Archive for April 12th, 2018

ਅੱਜ-ਨਾਮਾ

ਅੱਜ-ਨਾਮਾ

April 12, 2018 at 9:28 pm

  ਵਿਸਾਖੀ ਆਈ ਤਾਂ ਕਣਕ ਦੀ ਪਈ ਵਾਢੀ, ਪੁੱਜ ਗਿਆ ਖੇਤ ਦੇ ਵਿੱਚ ਕਿਰਸਾਨ ਬੇਲੀ।         ਬਾਪ-ਦਾਦੇ ਦਾ ਰਹਿ ਗਿਆ ਵਕਤ ਹੈ ਨਹੀਂ,         ਕਰਨ ਮੁਸ਼ਕਲ ਜਿਹਾ ਫਰਕ ਬਿਆਨ ਬੇਲੀ। ਮਸ਼ੀਨੀਕਰਨ ਨੇ ਬੜਾ ਕੁਝ ਬਦਲ ਦਿੱਤਾ, ਨਹੀਂ ਜੀ ਸੁਧਰਿਆ ਅਜੇ ਅਸਮਾਨ ਬੇਲੀ।         ਆ ਜਾਏ ਮੀਂਹ ਜਾਂ ਗੜੇ ਨਾ ਵਰ੍ਹਨ […]

Read more ›
ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਕਸ਼ਮੀਰੀਆਂ ਦਾ ਬਲੀਦਾਨ

ਜਲ੍ਹਿਆਂਵਾਲਾ ਬਾਗ ਕਾਂਡ ਵਿੱਚ ਕਸ਼ਮੀਰੀਆਂ ਦਾ ਬਲੀਦਾਨ

April 12, 2018 at 9:26 pm

-ਸੰਜੇ ਨਹਾਰ 13 ਅਪ੍ਰੈਲ 1919 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਪੈਂਦੇ ਜਲ੍ਹਿਆਂਵਾਲਾ ਬਾਗ ਵਿੱਚ ਅੰਗਰੇਜ਼ਾਂ ਨੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਸੀ। ਉਸ ਹੱਤਿਆ ਕਾਂਡ ਦੀ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਅਸਾਧਾਰਨ ਮਹੱਤਤਾ ਹੈ। ਇਸ ਤੋਂ ਬਾਅਦ ਸਾਰਾ ਦੇਸ਼ ਬ੍ਰਿਟਿਸ਼ ਰਾਜ ਦੇ ਵਿਰੁੱਧ ਉਠ ਖੜ੍ਹਾ ਹੋਇਆ […]

Read more ›
ਮੁੱਕਿਆ ਚੇਤ ਵਿਸਾਖੀ ਆਈ..

ਮੁੱਕਿਆ ਚੇਤ ਵਿਸਾਖੀ ਆਈ..

April 12, 2018 at 9:24 pm

-ਡਾ. ਲਖਵੀਰ ਸਿੰਘ ਨਾਮਧਾਰੀ ਪੰਜਾਬ ਦੀ ਧਰਤੀ ਮੇਲਿਆਂ ਦਾ ਦੇਸ਼ ਹੈ। ਇਨ੍ਹਾਂ ਵਿੱਚੋਂ ਵਿਸਾਖੀ ਮੇਲਾ ਆਪਣਾ ਪ੍ਰਮੁੱਖ ਸਥਾਨ ਰੱਖਦਾ ਹੈ। ਵਿਸਾਖ ਚੜ੍ਹਦੇ ਹੀ ਹਾੜੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ, ਇਸ ਲਈ ਵਿਸਾਖੀ ਦਾ ਤਿਉਹਾਰ ਹੋਰਾਂ ਖੁਸ਼ੀਆਂ ਦੇ ਨਾਲ ਆਰਥਿਕ ਖੁਸ਼ਹਾਲੀਆਂ ਵੀ ਲੈ ਕੇ ਆਉਂਦਾ ਹੈ। ਮਹਾਨ ਕੋਸ਼ […]

Read more ›

ਉਭਰਦੀ ਵਿਸ਼ਵ ਵਿਵਸਥਾ ਅਤੇ ਜਾਤਵਾਦੀ ਸਿਆਸਤ

April 12, 2018 at 9:21 pm

-ਮਿਹਿਰ ਭੋਲੇ ਇਹ ਕਿੱਦਾਂ ਦੀ ਤ੍ਰਾਸਦੀ ਹੈ ਕਿ ਇੱਕ ਪਾਸੇ 21ਵੀਂ ਸਦੀ ਦਾ ‘ਸਾਇੰਟਿਫਿਕ ਟੈਂਪਰ’ ਇੱਕ ਬੇਮਿਸਾਲ ਦੁਨੀਆ ਦੇ ਨਿਰਮਾਣ ਵੱਲ ਵਧ ਰਿਹਾ ਹੈ, ਦੂਸਰੇ ਪਾਸੇ ਅਸੀਂ ਭਾਰਤ ਦੇ ਲੋਕ ਗੁੰਮਰਾਹਕੁੰਨ ਜਾਤੀ ਅਣਖ ਦੀ ਲੜਾਈ ‘ਚ ਉਲਝੇ ਹੋਏ ਹਾਂ। ਸਾਡੇ ਪ੍ਰਤਿਭਾਸ਼ਾਲੀ ਨੌਜਵਾਨ ‘ਟੀਮਇੰਡਸ’ ਨਾਂਅ ਦੀ ਪਹਿਲੀ ਭਾਰਤੀ ਪੁਲਾੜ ਸਟਾਰਟਅੱਪ ਕੰਪਨੀ […]

Read more ›
ਰੋਡਰੇਜ ਕੇਸ ਵਿੱਚ ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਕਾਇਮ ਰੱਖਣ ਦੀ ਮੰਗ ਕੀਤੀ

ਰੋਡਰੇਜ ਕੇਸ ਵਿੱਚ ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਕਾਇਮ ਰੱਖਣ ਦੀ ਮੰਗ ਕੀਤੀ

April 12, 2018 at 9:20 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਕਰੀਬ 30 ਸਾਲ ਪੁਰਾਣੇ ਰੋਡਰੇਜ ਅਤੇ ਗੈਰ-ਇਰਾਦਾ ਕਤਲ ਕੇਸ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੰਜਾਬ ਸਰਕਾਰ ਨੇ ਇਸ ਕੇਸ ਵਿੱਚ ਸਿੱਧੂ ਦੀ ਤਿੰਨ ਸਾਲ ਦੀ ਸਜ਼ਾ ਕਾਇਮ ਰੱਖਣ ਦੀ ਮੰਗ ਕੀਤੀ ਹੈ। […]

Read more ›
ਭਾਰਤ ਵਿੱਚ ਵੀ ਜਿੰਨਾ ਪੈਂਡਾ, ਓਨਾ ਟੌਲ ਟੈਕਸ ਲਾਗੂ ਕੀਤਾ ਜਾਵੇਗਾ

ਭਾਰਤ ਵਿੱਚ ਵੀ ਜਿੰਨਾ ਪੈਂਡਾ, ਓਨਾ ਟੌਲ ਟੈਕਸ ਲਾਗੂ ਕੀਤਾ ਜਾਵੇਗਾ

April 12, 2018 at 9:19 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਜਲਦੀ ਹੀ ਨੈਸ਼ਨਲ ਹਾਈਵੇਜ਼ ਉੱਤੇ ਜਿੰਨੀ ਦੂਰੀ ਦਾ ਸਫਰ ਕੋਈ ਗੱਡੀ ਵਿੱਚ ਤੈਅ ਕਰੇਗਾ, ਉਸ ਕੋਲੋਂ ਟੋਲ ਵੀ ਓਨਾ ਹੀ ਟੌਲ ਟੈਕਸ ਲਿਆ ਜਾਵੇਗਾ। ਜਦੋਂ ਵੀ ਨੈਸ਼ਨਲ ਹਾਈਵੇਜ਼ ਉੱਤੇ ਟੋਲ ਅਦਾ ਕੀਤਾ ਤਾਂ ਸੜਕ ਉੱਤੇ ਵਾਹਨ ਵੱਲੋਂ ਤੈਅ ਕੀਤੀ ਅਸਲ ਦੂਰੀ ਉੱਤੇ […]

Read more ›
ਆਰ ਟੀ ਆਈ ਰਾਹੀਂ ਸਵਾਲ ਉੱਠ ਪਿਆ: 19 ਲੱਖ ਵੋਟਿੰਗ ਮਸ਼ੀਨਾਂ ਕਿੱਥੇ ਗਈਆਂ!

ਆਰ ਟੀ ਆਈ ਰਾਹੀਂ ਸਵਾਲ ਉੱਠ ਪਿਆ: 19 ਲੱਖ ਵੋਟਿੰਗ ਮਸ਼ੀਨਾਂ ਕਿੱਥੇ ਗਈਆਂ!

April 12, 2018 at 9:17 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐੱਮ) ਦੀ ਖਰੀਦ ਵਿੱਚ ਧਾਂਦਲੀ ਪਤਾ ਲੱਗੀ ਹੈ। ਸੂਚਨਾ ਅਧਿਕਾਰ (ਆਰ ਟੀ ਆਈ) ਹੇਠ ਮੰਗੀ ਗਈ ਜਾਣਕਾਰੀ ਵਿੱਚ ਈ ਵੀ ਐਮ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ ਤੇ ਚੋਣ ਕਮਿਸ਼ਨ ਦੇ ਅੰਕੜਿਆਂ ਵਿੱਚ ਫਰਕ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ […]

Read more ›
ਅੰਮ੍ਰਿਤਸਰ ਜ਼ਮੀਨ ਘੁਟਾਲਾ ਕੇਸ ਵਿੱਚ ਅਮਰਿੰਦਰ ਸਣੇ ਕਈ ਦੋਸ਼ੀ ਗੈਰ ਹਾਜ਼ਰ ਰਹੇ

ਅੰਮ੍ਰਿਤਸਰ ਜ਼ਮੀਨ ਘੁਟਾਲਾ ਕੇਸ ਵਿੱਚ ਅਮਰਿੰਦਰ ਸਣੇ ਕਈ ਦੋਸ਼ੀ ਗੈਰ ਹਾਜ਼ਰ ਰਹੇ

April 12, 2018 at 9:16 pm

ਮੁਹਾਲੀ, 12 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ 32 ਏਕੜ ਜ਼ਮੀਨ ਦੇ ਘੁਟਾਲੇ ਵਿੱਚ ਨਾਮਜ਼ਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਦੋਸ਼ੀ ਕੱਲ੍ਹ ਕੇਸ ਦੀ ਪੇਸ਼ੀ ਮੌਕੇ ਗੈਰ ਹਾਜ਼ਰ ਰਹੇ। ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੀ ਫਲਾਈਟ ਲੇਟ ਹੋਣ ਕਾਰਨ ਅਦਾਲਤ […]

Read more ›
ਲਾਸ਼ ਮਿਲਣ ਦੇ ਕੇਸ ਵਿੱਚ ਕਰਨਲ ਸੰਧੂ ਨੂੰ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ

ਲਾਸ਼ ਮਿਲਣ ਦੇ ਕੇਸ ਵਿੱਚ ਕਰਨਲ ਸੰਧੂ ਨੂੰ ਹਾਈ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ

April 12, 2018 at 9:14 pm

ਚੰਡੀਗੜ੍ਹ, 12 ਅਪ੍ਰੈਲ (ਪੋਸਟ ਬਿਊਰੋ)- ਡਬਲਯੂ ਡਬਲਯੂ ਡਬਲਯੂ ਆਈ ਸੀ ਐੱਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਫਾਰੈਸਟ ਹਿੱਲਜ਼ ਰੀਸੌਰਟ ਦੇ ਮਾਲਕ ਕਰਨਲ ਬੀ ਐੱਸ ਸੰਧੂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ। ਸੰਧੂ ਦੇ ਫਾਰਮ ਉੱਤੇ ਅਭਿਸ਼ੇਕ ਗੁਲੇਰੀਆ ਦੀ ਲਾਸ਼ ਮਿਲਣ ਦੇ ਸੰਬੰਧ ‘ਚ ਦਰਜ ਕਤਲ ਕੇਸ ‘ਚ ਉਸ […]

Read more ›
ਡੇਰਾ ਸੱਚਾ ਸੌਦਾ ਮੁਖੀ ਵਾਲੇ ਕੇਸ ਵਿੱਚ ਪੰਜਾਬ ਵਿੱਚ 59 ਕੇਸ ਦਰਜ, 519 ਲੋਕ ਗ੍ਰਿਫਤਾਰ

ਡੇਰਾ ਸੱਚਾ ਸੌਦਾ ਮੁਖੀ ਵਾਲੇ ਕੇਸ ਵਿੱਚ ਪੰਜਾਬ ਵਿੱਚ 59 ਕੇਸ ਦਰਜ, 519 ਲੋਕ ਗ੍ਰਿਫਤਾਰ

April 12, 2018 at 9:12 pm

ਚੰਡੀਗੜ੍ਹ, 12 ਅਪ੍ਰੈਲ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਬਲਾਤਕਾਰ ਕੇਸ ਵਿੱਚ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਜਾਬ ਵਿੱਚ ਕਈ ਥਾਂ ਡੇਰਾ ਸਮਰਥਕਾਂ ਵੱਲੋਂ ਕੀਤੀ ਹਿੰਸਾ, ਭੰਨਤੋੜ ਅਤੇ ਅੱਗਜਨੀ ਦੇ ਮਾਮਲੇ ਵਿੱਚ ਵੱਖ-ਵੱਖ ਥਾਈਂ […]

Read more ›