Archive for April 10th, 2018

ਟਰਾਂਸ ਮਾਊਂਟੇਨ ਪਾਈਪਲਾਈਨ ਇੱਕ ਦੁਖਾਂਤ ਵਿੱਚ ਬਦਲਦਾ ਜਾਂਦਾ ਅਵਸਰ

ਟਰਾਂਸ ਮਾਊਂਟੇਨ ਪਾਈਪਲਾਈਨ ਇੱਕ ਦੁਖਾਂਤ ਵਿੱਚ ਬਦਲਦਾ ਜਾਂਦਾ ਅਵਸਰ

April 10, 2018 at 11:32 pm

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਸਦੇ ਮੰਤਰੀ ਮੰਡਲ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਹੋਈਆਂ ਹਨ ਕਿਉਂਕਿ ਟਰਾਂਸ ਮਾਉਂਟੇਨ ਪਾਈਪਲਾਈਨ ਨੂੰ ਲੈ ਕੇ ਇੱਕ ਪਾਸੇ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਆਪੋ ਆਪਣੇ ਸਟੈਂਡ ਉੱਤੇ ਅੜੇ ਹੋਏ ਹਨ ਜਦੋਂ ਕਿ ਦੂਜੇ ਪਾਸੇ ਨਿਵੇਸ਼ ਕਰਤਾ ਕੈਨੇਡਾ ਦੇ ਇਸ ਤਮਾਸ਼ੇ ਤੋਂ ਹੱਤਾਸ਼ ਹੋਏ ਬੈਠੇ ਹਨ। […]

Read more ›
ਅੱਜ-ਨਾਮਾ

ਅੱਜ-ਨਾਮਾ

April 10, 2018 at 10:38 pm

ਰੱਖਿਆ ਵਰਤ ਸੀ ਕੱਲ੍ਹ ਜੋ ਕਾਂਗਰਸੀਆਂ, ਉਹਦੀ ਹੋਈ ਮਸ਼ਹੂਰੀ ਕੁਝ ਘੱਟ ਹੈ ਸੀ।         ਰੌਲਾ ਬਹੁਤਾ ਸੀ ਪੈਂਦਾ ਰਿਹਾ ਇਸ ਗੱਲੋਂ,         ਆ ਗਏ ਛੋਲੇ-ਭਟੂਰੇ ਕਿਉਂ ਚੱਟ ਹੈ ਸੀ। ਲਾਉਂਦਾ ਇੱਕ ਕੋਈ ਦੂਜੇ ਨੂੰ ਚੋਭ ਤਿੱਖੀ, ਦੂਜਾ ਵਕਤ ਆਇਆਂ ਦੇਂਦਾ ਕੱਟ ਹੈ ਸੀ।         ਕਈਆਂ ਸਾਲਾਂ ਤੋਂ ਏਦਾਂ ਦਾ ਸ਼ੁਗਲ […]

Read more ›
ਚਟਪਟੀ ਮਟਰ ਚਾਟ

ਚਟਪਟੀ ਮਟਰ ਚਾਟ

April 10, 2018 at 10:37 pm

ਸਮੱਗਰੀ-ਸੁੱਕੇ ਮਟਰ ਦੋ ਕੱਪ, ਅੱਧਾ ਮਚ ਬੇਕਿੰਗ ਸੋਡਾ, ਹਿੰਙ ਇੱਕ ਚੁਟਕੀ, ਇੱਕ ਕੱਪ ਇਮਲੀ ਦੀ ਚਟਣੀ, ਇੱਕ ਕੱਪ ਹਰੀ ਚਟਣੀ, ਦੋ ਉਬਲੇ ਹੋਏ ਆਲੂ, ਬਰੀਕ ਕੱਟਿਆ ਹੋਇਆ ਪਿਆਜ ਇੱਕ, ਇੱਕ ਟਮਾਟਰ, ਇੱਕ ਖੀਰਾ, ਦੋ ਨਿੰਬੂ, ਦੋ ਚਮਚ ਬਰੀਕ ਕੱਟਿਆ ਹੋਇਆ ਹਰਾ ਧਨੀਆ, ਆਲੂ ਭੁਜੀਆ, ਇੱਕ ਚਮਚ ਲਾਲ ਮਿਰਚ ਪਾਊਡਰ, ਇੱਕ […]

Read more ›
ਮੈਨੀਕਿਓਰ-ਪੈਡੀਕਿਓਰ

ਮੈਨੀਕਿਓਰ-ਪੈਡੀਕਿਓਰ

April 10, 2018 at 10:36 pm

ਮੈਨੀਕਿਓਰ ਅਤੇ ਪੈਡੀਕਿਓਰ ‘ਚ ਹੱਥਾਂ ਅਤੇ ਪੈਰਾਂ ਦੇ ਨਾਲ-ਨਾਲ ਤੁਹਾਡੇ ਨਹੁੰਆਂ ਦੀ ਸਫਾਈ ਵੀ ਹੋ ਜਾਂਦੀ ਹੈ। ਇਸ ਵਿੱਚ ਡੈੱਡ ਸਕਿਨ ਤੇ ਕਿਊਟੀਕਲਸ ਹਟਾ ਦਿੱਤੇ ਜਾਂਦੇ ਹਨ ਤਾਂ ਕਿ ਤੁਹਾਡੇ ਹੱਥ, ਪੈਰ ਤੇ ਨਹੰੁ, ਸੁੰਦਰ, ਚਮਕਦਾਰ ਅਤੇ ਨਿਖਰੇ ਹੋਏ ਦਿਸਣ। ਆਮ ਮੈਨੀਕਿਓਰ ਅਤੇ ਪੈਡੀਕਿਓਰ ਲਈ ਸਭ ਤੋਂ ਪਹਿਲਾਂ ਤੁਹਾਡੇ ਹੱਥਾਂ […]

Read more ›

ਕੂੰਜ

April 10, 2018 at 10:34 pm

-ਸੁਖਦੇਵ ਸਿੰਘ ਮਾਨ ਮੇਰੇ ਵੀਰ ਬਲਵੀਰ ਦੇ ਭਵਨ ਵਿੱਚ ਸੰਨਾਟਾ ਹੈ। ਭਵਨ ਦੀ ਇਕ ਨੁੱਕਰੇ ਮੈਂ ਦੁਬਕੀ ਹੋਈ ਹਾਂ। ਮੇਰੇ ਕਮਰੇ ਵਿੱਚ ਅੰਧਕਾਰ ਹੈ। ਹਨੇਰਾ ਮੇਰੀ ਜ਼ਿੰਦਗੀ ਦੇ ਨਾਲ ਚੱਲਦਾ ਹੈ। ਜਦੋਂ ਕੈਂਪ ਵਿੱਚ ਪੰਦਰਾਂ ਵਰ੍ਹਿਆਂ ਦਾ ਨਰਕ ਭੋਗਿਆ, ਉਦੋਂ ਵੀ ਚਾਨਣ ਨਸੀਬ ਨਹੀਂ ਹੋਇਆ। ਹੁਣ ਜਦੋਂ ਪੰਦਰਾਂ ਵਰ੍ਹਿਆਂ ਬਾਅਦ […]

Read more ›

ਸ਼ਰਾਬ

April 10, 2018 at 10:33 pm

-ਰਮੇਸ਼ ਬੱਗਾ ਚੋਹਲਾ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਨਸ਼ਾ ਵਿਰੋਧੀ ਰੈਲੀ ਕੱਢੀ ਜਾ ਰਹੀ ਸੀ। ਵਿਦਿਆਰਥੀਆਂ ਦੀ ਅਗਵਾਈ ਸਕੂਲ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਸੀ। ਇਨ੍ਹਾਂ ਅਧਿਆਪਕਾਂ ਵਿੱਚ ਇਕ ਅਧਿਆਪਕ ਆਪਣੀ ਬੁਲੰਦ ਆਵਾਜ਼ ਵਿੱਚ ਨਾਅਰੇ ਲਗਾ ਰਿਹਾ ਸੀ। ਇਹ ਮੇਰੇ ਪਿੰਡ ਵਾਲਾ ਮਾਸਟਰ ਸੁਰਜੀਤ ਸਿੰਘ ਸੀ। ਉਸ ਨੂੰ ਨਾਅਰੇ […]

Read more ›

ਅਮਾਨਤ

April 10, 2018 at 10:33 pm

-ਲਾਲ ਚੰਦ ਸਿਰਸੀਵਾਲ ਸਵੇਰੇ-ਸਵੇਰੇ ਰਾਕੇਸ਼ ਦੇ ਫੋਨ ਦੀ ਘੰਟੀ ਵੱਜੀ। ਫੋਨ ਰਾਜੂ ਦਾ ਸੀ। ਉਹ ਬੱਚਿਆਂ ਦੀ ਫੀਸ ਦੀ ਆਖਰੀ ਤਾਰੀਖ ਹੋਣ ਕਾਰਨ ਉਧਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਰਾਕੇਸ਼ ਨੇ ਆਪਣਾ ਹੱਥ ਤੰਗ ਅਤੇ ਰਾਜੂ ਦਾ ਮਾੜਾ ਲੈਣ ਦੇਣ ਹੋਣ ਕਾਰਨ ਟਾਲ ਮਟੋਲ ਕਰ ਦਿੱਤੀ। ਫਿਰ ਰਾਜੂ ਆਪਣੀ […]

Read more ›
ਬਾਲੀਵੁੱਡ ‘ਤੇ ਹੈ ਸਾਰਾ ਧਿਆਨ : ਜੈਕਲਿਨ ਫਰਨਾਂਡੀਜ਼

ਬਾਲੀਵੁੱਡ ‘ਤੇ ਹੈ ਸਾਰਾ ਧਿਆਨ : ਜੈਕਲਿਨ ਫਰਨਾਂਡੀਜ਼

April 10, 2018 at 10:32 pm

ਜੈਕਲੀਨ ਫਰਨਾਂਡੀਜ਼ ਦੀ ਗਿਣਤੀ ਬਾਲੀਵੁੱਡ ਦੀ ਉਨ੍ਹਾਂ ਚੋਣਵੀਆਂ ਅਭਿਨੇਤਰੀਆਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਆਪਣੇ ਕਿਰਦਾਰ ਨੂੰ ਸਭ ਤੋਂ ਵਧੀਆ ਬਣਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ। ਪਿਛਲੇ ਸਾਲ ਮਹਾ ਫਲਾਪ ‘ਅ ਜੈਂਟਲਮੈਨ’ ਦੇ ਲਈ ਜੈਕਲੀਨ ਨੇ ਪੋਲ ਡਾਂਸ ਦਾ ਟਰੇਨਿੰਗ ਲਈ ਤਾਂ ‘ਰੇਸ 3’ ਦੇ ਮਾਰ-ਧਾੜ ਵਾਲੇ ਦਿ੍ਰਸ਼ਾਂ […]

Read more ›
ਸ਼ਾਹਿਦ ਨੇ ਮੈਨੂੰ ਚੰਗਾ ਐਕਟਰ ਅਤੇ ਬਿਹਤਰ ਇਨਸਾਨ ਬਣਾਇਆ: ਈਸ਼ਾਨ ਖੱਟਰ

ਸ਼ਾਹਿਦ ਨੇ ਮੈਨੂੰ ਚੰਗਾ ਐਕਟਰ ਅਤੇ ਬਿਹਤਰ ਇਨਸਾਨ ਬਣਾਇਆ: ਈਸ਼ਾਨ ਖੱਟਰ

April 10, 2018 at 10:30 pm

ਸ਼ਾਹਿਦ ਕਪੂਰ ਤੋਂ ਟਰੇਨਿੰਗ ਲੈਣ ਦੇ ਬਾਅਦ ਈਸ਼ਾਨ ਖੱਟਰ ਹੁਣ ਅਵਾਰਡ ਵਿਨਿੰਗ ਈਰਾਨੀ ਫਿਲਮ ਮੇਕਰ ਮਾਜਿਦ ਮਜੀਦੀ ਨਾਲ ਬਤੌਰ ਐਕਟਰ ਡੈਬਿਊ ਕਰਨ ਲਈ ਤਿਆਰ ਹਨ। ਇਸ ਮੁਲਾਕਾਤ ਵਿੱਚ ਈਸ਼ਾਨ ਨੇ ਆਪਣੇ ਭਰਾ ਸ਼ਾਹਿਦ, ਭਰਜਾਈ ਮੀਰਾ ਤੇ ਭਤੀਜੀ ਮੀਸ਼ਾ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ। ਪੇਸ਼ ਹਨ ਉਸੇ ਗੱਲਬਾਤ ਦੇ ਅੰਸ਼ : […]

Read more ›
ਹਰ ਪਲ ਖੁਸ਼ੀ ਨਾਲ ਜੀਓ : ਐਸ਼ਵਰਿਆ ਰਾਏ ਬੱਚਨ

ਹਰ ਪਲ ਖੁਸ਼ੀ ਨਾਲ ਜੀਓ : ਐਸ਼ਵਰਿਆ ਰਾਏ ਬੱਚਨ

April 10, 2018 at 10:29 pm

ਐਸ਼ਵਰਿਆ ਰਾਏ ਬੱਚਨ ਨੇ ਆਪਣੀ ਅਕਲਮੰਦੀ ਤੇ ਨੇਕਦਿਲੀ ਨਾਲ ਹਰ ਵਾਰ ਦਿਖਾਇਆ ਹੈ ਕਿ ਉਹ ਇੱਕ ਸੁੰਦਰ ਚਿਹਰੇ ਤੋਂ ਬਹੁਤ ਜ਼ਿਆਦਾ ਹੈ। ਇਸੇ ਕਾਰਨ ਉਮਰ ਦੇ 42ਵੇਂ ਸਾਲ ਵਿੱਚ ਵੀ ਉਸ ਦਾ ਕ੍ਰੇਜ਼ ਦਰਸ਼ਕਾਂ ਵਿੱਚ ਹੈ। ਉਂਝ ਉਹ ਆਪਣੇ ਕੰਮ ਬਾਰ ਅਜੇ ਵੀ ਸੁਚੇਤ ਹੈ ਅਤੇ ਬਹੁਤ ਕੁਝ ਸਿੱਖਣਾ ਚਾਹੰੁਦੀ […]

Read more ›