Archive for April 11th, 2018

ਜੇ ਫੇਸਬੁੱਕ ਦੇ ਮਾਲਕ ਦਾ ਡਾਟਾ ਚੋਰੀ ਹੁੰਦਾ ਹੈ ਤਾਂ…..

ਜੇ ਫੇਸਬੁੱਕ ਦੇ ਮਾਲਕ ਦਾ ਡਾਟਾ ਚੋਰੀ ਹੁੰਦਾ ਹੈ ਤਾਂ…..

April 11, 2018 at 9:39 pm

ਫੇਸਬੁੱਕ ਦੇ ਚੀਫ ਐਗਜ਼ੈਕਟਿਵ ਅਫ਼ਸਰ ਮਾਰਕ ਜ਼ੁੱਕਰਬਰਗ ਨੇ ਕੱਲ ਅਮਰੀਕਾ ਦੇ ਸੀਨੇਟ ਹਾਊਸ ਦੀ ਇੱਕ ਕਮੇਟੀ ਸਾਹਮਣੇ ਦੂਜੇ ਦਿਨ ਪੇਸ਼ੀ ਭਰਦੇ ਹੋਏ ਕਬੂਲ ਕੀਤਾ ਕਿ ਆਮ ਪਬਲਿਕ ਦੀ ਗੱਲ ਤਾਂ ਇੱਕ ਪਾਸੇ, ਸਗੋਂ ਉਸਦਾ ਆਪਣਾ ਡਾਟਾ ਭਾਵ ਜਾਣਕਾਰੀ ਵੀ ਚੋਰੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਸਾਡੀ ਜਾਣਕਾਰੀ ਦਾ ਚੋਰੀ ਹੋਣਾ […]

Read more ›
ਸੰਵੇਦਨਸ਼ੀਲ ਪਹੁੰਚ ਦਾ ਹੱਕਦਾਰ ਹੈ ਕੈਨੇਡਾ ਦਾ ਸਿੱਖ ਭਾਈਚਾਰਾ

ਸੰਵੇਦਨਸ਼ੀਲ ਪਹੁੰਚ ਦਾ ਹੱਕਦਾਰ ਹੈ ਕੈਨੇਡਾ ਦਾ ਸਿੱਖ ਭਾਈਚਾਰਾ

April 11, 2018 at 9:30 pm

ਕਮਲ ਖੈਹਰਾ, ਮੈਂਬਰ ਪਾਰਲੀਮੈਂਟ ਬਰੈਂਪਟਨ ਵੈਸਟ ਅਤੇ ਪਾਰਲੀਮਾਨੀ ਸਕੱਤਰ, ਨੈਸ਼ਨਲ ਰੈਵੇਨਿਊ ਮੰਤਰੀ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਪਤਨੀ ਅਤੇ ਸਿਵਲ ਰਾਈਟਸ ਲੀਡਰ ਕੋਰੈਟਾ ਸਕਾਟ ਕਿੰਗ ਦਾ ਕਥਨ ਹੈ ਕਿ ਕਿਸੇ ਕਮਿਉਨਿਟੀ ਦੀ ਮਹਾਨਤਾ ਉਸਦੇ ਮੈਂਬਰਾਂ ਵੱਲੋਂ ਕੀਤੇ ਜਾਂਦੇ ਦਯਾ ਅਤੇ ਕਰੁਣਾ ਦੇ ਕਾਰਜਾਂ ਨੂੰ ਆਧਾਰ ਮੰਨ ਕੇ ਹੀ ਸਹੀ ਤਰੀਕੇ […]

Read more ›
ਅੱਜ-ਨਾਮਾ

ਅੱਜ-ਨਾਮਾ

April 11, 2018 at 9:15 pm

ਦਲਿਤ ਵਰਗ ਨੇ ਪਹਿਲਾਂ ਸੀ ਬੰਦ ਕੀਤਾ, ਜਨਰਲ ਵਾਲੇ ਵੀ ਪਏ ਫਿਰ ਉੱਠ ਬੇਲੀ।         ਦੋਵੇਂ ਵਾਰ ਕੋਈ ਪਾਰਟੀ ਆਈ ਨਹੀਂ ਸੀ,         ਦੱਸਿਆ ਕਿਸੇ ਨਹੀਂ ਸਿੱਧ ਜਾਂ ਪੁੱਠ ਬੇਲੀ। ਸੋਸ਼ਲ ਮੀਡੀਆ ਦੇ ਵਿੱਚੋਂ ਕਿਸੇ ਕਿਧਰੋਂ, ਸੁੱਟੀ ਸਿਰਫ ਅਫਵਾਹਾਂ ਦੀ ਮੁੱਠ ਬੇਲੀ।         ਦਿੱਸੇ ਆਪ ਚੁਆਤੀ ਨਹੀਂ ਲਾਉਣ ਵਾਲੇ,         […]

Read more ›
ਜਲਦੀ ਹੀ ਅਨਾਊਂਸ ਹੋ ਸਕਦੀ ਹੈ ‘ਹੇਰਾ ਫੇਰੀ 3’

ਜਲਦੀ ਹੀ ਅਨਾਊਂਸ ਹੋ ਸਕਦੀ ਹੈ ‘ਹੇਰਾ ਫੇਰੀ 3’

April 11, 2018 at 9:14 pm

ਅਕਸ਼ੈ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਸਟਾਰਰ ਹਿੱਟ ਕਾਮੇਡੀ ਫਰੈਂਚਾਈਜ਼ੀ ‘ਹੇਰਾਫੇਰੀ’ ਦਾ ਤੀਸਰਾ ਪਾਰਟ ਜਲਦੀ ਹੀ ਬਣ ਸਕਦਾ ਹੈ। ਇੰਡਸਟਰੀ ਦੀ ਚਰਚਾ ਹੈ ਕਿ ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਬੀਤੇ ਕਾਫੀ ਸਮੇਂ ਤੋਂ ਇਸ ਦੇ ਤੀਸਰੇ ਪਾਰਟ ‘ਤੇ ਕੰਮ ਕਰ ਰਹੇ ਹਨ। ਫਿਰੋਜ਼ ਇਸ ਨੂੰ ਦੂਸਰੇ ਕਲਾਕਾਰਾਂ ਦੇ ਨਾਲ ਬਣਾਉਣ ਦੀ […]

Read more ›
ਯਸ਼ਰਾਜ ਦੀ ਫਿਲਮ ਵਿੱਚ ਸੰਜੇ ਦੱਤ-ਰਣਬੀਰ ਕਪੂਰ ਇੱਕਠੇ

ਯਸ਼ਰਾਜ ਦੀ ਫਿਲਮ ਵਿੱਚ ਸੰਜੇ ਦੱਤ-ਰਣਬੀਰ ਕਪੂਰ ਇੱਕਠੇ

April 11, 2018 at 9:12 pm

ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਸੰਜੇ ਦੱਤ ਦੀ ਜ਼ਿੰਦਗੀ ‘ਤੇ ਰਾਜ ਕੁਮਾਰ ਹਿਰਾਨੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਬਾਇਓਪਿਕ ਫਿਲਮ ਵਿੱਚ ਕੰਮ ਕਰ ਰਹੇ ਹਨ, ਜੋ ਅਜੇ ਤੱਕ ਐਲਾਨੇ ਸ਼ਡਿਊਲ ਦੇ ਅਨੁਸਾਰ ਅਗਲੀ 29 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ […]

Read more ›

ਹਲਕਾ ਫੁਲਕਾ

April 11, 2018 at 9:11 pm

ਇੱਕ ਆਦਮੀ ਨੇ ਰੱਬ ਨੂੰ ਪੁੱਛਿਆ, ‘‘ਤੁਹਾਡੇ ਲਈ ਕਰੋੜਾਂ ਸਾਲ ਕਿੰਨੇ ਹੁੰਦੇ ਹਨ?” ਰੱਬ, ‘‘ਇੱਕ ਸੈਕਿੰਡ ਦੇ ਬਰਾਬਰ।” ਆਦਮੀ, ‘‘…ਅਤੇ ਕਰੋੜਾਂ ਰੁਪਏ?” ਰੱਬ, ‘‘ਇੱਕ ਕੌਡੀ ਦੇ ਬਰਾਬਰ।” ਆਦਮੀ, ‘‘…ਤਾਂ ਕੀ ਤੁਸੀਂ ਮੈਨੂੰ ਇੱਕ ਕੌਡੀ ਦੇ ਸਕਦੇ ਹੋ?” ਰੱਬ, ‘‘ਕਿਉਂ ਨਹੀਂ, ਇੱਕ ਸੈਕਿੰਡ ਰੁਕ ਜਾਹ।” ******** ਬੇਟਾ, ‘‘ਪਾਪਾ, ਤੁਸੀਂ ਸੀ ਏ […]

Read more ›
ਭਾਰਤ ਵਿੱਚ ਲੋਕਰਾਜ ਦਾ ਅਧੂਰਾ ਸੁਪਨਾ

ਭਾਰਤ ਵਿੱਚ ਲੋਕਰਾਜ ਦਾ ਅਧੂਰਾ ਸੁਪਨਾ

April 11, 2018 at 9:10 pm

-ਹਰਭਜਨ ਸਿੰਘ ਜਸਵਾਲ ਨੇਤਾ ਅਤੇ ਕਈ ਬੁੱਧੀਜੀਵੀ ਬੜੇ ਮਾਣ ਨਾਲ ਕਹਿੰਦੇ ਆ ਰਹੇ ਹਨ ਕਿ ਦੇਸ਼ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਬੇਹੱਦ ਮਜ਼ਬੂਤ ਹਨ ਤੇ ਇਹ ਵਿਕਾਸ ਦੀਆਂ ਮੰਜ਼ਲਾਂ ਤੈਅ ਕਰਦਾ ਅੱਗੇ ਵਧ ਰਿਹਾ ਹੈ। ਅੰਦਰਲੀ ਤਸਵੀਰ ਕੁਝ ਹੋਰ ਹੈ। ਬਹੁਤਾ ਵਿਕਾਸ ਸਰਕਾਰੀ ਫਾਈਲਾਂ ਤੱਕ ਸੀਮਤ ਹੈ। ਜੇ ਮਿਲਦਾ ਹੈ ਤਾਂ […]

Read more ›

ਦਿ੍ਰੜ੍ਹ ਇਰਾਦਿਆਂ ਨਾਲ ਹੀ ਸੁਪਨੇ ਹੁੰਦੇ ਨੇ ਸਾਕਾਰ

April 11, 2018 at 9:07 pm

-ਬੂਟਾ ਸਿੰਘ ਵਾਕਫ ਜ਼ਰੂਰੀ ਨਹੀਂ ਕਿ ਸੁਪਨੇ ਸਿਰਫ ਸੌਂਦੇ ਸਮੇਂ ਆਉਣ। ਉਹ ਲੋਕ ਜੋ ਦਿਨ, ਵੇਲੇ ਵੀ ਸੁਪਨਿਆਂ ਦੇ ਰੂਬਰੂ ਹੁੰਦੇ ਹਨ, ਸੁਪਨੇ ਬੁਣਦੇ ਹਨ, ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਹੁੰਦੇ ਹਨ। ਸੁਪਨੇ ਵੇਖਣੇ ਕਿਸ ਨੂੰ ਚੰਗੇ ਨਹੀਂ ਲੱਗਦੇ? ਅੰਬਰ ਉਡਣ ਦੀ ਲਾਲਸਾ ਕਿਸ ਨੂੰ ਨਹੀਂ? ਅਸਲ ਵਿੱਚ ਹਰ ਮਨੁੱਖ ਦਾ […]

Read more ›

ਬਾਈ ਪੰਜ ਸੌ ਦੇਣਾ..

April 11, 2018 at 9:07 pm

-ਦਰਸ਼ਨ ਸਿੰਘ ਭੰਮੇ ਦੋਸਤ ਦੀ ਧੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਚੌਕ ਵਿੱਚ ਬੱਸ ਉਡੀਕ ਰਿਹਾ ਸੀ। ਉਥੇ ਖੜੇ ਨੂੰ ਅਜੇ 10-15 ਮਿੰਟ ਹੋਏ ਸਨ ਕਿ ਕੋਈ ਕਾਰ ਕੋਲ ਆ ਕੇ ਰੁਕੀ, ਜਿਸ ਵਿੱਚ ਜਾਣ ਪਛਾਣ ਵਾਲਾ ਬਾਈ ਤੇ ਉਸ ਦਾ ਪਰਵਾਰ ਬੈਠਾ ਦਿੱਸ ਪਿਆ। ਉਨ੍ਹਾਂ ਆਵਾਜ਼ ਮਾਰ ਕੇ […]

Read more ›
ਵਕਫ ਬੋਰਡ ਦਾ ਦਾਅਵਾ: ਸ਼ਾਹ ਜਹਾਨ ਨੇ ਤਾਜ ਮਹਿਲ ਦਾ ਵਕਫਨਾਮਾ ਸਾਡੇ ਪੱਖ ਵਿੱਚ ਕੀਤਾ ਸੀ

ਵਕਫ ਬੋਰਡ ਦਾ ਦਾਅਵਾ: ਸ਼ਾਹ ਜਹਾਨ ਨੇ ਤਾਜ ਮਹਿਲ ਦਾ ਵਕਫਨਾਮਾ ਸਾਡੇ ਪੱਖ ਵਿੱਚ ਕੀਤਾ ਸੀ

April 11, 2018 at 9:06 pm

* ਸੁਪਰੀਮ ਕੋਰਟ ਨੇ ਕਿਹਾ : ਸ਼ਾਹ ਜਹਾਨ ਦੇ ਦਸਤਖਤ ਦਿਖਾਓ ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਤਾਜ ਮਹਿਲ ਉੱਤੇ ਮਾਲਕੀ ਹੱਕ ਜਤਾਉਂਦੇ ਹੋਏ ਉੱਤਰ ਪ੍ਰਦੇਸ਼ ਸੁੰਨੀ ਵਕਫ ਬੋਰਡ ਨੇ ਕੱਲ੍ਹ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਕਿ ਮੁਗ਼ਲ ਬਾਦਸ਼ਾਹ ਸ਼ਾਹ ਜਹਾਨ ਨੇ ਬੋਰਡ ਦੇ ਹੱਕ ਵਿੱਚ ਇਸ ਦਾ ਵਕਫਨਾਮਾ ਕੀਤਾ […]

Read more ›