Archive for April 10th, 2018

ਹਾੜ੍ਹੀ ਵੱਢੂੰਗੀ ਬਰੋਬਰ ਤੇਰੇ..

April 10, 2018 at 10:28 pm

-ਜਗਜੀਤ ਕੌਰ ਢਿੱਲਵਾ ਕਦੇ ਸਮਾਂ ਸੀ ਜਦੋਂ ਸਮੁੱਚਾ ਪੰਜਾਬ ਖੇਤੀਬਾੜੀ ਉਤੇ ਨਿਰਭਰ ਸੀ। ਫਸਲਾਂ ਦੀ ਉਪਜ ਰੋਟੀ ਦਾ ਮੁੱਖ ਸਾਧਨ ਸੀ। ਖੇਤੀਬਾੜੀ ਆਧਾਰਿਤ ਜੀਵਨ ਕਰਕੇ ਹੀ ਪੰਜਾਬੀਆਂ ਨੇ ਛੇ ਰੁੱਤਾਂ ਨੂੰ ਵੀ ਆਪਣੀਆਂ ਫਸਲਾਂ ਮੁਤਾਬਕ ਦੋ ਰੁੱਤਾਂ ਵਿੱਚ ਹੀ ਸਮੇਟ ਲਿਆ, ਹਾੜ੍ਹੀ ਦੀ ਰੁੱਤ ਤੇ ਸਾਉਣੀ ਦੀ ਰੁੱਤ। ਹਾੜ੍ਹੀ ਅਤੇ […]

Read more ›

ਸੂਫੀ ਰੰਗ ਅਤੇ ਦੋ ਫਰੀਦ

April 10, 2018 at 10:26 pm

-ਅਮਰੀਕ ਹਮਰਾਜ਼ ਪੰਜਾਬੀ ਸਾਹਿਤ ਵਿੱਚ ਸੂਫੀ ਸਾਹਿਤ ਦੀ ਬਹੁਲਤਾ ਨੇ ਸਲਾਹੁਣ ਯੋਗ ਹਿੱਸਾ ਪਾਇਆ ਹੈ। ਇਉਂ ਵੀ ਕਿਹਾ ਜਾ ਸਕਦਾ ਹੈ ਕਿ ਜੇ ਪੰਜਾਬੀ ਸਾਹਿਤ ਦੀ ਅਮੀਰੀ ਉੱਤੇ ਮਾਣ ਕਰਨਾ ਬਣਦਾ ਹੈ ਤਾਂ ਉਹ ਸਿਹਰਾ ਸੂਫੀ ਸਾਹਿਤ ਦੇ ਖਜ਼ਾਨੇ ਸਿਰ ਬੱਝਦਾ ਹੈ। ਸੂਫੀ ਰੰਗ ਵਿੱਚ ਰੰਗੇ ਅਨੇਕਾਂ ਸਿਰਕੱਢ ਸ਼ਾਇਰ ਹੋਏ […]

Read more ›

ਹਲਕਾ ਫੁਲਕਾ

April 10, 2018 at 10:24 pm

ਪਤੰਗ ਉਡਾਉਣ ਦੇ ਕੀ ਲਾਭ ਹਨ?” ‘‘ਜੇਬ ਹਲਕੀ ਅਤੇ ਨਜ਼ਰ ਤੇਜ਼ ਹੋ ਜਾਂਦੀ ਹੈ।” ******** ਕਮਲੇਸ਼, ‘‘ਦੁਨੀਆ ਦੇ ਸਾਰੇ ਬੇਵਕੂਫ ਮਰ ਜਾਣ ਤਾਂ ਦੁਨੀਆ ਦਾ ਕੀ ਹੋਵੇਗਾ?” ਕੁਲਦੀਪ, ‘‘ਸਮਝ ‘ਚ ਨਹੀਂ ਆਉਂਦਾ ਕਿ ਤੂੰ ਇੰਨੀ ਜਲਦੀ ਮਰਨਾ ਕਿਉਂ ਚਾਹੁੰਦਾ ਏਂ?” ******** ਰਵੀ ਇੱਕ ਦੁਕਾਨ ਦੇ ਸ਼ੋਅ ਕੇਸ ‘ਚ ਇੱਕ ਚਮਕਦੀ […]

Read more ›

ਮਾਂ ਬੋਲੀ ਦਾ ਸਪੂਤ

April 10, 2018 at 10:22 pm

-ਬਲਰਾਜ ਸਿੰਘ ਮਾਸਟਰ ਝੰਡਾ ਸਿੰਘ ਜੀ ਜਦੋਂ ਦੇ ਸੇਵਾ ਮੁਕਤ ਹੋਏ ਸਨ, ਉਨ੍ਹਾਂ ਨੂੰ ਆਪਣੀ ਮਾਂ ਬੋਲੀ ਨਾਲ ਪਹਿਲਾਂ ਨਾਲੋਂ ਹਜ਼ਾਰਾਂ ਗੁਣਾਂ ਵਧੇਰੇ ਮੋਹ ਹੋ ਗਿਆ ਸੀ। ਅਖਬਾਰਾਂ ਤੇ ਮੈਗਜ਼ੀਨ ਉਹ ਪਹਿਲਾਂ ਵੀ ਪੜ੍ਹਦੇ ਸਨ, ਹੁਣ ਵਿਹਲੇ ਹੋਣ ਕਾਰਨ ਪੰਜਾਬੀ ਦੀਆਂ ਭਾਂਤ-ਭਾਂਤ ਦੀਆਂ ਡਿਕਸ਼ਨਰੀਆਂ ਤੇ ਕੋਸ਼ਾਂ ਨਾਲ ਵੀ ਮੱਥਾ-ਪੱਚੀ ਕਰੀ […]

Read more ›

ਗ਼ਜ਼ਲ

April 10, 2018 at 10:22 pm

-ਜਗਜੀਤ ਕੌਰ ਢਿੱਲਵਾਂ ਬਣਾ ਕੇ ਕਲਮ ਨੂੰ ਸੂਈ ਵਗਾਵਾਂ ਡੋਰ ਹਰਫਾਂ ਦੀ। ਕਸੀਦਾ ਨਿੱਜ ਪੀੜਾ ਦਾ, ਤੇ ਚਾਦਰ ਲੋਕ ਦਰਦਾਂ ਦੀ। ਲਿਖਾਈ ਲਫਜ਼ ਆਪਣੇ ਤੋਂ, ਦਿਨੋ ਦਿਨ ਹੋ ਰਹੇ ਮਚਲੇ, ਮਿਆਰੀ ਲਿਖਣ ਲਈ ਕਹੀਏ, ਚੁਕਾ ਕੇ ਕਸਮ ਕਲਮਾਂ ਦੀ। ‘ਗਲੇ ਵਿੱਚ ਪਾ ਲਿਆ ਫੰਦਾ, ਅਸਾਡੇ ਸਾਹਮਣੇ ਆ ਕੇ’, ਗਵਾਹੀ ਦੇਣ […]

Read more ›

ਚਿੱਠੀਏ ਨੀ ਚਿੱਠੀਏ

April 10, 2018 at 10:20 pm

-ਲਵਨੀਨ ਕੌਰ ਸੰਧੂ ਚਿੱਠੀਏ ਨੀ ਚਿੱਠੀਏ ਗੱਲ ਦਿਲ ਦੀ ਇੱਕ ਦੱਸੀਏ, ਦੂਰ ਗਰਾਂ ਇੱਕ ਸ਼ਹਿਰ ਬਸੇਂਦਾ ਏ, ਉਸ ਸ਼ਹਿਰ ਦੀ ਮਿੱਟੀ ‘ਚ ਮੇਰਾ ਬਚਪਨ ਬਸੇਂਦਾ ਏ, ਖੂੰਡੀ ਵਾਲਾ ਬਾਪੂ ਸੁਣਿਆ ਅੱਜ ਵੀ ਸੜਕੇ ਬਹਿੰਦਾ ਏ, ਆਉਂਦੇ ਜਾਂਦੇ ਰਾਹੀਆਂ ਤੋਂ ਹਾਲ ਪਰਦੇਸੀਆਂ ਦਾ ਪੁੱਛਦਾ ਰਹਿੰਦਾ ਏ, ਪਿੱਪਲ ਦਾ ਉਹ ਬੂਟਾ ਅੱਜ […]

Read more ›

ਗ਼ਜ਼ਲ

April 10, 2018 at 10:20 pm

-ਸੁਖਵੰਤ ਪੱਟੀ ਕੀ ਨ੍ਹੇਰੀ ਦਾ ਚੱਲਣਾ, ਕੀ ਸਾਗਰ ਦੀ ਛੱਲ। ਆਵਾਜ਼ਾਂ ‘ਚ ਸ਼ੋਰ ਹੈ, ਸੋਚਾਂ ‘ਚ ਤਰਥੱਲ। ਇਨ੍ਹਾਂ ‘ਚੋਂ ਗਾਇਬ ਹੈ ਸਾਡੀ ਰੂਹ ਦੀ ਗੱਲ। ਇਹ ਮਸਜਿਦ ਦੀ ਬਾਂਗ ਹੈ ਜਾਂ ਮੰਦਰ ਦਾ ਟੱਲ। ਪੌੜੀ-ਪੌੜੀ ਚੜ੍ਹਦਿਆਂ ਸੱਪ ਨੇ ਲਿਆ ਹੈ ਡੰਗ, ਜਿੱਥੋਂ ਤੁਰਿਆ ਸਾਂ ਕਦੇ, ਮੁੜ ਕੇ ਪਿਆ ਹਾਂ ਚੱਲ। […]

Read more ›
ਬੇਮੇਲ ਗਠਜੋੜ ਕਾਰਨ ਵਾਦੀ ਵਿੱਚ ਵਿਗੜਦੇ ਹਾਲਾਤ

ਬੇਮੇਲ ਗਠਜੋੜ ਕਾਰਨ ਵਾਦੀ ਵਿੱਚ ਵਿਗੜਦੇ ਹਾਲਾਤ

April 10, 2018 at 10:19 pm

-ਰਜਿੰਦਰ ਰਾਣਾ (ਵਿਧਾਇਕ, ਹਿਮਾਚਲ ਪ੍ਰਦੇਸ਼) ਜੰਮੂ-ਕਸਮੀਰ ਦੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਾਲਾਤ ਨੇ ਅੱਜ ਸਾਰੇ ਦੇਸ਼ ਵਾਸੀਆਂ ਨੂੰ ਚਿੰਤਤ ਕੀਤਾ ਹੋਇਆ ਹੈ। ਜਾਂਬਾਜ਼ ਸੁਰੱਖਿਆ ਮੁਲਾਜ਼ਮਾਂ ਨੂੰ ਕਸ਼ਮੀਰ ‘ਚ ਇਕੱਠੇ ਦੋ ਮੋਰਚਿਆਂ ‘ਤੇ ਜੂਝਣਾ ਪੈ ਰਿਹਾ ਹੈ। ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਜਵਾਬ ਵੀ ਉਨ੍ਹਾਂ ਨੇ ਦੇਣਾ ਹੈ ਤੇ ਉਨ੍ਹਾਂ […]

Read more ›
ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਲਈ 99 ਕਰੋੜ ਰੁਪਏ ਪ੍ਰਵਾਨ

ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਲਈ 99 ਕਰੋੜ ਰੁਪਏ ਪ੍ਰਵਾਨ

April 10, 2018 at 10:16 pm

ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੀ ਸੁੰਦਰੀਕਰਨ ਤੇ ਵਿਰਾਸਤੀ ਸ਼ਹਿਰਾਂ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਹੂਲਤਾਂ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ 99 ਕਰੋੜ ਰੁਪਏ ਦੀਆਂ ਵਿਸਥਾਰਤ ਪ੍ਰਾਜੈਕਟ ਰਿਪੋਰਟਾਂ ਨੂੰ ਕੇਂਦਰੀ ਸੈਰ ਸਪਾਟਾ ਮੰਤਰਾਲੇ ਦੀ ਮਿਸ਼ਨ ਡਾਇਰੈਕਟੋਰੇਟ ਦੀ ਮੀਟਿੰਗ ਵਿੱਚ […]

Read more ›
ਅਦਾਲਤ ਨੇ ਕਿਹਾ:  ਸੀਲਿੰਗ ਕੇਸ ਨੂੰ ਕੇਂਦਰ ਤੇ ਦਿੱਲੀ ਸਰਕਾਰ ਰਾਜਸੀ ਮੁੱਦਾ ਨਾ ਬਣਾਉਣ

ਅਦਾਲਤ ਨੇ ਕਿਹਾ: ਸੀਲਿੰਗ ਕੇਸ ਨੂੰ ਕੇਂਦਰ ਤੇ ਦਿੱਲੀ ਸਰਕਾਰ ਰਾਜਸੀ ਮੁੱਦਾ ਨਾ ਬਣਾਉਣ

April 10, 2018 at 10:14 pm

ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਕੇਂਦਰ ਅਤੇ ਦੂਸਰੀਆਂ ਅਥਾਰਟੀਆਂ ਨੂੰ ਕਿਹਾ ਕਿ ਨਾਜਾਇਜ਼ ਨਿਰਮਾਣ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਨਾਗਰਿਕਾਂ ਦੇ ਸਿਹਤ ਅਤੇ ਅੱਗ ਤੋਂ ਸੁਰੱਖਿਆ ਵਰਗੇ ਪਹਿਲੂਆਂ ‘ਤੇ ਵਿਚਾਰ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਫਿਰ ਮੌਕਾ ਨਹੀਂ ਮਿਲੇਗਾ, ਬਸ਼ਰਤੇ ਕਿ […]

Read more ›