Archive for April 10th, 2018

ਚਾਹ ਦਾ ਸਟਾਲ ਚਲਾਉਂਦੀ ਹੈ ਮੈਡਲਾਂ ਦਾ ਢੇਰ ਲਾ ਚੁੱਕੀ ਕਲਾਈਮਨੀ

ਚਾਹ ਦਾ ਸਟਾਲ ਚਲਾਉਂਦੀ ਹੈ ਮੈਡਲਾਂ ਦਾ ਢੇਰ ਲਾ ਚੁੱਕੀ ਕਲਾਈਮਨੀ

April 10, 2018 at 10:13 pm

ਕੋਇੰਬਟੂਰ, 10 ਅਪ੍ਰੈਲ (ਪੋਸਟ ਬਿਊਰੋ)- ਕਿਸੇੇ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਹੈ ਤਾਂ ਰਾਹ ਦੀਆਂ ਮੁਸ਼ਕਲਾਂ ਵੀ ਰਸਤਾ ਨਹੀਂ ਰੋਕ ਸਕਦੀਆਂ। ਆਪਣੀ ਇਸੇ ਇੱਛਾ ਸ਼ਕਤੀ ਦੇ ਦਮ ਉੱਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਮਹਿਲਾ ਐਥਲੀਟ ਕਲਾਈਮਨੀ। ਕਲਾਈਮਨੀ ਦੱਖਣੀ ਰਾਜ ਤਾਮਿਲ ਨਾਡੂ ਦੇ ਕੋਇੰਬਟੂਰ ਦੀ ਸਟੇਟ […]

Read more ›
ਜਸਟਿਸ ਚੇਲਾਮੇਸ਼ਵਰ ਨੇ ਪੁੱਛਿਆ: ਹਾਈ ਕੋਰਟ ਦੇ ਚੀਫ ਜਸਟਿਸ ਪੱਕੇ ਨਹੀਂ ਤਾਂ ਮੁੱਖ ਮੰਤਰੀ ਕਿਉਂ

ਜਸਟਿਸ ਚੇਲਾਮੇਸ਼ਵਰ ਨੇ ਪੁੱਛਿਆ: ਹਾਈ ਕੋਰਟ ਦੇ ਚੀਫ ਜਸਟਿਸ ਪੱਕੇ ਨਹੀਂ ਤਾਂ ਮੁੱਖ ਮੰਤਰੀ ਕਿਉਂ

April 10, 2018 at 10:10 pm

ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਦੂਸਰੇ ਨੰਬਰ ਦੇ ਜੱਜ ਜਸਟਿਸ ਚੈਲਮੇਸ਼ਵਰ ਨੇ ਕੱਲ੍ਹ ਹਾਈ ਕੋਰਟ ਦੇ ਜੱਜਾਂ ਦੀ ਟਰਾਂਸਫਰ ਨੀਤੀ ਉਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਸ ਨੂੰ ਬਦਲਣ ਦੀ ਲੋੜ ਹੈ। ਕੋਈ ਸਥਾਨਕ ਜੱਜ ਇਸ ਸੋਚ ਨਾਲ ਉਸ ਰਾਜ ਦੇ ਹਾਈ ਕੋਰਟ ਦਾ ਚੀਫ ਜੱਜ […]

Read more ›
ਰਾਮ ਰਹੀਮ ਨੇ ਕਿਹਾ:  ਮਾਂ, ਰਾਤ ਨੂੰ ਮੱਛਰ ਲੜਦੇ ਹਨ, ਜੇਲ੍ਹ ਵਿੱਚ ਨੀਂਦ ਨਹੀਂ ਆਉਂਦੀ

ਰਾਮ ਰਹੀਮ ਨੇ ਕਿਹਾ: ਮਾਂ, ਰਾਤ ਨੂੰ ਮੱਛਰ ਲੜਦੇ ਹਨ, ਜੇਲ੍ਹ ਵਿੱਚ ਨੀਂਦ ਨਹੀਂ ਆਉਂਦੀ

April 10, 2018 at 10:09 pm

ਰੋਹਤਕ, 10 ਅਪ੍ਰੈਲ (ਪੋਸਟ ਬਿਊਰੋ)- ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਕੇਸ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਬੀਤੇ ਦਿਨ ਉਸ ਦੀ ਮਾਂ ਨਸੀਬ ਕੌਰ, ਬੇਟੀ ਅਮਰਪ੍ਰੀਤ ਕੌਰ ਅਤੇ ਜਵਾਈ ਮਿਲਣ ਪਹੁੰਚੇ। ਗੁਰਮੀਤ ਰਾਮ ਰਹੀਮ ਨੇ ਮਾਂ ਨੂੰ ਜੇਲ੍ਹ ਵਿੱਚ ਮੱਛਰਾਂ ਦੇ ਲੜਨ ਦੀ […]

Read more ›
ਬਟਾਲਾ ਵਿੱਚ ਜਾਅਲੀ ਬਿੱਲ ਬੁੱਕਾਂ ਨਾਲ 27 ਕਰੋੜ ਦਾ ਘੁਟਾਲਾ

ਬਟਾਲਾ ਵਿੱਚ ਜਾਅਲੀ ਬਿੱਲ ਬੁੱਕਾਂ ਨਾਲ 27 ਕਰੋੜ ਦਾ ਘੁਟਾਲਾ

April 10, 2018 at 10:07 pm

ਬਟਾਲਾ, 10 ਅਪ੍ਰੈਲ (ਪੋਸਟ ਬਿਊਰੋ)- ਬਟਾਲੇ ਦੇ ਸੇਲਜ਼ ਟੈਕਸ ਵਿਭਾਗ ਨੇ ਫਰਜ਼ੀ ਬਿੱਲਾਂ ਨਾਲ ਕੀਤੇ ਗਏ 27.88 ਕਰੋੜ ਰੁਪਏ ਜੀ ਐਸ ਟੀ ਘੁਟਾਲੇ ਦਾ ਪਰਦਾ ਫਾਸ਼ ਕੀਤਾ ਹੈ। ਈ ਟੀ ਓ ਬਟਾਲਾ ਮਹੇਸ਼ ਗੁਪਤਾ ਨੇ ਦੱਸਿਆ ਕਿ ਇਹ ਮਨੀ ਲਾਂਡਰਿੰਗ ਦਾ ਕੇਸ ਬਣਦਾ ਹੈ। ਬਟਾਲੇ ਦੀਆਂ ਫਰਮਾਂ ਨੇ ਆਪਣੇ ਖਾਤਿਆਂ […]

Read more ›
ਡਾਕਟਰ ਜਸਪਾਲ ਸਿੰਘ ਦਾ ਮਾਮਲਾ ਸੁੱਚਾ ਸਿੰਘ ਲੰਗਾਹ ਤੇ ਚੱਢਾ ਤੋਂ ਵੀ ਗੰਭੀਰ ਦੱਸਿਆ ਜਾਂਦੈ

ਡਾਕਟਰ ਜਸਪਾਲ ਸਿੰਘ ਦਾ ਮਾਮਲਾ ਸੁੱਚਾ ਸਿੰਘ ਲੰਗਾਹ ਤੇ ਚੱਢਾ ਤੋਂ ਵੀ ਗੰਭੀਰ ਦੱਸਿਆ ਜਾਂਦੈ

April 10, 2018 at 10:06 pm

ਅੰਮ੍ਰਿਤਸਰ, 10 ਅਪ੍ਰੈਲ (ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਉਤੇ ਯੂਨੀਵਰਸਿਟੀ ਦੀ ਇੱਕ ਮਹਿਲਾ ਪ੍ਰੋਫੈਸਰ ਵੱਲੋਂ ਲਾਏ ਦੋਸ਼ਾਂ ਦਾ ਮੁੱਦਾ ਦਿਨੋਂ ਦਿਨ ਤੂਲ ਫੜਦਾ ਜਾ ਰਿਹਾ ਹੈ। ਪੰਥਕ ਜਥੇਬੰਦੀਆਂ ਇਸ ਸੰਗੀਨ ਕੇਸ ਨੂੰ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਚੀਫ ਖਾਲਸਾ […]

Read more ›
ਏ ਕੇ 56 ਦੀ ਰਿਕਵਰੀ ਦੇ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਦੋਸ਼ੀ ਐਲਾਨਿਆ ਗਿਆ

ਏ ਕੇ 56 ਦੀ ਰਿਕਵਰੀ ਦੇ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਦੋਸ਼ੀ ਐਲਾਨਿਆ ਗਿਆ

April 10, 2018 at 10:05 pm

ਲੁਧਿਆਣਾ, 10 ਅਪ੍ਰੈਲ (ਪੋਸਟ ਬਿਊਰੋ)- ਸਥਾਨਕ ਅਦਾਲਤ ਦੇ ਜੱਜ ਵਰਿੰਦਰ ਕੁਮਾਰ ਦੀ ਇੱਕ ਏ ਕੇ 56 ਰਾਈਫਲ ਦੀ ਰਿਕਵਰੀ ਦੇ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜੱਜ ਵਰਿੰਦਰ ਕੁਮਾਰ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਮੁਦੱਈ ਪੱਖ ਦੀਆਂ ਦਲੀਲਾਂ ਤੇ ਬਹਿਸ ਸੁਣਨ […]

Read more ›
ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ, ਸੋਨੇ ਵਰਗੇ ਕਣਕ ਦੇ ਸਿੱਟਿਆਂ ਉੱਤੇ ਗੜਿਆਂ ਦੀ ਮਾਰ

ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ, ਸੋਨੇ ਵਰਗੇ ਕਣਕ ਦੇ ਸਿੱਟਿਆਂ ਉੱਤੇ ਗੜਿਆਂ ਦੀ ਮਾਰ

April 10, 2018 at 10:04 pm

ਚੰਡੀਗੜ੍ਹ, 10 ਅਪ੍ਰੈਲ (ਪੋਸਟ ਬਿਊਰੋ)- ਐਤਵਾਰ ਦੀ ਅੱਧੀ ਰਾਤ ਪਿੱਛੋਂ ਪੰਜਾਬ ਤੇ ਹਰਿਆਣਾ ਵਿੱਚ ਆਏ ਭਾਰੀ ਝੱਖੜ, ਮੀਂਹ ਨੇ ਕਈ ਜਿ਼ਲਿਆਂ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਅਤੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਦੌਰਾਨ ਪੰਜਾਬ ਵਿੱਚ ਕਈ ਥਾਂ ਗੜੇਮਾਰੀ ਵੀ ਹੋਈ, ਜਿਸ ਨੇ ਕਣਕ ਦੇ ਸਿੱਟਿਆਂ ਦਾ […]

Read more ›
ਬਿਜਲੀ ਸਬਸਿਡੀ ਦੇ ਵਧਦੇ ਬਿੱਲ ਨੇ ਸਰਕਾਰ ਸੋਚੀਂ ਪਾਈ

ਬਿਜਲੀ ਸਬਸਿਡੀ ਦੇ ਵਧਦੇ ਬਿੱਲ ਨੇ ਸਰਕਾਰ ਸੋਚੀਂ ਪਾਈ

April 10, 2018 at 10:03 pm

ਚੰਡੀਗੜ੍ਹ, 10 ਅਪ੍ਰੈਲ (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਚਾਲੂ ਸਾਲ ਵਿੱਚ ਪੰਜਾਬ ਬਿਜਲੀ ਨਿਗਮ ਨੂੰ 13,914 ਕਰੋੜ ਰੁਪਏ ਬਿਜਲੀ ਸਬਸਿਡੀ ਦੇ ਦੇਣੇ ਹਨ। ਰਾਜ ਸਰਕਾਰ ਵਿੱਤੀ ਸੰਕਟ ਵਿੱਚ ਘਿਰੀ ਹੋਣ ਕਰਕੇ ਪੂਰੀ ਸਬਸਿਡੀ ਦੇਣ ਦੇ ਸਮਰੱਥ ਨਹੀਂ। ਇਸ ਮੁੱਦੇ ਤੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਅਤੇ ਸਰਕਾਰ […]

Read more ›
ਆਪਣੇ ਘਰ ਨੂੰ ਆਪੇ ਅੱਗ ਲਾਉਣ ਵਾਲੇ ਜੋੜੇ ਨੂੰ ਸਜ਼ਾ

ਆਪਣੇ ਘਰ ਨੂੰ ਆਪੇ ਅੱਗ ਲਾਉਣ ਵਾਲੇ ਜੋੜੇ ਨੂੰ ਸਜ਼ਾ

April 10, 2018 at 10:01 pm

ਐਡੀਲੇਡ, 10 ਅਪ੍ਰੈਲ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਇਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਂਚ ਵਿੱਚ ਕਰੀਬ 7 ਸਾਲ ਲੱਗ ਗਏ ਤੇ ਦੋਸ਼ੀਆਂ ਨੂੰ 6 ਸਾਲ ਦੀ ਸਜ਼ਾ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਐਡੀਲੇਡ ਵਿੱਚ ਇਕ ਘਰ ਵਿੱਚ ਰਹਿੰਦੇ ਜੋੜੇ ਨੇ ਖੁਦ ਹੀ ਘਰ ਨੂੰ […]

Read more ›
ਟੈਕਸ ਸੁਧਾਰ ਉੱਤੇ ਲਿਖਤੀ ਭਾਸ਼ਣ ਪੜ੍ਹਨ ਦੀ ਥਾਂ ਟਰੰਪ ਨੇ ਪੇਪਰ ਹਵਾ ਵਿੱਚ ਸੁੱਟ ਕੇ ਕਿਹਾ: ਇਹ ਬੋਰਿੰਗ ਹੈ

ਟੈਕਸ ਸੁਧਾਰ ਉੱਤੇ ਲਿਖਤੀ ਭਾਸ਼ਣ ਪੜ੍ਹਨ ਦੀ ਥਾਂ ਟਰੰਪ ਨੇ ਪੇਪਰ ਹਵਾ ਵਿੱਚ ਸੁੱਟ ਕੇ ਕਿਹਾ: ਇਹ ਬੋਰਿੰਗ ਹੈ

April 10, 2018 at 9:58 pm

ਕੈਲੀਫੋਰਨੀਆ, 10 ਅਪ੍ਰੈਲ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੇਸ਼ ਵਿੱਚ ਟੈਕਸ ਸੁਧਾਰ ਬਾਰੇ ਭਾਸ਼ਣ ਦੇਣ ਵਾਲੇ ਸਨ। ਉਨ੍ਹਾਂ ਨੇ ਟੈਕਸ ਸੁਧਾਰ ‘ਤੇ ਇੱਕ ਰਾਉਂਡ ਟੇਬਲ ਚਰਚਾ ਵਿੱਚ ਸ਼ਾਮਲ ਹੋਣਾ ਸੀ। ਇਸ ਦੇ ਲਈ ਉਨ੍ਹਾਂ ਨੇ ਦੋ ਪੇਜ਼ ਦਾ ਲਿਖਤੀ ਭਾਸ਼ਣ ਤਿਆਰ ਕੀਤਾ ਸੀ। ਚਰਚਾ ਦੌਰਾਨ ਜਦ ਟਰੰਪ ਦੀ […]

Read more ›