਵਿੱਚ ਇੰਡੀਆਨਾਪੋਲਿਸ ਦੇ ਇਕ ਗੁਰਦੁਆਰੇ ਵਿੱਚ ਪ੍ਰਧਾਨਗੀ ਸੰਭਾਲਣ ਲਈ ਦੋ ਧੜਿਆਂ ਵਿਚਾਲੇ ਹੋਈ ਝੜਪ ਦੌਰਾਨ ਚਾਰ ਸਿੱਖ ਮਾਮੂਲੀ ਫੱਟੜ ਹੋਣ ਦੀ ਖਬਰ ਹੈ। ਇਹ ਘਟਨਾ ਇੰਡੀਆਨਾਪੋਲਿਸ ਦੇ ਦੱਖਣ ਵਿੱਚ ਇੱਕ ਗੁਰਦੁਆਰੇ ਵਿੱਚ ਦੋ-ਸਾਲਾ ਚੋਣਾਂ ਮੌਕੇ ਵਾਪਰੀ ਹੈ। ਗ੍ਰੀਨਵੁੱਡ ਦੇ ਅਸਿਸਟੈਂਟ ਪੁਲੀਸ ਚੀਫ਼ ਮੈਥਊ […]

Read more ›
ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਉੱਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਫਿਰ ਇਨਕਾਰ

ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਉੱਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਫਿਰ ਇਨਕਾਰ

April 16, 2018 at 9:43 pm

ਨਵੀਂ ਦਿੱਲੀ, 16 ਅਪਰੈਲ, (ਪੋਸਟ ਬਿਊਰੋ)- ਭਾਰਤ ਦੀ ਸੁਪਰੀਮ ਕੋਰਟ ਨੇ ਫ਼ਿਲਮ ‘ਨਾਨਕ ਸ਼ਾਹ ਫਕੀਰ’ ਉੱਤੇ ਅੱਜ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਹਤ ਨਹੀਂ ਦਿੱਤੀ ਅਤੇ ਸਾਫ਼ ਕਹਿ ਦਿੱਤਾ ਕਿ ਫ਼ਿਲਮ ਨੂੰ ਰਿਲੀਜ਼ ਕਰਨ ਬਾਰੇ ਇਸ ਅਦਾਲਤ ਵੱਲੋਂ ਪਿਛਲੇ ਹਫਤੇ ਜਾਰੀ ਹੋਇਆ ਅੰਤਰਿਮ ਹੁਕਮ ਕਾਇਮ ਰਹੇਗਾ, ਜਿਸ ਦਾ ਭਾਵ […]

Read more ›