Archive for April 12th, 2018

ਲੀਡਰਸਿ਼ਪ ਦੌੜ ਵਿੱਚ ਦਿੱਤੇ ਸਹਿਯੋਗ ਕਾਰਨ ਹੀ ਫੋਰਡ ਤਾਨਿਆ ਉੱਤੇ ਪਾਬੰਦੀ ਨਹੀਂ ਲਾ ਰਹੇ : ਵਿੰਨ

ਲੀਡਰਸਿ਼ਪ ਦੌੜ ਵਿੱਚ ਦਿੱਤੇ ਸਹਿਯੋਗ ਕਾਰਨ ਹੀ ਫੋਰਡ ਤਾਨਿਆ ਉੱਤੇ ਪਾਬੰਦੀ ਨਹੀਂ ਲਾ ਰਹੇ : ਵਿੰਨ

April 12, 2018 at 8:49 pm

ਓਨਟਾਰੀਓ, 12 ਅਪਰੈਲ (ਪੋਸਟ ਬਿਊਰੋ) : ਪ੍ਰੀਮੀਅਰ ਕੈਥਲੀਨ ਵਿੰਨ ਦਾ ਕਹਿਣਾ ਹੈ ਕਿ ਪੀਸੀ ਪਾਰਟੀ ਆਗੂ ਡੱਗ ਫੋਰਡ ਤਾਨਿਆ ਗ੍ਰੈਨਿਕ ਐਲਨ ਨੂੰ ਮਿਸੀਸਾਗਾ ਸੈਂਟਰ ਤੋਂ ਪਾਰਟੀ ਦੀ ਨਾਮਜ਼ਦਗੀ ਦੌੜ ਤੋਂ ਇਸ ਲਈ ਪਾਸੇ ਨਹੀਂ ਕਰ ਰਹੇ ਕਿਉਂਕਿ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਤਾਨਿਆ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ ਗਿਆ ਸੀ। […]

Read more ›
ਕਿੰਡਰ ਮੌਰਗਨ ਬਾਰੇ ਹੌਰਗਨ ਤੇ ਨੌਟਲੇ ਨਾਲ ਐਤਵਾਰ ਨੂੰ ਮੁਲਾਕਾਤ ਕਰਨਗੇ ਟਰੂਡੋ

ਕਿੰਡਰ ਮੌਰਗਨ ਬਾਰੇ ਹੌਰਗਨ ਤੇ ਨੌਟਲੇ ਨਾਲ ਐਤਵਾਰ ਨੂੰ ਮੁਲਾਕਾਤ ਕਰਨਗੇ ਟਰੂਡੋ

April 12, 2018 at 8:43 pm

ਓਟਵਾ, 12 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਦੇਸ਼ ਦੌਰੇ ਤੋਂ ਆ ਕੇ ਕਿੰਡਰ ਮੌਰਗਨ ਪਾਈਪਲਾਈਨ ਦਾ ਮਸਲਾ ਤਰਜੀਹ ਦੇ ਤੌਰ ਉੱਤੇ ਹੱਲ ਕਰਨਾ ਚਾਹੁੰਦੇ ਹਨ। ਵੀਰਵਾਰ ਨੂੰ ਲੀਮਾ ਵਿੱਚ ਸਮਿਟ ਆਫ ਦ ਅਮੈਰੀਕਾਜ਼ ਵਿੱਚ ਹਿੱਸਾ ਲੈਣ ਲਈ ਰਵਾਨਾ ਹੋਏ ਟਰੂਡੋ ਐਤਵਾਰ ਨੂੰ ਓਟਵਾ ਵਾਪਿਸ ਆ ਜਾਣਗੇ। ਜਿੱਥੇ […]

Read more ›
ਸੀਨੀਅਰਜ਼ ਤੇ ਕੇਅਰਗਿਵਰਜ਼ ਦੀ ਸਹਾਇਤਾ ਲਈ ਓਨਟਾਰੀਓ ਸਰਕਾਰ ਕਰੇਗੀ 3.3 ਬਿਲੀਅਨ ਡਾਲਰ ਦਾ ਨਿਵੇਸ਼

ਸੀਨੀਅਰਜ਼ ਤੇ ਕੇਅਰਗਿਵਰਜ਼ ਦੀ ਸਹਾਇਤਾ ਲਈ ਓਨਟਾਰੀਓ ਸਰਕਾਰ ਕਰੇਗੀ 3.3 ਬਿਲੀਅਨ ਡਾਲਰ ਦਾ ਨਿਵੇਸ਼

April 12, 2018 at 8:52 am

ਓਨਟਾਰੀਓ, 12 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਸੀਨੀਅਰਜ਼ ਲਈ ਕੇਅਰ ਨੂੰ ਯਕੀਨੀ ਬਣਾਉਣ ਲਈ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਭਾਵੇਂ ਉਹ ਘਰ ਵਿੱਚ ਰਹਿਣ ਜਾਂ ਲਾਂਗ ਟਰਮ ਕੇਅਰ ਵਿੱਚ ਰਹਿਣ ਉਨ੍ਹਾਂ ਨੂੰ ਮਿਆਰੀ ਤੇ ਪ੍ਰੋਫੈਸ਼ਨਲ ਕੇਅਰ ਹਰ ਹਾਲ ਮਿਲੇ ਇਹੋ ਹੀ ਓਨਟਾਰੀਓ ਸਰਕਾਰ ਦਾ ਮੰਤਵ ਹੈ। ਪ੍ਰੀਮੀਅਰ […]

Read more ›
ਹਿੰਸਾ ਵਿਰੋਧੀ ਰਣਨੀਤੀ ਦੀ ਫੌਰੀ ਲੋੜ ਹੈ : ਸੁਖਵੰਤ ਠੇਠੀ

ਹਿੰਸਾ ਵਿਰੋਧੀ ਰਣਨੀਤੀ ਦੀ ਫੌਰੀ ਲੋੜ ਹੈ : ਸੁਖਵੰਤ ਠੇਠੀ

April 12, 2018 at 8:50 am

ਬਰੈਂਪਟਨ, 12 ਅਪਰੈਲ (ਪੋਸਟ ਬਿਊਰੋ) : ਬਰੈਂਪਟਨ ਸਾਊਥ ਤੋਂ ਓਨਟਾਰੀਓ ਲਿਬਰਲ ਉਮੀਦਵਾਰ ਸੁਖਵੰਤ ਠੇਠੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਗ੍ਰੇਟਰ ਟੋਰਾਂਟੋ ਤੇ ਹੈਮਿਲਟਨ ਏਰੀਆ ਦੇ ਹਰੇਕ ਮਾਪਿਆਂ ਵਾਂਗ ਹੀ ਉਨ੍ਹਾਂ ਨੂੰ ਸੈਂਡਲਵੁੱਡ ਹਾਈਟਸ ਸੈਕੰਡਰੀ ਸਕੂਲ ਦੇ ਸਾਹਮਣੇ ਪਵਿੱਤਰ ਸਿੰਘ ਬਸੀ ਦੀ ਹੋਈ ਦਰਦਨਾਕ ਮੌਤ ਉੱਤੇ ਕਾਫੀ ਅਫਸੋਸ ਹੈ। […]

Read more ›
87 ਹੋਰ ਗ੍ਰੌਸਰੀ ਸਟੋਰਜ਼ ਉੱਤੇ ਹੁਣ ਮਿਲੇਗੀ  ਬੀਅਰ ਤੇ ਸਾਈਡਰ

87 ਹੋਰ ਗ੍ਰੌਸਰੀ ਸਟੋਰਜ਼ ਉੱਤੇ ਹੁਣ ਮਿਲੇਗੀ ਬੀਅਰ ਤੇ ਸਾਈਡਰ

April 12, 2018 at 8:45 am

ਓਨਟਾਰੀਓ, 12 ਅਪਰੈਲ (ਪੋਸਟ ਬਿਊਰੋ) : ਹੁਣ ਓਨਟਾਰੀਓ ਦੇ 87 ਹੋਰ ਗ੍ਰੌਸਰੀ ਸਟੋਰਜ਼ ਉੱਤੇ ਬੀਅਰ ਤੇ ਸਾਈਡਰ ਮਿਲਿਆ ਕਰੇਗਾ। ਇਸ ਨਾਲ ਖਪਤਕਾਰਾਂ ਨੂੰ ਸਹੂਲਤ ਹੋ ਜਾਵੇਗੀ ਤੇ ਉਹ ਆਪਣੀ ਪਸੰਦ ਨਾਲ ਆਪਣੇ ਨੇੜਿਓਂ ਇਹ ਚੀਜ਼ਾਂ ਵੀ ਖਰੀਦ ਸਕਣਗੇ। ਪ੍ਰੋਵਿੰਸ ਭਰ ਵਿੱਚ ਬੀਅਰ ਤੇ ਸਾਈਡਰ ਵੇਚਣ ਲਈ 350 ਗ੍ਰੌਸਰੀ ਸਟੋਰਜ਼ ਨੂੰ […]

Read more ›