Archive for April 10th, 2018

ਬਰੌਂਕੋਸ ਹਾਦਸੇ ਵਿੱਚ ਸ਼ਾਮਲ ਟਰੱਕਿੰਗ ਕੰਪਨੀ ਦਾ ਸਰਟੀਫਿਕੇਟ ਸਸਪੈਂਡ

ਬਰੌਂਕੋਸ ਹਾਦਸੇ ਵਿੱਚ ਸ਼ਾਮਲ ਟਰੱਕਿੰਗ ਕੰਪਨੀ ਦਾ ਸਰਟੀਫਿਕੇਟ ਸਸਪੈਂਡ

April 10, 2018 at 9:34 pm

ਹੰਬੋਲਡ, ਸਸਕੈਚਵਨ, 10 ਅਪਰੈਲ (ਪੋਸਟ ਬਿਊਰੋ) : ਹੰਬੋਲਡ ਬਰੌਂਕੋਸ ਬੱਸ ਨਾਲ ਟਕਰਾਉਣ ਵਾਲੇ ਸੈਮੀ ਟਰੱਕ ਦੀ ਮਾਲਕ ਕੈਲਗਰੀ ਦੀ ਟਰੱਕਿੰਗ ਕੰਪਨੀ ਨੂੰ ਆਪਣੀਆਂ ਗੱਡੀਆਂ ਸੜਕ ਉੱਤੇ ਨਾ ਉਤਾਰਨ ਦੇ ਹੁਕਮ ਦਿੱਤੇ ਗਏ ਹਨ। ਜਿ਼ਕਰਯੋਗ ਹੈ ਕਿ ਇਸ ਹਾਦਸੇ ਵਿੱਚ 15 ਲੋਕ ਮਾਰੇ ਗਏ ਜਿਨ੍ਹਾਂ ਵਿੱਚੋਂ ਬਹੁਤੇ ਜੂਨੀਅਰ ਹਾਕੀ ਟੀਮ ਦੇ […]

Read more ›
ਇੰਡੋਨੇਸ਼ੀਆ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 80 ਹਲਾਕ

ਇੰਡੋਨੇਸ਼ੀਆ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 80 ਹਲਾਕ

April 10, 2018 at 7:15 am

ਜਕਾਰਤਾ, ਇੰਡੋਨੇਸ਼ੀਆ, 10 ਅਪਰੈਲ (ਪੋਸਟ ਬਿਊਰੋ) : ਇੰਡੋਨੇਸ਼ੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ ਘੱਟ 80 ਲੋਕ ਮਾਰੇ ਗਏ। ਇਹ ਵੀ ਕਿ ਸ਼ਰਾਬ ਨੂੰ ਕਾਨੂੰਨੀ ਤੌਰ ਉੱਤੇ ਠੱਲ੍ਹ ਪਾਉਣ ਦੀਆਂ ਕੋਸਿ਼ਸ਼ਾਂ ਕਿਸ ਤਰ੍ਹਾਂ ਪੁੱਠੀਆਂ ਪੈ ਗਈਆਂ। ਵੈਸਟ ਜਾਵਾ ਪੁਲਿਸ ਦੇ ਬੁਲਾਰੇ ਟਰੂਨੋਯੂਡੋ ਵਿਸਨੂੰ ਐਂਡੀਕੋ ਨੇ ਮੰਗਲਵਾਰ […]

Read more ›
ਅਮਰੀਕਾ ਤੇ ਮੈਕਸਿਕੋ ਦੀ ਸਰਹੱਦ ਉੱਤੇ ਪਹੁੰਚਣੇ ਸੁ਼ਰੂ  ਹੋ ਗਏ ਹਨ ਨੈਸ਼ਨਲ ਗਾਰਡ ਮੈਂਬਰਜ਼

ਅਮਰੀਕਾ ਤੇ ਮੈਕਸਿਕੋ ਦੀ ਸਰਹੱਦ ਉੱਤੇ ਪਹੁੰਚਣੇ ਸੁ਼ਰੂ ਹੋ ਗਏ ਹਨ ਨੈਸ਼ਨਲ ਗਾਰਡ ਮੈਂਬਰਜ਼

April 10, 2018 at 7:13 am

ਹਿਊਸਟਨ, 10 ਅਪਰੈਲ (ਪੋਸਟ ਬਿਊਰੋ) : ਨੈਸ਼ਨਲ ਗਾਰਡ ਦੇ ਕੁੱਝ ਮੈਂਬਰ ਅਮਰੀਕਾ ਤੇ ਮੈਕਸਿਕੋ ਦੀ ਸਰਹੱਦ ਉੱਤੇ ਇੱਕਠੇ ਹੋਣੇ ਸ਼ੁਰੂ ਹੋ ਗਏ ਹਨ। ਫੈਡਰਲ ਸਰਕਾਰ ਦੇ ਅਧਿਕਾਰੀਆਂ ਵੱਲੋਂ ਅਜੇ ਇਸ ਬਾਰੇ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਨੱਥ ਪਾਉਣ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। […]

Read more ›
ਟਰਾਂਸ ਮਾਊਨਟੇਨ ਪਾਈਪਲਾਈਨ ਦਾ ਪਸਾਰ ਹੋ ਕੇ ਰਹੇਗਾ : ਟਰੂਡੋ

ਟਰਾਂਸ ਮਾਊਨਟੇਨ ਪਾਈਪਲਾਈਨ ਦਾ ਪਸਾਰ ਹੋ ਕੇ ਰਹੇਗਾ : ਟਰੂਡੋ

April 10, 2018 at 7:10 am

ਓਟਵਾ, 10 ਅਪਰੈਲ (ਪੋਸਟ ਬਿਊਰੋ) : ਗਲੇ ਦੀ ਹੱਢੀ ਬਣ ਚੁੱਕੇ ਟਰਾਂਸ ਮਾਊਨਟੇਨ ਪਾਈਪਲਾਈਨ ਦੇ ਪਸਾਰ ਦੇ ਮੁੱਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਪਾਈਪਲਾਈਨ ਬਣ ਕੇ ਰਹੇਗੀ। ਇਸ ਵਿਵਾਦਗ੍ਰਸਤ ਪ੍ਰੋਜੈਕਟ ਨੂੰ ਹਕੀਕਤ ਬਣਦਾ ਵੇਖਣ ਲਈ ਓਟਵਾ ਵੱਲੋਂ ਹੋਰ ਬਦਲ ਵੀ ਵਿਚਾਰੇ ਜਾ ਰਹੇ ਹਨ। ਇਸ […]

Read more ›