Archive for April 11th, 2018

ਫੌਜੀ ਹਵਾਈ ਜਹਾਜ਼ ਹਾਦਸੇ ਦਾ ਸਿ਼ਕਾਰ, 257 ਮੌਤਾਂ

ਫੌਜੀ ਹਵਾਈ ਜਹਾਜ਼ ਹਾਦਸੇ ਦਾ ਸਿ਼ਕਾਰ, 257 ਮੌਤਾਂ

April 11, 2018 at 8:51 pm

ਅਲਜੀਅਰਸ, 11 ਅਪ੍ਰੈਲ (ਪੋਸਟ ਬਿਊਰੋ)- ਅੱਜ ਬੁੱਧਵਾਰ ਨੂੰ ਅਲਜੀਰੀਆ ਵਿੱਚ ਇਕ ਫੌਜੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ 257 ਲੋਕਾਂ ਦੀ ਮੌਤ ਹੋ ਗਈ। ਰਾਜਧਾਨੀ ਅਲਜੀਅਰਜ਼ ਤੋਂ 20 ਮੀਲ ਦੀ ਦੂਰੀ ਉੱਤੇ ਸਥਿਤ ਬੌਫਾਰਿਕ ਵਿੱਚ ਏਅਰਪੋਰਟ ਨੇੜੇ ਇਕ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਅਲਜੀਰੀਆ ਦੀ […]

Read more ›
ਚੀਨ ਦੇ ਰਾਸ਼ਟਰਪਤੀ ਦੇ ਬਿਆਨ ਤੋਂ ਅਮਰੀਕਾ ਉਤਸ਼ਾਹਤ ਹੋਇਆ

ਚੀਨ ਦੇ ਰਾਸ਼ਟਰਪਤੀ ਦੇ ਬਿਆਨ ਤੋਂ ਅਮਰੀਕਾ ਉਤਸ਼ਾਹਤ ਹੋਇਆ

April 11, 2018 at 8:50 pm

ਵਾਸ਼ਿੰਗਟਨ, 11 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀਆਂ ਟਿੱਪਣੀਆਂ ਤੋਂ ਉਤਸ਼ਾਹਿਤ ਹੈ, ਪਰ ਉਨ੍ਹਾਂ ਚੀਨ ਨਾਲ 150 ਅਰਬ ਅਮਰੀਕੀ ਡਾਲਰ ਦੀ ਰਾਸ਼ੀ ਦੇ ਉਤਪਾਦਾਂ ਦੇ ਇੰਪੋਰਟ ਉੱਤੇ ਪਿਛਲੇ ਦਿਨੀਂ ਲਾਈ ਗਈ 25 ਫੀਸਦੀ ਡਿਊਟੀ ਦੇ ਆਪਣੇ ਫੈਸਲੇ […]

Read more ›
ਸਕਿਓਰਟੀ ਕੌਂਸਲ ਵਿੱਚ ਸੀਰੀਆ ਵਿਰੁੱਧ ਮਤਾ ਪਾਸ ਨਹੀਂ ਹੋ ਸਕਿਆ

ਸਕਿਓਰਟੀ ਕੌਂਸਲ ਵਿੱਚ ਸੀਰੀਆ ਵਿਰੁੱਧ ਮਤਾ ਪਾਸ ਨਹੀਂ ਹੋ ਸਕਿਆ

April 11, 2018 at 8:49 pm

* ਅਮਰੀਕੀ ਮਤੇ ਉੱਤੇ ਰੂਸ ਦਾ ਵੀਟੋ, ਰੂਸ ਦੇ ਮਤਿਆਂ ਨੂੰ ਬਹੁਮਤ ਨਹੀਂ ਮਿਲਿਆ ਯੂ ਐੱਨ ਓ, 11 ਅਪ੍ਰੈਲ (ਪੋਸਟ ਬਿਊਰੋ)- ਸੀਰੀਆ ਵਿੱਚ ਕੈਮੀਕਲ ਹਥਿਆਰ ਹਮਲੇ ਬਾਰੇ ਯੂ ਐੱਨ ਓ ਸੁਰੱਖਿਆ ਕੌਂਸਲ ਵਿੱਚ ਤਿੰਨ ਮਤੇ ਮੰਗਲਵਾਰ ਪਾਸ ਨਹੀਂ ਹੋ ਸਕੇ। ਇਹ ਮਤੇ ਹਮਲੇ ਦੀ ਜਾਂਚ ਬਾਰੇ ਸਨ। ਸਕਿਓਰਟੀ ਕੌਂਸਲ ਨੂੰ […]

Read more ›
ਹਾਕੀ ਵਿੱਚ ਇੰਗਲੈਂਡ ਨੂੰ 4-3 ਨਾਲ ਹਰਾ ਕੇ ਭਾਰਤ ਸੈਮੀ ਫਾਈਨਲ ਵਿੱਚ ਪੁੱਜਾ

ਹਾਕੀ ਵਿੱਚ ਇੰਗਲੈਂਡ ਨੂੰ 4-3 ਨਾਲ ਹਰਾ ਕੇ ਭਾਰਤ ਸੈਮੀ ਫਾਈਨਲ ਵਿੱਚ ਪੁੱਜਾ

April 11, 2018 at 8:47 pm

ਗੋਲਡ ਕੋਸਟ, 11 ਅਪਰੈਲ, (ਪੋਸਟ ਬਿਊਰੋ)- ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਨੇ ਇੰਗਲੈਂਡ ਦੀ ਤਕੜੀ ਟੀਮ ਨੂੰ ਬਹੁਤ ਦਿਲਚਸਪ ਮੁਕਾਬਲੇ ਵਿੱਚ ਅੱਜ 4-3 ਗੋਲਾਂ ਨਾਲ ਹਰਾ ਕੇ ਕਾਮਨਵੈੱਲਥ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਦੇ ਪੂਲ ਬੀ ਵਿੱਚ ਚੋਟੀ ਉੱਤੇ ਥਾਂ ਬਣਾ ਲਈ ਹੈ। ਭਾਰਤ ਦੀ ਚਾਰ ਮੈਚਾਂ ਵਿੱਚ ਇਹ […]

Read more ›
ਕਾਮਨਵੈੱਲਥ ਖੇਡਾਂ: ਸ਼੍ਰੇਅਸੀ ਦੇ ਸੋਨ ਤਗ਼ਮੇ ਨਾਲ ਭਾਰਤ ਤੀਸਰਾ ਸਥਾਨ ਕਾਇਮ ਰੱਖੀ ਜਾਣ ਵਿੱਚ ਕਾਮਯਾਬ

ਕਾਮਨਵੈੱਲਥ ਖੇਡਾਂ: ਸ਼੍ਰੇਅਸੀ ਦੇ ਸੋਨ ਤਗ਼ਮੇ ਨਾਲ ਭਾਰਤ ਤੀਸਰਾ ਸਥਾਨ ਕਾਇਮ ਰੱਖੀ ਜਾਣ ਵਿੱਚ ਕਾਮਯਾਬ

April 11, 2018 at 8:46 pm

ਗੋਲਡ ਕੋਸਟ, 11 ਅਪਰੈਲ, (ਪੋਸਟ ਬਿਊਰੋ)- ਆਸਟਰੇਲੀਆ ਦੇ ਗੋਲਡ ਕੋਸਟ ਵਿਖੇ ਹੋ ਰਹੀਆਂ ਕਾਮਨਵੈੱਲਥ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੇ ਅੱਜ ਨਿਸ਼ਾਨੇਬਾਜ਼ੀ ਤੋਂ ਲੈ ਕੇ ਰਿੰਗ ਤਕ ਵਧੀਆ ਪ੍ਰਦਰਸ਼ਨ ਕੀਤਾ। ਜਿੱਥੇ ਡਬਲ ਟਰੈਪ ਵਿੱਚ ਸ਼੍ਰੇਅਸੀ ਸਿੰਘ ਗੋਲਡ ਮੈਡਲ ਜਿੱਤਣ ਵਿੱਚ ਸਫਲ ਰਹੀ, ਉਥੇ ਪੂਰੀ ਪੁਰਸ਼ ਮੁੱਕੇਬਾਜ਼ੀ ਟੀਮ ਨੇ ਸੈਮੀ ਫਾਈਨਲ […]

Read more ›
ਹਾਈ ਕੋਰਟ ਨੇ ਨੀਰਵ ਮੋਦੀ ਨੂੰ ਬੁਲਾਉਣ ਲਈ ਵਕੀਲ ਨੂੰ ਹਦਾਇਤ ਕੀਤੀ

ਹਾਈ ਕੋਰਟ ਨੇ ਨੀਰਵ ਮੋਦੀ ਨੂੰ ਬੁਲਾਉਣ ਲਈ ਵਕੀਲ ਨੂੰ ਹਦਾਇਤ ਕੀਤੀ

April 11, 2018 at 8:45 pm

ਨਵੀਂ ਦਿੱਲੀ, 11 ਅਪਰੈਲ, (ਪੋਸਟ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਫਰਾਡ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੀ ਅਰਜ਼ੀ ਉੱਤੇ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਨੀਰਵ ਮੋਦੀ ਦੇ ਵਕੀਲ ਨੂੰ ਨਿਰਦੇਸ਼ ਦਿੱਤਾ ਹੈ ਕਿ ਨੀਰਵ ਮੋਦੀ ਨੂੰ ਦੇਸ਼ ਵਿੱਚ ਵਾਪਸ ਬੁਲਾਇਆ ਜਾਵੇ। ਕੋਰਟ ਨੇ ਨੀਰਵ ਮੋਦੀ ਦੇ ਵਕੀਲ ਨੂੰ ਪੁੱਛਿਆ ਕਿ […]

Read more ›
ਕੈਮੀਕਲ ਹਮਲੇ ਦੇ ਜਵਾਬ ਵਿੱਚ ਟਰੰਪ ਦੀ ਰੂਸ ਨੂੰ ਮਿਜ਼ਾਈਲਾਂ ਭੇਜਣ ਦੀ ਧਮਕੀ

ਕੈਮੀਕਲ ਹਮਲੇ ਦੇ ਜਵਾਬ ਵਿੱਚ ਟਰੰਪ ਦੀ ਰੂਸ ਨੂੰ ਮਿਜ਼ਾਈਲਾਂ ਭੇਜਣ ਦੀ ਧਮਕੀ

April 11, 2018 at 8:45 pm

ਵਾਸ਼ਿੰਗਟਨ, 11 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਹਮਾਇਤ ਕਰਨ ਬਦਲੇ ਰੂਸ ਨੂੰ ਚਿਤਾਵਨੀ ਦੇ ਕੇ ਕਿਹਾ ਹੈ ਕਿ ਲੋਕਾਂ ਉੱਤੇ ਕੈਮੀਕਲ ਹਥਿਆਰਾਂ ਦੇ ਹਮਲੇ ਦੇ ਜਵਾਬ ਵਿੱਚ ਅਮਰੀਕੀ ਮਿਜ਼ਾਇਲਾਂ ਵੀ ਆਉਣਗੀਆਂ। ਟਵਿਟਰ ਉੱਤੇ ਲਿਖੇ ਆਪਣੇ ਸੰਦੇਸ਼ ਵਿੱਚ ਡੋਨਾਲਡ ਟਰੰਪ […]

Read more ›
ਵਿਵਾਦਾਂ ਵਿੱਚ ਫਸੇ ਹੋਏ ਕੈਂਬਰਿਜ ਐਨਾਲਿਟਕਾ ਦੇ ਮੁਖੀ ਦਾ ਅਸਤੀਫਾ

ਵਿਵਾਦਾਂ ਵਿੱਚ ਫਸੇ ਹੋਏ ਕੈਂਬਰਿਜ ਐਨਾਲਿਟਕਾ ਦੇ ਮੁਖੀ ਦਾ ਅਸਤੀਫਾ

April 11, 2018 at 8:44 pm

* ਜ਼ੁਕਰਬਰਗ ਨੇ ਕਿਹਾ: ਮੇਰਾ ਤਾਂ ਆਪਣਾ ਡਾਟਾ ਵੀ ਲੀਕ ਹੋਇਐ ਲੰਡਨ, 11 ਅਪਰੈਲ, (ਪੋਸਟ ਬਿਊਰੋ)- ਡਾਟਾ ਲੀਕੇਜ ਕਾਰਨ ਵਿਵਾਦਾਂ ਵਿੱਚ ਫਸੀ ਕੈਮਬ੍ਰਿਜ਼ ਐਨਾਲਿਟਕਾ ਦੇ ਸੀ ਈ ਓ ਟੇਲਰ ਨੇ ਅਸਤੀਫਾ ਦੇ ਦਿੱਤਾ ਹੈ। ਕੈਮਬ੍ਰਿਜ਼ ਐਨਾਲਿਟੀਕਾ ਉੱਤੇ ਦੋਸ਼ ਹਨ ਕਿ ਉਸ ਨੇ ਫੇਸਬੁੱਕ ਦੇ ਕਰੋੜਾਂ ਯੂਜ਼ਰਜ਼ ਨਾਲ ਜੁੜਿਆ ਡਾਟਾ ਚੋਰੀ […]

Read more ›
ਨਾਰਾਜ਼ ਹੋਏ ਸੁਨੀਲ ਜਾਖੜ ਜਦੋਂ ਕੈਪਟਨ ਨੂੰ ਮਿਲੇ ਹੀ ਬਿਨਾਂ ਮੁੜ ਗਏ

ਨਾਰਾਜ਼ ਹੋਏ ਸੁਨੀਲ ਜਾਖੜ ਜਦੋਂ ਕੈਪਟਨ ਨੂੰ ਮਿਲੇ ਹੀ ਬਿਨਾਂ ਮੁੜ ਗਏ

April 11, 2018 at 8:41 pm

* ਸਕਿਓਰਟੀ ਵਾਲਿਆਂ ਦੇ ਵਿਹਾਰ ਨੇ ਕੁੜੱਤਣ ਪੈਦਾ ਕੀਤੀ ਚੰਡੀਗੜ੍ਹ, 11 ਅਪਰੈਲ, (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਰੱਖਿਆ ਅਮਲਾ ਹੋਰ ਲੋਕਾਂ ਦੇ ਨਾਲ ਹੀ ਰੁੱਖੀ ਤਰ੍ਹਾਂ ਪੇਸ਼ ਨਹੀਂ ਆਉਂਦਾ, ਇਸ ਸਖਤੀ ਦਾ ਸ਼ਿਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਉਨ੍ਹਾਂ ਦੇ ਨਾਲ ਸ਼ਿਕਾਇਤਾਂ ਦਾ ਨਿਬੇੜਾ ਕਰਵਾਉਣ […]

Read more ›
ਕੈਪਟਨ ਅਮਰਿੰਦਰ ਨੇ ਪੁਲੀਸ ਅਫਸਰਾਂ ਨੂੰ ਅਨੁਸ਼ਾਸਨ ਦੀ ਘਾਟ ਅਤੇ ਧੜੇਬੰਦੀ ਦੇ ਖਿਲਾਫ ਘੂਰਿਆ

ਕੈਪਟਨ ਅਮਰਿੰਦਰ ਨੇ ਪੁਲੀਸ ਅਫਸਰਾਂ ਨੂੰ ਅਨੁਸ਼ਾਸਨ ਦੀ ਘਾਟ ਅਤੇ ਧੜੇਬੰਦੀ ਦੇ ਖਿਲਾਫ ਘੂਰਿਆ

April 11, 2018 at 8:40 pm

ਚੰਡੀਗੜ੍ਹ, 11 ਅਪਰੈਲ, (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਤਿੰਨ ਸੀਨੀਅਰ ਅਧਿਕਾਰੀਆਂ ਸੁਰੇਸ਼ ਅਰੋੜਾ, ਸਿਧਾਰਥ ਚਟੋਪਾਧਿਆਏ ਤੇ ਦਿਨਕਰ ਗੁਪਤਾ ਵਿਚਾਲੇ ਚੱਲਦੀ ਖਿੱਚੋਤਾਣ ਰੋਕਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਜ਼ੋਰਦਾਰ ਘੂਰੀ ਵੱਟੀ ਹੈ। ਇਸ ਦੇ ਦੇ ਬਾਵਜੂਦ ਪੁਲਸ ਦੇ ਸਿਖਰਲੇ ਰੈਂਕਾਂ ਵਿਚਾਲੇ ਗੁੱਟਬੰਦੀ ਦੇ ਘੱਟਣ ਦੇ ਕੋਈ ਸੰਕੇਤ […]

Read more ›