Archive for April 12th, 2018

ਅੱਤਵਾਦੀਆਂ ਵੱਲੋਂ ਅਫਗਾਨਿਸਾਨ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਨੂੰ ਅੱਗ, 50 ਅੱਤਵਾਦੀ ਵੀ ਮਰੇ

ਅੱਤਵਾਦੀਆਂ ਵੱਲੋਂ ਅਫਗਾਨਿਸਾਨ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਨੂੰ ਅੱਗ, 50 ਅੱਤਵਾਦੀ ਵੀ ਮਰੇ

April 12, 2018 at 9:09 pm

ਗਜਨੀ, 12 ਅਪ੍ਰੈਲ (ਪੋਸਟ ਬਿਊਰੋ)- ਤਾਲਿਬਾਨ ਨੇ ਅੱਜ ਵੀਰਵਾਰ ਤੜਕੇ ਅਫ਼ਗਾਨਿਸਤਾਨ ਦੇ ਗਜਨੀ ਸੂਬੇ ਦੇ ਖਵਾਜ਼ਾ ਉਮਰੀ ਜ਼ਿਲ੍ਹੇ ਉੱਤੇ ਵੱਡਾ ਹੱਲਾ ਬੋਲਿਆ ਤਾਂ ਇਸ ਹਮਲੇ ਵਿੱਚ ਜ਼ਿਲ੍ਹਾ ਗਵਰਨਰ ਅਲੀ ਦੋਸਤ ਸ਼ਮਸ, ਖੁਫ਼ੀਆ ਸੇਵਾ ਦੇ ਡਾਇਰੈਕਟਰ ਅਤੇ ਇਕ ਪੁਲਿਸ ਅਧਿਕਾਰੀ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਅੱਤਵਾਦੀਆਂ ਨੇ ਜ਼ਿਲ੍ਹਾ ਹੈੱਡਕੁਆਰਟਰ […]

Read more ›
ਗਰਭਵਤੀ ਗਾਇਕਾ ਪ੍ਰੋਗਰਾਮ `ਚ ਉੱਠ ਨਾ ਸਕੀ ਤਾਂ ਗੋਲੀ ਮਾਰ ਕੇ ਮਾਰੀ

ਗਰਭਵਤੀ ਗਾਇਕਾ ਪ੍ਰੋਗਰਾਮ `ਚ ਉੱਠ ਨਾ ਸਕੀ ਤਾਂ ਗੋਲੀ ਮਾਰ ਕੇ ਮਾਰੀ

April 12, 2018 at 9:09 pm

ਕਰਾਚੀ, 12 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਵਿਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਓਥੇ ਦੱਖਣ ਸਿੰਧ ਇਲਾਕੇ ਵਿਚ ਇਕ 24 ਸਾਲ ਦੀ ਗਰਭਵਤੀ ਗਾਇਕਾ ਨੂੰ ਸਿਰਫ ਇਸ ਲਈ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਕਿ ਉਹ ਗੀਤ ਗਾਏ ਜਾਣ ਦੇ ਵਕਤ ਖੜ੍ਹੀ ਨਹੀਂ ਹੋਈ ਸੀ। ਸਮੀਨਾ ਸਾਮੂਨ ਨਾਮ […]

Read more ›
ਪਕਿ ਵਿੱਚ ਵੀ ਹਿੰਦੂ ਭਾਵਨਾਵਾਂ ਨੂੰ ਠੇਸ ਪੁਚਾਉਣ ਵਿਰੁੱਧ ਕਾਰਵਾਈ ਦੀ ਮੰਗ ਉੱਠੀ

ਪਕਿ ਵਿੱਚ ਵੀ ਹਿੰਦੂ ਭਾਵਨਾਵਾਂ ਨੂੰ ਠੇਸ ਪੁਚਾਉਣ ਵਿਰੁੱਧ ਕਾਰਵਾਈ ਦੀ ਮੰਗ ਉੱਠੀ

April 12, 2018 at 9:08 pm

ਇਸਲਾਮਾਬਾਦ, 12 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਹਿੰਦੂ ਧਰਮ ਦੇ ਬਾਰੇ ਧਰਮ ਨਿੰਦਾ ਸਮੱਗਰੀ ਪੋਸਟ ਕਰਨ ਵਾਲੇ ਲੋਕਾਂ ਜਾਂ ਗਰੁੱਪਾਂ ਦੇ ਵਿਰੁੱਧ ਠੋਸ ਕਾਰਵਾਈ ਕਰੇ ਤਾਂ ਜੋ ਇਸ ਉੱਤੇ ਰੋਕ ਲਾਈ ਜਾ ਸਕੇ। ਵਰਨਣ ਯੋਗ […]

Read more ›
ਸੁਸ਼ੀਲ ਅਤੇ ਰਾਹੁਲ ਅਵਾਰੇ ਦੇ ਸੋਨ ਤਗ਼ਮੇ ਨਾਲ ਭਾਰਤ ਹੋਰ ਉੱਪਰ ਚੜ੍ਹਿਆ

ਸੁਸ਼ੀਲ ਅਤੇ ਰਾਹੁਲ ਅਵਾਰੇ ਦੇ ਸੋਨ ਤਗ਼ਮੇ ਨਾਲ ਭਾਰਤ ਹੋਰ ਉੱਪਰ ਚੜ੍ਹਿਆ

April 12, 2018 at 9:07 pm

ਗੋਲਡ ਕੋਸਟ, 12 ਅਪਰੈਲ, (ਪੋਸਟ ਬਿਊਰੋ)- ਵੇਟਲਿਫਟਿੰਗ ਤੇ ਨਿਸ਼ਾਨੇਬਾਜ਼ੀ ਦੇ ਬਾਅਦ ਭਾਰਤ ਨੇ ਕੁਸ਼ਤੀ ਮੁਕਾਬਲੇ ਵਿੱਚ ਵੀ ਸੋਹਣਾ ਆਗਾਜ਼ ਕੀਤਾ ਹੈ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਨੇ ਚੰਗਾ ਪ੍ਰਦਰਸ਼ਨ ਕਰ ਕੇ ਸੋਨ ਤਗ਼ਮਾ ਜਿੱਤਿਆ ਅਤੇ ਰਾਹੁਲ ਅਵਾਰੇ ਨੇ ਇਨ੍ਹਾਂ ਕਾਮਨਵੈੱਲਥ ਖੇਡਾਂ ਵਿੱਚ ਕੁਸ਼ਤੀ ਦਾ ਪਹਿਲਾ ਸੋਨ ਤਗ਼ਮਾ […]

Read more ›
ਕੈਪਟਨ ਅਮਰਿੰਦਰ ਦੇ ਨਾ ਆਉਣ ਕਾਰਨ ਕਿਸਾਨੀ ਕਰਜ਼ੇ ਦੀ ਮੁਆਫੀ ਦਾ ਸਮਾਗਮ ਫਿੱਕਾ ਰਿਹਾ

ਕੈਪਟਨ ਅਮਰਿੰਦਰ ਦੇ ਨਾ ਆਉਣ ਕਾਰਨ ਕਿਸਾਨੀ ਕਰਜ਼ੇ ਦੀ ਮੁਆਫੀ ਦਾ ਸਮਾਗਮ ਫਿੱਕਾ ਰਿਹਾ

April 12, 2018 at 9:05 pm

* ਸਮਾਗਮ ਮੁੱਕਣ ਤੋਂ ਪਹਿਲਾਂ ਕਿਸਾਨ ਤੁਰਦੇ ਗਏ, ਲੀਡਰ ਬੋਲਦੇ ਰਹੇ ਸੰਗਰੂਰ, 12 ਅਪਰੈਲ, (ਪੋਸਟ ਬਿਊਰੋ)- ਪੰਜਾਬ ਸਰਕਾਰ ਵਲੋਂ ਅੱਜ ਭਵਾਨੀਗੜ੍ਹ ਨੇੜੇ ਰਾਮਪੁਰਾ ਅਨਾਜ ਮੰਡੀ ਵਿਚ ਕਿਸਾਨਾਂ ਲਈ ਕਰਜ਼ਾ ਮੁਕਤੀ ਸਮਾਗਮ ਕਰਾਇਆ ਗਿਆ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਮਹਿਸੂਸ ਕੀਤੀ ਜਾਂਦੀ ਰਹੀ ਅਤੇ ਸਮਾਗਮ ਦਾ ਅੰਤ […]

Read more ›
ਜਸਟਿਸ ਚੇਲਾਮੇਸ਼ਵਰ ਨੇ ਸੁਪਰੀਮ ਕੋਰਟ ਦੇ ਹਾਲਾਤ ਉੱਤੇ ਨਾਰਾਜ਼ਗੀ ਫਿਰ ਵਿਖਾਈ

ਜਸਟਿਸ ਚੇਲਾਮੇਸ਼ਵਰ ਨੇ ਸੁਪਰੀਮ ਕੋਰਟ ਦੇ ਹਾਲਾਤ ਉੱਤੇ ਨਾਰਾਜ਼ਗੀ ਫਿਰ ਵਿਖਾਈ

April 12, 2018 at 9:03 pm

* ਕੇਸਾਂ ਦੀ ਵੰਡ ਬਾਰੇ ਪਟੀਸ਼ਨ ਉੱਤੇ ਸੁਣਵਾਈ ਤੋਂ ਇਨਕਾਰ ਨਵੀਂ ਦਿੱਲੀ, 12 ਅਪਰੈਲ, (ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਜੇ. ਚੇਲਾਮੇਸ਼ਵਰ ਨੇ ਅੱਜ ਫਿਰ ਅਦਾਲਤ ਵਿਚਲੇ ਹਾਲਾਤ ਉੱਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਵੱਲੋਂ ਕੇਸਾਂ ਦੀ ਵੰਡ ਬਾਰੇ ਦਾਇਰ ਕੀਤੀ ਜਨਹਿੱਤ […]

Read more ›
ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਰੋਕਣ ਲਈ ਸ਼੍ਰੋਮਣੀ ਕਮੇਟੀ ਦੀਆਂ ਤਿੰਨ ਅਪੀਲਾਂ ਰੱਦ

ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਰੋਕਣ ਲਈ ਸ਼੍ਰੋਮਣੀ ਕਮੇਟੀ ਦੀਆਂ ਤਿੰਨ ਅਪੀਲਾਂ ਰੱਦ

April 12, 2018 at 9:01 pm

* ਸੁਪਰੀਮ ਕੋਰਟ ਨੇ ਸੁਣਵਾਈ ਲਈ 16 ਅਪਰੈਲ ਦੀ ਤਰੀਕ ਦਿੱਤੀ ਨਵੀਂ ਦਿੱਲੀ, 12 ਅਪਰੈਲ, (ਪੋਸਟ ਬਿਊਰੋ)- ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਨਵੀਂ ਬਣਾਈ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਰਿਲੀਜ਼ ਰੋਕਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਸੁਪਰੀਮ ਕੋਰਟ ਵਿੱਚ ਦੋ ਅਪੀਲਾਂ ਕੀਤੀਆਂ, ਜਿਹੜੀਆਂ ਮੰਨੀਆਂ ਨਹੀਂ ਗਈਆਂ […]

Read more ›
ਪੰਜ ਸਿੰਘ ਸਾਹਿਬਾਨ ਨੇ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਪ੍ਰੋਡਿਊਸਰ ਸਿੱਕਾ ਸਿੱਖ ਪੰਥ ਵਿੱਚੋਂ ਛੇਕਿਆ

ਪੰਜ ਸਿੰਘ ਸਾਹਿਬਾਨ ਨੇ ਫਿਲਮ ‘ਨਾਨਕ ਸ਼ਾਹ ਫਕੀਰ’ ਦਾ ਪ੍ਰੋਡਿਊਸਰ ਸਿੱਕਾ ਸਿੱਖ ਪੰਥ ਵਿੱਚੋਂ ਛੇਕਿਆ

April 12, 2018 at 8:59 pm

* ਸੁਪਰੀਮ ਕੋਰਟ ਦਾ ਫੈਸਲਾ ਉਡੀਕਣ ਪਿੱਛੋਂ ਫਿਲਮ ਵਿਰੁੱਧ ਹੁਕਮਨਾਮਾ ਅੰਮ੍ਰਿਤਸਰ, 12 ਅਪਰੈਲ, (ਪੋਸਟ ਬਿਊਰੋ)- ਫਿਲਮ ‘ਨਾਨਕਸ਼ਾਹ ਫਕੀਰ’ ਦਾ ਵਿਵਾਦ ਅੱਜ ਉਦੋਂ ਇੱਕ ਹੋਰ ਪੜਾਅ ਪਾਰ ਕਰ ਗਿਆ, ਜਦੋਂ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ਤੋਂ ਛੇਕਣ ਦਾ ਹੁਕਮਨਾਮਾ […]

Read more ›
ਚਾਈਲਡ ਪੋਰਨੋਗ੍ਰਾਫੀ ਦੇ ਸਬੰਧ ਵਿੱਚ 13 ਕੈਨੇਡੀਅਨ ਗ੍ਰਿਫਤਾਰ

ਚਾਈਲਡ ਪੋਰਨੋਗ੍ਰਾਫੀ ਦੇ ਸਬੰਧ ਵਿੱਚ 13 ਕੈਨੇਡੀਅਨ ਗ੍ਰਿਫਤਾਰ

April 12, 2018 at 8:56 pm

ਓਟਵਾ, 12 ਅਪਰੈਲ (ਪੋਸਟ ਬਿਊਰੋ) : ਕੌਮਾਂਤਰੀ ਚਾਈਲਡ ਪੌਰਨ ਜਾਂਚ ਦੇ ਸਬੰਧ ਵਿੱਚ ਕੈਨੇਡਾ, ਅਮਰੀਕਾ ਤੇ ਯੂਨਾਈਟਿਡ ਕਿੰਗਡਮ ਦੇ ਅਧਿਕਾਰੀਆਂ ਵੱਲੋਂ 150 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰੋਜੈਕਟ ਮਰਕਰੀ ਦੇ ਨਾਂ ਹੇਠ ਕੀਤੀ ਗਈ ਕਾਰਵਾਈ ਵਿੱਚ 153 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਕਾਰਵਾਈ ਵਿੱਚ ਟੋਰਾਂਟੋ ਪੁਲਿਸ […]

Read more ›
ਚੋਣਾਂ ਵਿੱਚ ਜਿੱਤਣ ਤੋਂ ਬਾਅਦ ਹਾਈਡਰੋ ਵੰਨ ਦੇ ਸੀਈਓ ਦੀ ਕਰਾਂਗਾ ਛੁੱਟੀ : ਫੋਰਡ

ਚੋਣਾਂ ਵਿੱਚ ਜਿੱਤਣ ਤੋਂ ਬਾਅਦ ਹਾਈਡਰੋ ਵੰਨ ਦੇ ਸੀਈਓ ਦੀ ਕਰਾਂਗਾ ਛੁੱਟੀ : ਫੋਰਡ

April 12, 2018 at 8:51 pm

ਓਨਟਾਰੀਓ, 12 ਅਪਰੈਲ (ਪੋਸਟ ਬਿਊਰੋ) : ਡੱਗ ਫੋਰਡ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਉਹ ਚੋਣਾਂ ਵਿੱਚ ਜਿੱਤ ਜਾਂਦੇ ਹਨ ਤਾਂ ਉਹ ਹਾਈਡਰੋ ਵੰਨ ਦੇ ਚੀਫ ਐਗਜ਼ੈਕਟਿਵ ਦੀ ਛੁੱਟੀ ਕਰ ਦੇਣਗੇ। ਵੀਰਵਾਰ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਨੇ ਇਹ ਵਾਅਦਾ ਕੀਤਾ ਕਿ 7 ਜੂਨ ਨੂੰ ਹੋਣ ਵਾਲੀਆਂ […]

Read more ›