Archive for April 16th, 2018

ਕੈਨੇਡਾ ਭੇਜਣ ਦੇ ਨਾਮ ਉੱਤੇ ਸਾਢੇ 93 ਲੱਖ ਰੁਪਏ ਦੀ ਠੱਗੀ

ਕੈਨੇਡਾ ਭੇਜਣ ਦੇ ਨਾਮ ਉੱਤੇ ਸਾਢੇ 93 ਲੱਖ ਰੁਪਏ ਦੀ ਠੱਗੀ

April 16, 2018 at 10:13 pm

ਬਟਾਲਾ, 16 ਅਪ੍ਰੈਲ (ਪੋਸਟ ਬਿਊਰੋ)- ਕੈਨੇਡਾ ਭੇਜਣ ਅਤੇ ਓਥੇ ਵਰਕ ਪਰਮਿਟ ਲਗਵਾਉਣ ਦੇ ਨਾਮ ‘ਤੇ ਟਰੈਵਲ ਏਜੰਟ ਵੱਲੋਂ ਸਾਢੇ 93 ਲੱਖ ਦੀ ਠੱਗੀ ਦੇ ਦੋਸ਼ ਵਿੱਚ ਸਿਵਲ ਲਾਈਨ ਬਟਾਲਾ ਪੁਲਸ ਨੇ ਇਕ ਏਜੰਟ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਅੱਗੇ ਕਾਰਵਾਈ ਚੱਲ ਰਹੀ ਹੈ। ਥਾਣਾ […]

Read more ›
ਮੌਸੂਲ ਕਾਂਡ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ‘ਚ ਅਜੇ ਵੀ ਇਰਾਕ ਦੀ ਖਿੱਚ

ਮੌਸੂਲ ਕਾਂਡ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ‘ਚ ਅਜੇ ਵੀ ਇਰਾਕ ਦੀ ਖਿੱਚ

April 16, 2018 at 10:12 pm

ਚੰਡੀਗੜ੍ਹ, 16 ਅਪ੍ਰੈਲ (ਪੋਸਟ ਬਿਊਰੋ)- ਚੰਗੀ ਜ਼ਿੰਦਗੀ ਲਈ ਆਪਣਾ ਘਰ ਛੱਡ ਕੇ ਇਰਾਕ ਗਏ 39 ਭਾਰਤੀਆਂ ਨੂੰ ਤਾਬੂਤਾਂ ‘ਚ ਦੇਸ਼ ਪਰਤਣਾ ਪਿਆ, ਪਰ ਇਰਾਕ ਦੇ ਮੌਸੂਲ ‘ਚ ਵਾਪਰੇ ਕਾਂਡ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਅਜੇ ਵੀ ਇਸ ਜੰਗ ਪ੍ਰਭਾਵਿਤ ਦੇਸ਼ ‘ਚ ਰੁਜ਼ਗਾਰ ਦੀ ਉਮੀਦ ਹੈ ਤੇ ਬਹੁਤ ਸਾਰੇ […]

Read more ›
ਅੱਗ ਲੱਗਣ ਨਾਲ 30 ਏਕੜ ਪੱਕੀ ਕਣਕ ਸੜ ਕੇ ਸੁਆਹ

ਅੱਗ ਲੱਗਣ ਨਾਲ 30 ਏਕੜ ਪੱਕੀ ਕਣਕ ਸੜ ਕੇ ਸੁਆਹ

April 16, 2018 at 10:10 pm

ਗੁਰਦਾਸਪੁਰ, 16 ਅਪ੍ਰੈਲ (ਪੋਸਟ ਬਿਊਰੋ)- ਅੱਗ ਲੱਗਣ ਕਾਰਨ ਬਲਾਕ ਕਲਾਨੌਰ ਦੇ ਪਿੰਡ ਮਾਨੇਵਾਲ ਅਤੇ ਡੇਅਰੀਵਾਲ ਦੀਆਂ ਪੱਕੀਆਂ ਕਣਕਾਂ ਅੱਗ ਸੜ ਜਾਣ ਕਾਰਨ ਕਿਸਾਨਾਂ ਅੰਦਰ ਡਾਢੀ ਨਿਰਾਸ਼ਾ ਪਾਈ ਜਾ ਰਹੀ ਹੈ। ਕੋਆਪਰੇਟਿਵ ਵਿੰਗ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਚੇਅਰਮੈਨ ਡਾਕਟਰ ਗੁਰਮੀਤ ਸਿੰਘ ਮਾਨੇਪੁਰ ਨੇ ਕੱਲ੍ਹ ਦੱਸਿਆ ਕਿ ਪਿੰਡ ਡੇਅਰੀਵਾਲ ਕਿਰਨ ਦੇ ਖੇਤਾਂ […]

Read more ›
ਗਾਇਕ ਪਰਮੀਸ਼ ਵਰਮਾ ਨੂੰ ਮਿਲੀ ਸੀ 25 ਲੱਖ ਰੁਪਏ ਦੀ ਫਿਰੌਤੀ ਦੀ ਧਮਕੀ

ਗਾਇਕ ਪਰਮੀਸ਼ ਵਰਮਾ ਨੂੰ ਮਿਲੀ ਸੀ 25 ਲੱਖ ਰੁਪਏ ਦੀ ਫਿਰੌਤੀ ਦੀ ਧਮਕੀ

April 16, 2018 at 10:09 pm

ਚੰਡੀਗੜ੍ਹ, 16 ਅਪ੍ਰੈਲ (ਪੋਸਟ ਬਿਊਰੋ)- ਗਾਇਕ ਤੇ ਐਕਟਰ ਪਰਮੀਸ਼ ਵਰਮਾ ‘ਤੇ ਗੋਲੀ ਦੀ ਘਟਨਾ ਬਾਰੇ ਪਤਾ ਲੱਗਾ ਹੈ ਕਿ ਉਹ ਅਜੈ ਦੇਵਗਨ ਦੀ ਸੁਪਰਹਿੱਟ ਫਿਲਮ ‘ਸਿੰਘਮ’ ਦਾ ਸੀਕਵੈਂਸ ਪੰਜਾਬੀ ਵਿਚ ਬਣਾਉਣ ਜਾ ਰਹੇ ਸਨ। ਇਸ ਬਾਰੇ ਵਿੱਚ ਉਨ੍ਹਾਂ ਦਾ ਸਮਝੌਤਾ ਹੋ ਚੁੱਕਾ ਹੈ ਅਤੇ ਫਿਲਮ ਨੂੰ ਪ੍ਰੋਡਿਊਸ ਅਜੈ ਦੇਵਗਨ ਨੇ […]

Read more ›
ਇੰਟਰਨੈੱਟ ਬੰਦ ਕਰਨ ਦੇ ਫੈਸਲੇ ਨਾਲ ਸਾਰੇ ਦੋਆਬੇ ਵਿੱਚ ਜਨ ਜੀਵਨ ਪ੍ਰਭਾਵਤ

ਇੰਟਰਨੈੱਟ ਬੰਦ ਕਰਨ ਦੇ ਫੈਸਲੇ ਨਾਲ ਸਾਰੇ ਦੋਆਬੇ ਵਿੱਚ ਜਨ ਜੀਵਨ ਪ੍ਰਭਾਵਤ

April 16, 2018 at 10:08 pm

ਫਗਵਾੜਾ, 16 ਅਪ੍ਰੈਲ (ਪੋਸਟ ਬਿਊਰੋ)- ਕਪੂਰਥਲਾ ਜਿ਼ਲੇ ਦੇ ਫਗਵਾੜਾ ਸ਼ਹਿਰ ਵਿੱਚ ਬੀਤੇ ਦਿਨਾਂ ਤੋਂ ਦਲਿਤ ਸੰਗਠਨ ਤੇ ਸ਼ਿਵ ਸੈਨਾ ਵਿੱਚ ਪੈਦਾ ਹੋਏ ਵਿਵਾਦ ਦੇ ਬਾਅਦ ਪੰਜਾਬ ਸਰਕਾਰ ਨੇ ਜਦੋਂ ਅਫਵਾਹਾਂ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਉੱਤੇ ਰੋਕ ਲਾਉਣ ਦਾ ਜੋ ਫੈਸਲਾ ਲਿਆ ਹੈ, ਉਸ ਨਾਲ ਅਫਵਾਹਾਂ ਨੂੰ ਰੋਕਣ ਵਿੱਚ ਸਫਲਤਾ […]

Read more ›
ਸਾਬਕਾ ਡਿਪਲੋਮੈਟ ਹੱਕਾਨੀ ਨੇ ਪਾਕਿ ਨੂੰ ਕਿਹਾ : ਚੀਨ ਦੀ ਕਠਪੁਤਲੀ ਨਾ ਬਣੋ

ਸਾਬਕਾ ਡਿਪਲੋਮੈਟ ਹੱਕਾਨੀ ਨੇ ਪਾਕਿ ਨੂੰ ਕਿਹਾ : ਚੀਨ ਦੀ ਕਠਪੁਤਲੀ ਨਾ ਬਣੋ

April 16, 2018 at 10:06 pm

ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਵਿੱਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ ਕਿ ਪਾਕਿਸਤਾਨ ਨੂੰ ਲੜਾਕੂ ਦੇਸ਼ ਬਣਨ ਦੀ ਥਾਂ ਕਾਰੋਬਾਰੀ ਦੇਸ਼ ਬਣਨਾ ਚਾਹੀਦਾ ਅਤੇ ਇਹ ਤੈਅ ਕਰਨਾ ਚਾਹੀਦਾ ਹੈ ਕਿ ਉਹ ਚੀਨ ਦੀ ਕਠਪੁਤਲੀ ਬਣ ਕੇ ਨਾ ਰਹਿ ਜਾਂਦਾ ਹੋਵੇ। ਇੱਕ ਇੰਟਰਵਿਊ ਵਿੱਚ ਹੱਕਾਨੀ ਨੇ […]

Read more ›
ਕਾਂਗਰਸੀ ਆਗੂ ਨੇ ਕਿਹਾ: ਯੂ ਪੀ ਦੇ ਮੁੱਖ ਮੰਤਰੀ ਨੂੰ ਚੱਪਲਾਂ ਨਾਲ ਕੁੱਟੋ

ਕਾਂਗਰਸੀ ਆਗੂ ਨੇ ਕਿਹਾ: ਯੂ ਪੀ ਦੇ ਮੁੱਖ ਮੰਤਰੀ ਨੂੰ ਚੱਪਲਾਂ ਨਾਲ ਕੁੱਟੋ

April 16, 2018 at 10:05 pm

ਬੰਗਲੌਰ, 16 ਅਪ੍ਰੈਲ (ਪੋਸਟ ਬਿਊਰੋ)- ਕਰਨਾਟਕ ਵਿੱਚ ਰਾਜਨੀਤਕ ਬਹਿਸ ਦਾ ਪੱਧਰ ਓਦੋਂ ਹੋਰ ਡਿੱਗ ਗਿਆ, ਜਦੋਂ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜਦ ਰਾਜ ਵਿੱਚ ਆਉਣ ਤਾਂ ਉਨ੍ਹਾਂ ਦਾ ਚੱਪਲਾਂ ਨਾਲ ਕੁਟਾਪਾ ਕਰੋ। ਭਾਜਪਾ […]

Read more ›
ਸੇਵਾ ਮੁਕਤ ਅਫਸਰਾਂ ਵੱਲੋਂ ਕਠੂਆ ਕਾਂਡ ਪਿੱਛੋਂ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ ਜਾਰੀ

ਸੇਵਾ ਮੁਕਤ ਅਫਸਰਾਂ ਵੱਲੋਂ ਕਠੂਆ ਕਾਂਡ ਪਿੱਛੋਂ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ ਜਾਰੀ

April 16, 2018 at 10:02 pm

ਜੰਮੂ, 16 ਅਪ੍ਰੈਲ (ਪੋਸਟ ਬਿਊਰੋ)- ਕਠੂਆ ਅਤੇ ਉਨਾਉਂ ਦੀਆਂ ਗੈਂਗਰੇਪ ਦੀਆਂ ਘਟਨਾਵਾਂ ਦੇ ਖਿਲਾਫ ਦੇਸ਼ ਭਰ ਵਿੱਚ ਵਿਰੋਧ ਜਾਰੀ ਹੈ। ਲੋਕ ਬੇਟੀਆਂ ਦੀ ਸੁਰੱਖਿਆ ਬਾਰੇ ਸਰਕਾਰ ਨਾਲ ਨਾਰਾਜ਼ ਦਿੱਸਦੇ ਹਨ। ਇਸ ਦੌਰਾਨ 50 ਸੇਵਾ ਮੁਕਤ ਅਫ਼ਸਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਖਤ ਲਿਖ ਕੇ ਸਰਕਾਰ ਨੂੰ ਇਸ ਘਟਨਾਵਾਂ […]

Read more ›
ਕਠੂਆ ਰੇਪ ਕੇਸ ਰਾਜ ਤੋਂ ਬਾਹਰ ਤਬਦੀਲ ਕਰਨ ਲਈ ਸੁਪਰੀਮ ਕੋਰਟ ਵੱਲੋਂ ਨੋਟਿਸ

ਕਠੂਆ ਰੇਪ ਕੇਸ ਰਾਜ ਤੋਂ ਬਾਹਰ ਤਬਦੀਲ ਕਰਨ ਲਈ ਸੁਪਰੀਮ ਕੋਰਟ ਵੱਲੋਂ ਨੋਟਿਸ

April 16, 2018 at 9:59 pm

* ਰਾਜ ਸਰਕਾਰ ਤੋਂ ਜਵਾਬ ਮੰਗਿਆ ਗਿਆ ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਕਠੂਆ ਵਿੱਚ 8 ਸਾਲਾ ਬੱਚੀ ਨਾਲ ਰੇਪ ਅਤੇ ਕਤਲ ਕੇਸ ਨੂੰ ਰਾਜ ਤੋਂ ਬਾਹਰ ਚੰਡੀਗੜ੍ਹ ਦੀ ਕੋਰਟ ਵਿੱਚ ਟਰਾਂਸਫਰ ਕਰਨ ਦੀ ਮੰਗ ਕਰਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਸਰਕਾਰ ਤੋਂ ਜਵਾਬ ਮੰਗਿਆ ਹੈ। ਕੋਰਟ ਨੇ […]

Read more ›
ਨਾਈਟ ਕਲੱਬ ਦਾ ਉਦਘਾਟਨ ਕਰਨ ਦੇ ਨਾਲ ਸਾਕਸ਼ੀ ਮਹਾਰਾਜ ਫਿਰ ਵਿਵਾਦਾਂ ਵਿੱਚ ਫਸੇ

ਨਾਈਟ ਕਲੱਬ ਦਾ ਉਦਘਾਟਨ ਕਰਨ ਦੇ ਨਾਲ ਸਾਕਸ਼ੀ ਮਹਾਰਾਜ ਫਿਰ ਵਿਵਾਦਾਂ ਵਿੱਚ ਫਸੇ

April 16, 2018 at 9:58 pm

ਲਖਨਊ, 16 ਅਪ੍ਰੈਲ (ਪੋਸਟ ਬਿਊਰੋ)- ਆਪਣੇ ਬਿਆਨਾਂ ਨਾਲ ਹਮੇਸ਼ਾ ਖਬਰਾਂ ਵਿੱਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟ ਮੈਂਬਰ ਸਚਿਦਾਨੰਦ ਉਰਫ ਸਾਕਸ਼ੀ ਮਹਾਰਾਜ ਇਸ ਵਾਰੀ ਇੱਕ ਨਾਈਟ ਕਲੱਬ ਦਾ ਉਦਘਾਟਨ ਕਰਨ ਕਰ ਕੇ ਨਵੀਂ ਤਰ੍ਹਾਂ ਦੀ ਚਰਚਾ ਦੇ ਕੇਂਦਰ ਵਿੱਚ ਆ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਐਤਵਾਰ ਭਾਜਪਾ ਪਾਰਲੀਮੈਂਟ […]

Read more ›