Archive for April 15th, 2018

ਅਮਰੀਕਾ ਦੀ ਅਗਵਾਈ ਵਿੱਚ ਨਾਟੋ ਫੌਜਾਂ ਦਾ ਸੀਰੀਆ ਉੱਤੇ ਜ਼ੋਰਦਾਰ ਹਵਾਈ ਹਮਲਾ

ਅਮਰੀਕਾ ਦੀ ਅਗਵਾਈ ਵਿੱਚ ਨਾਟੋ ਫੌਜਾਂ ਦਾ ਸੀਰੀਆ ਉੱਤੇ ਜ਼ੋਰਦਾਰ ਹਵਾਈ ਹਮਲਾ

April 15, 2018 at 10:28 pm

ਦਮਸ਼ਕ, 15 ਅਪਰੈਲ, (ਪੋਸਟ ਬਿਊਰੋ)- ਸੀਰੀਆ ਵੱਲੋਂ ਕੈਮੀਕਲ ਹਮਲੇ ਕਰਨ ਦੇ ਦੋਸ਼ ਲਾਉਣ ਪਿੱਛੋਂ ਏਦਾਂ ਦੇ ਕਥਿਤ ਹਮਲਿਆਂ ਦੇ ਜਵਾਬ ਵਿੱਚ ਅੱਜ ਅਮਰੀਕਾ, ਫਰਾਂਸ ਤੇ ਬ੍ਰਿਟੇਨ ਦੀਆਂ ਹਵਾਈ ਫੌਜਾਂ ਨੇ ਬਸ਼ਰ ਅਲ ਅਸਦ ਦੀ ਸਰਕਾਰ ਦੇ ਖ਼ਿਲਾਫ਼ ਕਈ ਹਵਾਈ ਹਮਲੇ ਕੀਤੇ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਮੀਕਲ ਹਮਲਿਆਂ ਨੂੰ […]

Read more ›
ਜੂਨ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੀਸੀ ਪਾਰਟੀ ਨੇ ਨਵੀਂ ਕੈਂਪੇਨ ਦੀ ਕੀਤੀ ਸ਼ੁਰੂਆਤ

ਜੂਨ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪੀਸੀ ਪਾਰਟੀ ਨੇ ਨਵੀਂ ਕੈਂਪੇਨ ਦੀ ਕੀਤੀ ਸ਼ੁਰੂਆਤ

April 15, 2018 at 10:25 pm

ਨਵੀਂ ਬੱਸ ਨਾਲ ਫੋਰਡ ਕਰਨਗੇ ਓਨਟਾਰੀਓ ਭਰ ਦਾ ਦੌਰਾ ਓਨਟਾਰੀਓ, 15 ਅਪਰੈਲ (ਪੋਸਟ ਬਿਊਰੋ) : ਪੀਸੀ ਆਗੂ ਡੱਗ ਫੋਰਡ ਨੇ ਆਖਿਆ ਕਿ ਅੱਜ ਦਾ ਦਿਨ ਬਹੁਤੀ ਹੀ ਵਧੀਆ ਹੈ। ਨਾ ਸਿਰਫ ਸਾਡੇ ਲਈ ਸਗੋਂ ਸਾਡੀ ਟੀਮ ਲਈ ਤੇ ਓਨਟਾਰੀਓ ਵਿੱਚ ਹਰ ਕਿਸੇ ਲਈ ਇਹ ਦਿਨ ਚੰਗਾ ਹੈ ਕਿਉਂਕਿ ਅੱਜ ਅਸੀਂ […]

Read more ›
ਇਫਸਾ 2018 ਵਿੱਚ ਪੇਸ਼ ਕੀਤੀਆਂ ਜਾਣਗੀਆਂ ਬਿਹਤਰੀਨ ਫਿਲਮਾਂ

ਇਫਸਾ 2018 ਵਿੱਚ ਪੇਸ਼ ਕੀਤੀਆਂ ਜਾਣਗੀਆਂ ਬਿਹਤਰੀਨ ਫਿਲਮਾਂ

April 15, 2018 at 10:23 pm

ਟੋਰਾਂਟੋ, 15 ਅਪਰੈਲ (ਪੋਸਟ ਬਿਊਰੋ) : ਮਸ਼ਹੂਰ ਡਾਇਰੈਕਟਰ ਤੇ ਲੇਖਕ ਅਨੂਪ ਸਿੰਘ ਵੱਲੋਂ ਲਿਖੀ ਦ ਸੌਂਗ ਆਫ ਸਕੌਰਪੀਅਨਜ਼ ਨਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ (ਇਫਸਾ) ਟੋਰਾਂਟੋ 2018 ਦਾ ਆਗਾਜ਼ ਹੋਵੇਗਾ। ਇਸ ਫਿਲਮ ਵਿੱਚ ਇਰਫਾਨ ਖਾਨ, ਗੋਲਸਿਫਤੇਹ ਫਰਹਾਨੀ ਤੇ ਵਹੀਦਾ ਰਹਿਮਾਨ ਵੱਲੋਂ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਹਨ। ਇਹ ਫਿਲਮ ਬਹੁਤ […]

Read more ›
ਟਰੂਡੋ ਨੇ ਟਰਾਂਸ ਮਾਊਨਟੇਨ ਲਈ ਨਵਾਂ ਕਾਨੂੰਨ ਲਿਆਉਣ ਤੇ ਵਿੱਤੀ ਮਦਦ ਦਾ ਪ੍ਰਗਟਾਇਆ ਤਹੱਈਆ

ਟਰੂਡੋ ਨੇ ਟਰਾਂਸ ਮਾਊਨਟੇਨ ਲਈ ਨਵਾਂ ਕਾਨੂੰਨ ਲਿਆਉਣ ਤੇ ਵਿੱਤੀ ਮਦਦ ਦਾ ਪ੍ਰਗਟਾਇਆ ਤਹੱਈਆ

April 15, 2018 at 10:01 pm

ਓਟਵਾ, 15 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੈਕਸਦਾਤਾਵਾਂ ਦਾ ਪੈਸਾ ਉੱਥੇ ਲਾ ਰਹੇ ਹਨ ਜਿੱਥੇ ਉਨ੍ਹਾਂ ਦੀ ਸਰਕਾਰ ਦੀ ਦਿਲਚਸਪੀ ਹੈ। ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦਰਮਿਆਨ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਨੂੰ ਯਕੀਨੀ ਬਣਾਉਣ ਲਈ ਟਰੂਡੋ ਵੱਲੋਂ ਵਿੱਤੀ ਤੇ ਵਿਧਾਨਕ ਹਰ ਤਰ੍ਹਾਂ ਦਾ ਹਥਿਆਰ ਵਰਤਣ ਦਾ ਵਾਅਦਾ […]

Read more ›
ਪਾਈਪਲਾਈਨ ਬਾਰੇ ਮੀਟਿੰਗ ਕਰਨ ਤੋਂ ਬਾਅਦ ਟਰੂਡੋ ਪੈਰਿਸ ਰਵਾਨਾ

ਪਾਈਪਲਾਈਨ ਬਾਰੇ ਮੀਟਿੰਗ ਕਰਨ ਤੋਂ ਬਾਅਦ ਟਰੂਡੋ ਪੈਰਿਸ ਰਵਾਨਾ

April 15, 2018 at 9:59 pm

ਓਟਵਾ, 15 ਅਪਰੈਲ (ਪੋਸਟ ਬਿਊਰੋ) : ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰਜ਼ ਨਾਲ ਟਰਾਂਸ ਮਾਊਨਟੇਨ ਪਾਈਪਲਾਈਨ ਸੰਕਟ ਬਾਰੇ ਗੱਲਬਾਤ ਕਰਨ ਲਈ ਐਤਵਾਰ ਨੂੰ ਥੋੜ੍ਹੀ ਦੇਰ ਓਟਵਾ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਰਾਂਸ ਰਵਾਨਾ ਹੋ ਗਏ। ਪਹਿਲਾਂ ਟਰੂਡੋ ਨੇ ਪੇਰੂ, ਜਿੱਥੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਉਨ੍ਹਾਂ ਸਮਿਟ ਆਫ ਦ […]

Read more ›
ਆਟੋ ਇੰਸ਼ੂਰੈਂਸ ਜੂਨ 2018 ਚੋਣਾਂ ਤੱਕ ਜਾਂਦੀ ਅਮਿੱਟ ਕਹਾਣੀ

ਆਟੋ ਇੰਸ਼ੂਰੈਂਸ ਜੂਨ 2018 ਚੋਣਾਂ ਤੱਕ ਜਾਂਦੀ ਅਮਿੱਟ ਕਹਾਣੀ

April 15, 2018 at 9:14 pm

ਉਂਟੇਰੀਓ ਦੇ ਫਾਈਨਾਂਸ਼ੀਅਲ ਸਰਵਿਸਜ਼ ਕਮਿਸ਼ਨ ਮੁਤਾਬਕ ਉਂਟੇਰੀਓ ਵਿੱਚ 2018 ਦੇ ਪਹਿਲੇ ਕੁਆਰਟਰ ਦੌਰਾਨ ਆਟੋ ਬੀਮਾਂ ਦਰਾਂ ਵਿੱਚ 2% ਵਾਧਾ ਹੋਇਆ ਹੈ। ਚੇਤੇ ਰਹੇ ਕਿ 2013 ਵਿੱਚ ਕੈਥਲਿਨ ਵਿੱਨ ਲਿਬਰਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਹਰ ਕਿਸਮ ਦੀ ਸਰਕਾਰੀ ਤਾਕਤ ਵਰਤ ਕੇ ਅਗਸਤ 2015 ਤੱਕ ਪ੍ਰੋਵਿੰਸ ਭਰ ਵਿੱਚ ਆਟੋ […]

Read more ›
ਪਰਮੀਸ਼ ਵਰਮਾ ‘ਤੇ ਹੋਏ ਹਮਲੇ ‘ਚ ਪੁਲਸ ਵਲੋਂ ਇਕ ਵਿਅਕਤੀ ਗ੍ਰਿਫਤਾਰ

ਪਰਮੀਸ਼ ਵਰਮਾ ‘ਤੇ ਹੋਏ ਹਮਲੇ ‘ਚ ਪੁਲਸ ਵਲੋਂ ਇਕ ਵਿਅਕਤੀ ਗ੍ਰਿਫਤਾਰ

April 15, 2018 at 7:56 am

ਮੋਹਾਲੀ, 15 ਅਪ੍ਰੈਲ (ਪੋਸਟ ਬਿਊਰੋ)- ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲੇ ਦੇ ਸੰਬੰਧ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਹਿਮਾਚਲ ਦੇ ਬੱਦੀ ਇਲਾਕੇ ਵਿਚ ਰੇਡ ਕਰਕੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ […]

Read more ›
ਕੈਪਟਨ ਨੇ ਸੁਖਬੀਰ ਨੂੰ ਕਿਹਾ: ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ

ਕੈਪਟਨ ਨੇ ਸੁਖਬੀਰ ਨੂੰ ਕਿਹਾ: ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ

April 15, 2018 at 7:40 am

ਚੰਡੀਗੜ੍ਹ, 15 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਕੰਮ ਦੀ ਸ਼ੈਲੀ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਸੋਹੀਣੀ ਅਤੇ ਬੇਤੁੱਕੀ ਬਿਆਨਬਾਜ਼ੀ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਉਪ ਮੁੱਖ ਮੰਤਰੀ ਤੋਂ ਸਬਕ ਲੈਣ ਦੀ ਲੋੜ […]

Read more ›
ਕੈਪਟਨ ਨੇ ਸਪੱਸ਼ਟ ਕਿਹਾ : ਨਵਜੋਤ ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

ਕੈਪਟਨ ਨੇ ਸਪੱਸ਼ਟ ਕਿਹਾ : ਨਵਜੋਤ ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

April 15, 2018 at 7:40 am

ਚੰਡੀਗੜ੍ਹ, 15 ਅਪ੍ਰੈਲ (ਪੋਸਟ ਬਿਊਰੋ): ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਉਸ ਖਿਲਾਫ਼ ਸੁਪਰੀਮ ਕੋਰਟ ਵਿੱਚ ਕੇਸ ਦੇ ਮੱਦੇਨਜ਼ਰ ਸੂਬਾਈ ਵਜ਼ਾਰਤ ਤੋਂ ਅਸਤੀਫ਼ਾ ਦੇਣ ਸਬੰਧੀ ਕਿਆਸਅਰਾਈਆਂ ਨੂੰ ਠੱਲ੍ਹ ਪਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਕਿਹਾ ਕਿ ਮੰਤਰੀ ਨੂੰ ਅਹੁਦਾ ਛੱਡਣ ਬਾਰੇ ਕਹਿਣ […]

Read more ›