Archive for April 15th, 2018

ਅੱਜ-ਨਾਮਾ

ਅੱਜ-ਨਾਮਾ

April 15, 2018 at 10:44 pm

ਨਿੱਕੀ ਬਾਤ ਬਤੰਗੜ ਬਈ ਜਦੋਂ ਬਣਦੀ, ਪੈਂਦੇ ਧੜੇ ਜਾਂ ਧਿਰਾਂ ਫਿਰ ਭੜਕ ਮੀਆਂ।         ਬੰਦ ਕਰਨ ਬਾਜ਼ਾਰ ਕੋਈ ਉੱਠ ਤੁਰਦਾ,         ਦੂਜਾ ਖਾਸ ਕੋਈ ਰੋਕਦਾ ਸੜਕ ਮੀਆਂ। ਹੁੰਦਾ ਮਾੜਾ ਵਿਹਾਰ ਕਈ ਅਫਸਰਾਂ ਦਾ, ਬਿਨਾਂ ਕਾਰਨ ਆ ਮਾਰਦੇ ਬੜ੍ਹਕ ਮੀਆਂ।         ਕੋਈ ਨਹੀਂ ਵੇਖਦਾ, ਕੰਬਦੇ ਆਮ ਲੋਕੀਂ,         ਹਿਰਦੇ ਜਿਨ੍ਹਾਂ ਦੇ […]

Read more ›
ਕੇਂਦਰ ਵੱਲੋਂ ਅਨੁਸੂਚਿਤ ਜਾਤੀ ਬਾਰੇ ਨਵੀਂ ਹਦਾਇਤ: ਦਲਿਤ ਸ਼ਬਦ ਦੀ ਵਰਤੋਂ ਨਹੀਂ ਕਰਨੀ

ਕੇਂਦਰ ਵੱਲੋਂ ਅਨੁਸੂਚਿਤ ਜਾਤੀ ਬਾਰੇ ਨਵੀਂ ਹਦਾਇਤ: ਦਲਿਤ ਸ਼ਬਦ ਦੀ ਵਰਤੋਂ ਨਹੀਂ ਕਰਨੀ

April 15, 2018 at 10:43 pm

ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਅਨੁਸੂਚਿਤ ਜਾਤੀਆਂ ਦੇ ਪ੍ਰਤੀਕ ਬਣੇ ਦਲਿਤ ਸ਼ਬਦ ਦੀ ਵਰਤੋਂ ਸਰਕਾਰੀ ਦਸਤਾਵੇਜ਼ਾਂ ਤੋਂ ਖਤਮ ਹੋਣ ਵਾਲੀ ਹੈ। ਕੇਂਦਰ ਨੇ ਰਾਜਾਂ ਅਤੇ ਆਪਣੇ ਵਿਭਾਗਾਂ ਨੂੰ ਕਿਹਾ ਹੈ ਕਿ ਉਹ ਸਰਕਾਰੀ ਕੰਮਾਂ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਦਲਿਤ ਸ਼ਬਦ ਦੀ ਵਰਤੋਂ ਬੰਦ ਕਰ ਦੇਣ […]

Read more ›
ਅਣ-ਐਲਾਨੀ ਜਾਇਦਾਦ ਦੇ ਚੱਕਰ ਵਿੱਚ 50,000 ਲੋਕਾਂ ਨੂੰ ਨੋਟਿਸ

ਅਣ-ਐਲਾਨੀ ਜਾਇਦਾਦ ਦੇ ਚੱਕਰ ਵਿੱਚ 50,000 ਲੋਕਾਂ ਨੂੰ ਨੋਟਿਸ

April 15, 2018 at 10:41 pm

ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ ਨੇ ਅਣ-ਐਲਾਨੀ ਜਾਇਦਾਦ ਰੱਖਣ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂੁ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਅਣਐਲਾਨੀ ਜਾਇਦਾਦ ਰੱਖਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਲਈ ਪੱਕਾ ਆਧਾਰ ਬਣਾ ਰਿਹਾ ਹੈ। ਜਾਣਕਾਰ ਸੂਤਰਾਂ ਅਨੁਸਾਰ ਇਸ ਸੰਬੰਧ ਵਿੱਚ ਇਨਕਮ ਟੈਕਸ […]

Read more ›
ਪ੍ਰਵੀਣ ਤੋਗੜੀਏ ਦਾ ਬੰਦਾ ਹਰਾ ਕੇ ਕੋਕਜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਕੌਮਾਂਤਰੀ ਪ੍ਰਧਾਨ ਬਣੇ

ਪ੍ਰਵੀਣ ਤੋਗੜੀਏ ਦਾ ਬੰਦਾ ਹਰਾ ਕੇ ਕੋਕਜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਵੇਂ ਕੌਮਾਂਤਰੀ ਪ੍ਰਧਾਨ ਬਣੇ

April 15, 2018 at 10:39 pm

ਗੁਰੂਗ੍ਰਾਮ, 15 ਅਪ੍ਰੈਲ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਜੱਜ ਵਿਸ਼ਨੂੰ ਸਦਾਸ਼ਿਵ ਕੋਕਜੇ ਨੂੰ ਕੱਲ੍ਹ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਰਾਘਵ ਰੈਡੀ ਨੂੰ 71 ਵੋਟਾਂ ਨਾਲ ਹਰਾਇਆ। ਇਸ ਮੌਕੇ 192 ਮੈਂਬਰਾਂ […]

Read more ›
ਗਰਭਵਤੀ ਪਤਨੀ ਦਾ ਗਲਾ ਘੁੱਟ ਕੇ ਮਾਰਨ ਮਗਰੋਂ ਪਤੀ ਫਰਾਰ

ਗਰਭਵਤੀ ਪਤਨੀ ਦਾ ਗਲਾ ਘੁੱਟ ਕੇ ਮਾਰਨ ਮਗਰੋਂ ਪਤੀ ਫਰਾਰ

April 15, 2018 at 10:38 pm

ਮੰਡੀ ਗੋਬਿੰਦਗੜ੍ਹ, 15 ਅਪ੍ਰੈਲ (ਪੋਸਟ ਬਿਊਰੋ)- ਨੇੜਲੇ ਪਿੰਡ ਅੰਬੇ ਮਾਜਰਾ ਵਿੱਚ ਇੱਕ ਪਰਵਾਸੀ ਵਿਅਕਤੀ ਨੇ ਆਪਣੀ ਪਤਨੀ ਨੂੰ ਚੁੰਨੀ ਨਾਲ ਗਲ ਘੁੱਟ ਕੇ ਮਾਰ ਦਿੱਤਾ ਅਤੇ ਫਰਾਰ ਹੋ ਗਿਆ ਹੈ। ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਉਤੇ ਜਵਾਈ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ […]

Read more ›
ਜਗਮੀਤ ਸਿੰਘ ਬਰਾੜ ਦੀ ਕਾਂਗਰਸ ਵਿੱਚ ਵਾਪਸੀ ਹੋਣ ਲੱਗੀ!

ਜਗਮੀਤ ਸਿੰਘ ਬਰਾੜ ਦੀ ਕਾਂਗਰਸ ਵਿੱਚ ਵਾਪਸੀ ਹੋਣ ਲੱਗੀ!

April 15, 2018 at 10:36 pm

ਚੰਡੀਗੜ੍ਹ, 15 ਅਪ੍ਰੈਲ (ਪੋਸਟ ਬਿਊਰੋ)- ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਜਗਮੀਤ ਸਿੰਘ ਬਰਾੜ ਦੀ ਕਾਂਗਰਸ ‘ਚ ਘਰ ਵਾਪਸੀ ਕਿਸੇ ਵੀ ਸਮੇਂ ਸੰਭਵ ਹੈ। ਉਹ ਕਾਂਗਰਸ ਟਿਕਟ ‘ਤੇ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ ਤੇ ਕਈ ਸਾਲ ਪਹਿਲਾਂ ਕਾਂਗਰਸ ਵਿਰੁੱਧ ਬਿਆਨਬਾਜ਼ੀ ਕਰਨ ਦੇ ਦੋਸ਼ […]

Read more ›
ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣਾਂ ਦੀ ਬੁਕਿੰਗ ਸ਼ੁਰੂ

ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣਾਂ ਦੀ ਬੁਕਿੰਗ ਸ਼ੁਰੂ

April 15, 2018 at 10:35 pm

ਜਲੰਧਰ, 15 ਅਪ੍ਰੈਲ (ਪੋਸਟ ਬਿਊਰੋ)- ਪੰਜਾਬੀਆਂ ਦੀ ਮੰਗ ਉੱਤੇ ਅਮਲ ਕਰਦੇ ਹੋਏ ਆਦਮਪੁੁਰ ਹਵਾਈ ਅੱਡੇ ਤੋਂ ਇੱਕ ਮਈ ਨੂੰ ਉਡਾਣ ਸ਼ੁਰੂ ਕਰਨ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਦੀ ਪਹਿਲੀ ਟਿਕਟ ਕੇਂਦਰ ਦੇ ਰਾਜ ਮੰਤਰੀ ਵਿਜੇ ਸਾਂਪਲਾ ਨੇ ਬੁੱਕ ਕਰਵਾਈ। ਇਸ ਹਵਾਈ ਅੱਡੇ ਤੋ ਪਹਿਲੀ ਉਡਾਣ ਮਜ਼ਦੂਰ […]

Read more ›
ਭਾਰਤੀ ਮੂਲ ਦੇ ਪਰਵਾਰ ਦੇ ਪੰਜ ਜੀਆਂ ਦੀ ਪੈਟਰੌਲ ਬੰਬ ਹਮਲੇ ਵਿੱਚ ਮੌਤ

ਭਾਰਤੀ ਮੂਲ ਦੇ ਪਰਵਾਰ ਦੇ ਪੰਜ ਜੀਆਂ ਦੀ ਪੈਟਰੌਲ ਬੰਬ ਹਮਲੇ ਵਿੱਚ ਮੌਤ

April 15, 2018 at 10:32 pm

ਜੋਹਾਨਸਬਰਗ, 15 ਅਪ੍ਰੈਲ (ਪੋਸਟ ਬਿਊਰੋ)- ਦੱਖਣੀ ਅਫਰੀਕਾ ਵਿੱਚ ਬੀਤੇ ਬੁੱਧਵਾਰ ਰਾਤ ਹਮਲਾਵਰਾਂ ਨੇ ਭਾਰਤੀ ਮੂਲ ਦੇ ਇੱਕ ਪਰਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ। ਮ੍ਰਿਤਕਾਂ ਵਿੱਚ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦੇ ਤਿੰਨ ਬੱਚੇ ਵੀ ਸ਼ਾਮਲ ਹਨ। ਪੁਲਸ ਮੁਤਾਬਕ ਹਮਲਾਵਰਾਂ ਨੇ ਪੀਟਰ ਮੈਰਿਟਸਬਰਗ ਦੇ ਲਾਰਚ ਰੋਡ ਦੇ ਭਾਰਤੀ ਮੂਲ ਦੇ […]

Read more ›
ਕਠੂਆ ਗੈਂਗਰੇਪ ਕੇਸ: ਯੂ ਐੱਨ ਸੈਕਟਰੀ ਜਨਰਲ ਨੇ ‘ਪੂਰੀ ਘਟਨਾ ਡਰਾਉਣੀ’ ਕਰਾਰ ਦਿੱਤੀ

ਕਠੂਆ ਗੈਂਗਰੇਪ ਕੇਸ: ਯੂ ਐੱਨ ਸੈਕਟਰੀ ਜਨਰਲ ਨੇ ‘ਪੂਰੀ ਘਟਨਾ ਡਰਾਉਣੀ’ ਕਰਾਰ ਦਿੱਤੀ

April 15, 2018 at 10:30 pm

ਜੈਨੇਵਾ, 15 ਅਪ੍ਰੈਲ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਅੱਠ ਸਾਲ ਦੀ ਬੱਚੀ ਨਾਲ ਹੋਈ ਦਰਿੰਦਗੀ ਦਾ ਮਾਮਲਾ ਯੂ ਐੱਨ ਤੱਕ ਪਹੁੰਚ ਗਿਆ ਹੈ। ਯੂ ਐਨ ਦੇ ਸੈਕਟਰੀ ਜਨਰਲ ਐਂਟੋਨੀਓ ਨੇ ਬੱਚੀ ਨਾਲ ਹੋਏ ਗੈਂਗਰੇਪ ਤੇ ਕਤਲ ਦੇ ਮਾਮਲੇ ਨੂੰ ਭਿਆਨਕ ਦੱਸ ਕੇ ਇਸ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ […]

Read more ›
ਕਾਮਨਵੈੱਲਥ ਖੇਡਾਂ ਮੁੱਕਣ ਤੋਂ ਪਹਿਲੇ ਦਿਨ ਭਾਰਤ ਵਲੋਂ ਗੋਲਡ ਮੈਡਲਾਂ ਦੀ ਝੜੀ

ਕਾਮਨਵੈੱਲਥ ਖੇਡਾਂ ਮੁੱਕਣ ਤੋਂ ਪਹਿਲੇ ਦਿਨ ਭਾਰਤ ਵਲੋਂ ਗੋਲਡ ਮੈਡਲਾਂ ਦੀ ਝੜੀ

April 15, 2018 at 10:28 pm

ਗੋਲਡ ਕੋਸਟ, 15 ਅਪਰੈਲ, (ਪੋਸਟ ਬਿਊਰੋ)- ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋ ਰਹੀਆਂ ਕਾਮਨਵੈੱਲਥ ਖੇਡਾਂ ਦੇ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਸ਼ਨੀਵਾਰ ਭਾਰਤੀ ਮੁੱਕੇਬਾਜ਼ਾਂ ਐਮ ਸੀ ਮੈਰੀਕਾਮ (48 ਕਿਲੋਗ੍ਰਾਮ), ਵਿਕਾਸ ਕ੍ਰਿਸ਼ਨ (75 ਕਿਲੋਗ੍ਰਾਮ), ਗੌਰਵ ਸੋਲੰਕੀ (52 ਕਿਲੋਗ੍ਰਾਮ) ਨੇ ਸੋਨੇ ਤਗ਼ਮੇ ਜਿੱਤੇ ਤੇ ਸਤੀਸ਼ ਕੁਮਾਰ (91 ਕਿਲੋਗ੍ਰਾਮ), ਅਮਿਤ ਪੰਗਾਲ (49 […]

Read more ›