Archive for April 8th, 2018

ਆਖੰਡ ਪਾਠ ਮੌਕੇ ਗ੍ਰੰਥੀ ਮੋਬਾਈਲ ਉੱਤੇ ਅਸ਼ਲੀਲ ਫਿਲਮ ਵੇਖਦਾ ਫਸ ਗਿਆ, ਕੇਸ ਦਰਜ

ਆਖੰਡ ਪਾਠ ਮੌਕੇ ਗ੍ਰੰਥੀ ਮੋਬਾਈਲ ਉੱਤੇ ਅਸ਼ਲੀਲ ਫਿਲਮ ਵੇਖਦਾ ਫਸ ਗਿਆ, ਕੇਸ ਦਰਜ

April 8, 2018 at 2:23 pm

ਤਲਵੰਡੀ ਸਾਬੋ, 8 ਅਪ੍ਰੈਲ (ਪੋਸਟ ਬਿਊਰੋ)- ਇਸ ਨਗਰ ਦੀ ਪਟਵਾਰੀ ਕਲੋਨੀ ਦੇ ਇੱਕ ਵਿਅਕਤੀ ਨੇ ਇੱਕ ਗ੍ਰੰਥੀ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਹੈ। ਪਤਾ ਲੱਗਾ ਹੈ ਕਿ ਪਟਵਾਰੀ ਕਲੋਨੀ ਤਲਵੰਡੀ ਸਾਬੋ ਦੇ ਬਲਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ ਨੇ ਕੱਲ੍ਹ ਪੁਲਸ ਨੂੰ ਦਰਜ […]

Read more ›
ਚੱਟੋਪਾਧਿਆਏ ਕੇਸ ਨੇ ਪੰਜਾਬ ਪੁਲੀਸ ਦੀ ਖਾਨਾਜੰਗੀ ਬਾਹਰ ਲਿਆਂਦੀ

ਚੱਟੋਪਾਧਿਆਏ ਕੇਸ ਨੇ ਪੰਜਾਬ ਪੁਲੀਸ ਦੀ ਖਾਨਾਜੰਗੀ ਬਾਹਰ ਲਿਆਂਦੀ

April 8, 2018 at 2:21 pm

* ਕੋਰਟ ਕੇਸ ਵਿੱਚ ਦੋ ਡੀ ਜੀ ਪੀਜ਼ ਉੱਤੇ ਚੱਟੋਪਾਧਿਆਏ ਵੱਲੋਂ ਗੰਭੀਰ ਦੋਸ਼ ਚੰਡੀਗੜ੍ਹ, 8 ਅਪਰੈਲ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਸ਼ੇ ਦੇ ਧੰਦੇ ਨਾਲ ਸੰਬੰਧਤ ਇਕ ਕੇਸ ਦੀ ਸੁਣਵਾਈ ਮੌਕੇ ਅੱਜ ਇਹ ਕੇਸ ਪੰਜਾਬ ਪੁਲੀਸ ਦੇ ਵੱਖ-ਵੱਖ ਡੀ ਜੀ ਪੀਜ਼ ਦੇ ਭੇੜ ਦਾ ਮੁੱਦਾ ਬਣ ਗਿਆ। […]

Read more ›
ਸ਼੍ਰੋਮਣੀ ਕਮੇਟੀ ਨੇ ਫਿਲਮ ‘ਨਾਨਕ ਸ਼ਾਹ ਫ਼ਕੀਰ’ ਉੱਤੇ ਰੋਕ ਲਾਉਣ ਦੀ ਮੰਗ ਚੁੱਕੀ

ਸ਼੍ਰੋਮਣੀ ਕਮੇਟੀ ਨੇ ਫਿਲਮ ‘ਨਾਨਕ ਸ਼ਾਹ ਫ਼ਕੀਰ’ ਉੱਤੇ ਰੋਕ ਲਾਉਣ ਦੀ ਮੰਗ ਚੁੱਕੀ

April 8, 2018 at 2:19 pm

* ਸਿੱਖ ਸੰਗਠਨ ਵੀ ਫਿਲਮ ਦੇ ਖ਼ਿਲਾਫ਼ ਰੋਸ ਵਿਖਾਵੇ ਕਰਨ ਨਿਕਲੇ ਅੰਮ੍ਰਿਤਸਰ, 8 ਅਪਰੈਲ, (ਪੋਸਟ ਬਿਊਰੋ)- ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੇ ਡਾਇਰੈਕਟਰ ਵੱਲੋਂ ਇਹ ਫਿਲਮ ਰਿਲੀਜ਼ ਕਰਨ ਦੀ ਐਲਾਨੀ ਹੋਈ ਤਰੀਕ ਨੇੜੇ ਆਉਣ ਉੱਤੇ ਇਸ ਵਿਰੁੱਧ ਸਿੱਖਾਂ ਵਿੱਚ ਰੋਸ ਵੀ ਵਧਣ ਲੱਗ ਪਿਆ ਹੈ। ਅੱਜ ਇਸ ਦੇ ਖਿਲਾਫ ਸਿੱਖ ਸੰਗਤ […]

Read more ›
ਓਵੈਸੀ ਨੇ ਮੋਦੀ ਸਰਕਾਰ ਅਤੇ ਆਰ ਐਸ ਐਸ ਉੱਤੇ ਖੌਫ ਪੈਦਾ ਕਰਨ ਦਾ ਦੋਸ਼ ਲਾਇਆ

ਓਵੈਸੀ ਨੇ ਮੋਦੀ ਸਰਕਾਰ ਅਤੇ ਆਰ ਐਸ ਐਸ ਉੱਤੇ ਖੌਫ ਪੈਦਾ ਕਰਨ ਦਾ ਦੋਸ਼ ਲਾਇਆ

April 8, 2018 at 2:17 pm

ਹੈਦਰਾਬਾਦ, 8 ਅਪ੍ਰੈਲ (ਪੋਸਟ ਬਿਊਰੋ)- ਆਲ ਇੰਡੀਆ ਮਜਲਿਸ ਏ ਇਤਹਾਦੁਲ ਮੁਸਲਮੀਨ (ਏ ਆਈ ਐਮ ਆਈ ਐਮ) ਦੇ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਮੋਦੀ ਸਰਕਾਰ ਤੇ ਆਰ ਐਸ ਐਸ ਉੱਤੇ ਹਮਲਾ ਬੋਲਿਆ ਅਤੇ ਉਨ੍ਹਾਂ ਨੇ ਨਾਂ ਲਏ ਬਿਨਾਂ ਕਿਹਾ ਕਿ ਦੇਸ਼ ਵਿੱਚ ਖੌਫ ਦਾ ਮਾਹੌਲ ਪੈਦਾ […]

Read more ›
ਸਟੇਸ਼ਨ ਉੱਤੇ ਖੜੀ ਬਿਨਾਂ ਇੰਜਣ ਗੱਡੀ ਪਿੱਛੇ ਨੂੰ ਰਿੜ੍ਹ ਕੇ ਕਈ ਸਟੇਸ਼ਨ ਲੰਘ ਗਈ

ਸਟੇਸ਼ਨ ਉੱਤੇ ਖੜੀ ਬਿਨਾਂ ਇੰਜਣ ਗੱਡੀ ਪਿੱਛੇ ਨੂੰ ਰਿੜ੍ਹ ਕੇ ਕਈ ਸਟੇਸ਼ਨ ਲੰਘ ਗਈ

April 8, 2018 at 2:16 pm

ਭੁਵਨੇਸ਼ਵਰ, 8 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਰੇਲਵੇ ਦੀ ਇਕ ਵੱਡੀ ਲਾਪਰਵਾਹੀ ਫਿਰ ਸਾਹਮਣੇ ਆਈ ਹੈ। ਓਡੀਸ਼ਾ ਦੇ ਟਿਟਲਾਗੜ੍ਹ ਰੇਲਵੇ ਸਟੇਸ਼ਨ ਉੱਤੇ ਸਵਾਰੀਆਂ ਨਾਲ ਭਰੀ ਅਹਿਮਦਾਬਾਦ-ਪੁਰੀ ਐਕਸਪ੍ਰੈੱਸ ਗੱਡੀ ਬਿਨਾਂ ਇੰਜਣ ਪਟੜੀ ਉੱਤੇ ਦੌੜਦੀ ਰਹੀ ਅਤੇ ਕਈ ਸਟੇਸ਼ਨ ਏਦਾਂ ਹੀ ਨਿਕਲ ਗਈ। ਮਿਲੀ ਜਾਣਕਾਰੀ ਅਨੁਸਾਰ ਕੇਸਿੰਗਾ ਸਟੇਸ਼ਨ ਤੋਂ ਬਿਨਾਂ ਇੰਜਣ ਤੋਂ ਇਹ […]

Read more ›
ਕਰਨਾਟਕ ਤੋਂ ਬਾਅਦ ਮਹਾਰਾਸ਼ਟਰ ਵਿੱਚ ਵੀ ਵੱਖਰੇ ਲਿੰਗਾਇਤ ਧਰਮ ਦੀ ਮੰਗ ਉੱਭਰੀ

ਕਰਨਾਟਕ ਤੋਂ ਬਾਅਦ ਮਹਾਰਾਸ਼ਟਰ ਵਿੱਚ ਵੀ ਵੱਖਰੇ ਲਿੰਗਾਇਤ ਧਰਮ ਦੀ ਮੰਗ ਉੱਭਰੀ

April 8, 2018 at 2:13 pm

ਔਰੰਗਾਬਾਦ, 8 ਅਪ੍ਰੈਲ (ਪੋਸਟ ਬਿਊਰੋ)- ਲਿੰਗਾਇਤ ਭਾਈਚਾਰੇ ਨੂੰ ਕਰਨਾਟਕ ਸਰਕਾਰ ਵੱਲੋਂ ਵੱਖਰੇ ਧਰਮ ਦਾ ਦਰਜ਼ਾ ਦੇਣ ਦੀ ਮੰਗ ਮੰਨੇ ਜਾਣ ਦੇ ਬਾਅਦ ਮਹਾਰਾਸ਼ਟਰ ਵਿੱਚ ਵੀ ਲਿੰਗਾਇਤ ਭਾਈਚਾਰੇ ਨੇ ਧਾਰਮਿਕ ਘੱਟ ਗਿਣਤੀ ਵਾਲੀ ਮੰਗ ਉਛਾਲ ਦਿੱਤੀ ਹੈ, ਜਿਸ ਨਾਲ ਰਾਜਨੀਤੀ ਸਰਗਰਮ ਹੋ ਗਈ ਹੈ। ਇਸ ਸੰਬੰਧ ਵਿੱਚ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ […]

Read more ›
ਭਾਜਪਾ ਦੇ ਵਿਰੁੱਧ ਨਾਇਡੂ ਨੂੰ ਕੇਜਰੀਵਾਲ ਦੀ ਹਮਾਇਤ ਮਿਲੀ

ਭਾਜਪਾ ਦੇ ਵਿਰੁੱਧ ਨਾਇਡੂ ਨੂੰ ਕੇਜਰੀਵਾਲ ਦੀ ਹਮਾਇਤ ਮਿਲੀ

April 8, 2018 at 2:12 pm

ਹੈਦਰਾਬਾਦ, 8 ਅਪ੍ਰੈਲ (ਪੋਸਟ ਬਿਊਰੋ)- ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਲਗਾਤਾਰ ਦਬਾਅ ਬਣਾ ਰਹੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਸਾਥ ਮਿਲ ਗਿਆ ਹੈ। ਵਰਨਣ ਯੋਗ ਹੈ ਕਿ […]

Read more ›
ਇਸਰਾਈਲੀ ਫੌਜੀ ਦੀ ਗੋਲੀ ਨਾਲ ਫਲਸਤੀਨੀ ਪੱਤਰਕਾਰ ਦੀ ਮੌਤ

ਇਸਰਾਈਲੀ ਫੌਜੀ ਦੀ ਗੋਲੀ ਨਾਲ ਫਲਸਤੀਨੀ ਪੱਤਰਕਾਰ ਦੀ ਮੌਤ

April 8, 2018 at 2:10 pm

ਗਾਜਾ, 8 ਅਪ੍ਰੈਲ (ਪੋਸਟ ਬਿਊਰੋ)- ਗਾਜਾ ਸਰਹੱਦ ਦੇ ਨੇੜੇ ਇਸਰਾਈਲੀ ਫੋਰਸਾਂ ਵੱਲੋਂ ਕੀਤੀ ਗਈ ਫਾਇਰਿੰਗ ਨਾਲ ਕੱਲ੍ਹ ਫਲਸਤੀਨੀ ਪੱਤਰਕਾਰ ਯਾਸਰ ਮੁਰਤਜ਼ਾ ਦੀ ਮੌਤ ਹੋ ਗਈ। ਮੁਰਤਜ਼ਾ ਇਸਰਾਈਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਫਲਸਤੀਨੀ ਨਾਗਰਿਕਾਂ ਦੀ ਨਿਊਜ਼ ਕਵਰ ਕਰਨ ਗਏ ਸਨ। ਫਲਸਤੀਨ ਦੇ ਸਿਹਤ ਮੰਤਰਾਲੇ ਦੇ ਦੱਸਣ ਅਨੁਸਾਰ ਇਸਰਾਈਲੀ ਸਰਹੱਦ […]

Read more ›
ਜਰਮਨੀ ਵਿੱਚ ਭੀੜ ਉੱਤੇ ਕਾਰ ਚਾੜ੍ਹ ਦਿਤੀ ਗਈ, 4 ਮੌਤਾਂ 

ਜਰਮਨੀ ਵਿੱਚ ਭੀੜ ਉੱਤੇ ਕਾਰ ਚਾੜ੍ਹ ਦਿਤੀ ਗਈ, 4 ਮੌਤਾਂ 

April 8, 2018 at 2:08 pm

ਬਰਲਿਨ, 8 ਅਪਰੈਲ, (ਪੋਸਟ ਬਿਊਰੋ)- ਪੱਛਮੀ ਜਰਮਨੀ ਦੇ ਮਿਉਂਸਟਰ ਸਿਟੀ ਨੇੜੇ ਓਦੋਂ ਹਫੜਾ-ਦਫੜੀ ਮੱਚ ਗਈ, ਜਦੋਂ ਕੰਟਰੋਲ ਤੋਂ ਬਾਹਰ ਹੋਈ ਇਕ ਕਾਰ ਅਚਾਨਕ ਭੀੜ੍ਹ ਉੱਤੇ ਜਾ ਚੜ੍ਹੀ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖਮੀ ਹੋਣ ਦਾ ਸ਼ੱਕ ਦੱਸਿਆ ਜਾ ਰਿਹਾ ਹੈ।  ਸਥਾਨਕ ਪੁਲਸ ਨੇ ਇਸ ਦੀ ਪੁਸ਼ਟੀ […]

Read more ›
ਪਾਕਿ ਵਿੱਚ ਅਮਰੀਕੀ ਡਿਪਲੋਮੈਟ ਦੀ ਕਾਰ ਦੀ ਟੱਕਰ ਕਾਰਨ ਬਾਈਕ ਸਵਾਰ ਦੀ ਮੌਤ

ਪਾਕਿ ਵਿੱਚ ਅਮਰੀਕੀ ਡਿਪਲੋਮੈਟ ਦੀ ਕਾਰ ਦੀ ਟੱਕਰ ਕਾਰਨ ਬਾਈਕ ਸਵਾਰ ਦੀ ਮੌਤ

April 8, 2018 at 2:05 pm

* ਸਰਕਾਰ ਨੇ ਰਾਜਦੂਤ ਕੋਲ ਵਿਰੋਧ ਦਰਜ ਕਰਵਾਇਆ ਇਸਲਾਮਾਬਾਦ, 8 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਸੜਕ ਹਾਦਸੇ ਵਿੱਚ ਮੌਤ ਕਾਰਨ ਅਮਰੀਕੀ ਰਾਜਦੂਤ ਡੇਵਿਡ ਹੇਲ ਨੂੰ ਬੁਲਾ ਕੇ ਸਖ਼ਤ ਵਿਰੋਧ ਦਰਜ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸਲਾਮਾਬਾਦ ਦੇ ਦਮਨ-ਏ-ਕੋਹ ਇਲਾਕੇ ਵਿੱਚ ਸੀਨੀਅਰ ਅਮਰੀਕੀ ਡਿਪਲੋਮੈਟ ਦੀ ਗੱਡੀ ਨਾਲ ਟੱਕਰ ਨਾਲ ਕੱਲ੍ਹ […]

Read more ›