Archive for April 8th, 2018

ਡਾਟਾ ਲੀਕੇਜ ਵਿੱਚ ਘਿਰੀ ਫੇਸਬੁੱਕ ਨੇ ਕਈ ਨਵੇਂ ਕਦਮ ਉਠਾਏ

ਡਾਟਾ ਲੀਕੇਜ ਵਿੱਚ ਘਿਰੀ ਫੇਸਬੁੱਕ ਨੇ ਕਈ ਨਵੇਂ ਕਦਮ ਉਠਾਏ

April 8, 2018 at 8:54 pm

ਨਵੀਂ ਦਿੱਲੀ, 8 ਅਪਰੈਲ, (ਪੋਸਟ ਬਿਊਰੋ)- ਡਾਟਾ ਲੀਕੇਜ ਦੇ ਦੋਸ਼ਾਂ ਵਿੱਚ ਘਿਰਨ ਤੋਂ ਬਾਅਦ ਫੇਸਬੁੱਕ ਨੇ ਯੂਜ਼ਰਸ ਦੀ ਨਿੱਜਤਾ (ਪ੍ਰਾਈਵੇਸੀ) ਵਾਸਤੇ ਕਈ ਕਦਮ ਉਠਾਏ ਹਨ। ਅੱਗੇ ਤੋਂ ਕਿਸੇ ਡਾਟਾ ਲੀਕ ਨੂੰ ਰੋਕਣ ਲਈ ਫੇਸਬੁੱਕ ਆਪਣੀ ਪਾਲਸੀ ਤੇ ਫੀਚਰਜ਼ ਵਿੱਚ ਲਗਾਤਾਰ ਬਦਲਾਅ ਕਰ ਰਿਹਾ ਹੈ। ਉਸ ਨੇ ਯੂਜ਼ਰਸ ਦੀ ਪ੍ਰਾਈਵੇਸੀ ਦਾ […]

Read more ›
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨੇ ਅਹੁਦਾ ਲੈਂਦੇ ਸਾਰ ਕੈਪਟਨ ਨੂੰ ਕੰਮ ਕਰਨ ਜਾਂ ਗੱਦੀ ਛੱਡਣ ਨੂੰ ਕਿਹਾ

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨੇ ਅਹੁਦਾ ਲੈਂਦੇ ਸਾਰ ਕੈਪਟਨ ਨੂੰ ਕੰਮ ਕਰਨ ਜਾਂ ਗੱਦੀ ਛੱਡਣ ਨੂੰ ਕਿਹਾ

April 8, 2018 at 8:53 pm

ਚੰਡੀਗੜ੍ਹ, 8 ਅਪਰੈਲ, (ਪੋਸਟ ਬਿਊਰੋ)- ਪੰਜਾਬ ਭਾਜਪਾ ਦੇ ਨਵੇਂ ਬਣਾਏ ਪ੍ਰਧਾਨ ਸ਼ਵੇਤ ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉੱਤੇ ਦੋਸ਼ ਲਾਇਆ ਕਿ ਉਹ ਇਕ ਸਾਲ ਬੀਤਣ ਦੇ ਬਾਵਜੂਦ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਹੈ। ਕਾਂਗਰਸ ਦੀ ਰਾਜ ਸਰਕਾਰ ਉੱਤੇ ਵਰ੍ਹਦੇ ਹੋਏ ਸ਼ਵੇਤ ਮਲਿਕ ਨੇ ਅਮਰਿੰਦਰ ਸਿੰਘ […]

Read more ›
ਲਿੰਗਾਇਤ ਸੰਤਾਂ ਨੇ ਸਿਧਰਮਈਆ ਤੋਂ ਬਾਅਦ ਮੋਦੀ ਤੋਂ ਵੱਡੀ ਮੰਗ ਕਰ ਦਿੱਤੀ

ਲਿੰਗਾਇਤ ਸੰਤਾਂ ਨੇ ਸਿਧਰਮਈਆ ਤੋਂ ਬਾਅਦ ਮੋਦੀ ਤੋਂ ਵੱਡੀ ਮੰਗ ਕਰ ਦਿੱਤੀ

April 8, 2018 at 8:51 pm

ਬੰਗਲੁਰੂ, 8 ਅਪਰੈਲ, (ਪੋਸਟ ਬਿਊਰੋ)- ਕਰਨਾਟਕ ਵਿਚ ਲਿੰਗਾਇਤਾਂ ਦੇ ਮੁੱਦੇ ਉੱਤੇ ਭਾਜਪਾ ਫਸਦੀ ਜਾਪਣ ਲੱਗੀ ਹੈ। ਲਿੰਗਾਇਤ ਭਾਈਚਾਰੇ ਦੇ ਧਾਰਮਿਕ ਮੱਠਾਂ ਨਾਲ ਜੁੜੇ ਸੰਤਾਂ ਨੇ ਬੰਗਲੁਰੂ ਵਿਚ ਮੀਟਿੰਗ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰ ਦਿੱਤੀ ਹੈ ਕਿ ਇਸ ਮਹੀਨੇ ਦੀ 18 ਤਰੀਕ ਤਕ ਲਿੰਗਾਇਤਾਂ ਨੂੰ ਵੱਖਰੇ ਧਰਮ […]

Read more ›
ਆਸਟਰੇਲੀਆ ਗਏ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਲੋਕਾਂ ਦਾ ਤਿੱਖਾ ਵਿਰੋਧ ਝੱਲਣਾ ਪਿਆ

ਆਸਟਰੇਲੀਆ ਗਏ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਲੋਕਾਂ ਦਾ ਤਿੱਖਾ ਵਿਰੋਧ ਝੱਲਣਾ ਪਿਆ

April 8, 2018 at 8:48 pm

ਮੈਲਬੋਰਨ, 8 ਅਪਰੈਲ, (ਪੋਸਟ ਬਿਊਰੋ)- ਅੱਜ ਐਤਵਾਰ ਨੂੰ ਮੈਲਬੋਰਨ ਵਿਚ ਹੋਏ ਇਕ ਖੇਡ ਮੇਲੇ ਦੇ ਦੌਰਾਨ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ, ਜਦੋਂ ਮੁੱਖ ਮਹਿਮਾਨ ਵਜੋਂ ਏਥੇ ਪੁੱਜੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਸਿੱਖ ਨੌਜਵਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਸਿੱਖ ਨੌਜਵਾਨਾਂ ਨੇ ਮਲੂਕਾ […]

Read more ›
ਭਾਰਤ ਨੇ ਕਾਮਨਵੈੱਲਥ ਖੇਡਾਂ ਦੇ ਪੰਜਵੇਂ ਦਿਨ ਤਿੰਨ ਗੋਲਡ ਮੈਡਲ ਹੋਰ ਜਿੱਤੇ

ਭਾਰਤ ਨੇ ਕਾਮਨਵੈੱਲਥ ਖੇਡਾਂ ਦੇ ਪੰਜਵੇਂ ਦਿਨ ਤਿੰਨ ਗੋਲਡ ਮੈਡਲ ਹੋਰ ਜਿੱਤੇ

April 8, 2018 at 8:47 pm

* ਤਿੰਨ ਸੋਨ ਤਮਗੇ ਜਿੱਤ ਕੇ ਕੁੜੀਆਂ ਨੇ ਸਰਦਾਰੀ ਕਾਇਮ ਰੱਖੀ * ਤੀਸਰੇ ਥਾਂ ਨਾਲ ਕੈਨੇਡਾ ਭਾਰਤ ਦੇ ਅੱਗੇ ਖੜੈ ਗੋਲਡ ਕੋਸਟ, 8 ਅਪਰੈਲ, (ਪੋਸਟ ਬਿਊਰੋ)- ਕਾਮਨਵੈੱਲਥ ਖੇਡਾਂ ਦੇ ਪੰਜਵੇਂ ਦਿਨ ਭਾਰਤ ਨੇ ਚਾਰ ਹੋਰ ਗੋਲਡ ਮੈਡਲ ਜਿੱਤ ਲਏ, ਪਰ ਇਸ ਦੌਰਾਨ ਵੀ ਭਾਰਤੀ ਕੁੜੀਆਂ ਦਾ ਦਬਦਬਾ ਕਾਇਮ ਰਿਹਾ। ਉਨ੍ਹਾਂ […]

Read more ›
ਰੂਸੀ ਡਿਪਲੋਮੈਟਸ ਨੂੰ ਕੱਢੇ ਜਾਣ ਦਾ ਮਾਮਲਾ: ਲਿਬਰਲ ਐਮਪੀ ਸਹੋਤਾ ਨੇ ਟਰੂਡੋ ਤੋਂ ਉਲਟ ਬਿਆਨ ਦੇ ਕੇ ਛੇੜਿਆ ਨਵਾਂ ਵਿਵਾਦ

ਰੂਸੀ ਡਿਪਲੋਮੈਟਸ ਨੂੰ ਕੱਢੇ ਜਾਣ ਦਾ ਮਾਮਲਾ: ਲਿਬਰਲ ਐਮਪੀ ਸਹੋਤਾ ਨੇ ਟਰੂਡੋ ਤੋਂ ਉਲਟ ਬਿਆਨ ਦੇ ਕੇ ਛੇੜਿਆ ਨਵਾਂ ਵਿਵਾਦ

April 8, 2018 at 8:43 pm

ਓਟਵਾ, 8 ਅਪਰੈਲ (ਪੋਸਟ ਬਿਊਰੋ) : ਲਿਬਰਲ ਐਮਪੀ ਰੂਬੀ ਸਹੋਤਾ ਮੁਤਾਬਕ ਯੂਨਾਈਟਿਡ ਕਿੰਗਡਮ ਨਾਲ ਇੱਕਜੁਟਤਾ ਵਿਖਾਉਣ ਲਈ ਹੀ ਚਾਰ ਰੂਸੀ ਡਿਪਲੋਮੈਟਸ ਨੂੰ ਕੈਨੇਡਾ ਵਿੱਚੋਂ ਕੱਢਿਆ ਗਿਆ। ਐਤਵਾਰ ਨੂੰ ਸਹੋਤਾ ਵੱਲੋਂ ਟੀਵੀ ਉੱਤੇ ਦਿੱਤਾ ਇਹ ਬਿਆਨ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨਾਂ ਤੋਂ ਵਿਰੋਧਾਭਾਸੀ ਹੈ। ਇਸ […]

Read more ›
ਓਨਟਾਰੀਓ ਵਿੱਚ ਹੋਵੇਗਾ ਫਸਵਾਂ ਮੁਕਾਬਲਾ

ਓਨਟਾਰੀਓ ਵਿੱਚ ਹੋਵੇਗਾ ਫਸਵਾਂ ਮੁਕਾਬਲਾ

April 8, 2018 at 8:39 pm

ਓਨਟਾਰੀਓ, 8 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਚੋਣ ਕੈਂਪੇਨ ਦੇ ਰਸਮੀ ਤੌਰ ਉੱਤੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੋਣ ਪਿੜ ਮੱਘ ਚੁੱਕਿਆ ਹੈ। ਇਹ ਖਬਰ ਸੱਤਾਧਾਰੀ ਲਿਬਰਲਾਂ ਲਈ ਕੋਈ ਬਹੁਤੀ ਵਧੀਆ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਬਹੁਤੀ ਸੰਭਾਵਨਾ ਇਹ ਹੈ ਕਿ ਪੀਸੀ […]

Read more ›
ਹਾਕੀ ਟੀਮ ਲਿਜਾ ਰਹੀ ਬੱਸ ਤੇ ਟਰੱਕ ਦੀ ਟੱਕਰ ਵਿੱਚ 15 ਹਲਾਕ,14 ਜ਼ਖ਼ਮੀ

ਹਾਕੀ ਟੀਮ ਲਿਜਾ ਰਹੀ ਬੱਸ ਤੇ ਟਰੱਕ ਦੀ ਟੱਕਰ ਵਿੱਚ 15 ਹਲਾਕ,14 ਜ਼ਖ਼ਮੀ

April 8, 2018 at 8:31 pm

ਹੰਬੋਲਡ, ਸਸਕੈਚਵਨ, 8 ਅਪਰੈਲ (ਪੋਸਟ ਬਿਊਰੋ) : ਜੂਨੀਅਰ ਹਾਕੀ ਟੀਮ ਲਿਜਾ ਰਹੀ ਬੱਸ ਦੇ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ 15 ਲੋਕ ਮਾਰੇ ਗਏ ਜਦਕਿ 14 ਹੋਰ ਜ਼ਖ਼ਮੀ ਹੋ ਗਏ। ਡਿਫੈਂਸਮੈਨ ਐਡਮ ਹੈਰੌਲਡ ਤੇ ਜੇ਼ਵੀਅਰ ਲੈਬੈਲ ਤੋਂ ਇਲਾਵਾ ਬੱਸ ਡਰਾਈਵਰ ਗਲੈਨ ਡੌਏਰਕਸਨ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। […]

Read more ›
ਅੱਜ-ਨਾਮਾ

ਅੱਜ-ਨਾਮਾ

April 8, 2018 at 2:32 pm

  ਸੁਣੀਂ ਕਿਧਰੇ ਅਮਰੀਕਾ ਤੇ ਕੋਰੀਆ ਦੀ, ਲੁਕਵੀਂ ਚੱਲਦੀ ਪਈ ਕੁਝ ਬਾਤ ਮੀਆਂ।           ਅਫਸਰ ਚੱਲ ਅਮਰੀਕਾ ਤੋਂ ਖਾਸ ਪਹੁੰਚੇ,           ਏਧਰ-ਓਧਰ ਤੋਂ ਵੇਖਣ ਹਾਲਾਤ ਮੀਆਂ। ਇਹ ਵੀ ਵੇਖਣ ਕਿ ਹੋਊਗੀ ਬਾਤ ਸੱਚੀ, ਜਾਂ ਫਿਰ ਖੇਡ ਦੀ ਸ਼ਹਿ ਤੇ ਮਾਤ ਮੀਆਂ।           ਜਾਂ ਫਿਰ ਟੋਹਣ ਨੂੰ ਆਂਢ-ਗਵਾਂਢ ਸਾਰਾ,           ਕਿਤੇ […]

Read more ›
ਆਦਮਪੁਰ ਹਵਾਈ ਅੱਡੇ ਤੋਂ ਪਹਿਲੀ ਸਿਵਲ ਉਡਾਣ ਇੱਕ ਮਈ ਤੋਂ

ਆਦਮਪੁਰ ਹਵਾਈ ਅੱਡੇ ਤੋਂ ਪਹਿਲੀ ਸਿਵਲ ਉਡਾਣ ਇੱਕ ਮਈ ਤੋਂ

April 8, 2018 at 2:24 pm

ਆਦਮਪੁਰ, 8 ਅਪ੍ਰੈਲ (ਪੋਸਟ ਬਿਊਰੋ)- ਦੋਆਬੇ ਦੇ ਲੋਕਾਂ ਦੀ ਚਿਰੋਕਣੀ ਮੰਗ ਕਾਰਨ ਆਦਮਪੁਰ ਹਵਾਈ ਅੱਡੇ ਤੋਂ ਰੀਜਨਲ ਹਵਾਈ ਸੇਵਾ ਹੇਠ ਫਲਾਈਟ ਸ਼ੁਰੂ ਕਰਨ ਦੀ ਪੰਜਾਬ ਸਰਕਾਰ ਦੀ ਕੋਸਿ਼ਸ਼ ਸਦਕਾ ਇੱਕ ਮਈ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ, ਜਿਸ ਦੀ ਬੁਕਿੰਗ 14 ਅਪ੍ਰੈਲ ਸਪਾਈਸ ਜੈੱਟ ਕੰਪਨੀ ਸ਼ੁਰੂ ਕਰੇਗੀ। ਜਿ਼ਲਾ ਜਲੰਧਰ ਦੇ ਡਿਪਟੀ […]

Read more ›