Archive for April 11th, 2018

ਜਾਰਜੀਆ ਨੇ 52 ਭਾਰਤੀ ਵਿਦਿਆਰਥੀ ਬਦਸਲੂਕੀ ਕਰ ਕੇ ਏਅਰ ਪੋਰਟ ਤੋਂ ਮੋੜੇ

ਜਾਰਜੀਆ ਨੇ 52 ਭਾਰਤੀ ਵਿਦਿਆਰਥੀ ਬਦਸਲੂਕੀ ਕਰ ਕੇ ਏਅਰ ਪੋਰਟ ਤੋਂ ਮੋੜੇ

April 11, 2018 at 9:05 pm

ਇੰਦੌਰ, 11 ਅਪ੍ਰੈਲ (ਪੋਸਟ ਬਿਊਰੋ)- ਮੈਡੀਕਲ ਦੀ ਪੜ੍ਹਾਈ ਲਈ ਗਏ 62 ਵਿੱਚੋਂ 52 ਵਿਦਿਆਰਥੀਆਂ ਨੂੰ ਜਾਰਜੀਆ ਨੇ ਤਬਲਿਸੀ ਏਅਰਪੋਰਟ ਤੋਂ ਮੋੜ ਦਿੱਤਾ ਹੈ। ਇਨ੍ਹਾਂ ਵਿੱਚ ਇੰਦੌਰ, ਸੇਂਧਵਾ ਅਤੇ ਭੋਪਾਲ ਸ਼ਹਿਰ ਸਮੇਤ ਮੱਧ ਪ੍ਰਦੇਸ਼ ਦੇ ਨੌਂ ਵਿਦਿਆਰਥੀ ਸ਼ਾਮਲ ਹਨ। ਮੋੜੇ ਗਏ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਏਅਰਪੋਰਟ ‘ਤੇ ਜ਼ਮੀਨ […]

Read more ›
ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਟਵਿਟਰ ਉਤੇ ਧਮਕੀ ਮਿਲੀ

ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਟਵਿਟਰ ਉਤੇ ਧਮਕੀ ਮਿਲੀ

April 11, 2018 at 9:03 pm

ਜੈਪੁਰ, 11 ਅਪ੍ਰੈਲ (ਪੋਸਟ ਬਿਊਰੋ)- ਇਸ ਮੰਗਲਵਾਰ ਹੋਏ ‘ਭਾਰਤ ਬੰਦ’ ਦੇ ਮੈਸੇਜ ਦੇ ਬਾਅਦ ਪੁਲਸ ਤੇ ਸਰਕਾਰ ਦੇਸ਼ ਭਰ ਵਿੱਚ ਹਾਲਾਤ ‘ਤੇ ਨਜ਼ਰ ਰੱਖੇ ਹੋਏ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਟਵਿਟਰ ‘ਤੇ ਇੱਕ ਧਮਕੀ ਦੇਣ ਦੇ ਮਾਮਲੇ ਵਿੱਚ ਜੈਪੁਰ ਦੇ ਪੁਲਸ ਕਮਿਸ਼ਨਰ ਸੰਜੇ ਅਗਰਵਾਲ ਨੂੰ ਸ਼ਿਕਾਇਤ […]

Read more ›
ਰੋਡ ਰੇਜ਼ ਕੇਸ ਵਿੱਚ ਨਵੀਂ ਪਟੀਸ਼ਨ ਦਾ ਨਵਜੋਤ ਸਿੱਧੂ ਵੱਲੋਂ ਵਿਰੋਧ

ਰੋਡ ਰੇਜ਼ ਕੇਸ ਵਿੱਚ ਨਵੀਂ ਪਟੀਸ਼ਨ ਦਾ ਨਵਜੋਤ ਸਿੱਧੂ ਵੱਲੋਂ ਵਿਰੋਧ

April 11, 2018 at 9:01 pm

ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਸਰਕਾਰ ਦੇ ਮੰਤਰੀ ਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੇ ਸਾਲ 1998 ਦੇ ਰੋਡ ਰੇਜ਼ ਕੇਸ ਵਿੱਚ ਦਾਇਰ ਇਕ ਨਵੀਂ ਅਰਜ਼ੀ ਦਾ ਵਿਰੋਧ ਕੀਤਾ ਹੈ। ਸਿੱਧੂ ਨੇ ਇਸ ਪਟੀਸ਼ਨ ਬਾਰੇ ਕਿਹਾ ਕਿ ਸੁਪਰੀਮ ਕੋਰਟ ਇਸ ਕੇਸ ਦੀ ਸੁਣਵਾਈ ਪਹਿਲਾਂ ਹੀ ਕਰ ਰਹੀ […]

Read more ›
ਓਡੀਸ਼ਾ ਦੇ ਸਾਬਕਾ ਡੀ ਜੀ ਪੀ ਨੂੰ ਬੰਦੀ ਬਣਾ ਕੇ 25 ਲੱਖ ਰੁਪਏ ਲੁੱਟੇ

ਓਡੀਸ਼ਾ ਦੇ ਸਾਬਕਾ ਡੀ ਜੀ ਪੀ ਨੂੰ ਬੰਦੀ ਬਣਾ ਕੇ 25 ਲੱਖ ਰੁਪਏ ਲੁੱਟੇ

April 11, 2018 at 9:00 pm

ਨਾਰਨੌਲ, 11 ਅਪ੍ਰੈਲ (ਪੋਸਟ ਬਿਊਰੋ)- ਬੀਤੇ ਮੰਗਲਵਾਰ ਰਾਤ ਚਾਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਓਡੀਸ਼ਾ ਦੇ ਸਾਬਕਾ ਡੀ ਜੀ ਪੀ ਦ੍ਰਿਗਪਾਲ ਸਿੰਘ ਚੌਹਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਬੰਦੀ ਬਣਾ ਕੇ ਉਨ੍ਹਾਂ ਦੇ ਘਰੋਂ 14 ਲੱਖ ਰੁਪਏ ਨਕਦ ਅਤੇ 40 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਲਗਪਗ 25 ਲੱਖ ਰੁਪਏ ਦੀ ਲੁੱਟ […]

Read more ›
ਮਹਾਰਾਸ਼ਟਰ ਦੇ ਕਿਸਾਨ ਨੇ ਖੁਦਕੁਸ਼ੀ ਨੋਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਜਿ਼ਮੇਵਾਰ ਠਹਿਰਾਇਆ

ਮਹਾਰਾਸ਼ਟਰ ਦੇ ਕਿਸਾਨ ਨੇ ਖੁਦਕੁਸ਼ੀ ਨੋਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਜਿ਼ਮੇਵਾਰ ਠਹਿਰਾਇਆ

April 11, 2018 at 9:00 pm

ਯਵਤਮਾਲ, 11 ਅਪ੍ਰੈਲ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਇਕ ਕਿਸਾਨ ਨੇ ਆਪਣੇ ਖੇਤ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਅਤੇ ਸੁਸਾਈਡ ਨੋਟ ਵਿੱਚ ਆਪਣੇ ਇਸ ਕਦਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਲਿਖਿਆ ਹੈ। ਪੁਲਸ ਨੂੰ ਮ੍ਰਿਤਕ ਕਿਸਾਨ ਕੋਲੋਂ ਉਸ ਦਾ ਹੱਥ-ਲਿਖਤ ਸੁਸਾਇਡ ਨੋਟ ਮਿਲਿਆ ਹੈ, ਜਿਸ ਵਿੱਚ ਪ੍ਰਧਾਨ […]

Read more ›
ਸਟਰੇਚਰ ਨਾ ਮਿਲਣ ਦੇ ਕਾਰਨ ਰਾਜਿੰਦਰ ਹਸਪਤਾਲ ਪਟਿਆਲਾ ਵਿੱਚ ਮਰੀਜ਼ ਦੀ ਮੌਤ

ਸਟਰੇਚਰ ਨਾ ਮਿਲਣ ਦੇ ਕਾਰਨ ਰਾਜਿੰਦਰ ਹਸਪਤਾਲ ਪਟਿਆਲਾ ਵਿੱਚ ਮਰੀਜ਼ ਦੀ ਮੌਤ

April 11, 2018 at 8:57 pm

ਪਟਿਆਲਾ, 11 ਅਪ੍ਰੈਲ (ਪੋਸਟ ਬਿਊਰੋ)- ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸਾਹ ਦੇ ਮਰੀਜ਼ ਦੀ ਹਸਪਤਾਲ ਵਿੱਚ ਡਿੱਗ ਜਾਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਭੈਣ ਦਾ ਕਹਿਣਾ ਹੈ ਕਿ ਇਹ ਹਾਦਸਾ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਉਸ ਦੇ ਭਰਾ ਨੂੰ ਐਕਸਰੇ ਲਈ ਲੈ ਕੇ ਜਾਣ ਵਾਸਤੇ ਸਟਰੇਚਰ ਨਾ […]

Read more ›
ਫਰਜ਼ਾਂ ਪ੍ਰਤੀ ਅਣਗਹਿਲੀ ਕਾਰਨ ਸਰਪੰਚ ਤੇ ਪੰਚਾਇਤ ਮੈਂਬਰ ਸਸਪੈਂਡ

ਫਰਜ਼ਾਂ ਪ੍ਰਤੀ ਅਣਗਹਿਲੀ ਕਾਰਨ ਸਰਪੰਚ ਤੇ ਪੰਚਾਇਤ ਮੈਂਬਰ ਸਸਪੈਂਡ

April 11, 2018 at 8:57 pm

ਸ਼ਾਹਕੋਟ, 11 ਅਪ੍ਰੈਲ (ਪੋਸਟ ਬਿਊਰੋ)- ਬਲਾਕ ਸ਼ਾਹਕੋਟ ਦੇ ਪਿੰਡ ਸੋਹਲ ਜਗੀਰ ਦੀ ਪੰਚਾਇਤ ਦੀ ਸਰਪੰਚ ਅਤੇ ਪੰਜ ਪੰਚਾਂ ਨੂੰ ਪਿੰਡ ਦੀ ਸ਼ਾਮਲਾਟ ਜ਼ਮੀਨ ‘ਤੇ ਹੋਏ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਪਿਛਲੀ ਪੰਚਾਇਤ ਵੱਲੋਂ ਦਾਇਰ ਕੇਸ ਦੀ ਪੈਰਵਾਈ ਕਰਨ ਦੀ ਥਾਂ ਕੇਸ ਵਾਪਸ ਲੈਣ ਦਾ ਮਤਾ ਪਾਸ ਕਰਕੇ ਡਿਊਟੀ ਪ੍ਰਤੀ ਨਿਭਾਈ […]

Read more ›
ਸਾਬਕਾ ਮੰਤਰੀ ਲੰਗਾਹ ਨੇ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਨ ਨੂੰ ਖਤਰੇ ਦੀ ਗੱਲ ਕਹੀ

ਸਾਬਕਾ ਮੰਤਰੀ ਲੰਗਾਹ ਨੇ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਜਾਨ ਨੂੰ ਖਤਰੇ ਦੀ ਗੱਲ ਕਹੀ

April 11, 2018 at 8:56 pm

ਜਲੰਧਰ, 11 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਖੇਤੀ ਮੰਤਰੀ ਅਤੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖੇ ਪੱਤਰ ‘ਚ ਦੋਸ਼ ਲਾਇਆ ਹੈ ਕਿ ਕਾਂਗਰਸ ਆਗੂ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਹਿ ਉਤੇ ਮੇਰੇ ਅਦਾਲਤ ‘ਚ ਪੇਸ਼ੀ ਭੁਗਤਣ ਆਉਣ ਸਮੇਂ ਸਾਬਕਾ ਖਾੜਕੂਆਂ ਅਤੇ ਅਖੌਤੀ ਸਤਿਕਾਰ […]

Read more ›
ਰਿਸ਼ਵਤ ਲੈਂਦੇ ਸਿਵਲ ਹਸਪਤਾਲ ਦੇ ਡਾਕਟਰ ਦੀ ਵੀਡੀਓ ਵਾਇਰਲ

ਰਿਸ਼ਵਤ ਲੈਂਦੇ ਸਿਵਲ ਹਸਪਤਾਲ ਦੇ ਡਾਕਟਰ ਦੀ ਵੀਡੀਓ ਵਾਇਰਲ

April 11, 2018 at 8:54 pm

ਜਲੰਧਰ, 11 ਅਪ੍ਰੈਲ (ਪੋਸਟ ਬਿਊਰੋ)- ਇਸ ਮਹਾਨਗਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਦੇ ਮੋਬਾਈਲਾਂ ‘ਤੇ ਵਾਇਰਲ ਹੋਣ ਵਾਲੀ ਇੱਕ ਵੀਡੀਓ, ਜੋ ਤਿੰਨ ਮਿੰਟ ਨੌਂ ਸੈਕਿਡ ਦੀ ਹੈ, ਬਾਰੇ ਪੂਰੇ ਹਸਪਤਾਲ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣ ਰਹੀਆਂ ਹਨ ਅਤੇ ਸ਼ਹਿਰ ਵਿੱਚ ਵੀ ਚਰਚਾ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ […]

Read more ›
ਜਾਪਾਨ ਦੇ ਨੋਨਾਕੋ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮੰਨੇ ਗਏ

ਜਾਪਾਨ ਦੇ ਨੋਨਾਕੋ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਮੰਨੇ ਗਏ

April 11, 2018 at 8:52 pm

ਟੋਕੀਓ, 11 ਅਪ੍ਰੈਲ (ਪੋਸਟ ਬਿਊਰੋ)- ਜਾਪਾਨ ਦੇ ਮਸਾਜ਼ੋ ਨੋਨਾਕਾ ਦੁਨੀਆ ਦੇ ਸਭ ਤੋਂ ਬਜ਼ੁਰਗ ਜਿੰਦਾ ਵਿਅਕਤੀ ਦੇ ਤੌਰ ‘ਤੇ ਚੁਣੇ ਗਏ ਹਨ। ਉਨ੍ਹਾਂ ਦੀ ਉਮਰ 112 ਸਾਲ ਹੈ। ਉਨ੍ਹਾਂ ਦੇ ਪਰਵਾਰ ਨੇ ਉਨ੍ਹਾਂ ਦੀ ਵੱਡੀ ਉਮਰ ਦਾ ਰਾਜ਼ ਮਠਿਆਈ ਖਾਣਾ ਅਤੇ ਗਰਮ ਪਾਣੀ ਨਾਲ ਨਹਾਉਣਾ ਦੱਸਿਆ ਹੈ। ਅਲਬਰਟ ਆਈਨਸਟਾਈਨ ਵੱਲੋਂ […]

Read more ›