Archive for April 16th, 2018

ਐਨ ਡੀ ਪੀ ਚੋਣ ਪਲੇਟਫਾਰਮ: ਇੱਕ ਲਿਬਰਲ ਕਦਮ

ਐਨ ਡੀ ਪੀ ਚੋਣ ਪਲੇਟਫਾਰਮ: ਇੱਕ ਲਿਬਰਲ ਕਦਮ

April 16, 2018 at 10:46 pm

ਕੱਲ ਐਨ ਡੀ ਪੀ ਦੀ ਨੇਤਾ ਐਂਡਰੀਆ ਹਾਵਰਥ ਵੱਲੋਂ ‘ਚੇਂਜ ਫਾਰ ਦਾ ਬੈਟਰ’ ਭਾਵ ਬਿਹਤਰੀ ਲਈ ਤਬਦੀਲੀ ਸਿਰਲੇਖ ਤਹਿਤ ਜੂਨ 2018 ਵਿੱਚ ਹੋਣ ਜਾ ਰਹੀਆਂ ਉਂਟੇਰੀਓ ਚੋਣਾਂ ਵਾਸਤੇ ਆਪਣਾ ਪਲੇਟਫਾਰਮ ਰੀਲੀਜ਼ ਕੀਤਾ। ਐਨ ਡੀ ਪੀ ਨੇ ਆਪਣੇ ਪਾਲਸੀ ਪੇਪਰ ਵਿੱਚ ਜਤਾਈ ਹੈ ਕਿ ਪਾਰਟੀ ਦੇ ਚੋਣ ਜਿੱਤਣ ਦੀ ਸੂਰਤ ਵਿੱਚ […]

Read more ›
ਅੱਜ-ਨਾਮਾ

ਅੱਜ-ਨਾਮਾ

April 16, 2018 at 10:32 pm

  ਕਹਿੰਦਾ ਕੱਲ੍ਹ ਸੁਖਬੀਰ ਸੋਂਹ ਕੀ ਕਰੀਏ, ਕਰਨਾ ਕੈਪਟਨ ਨੂੰ ਆਂਵਦਾ ਰਾਜ ਨਾਹੀਂ।         ਢਿੱਲੇ ਹੱਥੀਂ ਸਰਕਾਰ ਨਹੀਂ ਚੱਲ ਸਕਣੀ,         ਸਾਂਭਣ ਸੌਖਾ ਜਿਹਾ ਇੰਜ ਸਮਾਜ ਨਾਹੀਂ। ਨਾਹੀਂ ਸਮਝ ਤਾਂ ਸਿੱਖ ਲਏ ਅਸਾਂ ਕੋਲੋਂ, ਸਾਨੂੰ ਦੱਸਣ ਤੋਂ ਕੋਈ ਇਤਰਾਜ਼ ਨਾਹੀਂ।         ਜੇ ਨਹੀਂ ਸਾਡੀ ਕੁਝ ਗਈ ਸਲਾਹ ਪੁੱਛੀ,         ਹੋਣਾ […]

Read more ›
ਮਾਧੁਰੀ-ਅਨਿਲ ਨੇ ਸ਼ੁਰੂ ਕੀਤੀ ‘ਟੋਟਲ ਧਮਾਲ’ ਦੀ ਸ਼ੂਟਿੰਗ

ਮਾਧੁਰੀ-ਅਨਿਲ ਨੇ ਸ਼ੁਰੂ ਕੀਤੀ ‘ਟੋਟਲ ਧਮਾਲ’ ਦੀ ਸ਼ੂਟਿੰਗ

April 16, 2018 at 10:31 pm

18 ਸਾਲ ਬਾਅਦ ਇੱਕ ਦੂਸਰੇ ਨਾਲ ਕੰਮ ਕਰਨ ਜਾ ਰਹੇ ਮਾਧੁਰੀ ਦੀਕਸ਼ਤ ਤੇ ਅਨਿਲ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਟੋਟਲ ਧਮਾਲ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਡਾਇਰਕਟਰ ਇੰਦਰ ਕੁਮਾਰ ਨੇ ਦੱਸਿਆ ਹੈ, ਫਿਲਮ ‘ਬੇਟਾ’ ਦੇ 26 ਸਾਲ ਬਾਅਦ ਅਸੀਂ ਤਿੰਨੇ ਇਕੱਠੇ ਸ਼ੂਟਿੰਗ ਕਰ ਰਹੇ ਹਾਂ ਅਤੇ ਇਸ […]

Read more ›
ਇੱਕ ਕਿਰਦਾਰ ਵਿੱਚ ਦੋ ਰੂਪ ਦਿਖਾਏਗੀ ਰਿਸ਼ਿਤਾ

ਇੱਕ ਕਿਰਦਾਰ ਵਿੱਚ ਦੋ ਰੂਪ ਦਿਖਾਏਗੀ ਰਿਸ਼ਿਤਾ

April 16, 2018 at 10:30 pm

ਸ਼ਾਹਰੁਖ ਖਾਨ ਦੀ ਫਿਲਮ ‘ਅਸ਼ੋਕ’ ਨਾਲ ਬਾਲੀਵੁੱਡ ‘ਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਰਿਸ਼ਿਤਾ ਭੱਟ ਲੰਬੇ ਗੈਪ ਤੋਂ ਬਾਅਦ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਕਮਬੈਕ ਕਰ ਰਹੀ ਹੈ। ਜਲਦ ਰਿਲੀਜ਼ ਹੋਣ ਜਾ ਰਹੀ ਇੱਕ ਉਦਾਸ ਮਨ ਵਾਲੀ ਔਰਤ ਟੁੱਟੇ ਦਿਲ ਵਾਲੇ ਇਨਸਾਨ ਵਿਚਾਲੇ ਦੀ ਰੀਅਲ ਲਾਈਫ ਸਟੋਰੀ ‘ਤੇ ਬੇਸਡ ਸਾਈਕੋਲਾਜੀਕਲ […]

Read more ›
ਹਰ ਫਨ ਵਿੱਚ ਮਾਹਿਰ ਰਿਚਾ

ਹਰ ਫਨ ਵਿੱਚ ਮਾਹਿਰ ਰਿਚਾ

April 16, 2018 at 10:28 pm

ਰਿਚਾ ਚੱਢਾ ਥੀਏਟਰ ਤੇ ਮਾਡਲਿੰਗ ਨਾਲ ਅੱਗੇ ਵਧਦੇ ਹੋਏ ਬਾਲੀਵੁੱਡ ਤੱਕ ਪਹੁੰਚ ਗਈ ਅਤੇ ‘ਫੁਕਰੇ ਰਿਟਰਨਸ’ ਨੇ ਉਸ ਨੂੰ ਕਾਮਯਾਬ ਅਭਿਨੇਤਰੀਆਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ। ਹੁਣ ਉਹ ਕਿਸੇ ਪਛਾਣ ਦੀ ਮੁਥਾਜ ਨਹੀਂ ਹੈ। ਮੌਜੂਦਾ ਦੌਰ ਦੀ ਉਹ ਇਕਲੌਤੀ ਅਜਿਹੀ ਅਭਿਨੇਤਰੀ ਹੈ, ਜਿਸ ਨੇ ਮੇਨ ਸਟਰੀਮ ਅਤੇ ਪੈਰੇਲਲ ਫਿਲਮਾਂ […]

Read more ›

ਹਲਕਾ ਫੁਲਕਾ

April 16, 2018 at 10:22 pm

ਪਤਨੀ ਤੋਂ ਪ੍ਰੇਸ਼ਾਨ ਪਤੀ ਇੱਕ ਦਿਨ ਪੰਡਿਤ ਕੋਲ ਪਹੁੰਚਿਆ ਅਤੇ ਬੋਲਿਆ, ‘‘ਪੰਡਿਤ ਜੀ, ਇੱਕ ਗੱਲ ਦੱਸੋ। ਇਹ ਜਨਮ-ਜਨਮ ਦੇ ਸਾਥ ਵਾਲੀ ਗੱਲ ਕੀ ਸੱਚ ਹੈ?” ਪੰਡਿਤ, ‘‘ਸੌ ਫੀਸਦੀ ਸੱਚ।” ਪਤੀ, ‘‘ਮਤਲਬ ਮੈਨੂੰ ਅਗਲੇ ਜਨਮ ਵਿੱਚ ਵੀ ਇਹੋ ਪਤਨੀ ਮਿਲੇਗੀ।” ਪੰਡਿਤ, ‘‘ਬਿਲਕੁਲ।” ਪਤੀ, ‘‘ਹਾਏ ਰੱਬਾ! ਫਿਰ ਤਾਂ ਖੁਦਕੁਸ਼ੀ ਕਰਨ ਦਾ ਵੀ […]

Read more ›
ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਘੱਟ ਗਿਣਤੀ ਦਾ ਦਿਲ ਜਿੱਤਣ ਦੀ ਸਿਆਸੀ ਕੋਸ਼ਿਸ਼

ਪਾਕਿਸਤਾਨ ਵਿੱਚ ਆਮ ਚੋਣਾਂ ਤੋਂ ਪਹਿਲਾਂ ਹਿੰਦੂ ਘੱਟ ਗਿਣਤੀ ਦਾ ਦਿਲ ਜਿੱਤਣ ਦੀ ਸਿਆਸੀ ਕੋਸ਼ਿਸ਼

April 16, 2018 at 10:20 pm

-ਰਾਜ ਸਦੋਸ਼ ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਬੀਤੇ ਸ਼ੁੱਕਰਵਾਰ ਪਾਰਲੀਮੈਂਟ ਮੈਂਬਰਾਂ ਤੇ ਅਫਸਰਾਂ ਨੂੰ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਅਹੁਦੇ ਤੋਂ ਹਟਾਉਣ ਪਿੱਛੋਂ ਉਮਰ ਭਰ ਲਈ ਕਿਸੇ ਵੀ ਅਹੁਦੇ ‘ਤੇ ਕੰਮ ਕਰਨ ਦੀ ਮਨਾਹੀ ਦਾ ਸਿੱਧਾ ਅਸਰ 1990 ਤੋਂ ਹੁਣ ਤੱਕ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ ਦੇ ਸਿਆਸੀ […]

Read more ›

ਸੜਕਾਂ ਉੱਤੇ ਫਿਰਦੀ ਲੈਬਾਰਟਰੀ

April 16, 2018 at 10:19 pm

-ਤਰਸੇਮ ਲੰਡੇ ਬੀ ਏ ਕਰਨ ਪਿੱਛੋਂ ਲੈਬਰਾਟਰੀ ਟੈਕਨੀਸ਼ੀਅਨ ਡਿਪਲੋਮਾ ਕਰਨ ਦੀ ਸੋਚੀ। ਮੇਰੇ ਨਾਲ ਹੀ ਪਿੰਡ ਦੇ ਇਕ ਦੋਸਤ ਨੇ ਇਹ ਡਿਪਲੋਮਾ ਕਰਨ ਦਾ ਮਨ ਬਣਾ ਲਿਆ ਤੇ ਅਸੀਂ ਲੁਧਿਆਣੇ ਸਿਵਲ ਲਾਈਨਜ਼ ਦੇ ਇਕ ਇੰਸਟੀਚਿਊਟ ਵਿੱਚ ਦਾਖਲਾ ਲੈ ਲਿਆ। ਪਿੰਡ ਛੱਡ ਕੇ ‘ਪੀ ਜੀ’ ਵਿੱਚ ਰਹਿਣਾ ਬੜਾ ਮੁਸ਼ਕਿਲ ਸੀ, ਪਰ […]

Read more ›

ਅਸੀਸਾਂ ਦੀ ਨਦੀ

April 16, 2018 at 10:18 pm

-ਲਾਲ ਚੰਦ ਸਿਰਸੀਵਾਲਾ ਦਸਾਂ ਕੁ ਸਾਲ ਦਾ ਬੱਚਾ ਕਦੇ ਆਪਣੀ ਮੰਮੀ ਨਾਲ, ਕਦੇ ਆਪਣੇ ਦਾਦੇ ਨਾਲ ਸਵੇਰੇ-ਸਵੇਰੇ ਸੈਰ ਕਰਨ ਆਉਂਦਾ। ਜਿਸ ਦਿਨ ਉਹ ਦਾਦੇ ਨਾਲ ਹੁੰਦਾ ਤਾਂ ਉਹ ਉਸ ਤੋਂ ਅੱਗੇ ਭੱਜ-ਭੱਜ ਕੇ ਸੜਕ ਤੋਂ ਡੱਕੇ, ਰੋੜੇ, ਕਿੱਲ, ਪੱਤੀ ਆਦਿ ਚੁੱਕ ਕੇ ਪਰੇ ਕਰ ਦਿੰਦਾ। ਮੰਮੀ ਨਾਲ ਹੁੰਦਾ ਤਾਂ ਆਨੇ […]

Read more ›
ਬਾਈਕ ਤੇ ਟਰਾਲੇ ਦੀ ਟੱਕਰ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ

ਬਾਈਕ ਤੇ ਟਰਾਲੇ ਦੀ ਟੱਕਰ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ

April 16, 2018 at 10:14 pm

ਨਵਾਂ ਸ਼ਹਿਰ, 16 ਅਪ੍ਰੈਲ (ਪੋਸਟ ਬਿਊਰੋ)- ਪੁਲਸ ਥਾਣਾ ਲਸਾੜਾ ਅਧੀਨ ਬੱਸ ਅੱਡਾ ਲਸਾੜਾ ਵਿੱਚ ਟਰਾਲਾ ਅਤੇ ਮੋਟਰ ਸਾਈਕਲ ਦੀ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮਿਲ ਸਕੀ ਜਾਣਕਾਰੀ ਅਨੁਸਾਰ ਪਿੰਡ ਸੇਲਕੀਆਣਾ ਵਾਸੀ ਲਛਮਣ ਰਾਮ ਪੁੱਤਰ ਪ੍ਰੀਤੂ ਰਾਮ ਲਸਾੜਾ ਦੇ ਬੱਸ ਅੱਡੇ ਵਿੱਚ ਕਿਸੇ ਨਾਲ […]

Read more ›