Archive for April 14th, 2018

ਅੱਜ-ਨਾਮਾ

ਅੱਜ-ਨਾਮਾ

April 14, 2018 at 12:04 pm

ਨਵਾਜ਼ ਸ਼ਰੀਫ ਦੇ ਨਾਲ ਆ ਹੋਈ ਮਾੜੀ, ਰਸਤਾ ਰਾਜਸੀ ਹੋਇਆ ਈ ਬੰਦ ਬੇਲੀ।         ਅੱਗੇ ਆਉਣ ਦੀ ਹਾਲੇ ਸੀ ਝਾਕ ਜਿਹੜੀ,         ਉਹ ਵੀ ਕੱਟੀ ਗਈ ਕੱਲ੍ਹ ਸੀ ਤੰਦ ਬੇਲੀ।     ਬੁੱਤਾ ਸਾਰਨ ਲਈ ਭਾਈ ਨੂੰ ਕਰ ਅੱਗੇ, ਰੱਖ ਲਏ ਨਾਲ ਬਾਕੀ ਭਾਈਬੰਦ ਬੇਲੀ।         ਆਪਣੀ ਧੀ ਲਈ ਲਾਂਵਦਾ ਜ਼ੋਰ ਸੁਣਿਆ, […]

Read more ›
ਟਰੰਪ ਉੱਤੇ ਵ੍ਹਾਈਟ ਹਾਊਸ ਨੂੰ ਮਾਫੀਆ ਬਾਸ ਦੀ ਤਰ੍ਹਾਂ ਚਲਾਉਣ ਦਾ ਦੋਸ਼

ਟਰੰਪ ਉੱਤੇ ਵ੍ਹਾਈਟ ਹਾਊਸ ਨੂੰ ਮਾਫੀਆ ਬਾਸ ਦੀ ਤਰ੍ਹਾਂ ਚਲਾਉਣ ਦਾ ਦੋਸ਼

April 14, 2018 at 11:59 am

ਵਾਸ਼ਿੰਗਟਨ, 14 ਅਪ੍ਰੈਲ (ਪੋਸਟ ਬਿਊਰੋ)- ਅਮਰੀਕੀ ਖੁਫੀਆ ਏਜੰਸੀ ਐਫ ਬੀ ਆਈ ਦੇ ਸਾਬਕਾ ਡਾਇਰੈਕਟਰ ਜੇਮਸ ਕੋਮੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਡਾਨ ਵਾਂਗ ਕੰਮ ਕਰਨ ਦਾ ਦੋਸ਼ ਲਾਇਆ ਹੈ। ਆਪਣੀ ਨਵੀਂ ਕਿਤਾਬ ਵਿੱਚ ਜੇਮਸ ਕੋਮੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਮਾਫੀਆ ਬਾਸ ਦੀ ਤਰ੍ਹਾਂ ਵ੍ਹਾਈਟ ਹਾਊਸ ਨੂੰ ਚਲਾ […]

Read more ›
ਦਿੱਲੀ ਦੇ ਗਲੀ ਮੁਹੱਲਿਆਂ ਵਿੱਚ ਖੜੀਆਂ ਬੇਕਾਰ ਕਾਰਾਂ ਜ਼ਬਤ ਕਰਨ ਦਾ ਫੈਸਲਾ

ਦਿੱਲੀ ਦੇ ਗਲੀ ਮੁਹੱਲਿਆਂ ਵਿੱਚ ਖੜੀਆਂ ਬੇਕਾਰ ਕਾਰਾਂ ਜ਼ਬਤ ਕਰਨ ਦਾ ਫੈਸਲਾ

April 14, 2018 at 11:55 am

ਨਵੀਂ ਦਿੱਲੀ, 14 ਅਪ੍ਰੈਲ (ਪੋਸਟ ਬਿਊਰੋ)- ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਗਲੀਆਂ ਤੇ ਮੁਹੱਲਿਆਂ ਵਿੱਚ ਖੜੀਆਂ 10 ਤੋਂ 15 ਸਾਲ ਪੁਰਾਣੀਆਂ ਕਾਰਾਂ ਨੂੰ ਟਰਾਂਸਪੋਰਟ ਵਿਭਾਗ ਜ਼ਬਤ ਕਰ ਲਵੇਗਾ। ਅਪ੍ਰੈਲ ਦੇ ਅੰਤ ਵਿੱਚ ਸ਼ੁਰੂ ਹੋ ਰਹੀ ਇਸ ਯੋਜਨਾ ਲਈ ਬੇਕਾਰ ਕਾਰ ਐਪ ਸੜਕ ਸੁਰੱਖਿਆ ਹਫਤਾ ਦੇ ਦੌਰਾਨ ਲਾਂਚ ਕੀਤਾ ਜਾਵੇਗਾ। ਕੋਈ […]

Read more ›
ਕਾਂਗਰਸੀ ਨੇਤਾ ਖਿਲਾਫ ਭਾਜਪਾ ਮੁੱਖ ਮੰਤਰੀ ਵੱਲੋਂ ਕੀਤਾ ਮਾਣਹਾਨੀ ਕੇਸ ਅਦਾਲਤ ਵੱਲੋਂ ਰੱਦ

ਕਾਂਗਰਸੀ ਨੇਤਾ ਖਿਲਾਫ ਭਾਜਪਾ ਮੁੱਖ ਮੰਤਰੀ ਵੱਲੋਂ ਕੀਤਾ ਮਾਣਹਾਨੀ ਕੇਸ ਅਦਾਲਤ ਵੱਲੋਂ ਰੱਦ

April 14, 2018 at 11:51 am

ਨਵੀਂ ਦਿੱਲੀ, 14 ਅਪ੍ਰੈਲ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਵੱਲੋਂ ਕਾਂਗਰਸੀ ਨੇਤਾ ਤੇ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਕੇ ਕੇ ਮਿਸ਼ਰਾ ਦੇ ਖਿਲਾਫ ਦਾਇਰ ਕੀਤਾ ਮਾਣਹਾਨੀ ਕੇਸ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਆਰ ਭਾਨੂਮਤੀ ਦੀ […]

Read more ›
ਮੁੱਖ ਮੰਤਰੀ ਨੇ ਸੜਕ ਸੁਰੱਖਿਆ ਦੀ ਉਲੰਘਣਾ ਬਰਦਾਸ਼ਤ ਨਾ ਕਰਨ ਦਾ ਐਲਾਨ ਕੀਤਾ

ਮੁੱਖ ਮੰਤਰੀ ਨੇ ਸੜਕ ਸੁਰੱਖਿਆ ਦੀ ਉਲੰਘਣਾ ਬਰਦਾਸ਼ਤ ਨਾ ਕਰਨ ਦਾ ਐਲਾਨ ਕੀਤਾ

April 14, 2018 at 11:49 am

ਚੰਡੀਗੜ੍ਹ, 14 ਅਪ੍ਰੈਲ (ਪੋਸਟ ਬਿਊਰੋ)- ਸੜਕ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਾ ਕਰਨ ਦੀ ਨੀਤੀ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਸੁਰੱਖਿਆ ਦੇ ਟੀਚਾਗਤ ਖਰਚੇ ਬਾਰੇ ਕਾਰਜ ਯੋਜਨਾ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਵਰਨਣ ਯੋਗ ਹੈ ਕਿ ਬੀਤੇ ਸਾਲ ਇਨ੍ਹਾਂ ਸੜਕ […]

Read more ›
ਜਗਤਾਰ ਸਿੰਘ ਹਵਾਰਾ ਨੂੰ ਸਜ਼ਾ ਦੇ ਬਾਰੇ ਸੁਣਵਾਈ 27 ਅਪੈ੍ਰਲ ਨੂੰ

ਜਗਤਾਰ ਸਿੰਘ ਹਵਾਰਾ ਨੂੰ ਸਜ਼ਾ ਦੇ ਬਾਰੇ ਸੁਣਵਾਈ 27 ਅਪੈ੍ਰਲ ਨੂੰ

April 14, 2018 at 11:46 am

ਲੁਧਿਆਣਾ, 14 ਅਪ੍ਰੈਲ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਐਲਾਨੇ ਜਾ ਚੁੱਕੇ ਜਗਤਾਰ ਸਿੰਘ ਹਵਾਰਾ ਨੂੰ ਏ ਕੇ 56 ਰਾਈਫਲ ਦੀ ਬਰਾਮਦਗੀ ਦੇ ਕੇਸ ‘ਚ ਚੀਫ ਜੁਡੀਸ਼ਲ ਮੈਜਿਸਟਰੇਟ ਜਾਪਿੰਦਰ ਸਿੰਘ ਦੀ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਸਜ਼ਾ ਦੀ ਸੁਣਵਾਈ 27 ਅਪ੍ਰੈਲ ਤੱਕ ਟਾਲ ਦਿੱਤੀ […]

Read more ›
ਫਿਲਮ ‘ਨਾਨਕ ਸ਼ਾਹ ਫਕੀਰ’ ਵਾਲੇ ਵਿਵਾਦ ਵਿੱਚ ਬੀਬੀ ਜਗੀਰ ਕੌਰ ਵੀ ਉਲਝ ਗਈ

ਫਿਲਮ ‘ਨਾਨਕ ਸ਼ਾਹ ਫਕੀਰ’ ਵਾਲੇ ਵਿਵਾਦ ਵਿੱਚ ਬੀਬੀ ਜਗੀਰ ਕੌਰ ਵੀ ਉਲਝ ਗਈ

April 14, 2018 at 11:43 am

ਜਲੰਧਰ, 14 ਅਪ੍ਰੈਲ (ਪੋਸਟ ਬਿਊਰੋ)- ਸਿੱਖ ਭਾਈਚਾਰੇ ਵਿੱਚ ਵਿਵਾਦ ਦਾ ਕਾਰਨ ਬਣ ਰਹੀ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਪੋਸਟਰ ਮੁੰਬਈ ਵਿੱਚ ਰਿਲੀਜ਼ ਕਰਨ ਦੇ ਕਾਰਨ ਵਿਵਾਦਾਂ ‘ਚ ਫਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਫਿਲਮ ਦੀ ਜ਼ਿਆਦਾ ਜਾਣਕਾਰੀ ਨਹੀਂ […]

Read more ›
ਨਿਸ਼ਾਨ ਸਾਹਿਬ : ਕੈਨੇਡੀਅਨ ਸਿੱਖ ਭਾਈਚਾਰੇ ਲਈ ਇੱਕ ਹੋਰ ਦੁਬਿਧਾ ਦੇ ਬੀਜ?

ਨਿਸ਼ਾਨ ਸਾਹਿਬ : ਕੈਨੇਡੀਅਨ ਸਿੱਖ ਭਾਈਚਾਰੇ ਲਈ ਇੱਕ ਹੋਰ ਦੁਬਿਧਾ ਦੇ ਬੀਜ?

April 14, 2018 at 2:27 am

ਅਪਰੈਲ ਮਹੀਨੇ ਨੂੰ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਭਾਵ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸਦਾ ਮਕਸਦ ਸਮੁੱਚੇ ਸਿੱਖ ਭਾਈਚਾਰੇ ਦੀਆਂ ਦੇਸ਼ ਮੁਲਕ ਲਈ ਕੀਤੀਆਂ ਘਾਲਣਾਵਾਂ ਦੇ ਜਸ਼ਨ ਮਨਾਉਣਾ ਅਤੇ ਵੱਡੇ ਪੱਧਰ ਉੱਤੇ ਸਮੁੱਚੀ ਕੈਨੇਡੀਅਨ ਕਮਿਉਨਿਟੀ ਵਿੱਚ ਸਿੱਖ ਧਰਮ ਦੇ ਅਮੀਰ ਅਤੇ ਵਿੱਲਖਣ ਵਿਰਸੇ ਬਾਰੇ ਵਧੇਰੇ ਸਮਝ, ਸਿਫ਼ਤ ਅਤੇ […]

Read more ›