Archive for April 9th, 2018

ਪ੍ਰੀਮੀਅਰ ਵਿੰਨ ਨੇ ਮਨਾਇਆ ਸਿੱਖ ਹੈਰੀਟੇਜ ਮੰਥ

ਪ੍ਰੀਮੀਅਰ ਵਿੰਨ ਨੇ ਮਨਾਇਆ ਸਿੱਖ ਹੈਰੀਟੇਜ ਮੰਥ

April 9, 2018 at 11:48 pm

ਬਰੈਂਪਟਨ, 9 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਬਰੈਂਪਟਨ ਵਿਚ ਸਿ਼ੰਗਾਰ ਬੈਂਕੁਇਟ ਹਾਲ ਵਿਖੇ ਲਿਬਰਲ ਪਾਰਟੀ ਦੀ ਐਮਪੀਪੀ ਕੈਥਲਿਨ ਵਿਨ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਸਿੱਖ ਹੈਰੀਟੇਜ ਮੰਥ ਮਨਾਇਆ। ਇਸ ਮੌਕੇ ਮਿਨਿਸਟਰ ਹਰਿੰਦਰ ਮੱਲ੍ਹੀ ਵਲੋਂ ਸਿੱਖ ਹੈਰੀਟੇਜ ਦੀ ਮਹੱਤਤਾ ਦੱਸਦਿਆਂ ਓਂਟਾਰੀਓ ਲਿਬਰਲਜ਼ ਵਲੋਂ ਸਕੂਲਾਂ ਦੇ ਪਾਠਕ੍ਰਮ ਵਿਚ ਸਿੱਖ ਇਤਿਹਾਸ ਪੜ੍ਹਾਏ ਜਾਣ […]

Read more ›
‘ਪੰਜਾਬੀ ਚੈਰਿਟੀ ਫ਼ਾਊਂਡੇਸ਼ਨ’ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਣ ਮੁਕਾਬਲੇ ਪੰਜਾਬੀ ਬੋਲੀ ਨੂੰ ਹੋਰ ਫੈਲਾਉਣ ਲਈ ਸਾਰਥਕ ਯਤਨ’

‘ਪੰਜਾਬੀ ਚੈਰਿਟੀ ਫ਼ਾਊਂਡੇਸ਼ਨ’ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਣ ਮੁਕਾਬਲੇ ਪੰਜਾਬੀ ਬੋਲੀ ਨੂੰ ਹੋਰ ਫੈਲਾਉਣ ਲਈ ਸਾਰਥਕ ਯਤਨ’

April 9, 2018 at 11:46 pm

ਮਾਲਟਨ, (ਡਾ. ਝੰਡ) –‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਵੱਲੋਂ ਬੀਤੇ ਐਤਵਾਰ 8 ਅਪ੍ਰੈਲ ਨੂੰ ਲਿੰਕਨ ਐੱਮ ਅਲੈਂਗਜ਼ੈਂਡਰ ਸਕੂਲ ਵਿਚ ਕਰਵਾਏ ਗਏ 11’ਵੇਂ ਪੰਜਾਬੀ ਭਾਸ਼ਨ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਹੋਏ। ਇਨ੍ਹਾਂ ਮੁਕਾਬਲਿਆਂ ਵਿਚ 100 ਤੋਂ ਵਧੀਕ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਵਿਚ ਛੌਟੇ ਬੱਚਿਆਂ ਦੋ ਵਿਸ਼ੇ ‘ਸਾਹਿਬਜ਼ਾਦਿਆਂ ਦੀ ਜੀਵਨੀ ਅਤੇ ਸ਼ਹੀਦੀ’ […]

Read more ›

ਰਾਈਟ੍ਰਜ਼ ਫੋਰਮ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇੱਕਤਰਤਾ

April 9, 2018 at 11:44 pm

ਬੀਤੇ ਸ਼ਨਿਚਰਵਾਰ ਕੋਸੋ ਦੇ ਹਾਲ ਵਿਚ ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿਚ ਹੋਈ। ਸਕੱਤਰ ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਸਰੋਤਿਆ ਨੂੰ ਤਹਿ ਦਿਲੋਂ ਜੀਓ ਆਇਆਂ ਆਖਦਿਆਂ ਸਵਾਗਤ ਕੀਤਾ। ਵਿਸਾਖੀ ਦੀਆਂ ਕੈਲ਼ਗਰੀ ਦੇ ਸਮੂਹ ਨਿਵਾਸੀਆਂ ਨੂੰ ਮੁਬਾਰਕਾਂ ਦਿੰਦਿਆਂ ਸੰਖੇਪ ਵਿਚ ਇਤਹਾਸ ਬਾਰੇ ਬੋਲਦਿਆਂ ਕਿਹਾ ਕਿ ਪੰਜ ਪਿਆਰਿਆਂ […]

Read more ›

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਟੋ ਦਾ ਸਮਾਗ਼ਮ 15 ਅਪ੍ਰੈਲ ਨੂੰ

April 9, 2018 at 11:44 pm

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਅਪ੍ਰੈਲ ਸਮਾਗ਼ਮ 15 ਅਪ੍ਰੈਲ ਦਿਨ ਐਤਵਾਰ ਨੂੰ ਨਿਸਚਿਤ ਸਥਾਨ ਭਾਵ 2250 ਬੋਵੇਅਰਡ ਡਰਾਈਵ (ਈਸਟ) ਸਥਿਤ ਹੋਮਲਾਈਫ਼ ਰਿਆਲਟੀ ਆਫਿ਼ਸ ਦੇ ਮੀਟਿੰਗ-ਹਾਲ (ਬੇਸਮੈਂਟ) ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਇਸ ਸਮਾਗ਼ਮ ਵਿਚ ਸਭਾ ਦੇ ਤਿੰਨ ਮੈਂਬਰਾਂ ਕਰਨ ਅਜਾਇਬ ਸਿੰਘ ਸੰਘਾ, ਤਲਵਿੰਦਰ ਸਿੰਘ […]

Read more ›
‘ਸਿੱਖ ਹੈਰੀਟੇਜ ਮੰਥ’ ਦੌਰਾਨ ਹਰਜੀਤ ਸਿੰਘ ਸੰਧੂ ਦੀਆਂ ਮੋਜ਼ੇਕ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ

‘ਸਿੱਖ ਹੈਰੀਟੇਜ ਮੰਥ’ ਦੌਰਾਨ ਹਰਜੀਤ ਸਿੰਘ ਸੰਧੂ ਦੀਆਂ ਮੋਜ਼ੇਕ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ

April 9, 2018 at 11:43 pm

ਇਹ ਪ੍ਰਦਰਸ਼ਨੀ 22 ਅਪ੍ਰੈਲ ਦੇ ਐਤਵਾਰ ਤੱਕ ਜਾਰੀ ਰਹੇਗੀ ਬਰੈਂਪਟਨ, (ਡਾ. ਝੰਡ) -ਅਪ੍ਰੈਲ ਦਾ ਮਹੀਨਾ ਸਮੁੱਚੇ ਓਨਟਾਰੀਓ ਵਿਖੇ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਦੌਰਾਨ ਵੱਖ-ਵੱਖ ਸੰਸਥਾਵਾਂ ਵੱਲੋਂ ਸਿੱਖ ਇਤਿਹਾਸ ਅਤੇ ਸਭਿਆਚਾਰ ਨਾਲ ਸਬੰਧਿਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਜਿੱਥੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਧਾਰਮਿਕ […]

Read more ›
ਟੀ.ਪੀ.ਏ.ਆਰ. ਕਲੱਬ ਦੇ 50 ਮੈਂਬਰਾਂ ਨੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਿਚ ਲਿਆ ਹਿੱਸਾ

ਟੀ.ਪੀ.ਏ.ਆਰ. ਕਲੱਬ ਦੇ 50 ਮੈਂਬਰਾਂ ਨੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਿਚ ਲਿਆ ਹਿੱਸਾ

April 9, 2018 at 11:41 pm

ਟੋਰਾਂਟੋ, (ਡਾ. ਝੰਡ) -ਬੀਤੇ ਸ਼ਨੀਵਾਰ 7 ਅਪ੍ਰੈਲ ਨੂੰ ਹੋਏ ਟੋਰਾਂਟੋ ਡਾਊਨ ਟਾਊਨ ਸਥਿਤ ਸੀ. ਐੱਨ. ਟਾਵਰ ਦੇ ‘ਸਟੇਅਰਜ਼ ਕਲਾਈਂਬਿੰਗ ਈਵੈਂਟ’ ਜਿਸ ਵਿਚ ਹਜ਼ਾਰਾਂ ਹੀ ਲੋਕਾਂ ਨੇ ਹਿੱਸਾ ਲਿਆ, ਵਿਚ ਟੀ.ਪੀ.ਏ.ਆਰ. ਕਲੱਬ ਦੇ 50 ਮੈਂਬਰ ਸ਼ਾਮਲ ਹੋਏ। ਉਹ ਸਵੇਰੇ ਸਾਢੇ ਛੇ ਵਜੇ ਏਅਰਪੋਰਟ ਰੋਡ ਤੇ ਬੋਵੇਰਡ ਡਰਾਈਵ ਨੇੜਲੇ ਇੰਟਰਸੈੱਕਸ਼ਨ ਟਿਮ ਹੌਰਟਨ […]

Read more ›
ਚਰਚਾਯੋਗ ਮਸਲਾ ਹੈ ਸਿਟੀ ਕਾਉਂਸਲਰਾਂ ਦੀ ਤਨਖਾਹ

ਚਰਚਾਯੋਗ ਮਸਲਾ ਹੈ ਸਿਟੀ ਕਾਉਂਸਲਰਾਂ ਦੀ ਤਨਖਾਹ

April 9, 2018 at 11:35 pm

22 ਮਾਰਚ ਨੂੰ ਉਂਟੇਰੀਓ ਦੀ ਸਨ-ਸ਼ਾਈਨ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਸਰਕਾਰੀ ਮੁਲਾਜ਼ਮਾਂ ਦੇ ਨਾਮ ਦਰਜ਼ ਹੁੰਦੇ ਹਨ ਜਿਹੜੇ ਇੱਕ ਸਾਲ ਵਿੱਚ 1 ਲੱਖ ਡਾਲਰ ਤੋਂ ਵੱਧ ਆਮਦਨ ਹਾਸਲ ਕਰਦੇ ਹਨ। ‘ਸਨ ਸ਼ਾਈਨ’ ਤੋਂ ਭਾਵ ਸੂਰਜ ਵਾਗੂੰ ਚਮਕਦੀ ਲਿਸਟ ਅਤੇ ਕੁੱਝ ਸਾਲ ਪਹਿਲਾਂ ਤੋਂ ਇਸ ਗੱਲ ਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

April 9, 2018 at 10:59 pm

ਲਿੰਗਾਇਤ ਆਗੂਆਂ ਹੌਸਲਾ ਹੋਰ ਕਰਿਆ, ਲੱਗ ਪਏ ਅੱਗੇ ਨੂੰ ਕਦਮ ਨੇ ਧਰਨ ਬੇਲੀ।         ਵੋਟਾਂ ਚੋਖੀਆਂ, ਵਹਿਣਗੀਆਂ ਇੱਕ-ਪਾਸੇ,         ਲੀਡਰ ਵੋਟਾਂ ਦੀ ਵਾਛੜ ਤੋਂ ਡਰਨ ਬੇਲੀ। ਕਾਂਗਰਸ ਵਾਲੇ ਜਦ ਚਾਲ ਹਨ ਖੇਡ ਚੁੱਕੇ, ਉਹ ਤਾਂ ਲੱਗੇ ਕੁਝ ਹੋਰ ਨਾ ਕਰਨ ਬੇਲੀ।         ਕਰਕੇ ਮੰਗ ਫਸਾਇਆ ਪਿਆ ਭਾਜਪਾ ਨੂੰ,         ਲੱਗਾ […]

Read more ›
ਅਨੁਪਮ ਖੇਰ ਨੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਸ਼ੂਟਿੰਗ ਸ਼ੁਰੂ ਕੀਤੀ

ਅਨੁਪਮ ਖੇਰ ਨੇ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਸ਼ੂਟਿੰਗ ਸ਼ੁਰੂ ਕੀਤੀ

April 9, 2018 at 10:58 pm

ਅਨੁਪਮ ਖੇਰ ਨੇ ਬੀਤੇ ਦਿਨੀਂ ਲੰਡਨ ਵਿੱਚ ਅਗਲੀ ਫਿਲਮ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਦੀ ਸ਼ੁੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਪੁਲੀਟੀਕਲ ਡਰਾਮਾ ਹੈ, ਜੋ ਸੰਜੇ ਬਾਰੂ ਦੀ ਕਿਤਾਬ ‘ਤੇ ਆਧਾਰਤ ਹੈ। ਫਿਲਮ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪ੍ਰਾਈਮ ਮਨਿਸਟਰ ਬਣਨ ਦੇ ਦੌਰਾਨ ਦੀ ਕਹਾਣੀ ਬਿਆਨ ਕੀਤੀ […]

Read more ›
12 ਮੰਗੇ, ਪਰ 11 ਮਿਲੇ : ਜਾਨ

12 ਮੰਗੇ, ਪਰ 11 ਮਿਲੇ : ਜਾਨ

April 9, 2018 at 10:55 pm

ਹੁਣੇ ਜਿਹੇ ਫਿਲਮ ‘ਰੋਮੀਓ ਅਕਬਰ ਬਾਲਟਰ’ (ਰਾ) ਲਈ ਜਾਨ ਅਬਰਾਹਮ ਨੂੰ ਸਾਈਨ ਕਰਨ ਦਾ ਐਲਾਨ ਨਿਰਮਾਤਾਵਾਂ ਨੇ ਕੀਤਾ ਹੈ। ਇਸ ਜਾਸੂਸੀ ਥ੍ਰਿਲਰ ਫਿਲਮ ਵਿੱਚ ਜਾਨ ਲੀਡ ਰੋਲ ਕਰੇਗਾ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਹੀਰੋ ਹੋਵੇਗਾ, ਪਰ ਜਲਦੀ ਹੀ ਉਹ ਇਸ ਫਿਲਮ ਤੋਂ ਪਿੱਛੇ ਹਟ […]

Read more ›