Archive for April 9th, 2018

ਦਮਦਾਰ ਫਿਲਮਾਂ ਵਿੱਚ ਬਿਜ਼ੀ ਮਨੋਜ ਵਾਜਪਾਈ

ਦਮਦਾਰ ਫਿਲਮਾਂ ਵਿੱਚ ਬਿਜ਼ੀ ਮਨੋਜ ਵਾਜਪਾਈ

April 9, 2018 at 10:54 pm

ਮਹੇਸ਼ ਭੱਟ ਦੇ ਦੂਰਦਰਸ਼ਨ ਸੀਰੀਅਲ ‘ਸਵਾਭਿਮਾਨ’ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਮਨੋਜ ਵਾਜਪਾਈ ਨੂੰ ਫਿਲਮਾਂ ‘ਚ ਪਹਿਲਾ ਮੌਕਾ ਸ਼ੇਖਰ ਕਪੂਰ ਨੇ ‘ਬੈਂਡਿਟ ਕੁਈਨ’ (1994) ਵਿੱਚ ਦਿੱਤਾ ਸੀ। ਉਸੇ ਸਾਲ ਉਹ ਗੋਵਿੰਦ ਨਿਹਲਾਨੀ ਦੀ ਫਿਲਮ ‘ਦਰੋਹਕਾਲ’ ਵਿੱਚ ਵੀ ਨਜ਼ਰ ਆਇਆ। ਫਿਰ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਵਿੱਚ […]

Read more ›

ਹਲਕਾ ਫੁਲਕਾ

April 9, 2018 at 10:52 pm

ਫਲਾਈਟ ਵਿੱਚ ਸੋਹਣੀ ਔਰਤ ਨਾਲ ਬੈਠੇ ਵਿਅਕਤੀ ਨੇ ਪੁੱਛਿਆ, ‘‘ਚੰਗਾ ਪਰਫਿਊਮ ਹੈ, ਕਿਹੜਾ ਹੈ? ਮੈਂ ਆਪਣੀ ਘਰਵਾਲੀ ਨੂੰ ਗਿਫਟ ਕਰਨਾ ਚਾਹੁੰਦਾ ਹਾਂ।” ਔਰਤ ਬੋਲੀ, ‘‘ਰਹਿਣ ਦਿਓ, ਗਿਫਟ ਨਾ ਦੇਣਾ, ਨਹੀਂ ਤਾਂ ਕਿਸੇ ਗਧੇ ਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਵੇਗਾ।” ******** ਡਾਕਟਰ (ਵਿਸ਼ਾਲ ਨੂੰ), ‘‘ਤੈਨੂੰ ਤਾਂ ਬਹੁਤ ਕਮਜ਼ੋਰੀ […]

Read more ›

ਨੌਜਵਾਨੀ ਤੇ ਨਾਸਤਿਕਤਾ: ਇਸਲਾਮ ਲਈ ਨਵੀਂ ਚੁਣੌਤੀ

April 9, 2018 at 10:51 pm

-ਹਸਨ ਸੁਰੂਰ (ਲੇਖਕ ਲੰਡਨ ਵਿੱਚ ਰਹਿੰਦਾ ਸੀਨੀਅਰ ਪੱਤਰਕਾਰ ਹੈ) ਪਹਿਲਾਂ ਹੀ ਕਈ ਮੁਹਾਜ਼ਾਂ ਉਪਰ ਚੁਣੌਤੀ ਨਾਲ ਜੂਝ ਰਹੇ ਇਸਲਾਮ ਅੱਗੇ ਹੋਰ ਨਵੀਂ ਤੇ ਵੱਖਰੀ ਚੁਣੌਤੀ ਆ ਖੜ੍ਹੀ ਹੋਈ ਹੈ। ਇਹ ਚੁਣੌਤੀ ਅਤਿਵਾਦੀਆਂ ਵੱਲੋਂ ਨਹੀਂ, ਸਗੋਂ ਆਪਣੇ ਹੀ ਉਨ੍ਹਾਂ ਨਰਮ ਖਿਆਲੀ ਨੌਜਵਾਨਾਂ ਵੱਲੋਂ ਹੈ, ਜਿਹੜੇ ਆਪਣੇ ਧਰਮ ਨੂੰ ਬੇਦਾਅਵਾ ਦੇਈ ਜਾ […]

Read more ›

ਅਸਲੀ ਦਵਾਈ

April 9, 2018 at 10:50 pm

-ਕੇ ਪੀ ਸਿੰਘ ਢਾਈ ਕੁ ਦਹਾਕੇ ਪਹਿਲਾਂ ਫਾਰਮੇਸੀ ਦਾ ਡਿਪਲੋਮਾ ਕਰਨ ਪਿੱਛੋਂ ਮੈਡੀਕਲ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ। ਇਕ ਚੰਗੇ ਟਿਕਾਣੇ ਉਤੇ ਦੁਕਾਨ ਵੀ ਮਿਲ ਗਈ, ਪਰ ਦੁਕਾਨਦਾਰੀ ਦਾ ਤਜਰਬਾ ਨਹੀਂ ਸੀ। ਇਸ ਦੀਆਂ ਬਾਰੀਕੀਆਂ ਜਾਨਣ ਲਈ ਕਿਸੇ ਮੈਡੀਕਲ ਸਟੋਰ ‘ਤੇ ਕੁਝ ਸਮਾਂ ਕੰਮ ਕਰਨ ਬਾਰੇ ਸੋਚਿਆ। ਕਿਸੇ ਜਾਣਕਾਰ ਨੇ […]

Read more ›

ਜਦੋਂ ਤਣਾਅ ਹੋਇਆ ਫੁਰਰ..

April 9, 2018 at 10:50 pm

-ਬ੍ਰਿਸ਼ ਭਾਨ ਘਲੋਟੀ ਪ੍ਰੀਖਿਆਵਾਂ ਤੇ ਨਤੀਜਿਆਂ ਦੇ ਦਿਨਾਂ ਵਿੱਚ ਵਿਦਿਆਰਥੀਆਂ ਅੰਦਰ ਤਣਾਅ ਪੈਦਾ ਹੋਣ ਅਤੇ ਵਧਣ ਦੇ ਮੌਕੇ ਅੱਜ ਕੱਲ੍ਹ ਵਧੇਰੇ ਹੋ ਗਏ ਹਨ। ਫੇਲ੍ਹ ਹੋਣ, ਕੰਪਾਰਟਮੈਂਟ ਆਉਣ, ਪੇਪਰ ਜਾਂ ਪੇਪਰਾਂ ਵਿੱਚ ਲਿੱਸੀ ਕਾਰਗੁਜ਼ਾਰੀ ਤੇ ਅਣਕਿਆਸੇ ਨਤੀਜੇ ਆਉਣ ‘ਤੇ ਹਰ ਸਾਲ ਅਨੇਕਾਂ ਵਿਦਿਆਰਥੀ ਨਿਰਾਸ਼ ਹੋ ਜਾਂਦੇ ਹਨ। ਕਈ ਵਾਰ ਖੁਦਕੁਸ਼ੀ […]

Read more ›
ਹਿਮਾਚਲ ਵਿੱਚ ਬੱਚਿਆਂ ਦੀ ਬੱਸ ਨੂੰ ਹਾਦਸਾ, 30 ਮੌਤਾਂ

ਹਿਮਾਚਲ ਵਿੱਚ ਬੱਚਿਆਂ ਦੀ ਬੱਸ ਨੂੰ ਹਾਦਸਾ, 30 ਮੌਤਾਂ

April 9, 2018 at 10:47 pm

ਸ਼ਿਮਲਾ, 9 ਅਪ੍ਰੈਲ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਨੁਰਪੂਰ ਇਲਾਕੇ ਵਿੱਚ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ 27 ਬੱਚਿਆਂ ਸਮੇਤ 30 ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਸ਼ਹਿਰ ਦੇ ਨੁਰਪੂਰ ਇਲਾਕੇ ਵਿੱਚ ਅੱਜ ਇਕ ਸਕੂਲ ਬੱਸ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਦੌਰਾਨ 27 […]

Read more ›
ਚਾਰ ਕੰਪਨੀਆਂ ਤੇ ਇਕ ਟਰੱਸਟ ਨੂੰ ਪਤੰਜਲੀ ਟੈ੍ਰਡਮਾਰਕ ਵਰਤਣ ਤੋਂ ਰੋਕ ਦਿੱਤਾ ਗਿਆ

ਚਾਰ ਕੰਪਨੀਆਂ ਤੇ ਇਕ ਟਰੱਸਟ ਨੂੰ ਪਤੰਜਲੀ ਟੈ੍ਰਡਮਾਰਕ ਵਰਤਣ ਤੋਂ ਰੋਕ ਦਿੱਤਾ ਗਿਆ

April 9, 2018 at 10:46 pm

ਨਵੀਂ ਦਿੱਲੀ, 9 ਅਪ੍ਰੈਲ (ਪੋਸਟ ਬਿਊਰੋ)- ਹਾਈ ਕੋਰਟ ਨੇ ਚਾਰ ਆਯੂਰਵੈਦਿਕ ਕੰਪਨੀਆਂ ਤੇ ਇਕ ਟਰੱਸਟ ਨੂੰ ਪਤੰਜਲੀ ਦੇ ਨਾਂਅ ਨਾਲ ਉਤਪਾਦ ਬਣਾਉਣ, ਵੇਚਣ ਜਾ ਇਸ਼ਤਿਹਾਰ ਕਰਨ ‘ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਪਤੰਜਲੀ ਅਸਲ ਵਿੱਚ ਯੋਗੀ ਰਾਮਦੇਵ ਦੀ ਕੰਪਨੀ ਦਾ ਰਜਿਸਟਰਡ ਟ੍ਰੈਡਮਾਰਕ ਹੈ। ਜਸਟਿਸ ਰਾਜੀਵ ਸਹਾਏ ਐਡਲਾ ਨੇ ਇਹ ਹੁਕਮ […]

Read more ›
ਯੋਗੀ ਦੀ ਰਿਹਾਇਸ਼ ਨੇੜੇ ਰੇਪ ਪੀੜਤਾ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

ਯੋਗੀ ਦੀ ਰਿਹਾਇਸ਼ ਨੇੜੇ ਰੇਪ ਪੀੜਤਾ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

April 9, 2018 at 10:45 pm

* ਭਾਜਪਾ ਵਿਧਾਇਕ ‘ਤੇ ਬਲਾਤਕਾਰ ਦਾ ਦੋਸ਼ ਲਖਨਊ, 9 ਅਪ੍ਰੈਲ (ਪੋਸਟ ਬਿਊਰੋ)- ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਵਿਰੁੱਧ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ ਨੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਸਰਕਾਰੀ ਰਿਹਾਇਸ਼ ਲਾਗੇ ਸੜ ਮਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਦੋਸ਼ ਹੈ ਕਿ ਵਿਧਾਇਕ ਦੇ ਬੰਦੇ ਲਗਾਤਾਰ ਉਸ ਨੂੰ […]

Read more ›
ਪੀ ਜੀ ਆਈ ਚੰਡੀਗੜ੍ਹ ਨੇ ਉਚੀ ਰੈਂਕਿੰਗ ਲਈ ਗਲਤ ਜਾਣਕਾਰੀ ਭੇਜੀ

ਪੀ ਜੀ ਆਈ ਚੰਡੀਗੜ੍ਹ ਨੇ ਉਚੀ ਰੈਂਕਿੰਗ ਲਈ ਗਲਤ ਜਾਣਕਾਰੀ ਭੇਜੀ

April 9, 2018 at 10:42 pm

ਚੰਡੀਗੜ੍ਹ, 9 ਅਪ੍ਰੈਲ (ਪੋਸਟ ਬਿਊਰੋ)- ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐਮ ਐਚ ਆਰ ਡੀ) ਵੱਲੋਂ ਜਾਰੀ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫ੍ਰੇਮਵਰਕ (ਐਨ ਆਈ ਆਰ ਐਫ) ਵਿੱਚ ਪੀ ਜੀ ਆਈ ਨੂੰ ਮੈਡੀਕਲ ਸੰਸਥਾਵਾਂ ਵਿੱਚ ਦੂਸਰਾ ਥਾਂ ਮਿਲਿਆ ਹੈ। ਰੈਂਕਿੰਗ ਲਈ ਮੰਤਰਾਲੇ ਵੱਲੋਂ ਹਰ ਵਿਸ਼ੇ ਬਾਰੇ ਫਾਰਮੇਟ ਵਿੱਚ ਜਾਣਕਾਰੀ ਮੰਗੀ ਗਈ ਸੀ। ਪਤਾ ਲੱਗਾ […]

Read more ›
ਬਡੂੰਗਰ ਨੇ ਕਿਹਾ: ਗੁਰਦੁਆਰਾ ਐਕਟ 1925 ਵਿੱਚ ਰਿਸ਼ਤੇਦਾਰਾਂ ਨੂੰ ਭਰਤੀ ਨਾ ਕਰਨ ਦੀ ਮਨਾਹੀ ਕਿਤੇ ਨਹੀਂ ਕੀਤੀ ਗਈ

ਬਡੂੰਗਰ ਨੇ ਕਿਹਾ: ਗੁਰਦੁਆਰਾ ਐਕਟ 1925 ਵਿੱਚ ਰਿਸ਼ਤੇਦਾਰਾਂ ਨੂੰ ਭਰਤੀ ਨਾ ਕਰਨ ਦੀ ਮਨਾਹੀ ਕਿਤੇ ਨਹੀਂ ਕੀਤੀ ਗਈ

April 9, 2018 at 10:39 pm

ਪਟਿਆਲਾ, 9 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਹੋਈ ਭਰਤੀ ਨੂੰ ਬੇਨਿਯਮੀਆਂ ਦੱਸ ਕੇ 523 ਮੁਲਾਜ਼ਮਾਂ ਨੂੰ ਕੱਢੇ ਜਾਣ ਨੂੰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਹੈ ਕਿ ਗੁਰਦੁਆਰਾ ਐਕਟ 1925 ਵਿੱਚ ਬਣਿਆ ਸੀ, ਜਿਸ ਵਿੱਚ ਰਿਸ਼ਤੇਦਾਰਾਂ ਨੂੰ […]

Read more ›