Archive for April 8th, 2018

ਸਟਾਰ ਕਿਡ ਹੋਣ ਦੇ ਬਾਵਜੂਦ ਆਲੀਆ ਸੈਂਸੀਬਲ : ਸੋਨਮ

ਸਟਾਰ ਕਿਡ ਹੋਣ ਦੇ ਬਾਵਜੂਦ ਆਲੀਆ ਸੈਂਸੀਬਲ : ਸੋਨਮ

April 8, 2018 at 9:08 pm

ਅਭਿਨੇਤਰੀ ਸੋਨਮ ਕਪੂਰ ਦਾ ਕਹਿਣਾ ਹੈ ਕਿ ਸਟਾਰ ਕਿਡ ਹੋਣ ਦੇ ਬਾਵਜੂਦ ਆਲੀਆ ਭੱਟ ਬੇਹੱਦ ਸੈਂਸੀਬਲ ਹੈ। ਸੋਨਮ ਨੇ ਸਟਾਰ ਕਿਡ ਹੋਣ ਦੇ ਪ੍ਰੈਸ਼ਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸ਼ੁਰੂ ਵਿੱਚ ਕੁਝ ਪਤਾ ਨਹੀਂ ਹੁੰਦਾ ਸੀ ਕਿ ਕਿੱਥੇ ਜਾਣਾ ਹੈ, ਪਰ ਅੱਜ ਜੋ ਜੈਨਰੇਸ਼ਨ ਆ ਰਹੀ ਹੈ, ਉਹ ਬਹੁਤ […]

Read more ›
ਪਿਤਾ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੰੁਦੇ ਹਨ ਟਾਈਗਰ ਸ਼ਰਾਫ

ਪਿਤਾ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੰੁਦੇ ਹਨ ਟਾਈਗਰ ਸ਼ਰਾਫ

April 8, 2018 at 9:06 pm

ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਆਪਣੇ ਪਿਤਾ ਜੈਕੀ ਸ਼ਰਾਫ ਦੀ ਬਾਇਓਪਿਕ ਵਿੱਚ ਕੰਮ ਕਰਨਾ ਚਾਹੁੰਦੇ ਹਨ। ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮਾਂ ਦਾ ਰੁਝਾਨ ਜ਼ੋਰਾਂ ਉਤੇ ਹੈ। ਟਾਈਗਰ ਸ਼ਰਾਫ ਵੀ ਬਾਇਓਪਿਕ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ। ਉਹ ਮਾਈਕਲ ਜੈਕਸਨ, ਜੈਕੀ ਚੈਨ ਅਤੇ ਆਪਣੇ ਪਿਤਾ ਜੈਕੀ ਸ਼ਰਾਫ ਦੀ ਬਾਇਓਪਿਕ ਵਿੱਚ ਕੰਮ […]

Read more ›
ਸਲਮਾਨ ਖਾਨ ਦੀ ‘ਭਾਰਤ’ ਵਿੱਚ ਪ੍ਰਿਅੰਕਾ ਨਹੀਂ ਕੈਟਰੀਨਾ ਹੋਵੇਗੀ

ਸਲਮਾਨ ਖਾਨ ਦੀ ‘ਭਾਰਤ’ ਵਿੱਚ ਪ੍ਰਿਅੰਕਾ ਨਹੀਂ ਕੈਟਰੀਨਾ ਹੋਵੇਗੀ

April 8, 2018 at 9:04 pm

ਬੀਤੇ ਕੁਝ ਦਿਨਾਂ ਤੋਂ ਇੰਡਸਟਰੀ ਵਿੱਚ ਚਰਚਾ ਸੀ ਕਿ ਪ੍ਰਿਅੰਕਾ ਚੋਪੜਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਭਾਰਤ’ ਵਿੱਚ ਨਜ਼ਰ ਆਏਗੀ। ਇਸ ਦੇ ਬਾਅਦ ਇਹ ਸੁਣਨ ਨੂੰ ਮਿਲਿਆ ਕਿ ਇਸ ਫਿਲਮ ਲਈ ਪ੍ਰਿਅੰਕਾ ਨੂੰ ਆਪਣਾ ਅਮਰੀਕਨ ਟੀ ਵੀ ਸ਼ੋਅ ‘ਕਵਾਂਟਿਕੋ’ ਛੱਡਣਾ ਵਪੇਗਾ। ਹੁਣ ਫਿਲਮ ਨਾਲ ਜੁੜੀ ਇੱਕ ਨਵੀਂ ਖਬਰ ਸਾਹਮਣੇ […]

Read more ›
ਪਾਰਲੀਮਾਨੀ ਸਕੱਤਰ ਕਮਲ ਖੈਹਰਾ ਨੇ ਕਮਜ਼ੋਰ ਵਰਗ ਦੇ ਕੈਨੇਡੀਅਨਾਂ ਨੂੰ ਉਹਨਾਂ ਲਾਭਾਂ ਤੱਕ ਪਹੁੰਚ ਦੇਣ ਦੇ ਯਤਨਾਂ ਦਾ ਖੁਲਾਸਾ ਕੀਤਾ ਜਿਸਦੇ ਉਹ ਹੱਕਦਾਰ ਹਨ

ਪਾਰਲੀਮਾਨੀ ਸਕੱਤਰ ਕਮਲ ਖੈਹਰਾ ਨੇ ਕਮਜ਼ੋਰ ਵਰਗ ਦੇ ਕੈਨੇਡੀਅਨਾਂ ਨੂੰ ਉਹਨਾਂ ਲਾਭਾਂ ਤੱਕ ਪਹੁੰਚ ਦੇਣ ਦੇ ਯਤਨਾਂ ਦਾ ਖੁਲਾਸਾ ਕੀਤਾ ਜਿਸਦੇ ਉਹ ਹੱਕਦਾਰ ਹਨ

April 8, 2018 at 9:02 pm

ਬਰੈਂਪਟਨ, ਪੋਸਟ ਬਿਉਰੋ: ਕੈਨੇਡਾ ਰੇਵੈਨਿਊ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਮਲ ਖੈਹਰਾ, ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਅਤੇ ਨੈਸ਼ਨਲ ਰੈਵੇਨਿਊ ਮੰਤਰੀ ਦੀ ਪਾਰਲੀਮਾਨੀ ਸੱਕਤਰ ਕਮਲ ਖੈਹਰਾ ਨੇ ਕਈ ਕਮਿਉਨਿਟੀ ਸੰਸਥਾਵਾਂ ਨਾਲ ਮਿਲਣੀ ਕੀਤੀ ਜੋ ਬਰੈਂਪਟਨ ਵਿੱਚ ਕਮਜ਼ੋਰ ਵਰਗ ਦੇ ਲੋਕਾਂ ਨੂੰ ਟੈਕਸ ਭਰਨ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ। […]

Read more ›

ਹਲਕਾ ਫੁਲਕਾ

April 8, 2018 at 9:02 pm

ਰਮੇਸ਼, ‘‘ਮਸ਼ਹੂਰੀਆਂ ਵਾਲੀ ਮੰਮੀ ਕਿੰਨੀ ਚੰਗੀ ਹੁੰਦੀ ਹੈ।” ਸੁਰੇਸ਼, ‘‘ਕਿਉਂ, ਕੀ ਹੋਇਆ?” ਰਮੇਸ਼, ‘‘ਬੱਚਾ ਕੱਪੜੇ ਮੈਲੇ ਕਰ ਕੇ ਆਵੇ ਤਾਂ ਵੀ ਹੱਸ ਕੇ ਧੋਂਦੀ ਹੈ। ਬਚਪਨ ਵਿੱਚ ਜਦੋਂ ਅਸੀਂ ਕੱਪੜੇ ਮੈਲੇ ਕਰ ਕੇ ਆਉਂਦੇ ਸੀ ਤਾਂ ਪਹਿਲਾਂ ਸਾਨੂੰ ਧੋਤਾ ਜਾਂਦਾ ਸੀ, ਬਾਅਦ ਵਿੱਚ ਕੱਪੜੇ।” ******** ਪੱਪੂ (ਡੱਬੂ ਨੂੰ), ‘‘ਤੇਰਾ ਵਿਆਹ […]

Read more ›
ਰਾਜਨੀਤੀ ਲਈ ਧਰਮ ਨੂੰ ਵਰਤਣ ਦੀ ਭੁੱਲ ਜਿਸ ਨੇ ਵੀ ਕੀਤੀ, ਦੇਸ਼ ਤੇ ਤੰਤਰ ਦੋਵਾਂ ਦਾ ਨੁਕਸਾਨ ਕੀਤੈ

ਰਾਜਨੀਤੀ ਲਈ ਧਰਮ ਨੂੰ ਵਰਤਣ ਦੀ ਭੁੱਲ ਜਿਸ ਨੇ ਵੀ ਕੀਤੀ, ਦੇਸ਼ ਤੇ ਤੰਤਰ ਦੋਵਾਂ ਦਾ ਨੁਕਸਾਨ ਕੀਤੈ

April 8, 2018 at 9:01 pm

-ਜਤਿੰਦਰ ਪਨੂੰ ਆਪੋ ਆਪਣੇ ਰਾਜ ਵਿੱਚ ਕੋਈ ਕਿਸੇ ਤਰ੍ਹਾਂ ਦੇ ਹਾਲਾਤ ਵਿੱਚੋਂ ਵੀ ਗੁਜ਼ਰ ਰਿਹਾ ਹੋਵੇ, ਇਸ ਵੇਲੇ ਸਮੁੱਚੇ ਦੇਸ਼ ਦੇ ਪੱਧਰ ਉੱਤੇ ਸਿਆਸਤ ਦੀ ਕਤਾਰਬੰਦੀ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਸ਼ੁਰੂ ਹੋ ਚੁੱਕੀ ਹੈ। ਕੇਂਦਰ ਵਿੱਚ ਰਾਜ ਚਲਾ ਰਹੀ ਭਾਰਤੀ ਜਨਤਾ ਪਾਰਟੀ ਪੁਰਾਣੇ ਸਾਥੀਆਂ ਨੂੰ ਚੰਬੜੇ ਰਹਿਣ […]

Read more ›
ਨੌਜਵਾਨਾਂ ਦੀ ਨਾਰਾਜ਼ਗੀ ਮੋਦੀ ਨੂੰ ਮਹਿੰਗੀ ਪਵੇਗੀ

ਨੌਜਵਾਨਾਂ ਦੀ ਨਾਰਾਜ਼ਗੀ ਮੋਦੀ ਨੂੰ ਮਹਿੰਗੀ ਪਵੇਗੀ

April 8, 2018 at 8:59 pm

-ਵਿਸ਼ਨੂੰ ਗੁਪਤ ਨੌਜਵਾਨ ਕ੍ਰਾਂਤੀ, ਤਬਦੀਲੀ ਦੇ ਪ੍ਰਤੀਕ ਹੁੰਦੇ ਹਨ, ਖੁਸ਼ਫਹਿਮੀ ਨੂੰ ਤੋੜਨ ਵਾਲੇ ਹੁੰਦੇ ਹਨ ਤੇ ਉਹ ਸੱਤਾ ਦੀ ਇੱਟ ਨਾਲ ਇੱਟ ਵਜਾਉਣ ਦੀ ਤਾਕਤ ਰੱਖਦੇ ਹਨ। ਸ਼ਹੀਦ ਭਗਤ ਸਿੰਘ, ਖੁਦੀ ਰਾਮ ਬੋਸ, ਤਾਂਤੀਆ ਟੋਪੇ ਵਰਗੇ ਨੌਜਵਾਨਾਂ ਨੇ ਬ੍ਰਿਟਿਸ਼ ਰਾਜ ਤੇ ਗੁਲਾਮੀ ਦੇ ਪ੍ਰਤੀਕ ਅੰਗਰੇਜ਼ਾਂ ਦੇ ਹੰਕਾਰ ਨੂੰ ਚੂਰ-ਚੂਰ ਕੀਤਾ […]

Read more ›
ਮਾਂਟਰੀਅਲ ਪੁਲੀਸ ਵਿੱਚ ਦਸਤਾਰ ਦੀ ਇਜਾਜ਼ਤ ਕਦੋਂ

ਮਾਂਟਰੀਅਲ ਪੁਲੀਸ ਵਿੱਚ ਦਸਤਾਰ ਦੀ ਇਜਾਜ਼ਤ ਕਦੋਂ

April 8, 2018 at 8:58 pm

ਮਾਂਟਰੀਅਲ (ਕਿਉਬਿੱਕ) ਦੇ ਸਿਟੀ ਕਾਉਂਸਲਰ ਮਾਰਵਿਨ ਰੋਟਰੈਂਡ ਨੇ ਬੀਤੇ ਦਿਨੀਂ ਆਵਾਜ਼ ਚੁੱਕੀ ਸੀ ਕਿ ਮਾਂਟਰੀਅਲ ਸ਼ਹਿਰ ਦੀ ਪੁਲੀਸ ਵਿੱਚ ਸਿੱਖ ਅਫਸਰਾਂ ਨੂੰ ਦਸਤਾਰ ਸਜਾਉਣ ਅਤੇ ਮੁਸਲਮਾਨ ਔਰਤ ਅਫਸਰਾਂ ਨੂੰ ਸਿਰ ਉੱਤੇ ਹਿਜਾਬ ਪਹਿਨਣ ਦੀ ਇਜ਼ਾਜਤ ਦਿੱਤੀ ਜਾਵੇ। ਚੇਤੇ ਰਹੇ ਕਿ ਆਰ ਸੀ ਐਮ ਪੀ, ਟੋਰਾਂਟੋ ਪੁਲੀਸ, ਵੈਨਕੂਵਰ ਪੁਲੀਸ ਤੋਂ ਲੈ […]

Read more ›
ਬੜੀ ਖੌਫਨਾਕ ਹੈ ਸਰਹੱਦੀ ਲੋਕਾਂ ਦੀ ਦਾਸਤਾਨ

ਬੜੀ ਖੌਫਨਾਕ ਹੈ ਸਰਹੱਦੀ ਲੋਕਾਂ ਦੀ ਦਾਸਤਾਨ

April 8, 2018 at 8:58 pm

-ਬ੍ਰਿਗੇ. (ਰਿ.) ਕੁਲਦੀਪ ਸਿੰਘ ਕਾਹਲੋਂ ਭਾਰਤ-ਪਾਕਿਸਤਾਨ ਨਾਲ ਲੱਗਦੀ ਕੁੱਲ 3323 ਕਿਲੋਮੀਟਰ ਲੰਮੀ ਸਰਹੱਦ ਦਾ ਤਕਰੀਬਨ ਤੀਜਾ ਹਿੱਸਾ ਜੰਮੂ-ਕਸ਼ਮੀਰ ਦੇ 10 ਜ਼ਿਲ੍ਹਿਆਂ ਨਾਲ ਲੱਗਦਾ ਹੈ, ਜਿਸ ‘ਚ ਲਾਈਨ ਆਫ ਕੰਟਰੋਲ (ਐੱਲ ਓ ਸੀ) ਅਤੇ ਕੌਮਾਂਤਰੀ ਸਰਹੱਦ ਵੀ ਸ਼ਾਮਲ ਹੈ। ਕਰੀਬ 750 ਕਿਲੋਮੀਟਰ ਵਾਲੀ ਐਲ ਓ ਸੀ ਉੱਤੇ ਗੋਲੀਬਾਰੀ ਦੀ ਘੋਰ ਉਲੰਘਣਾ […]

Read more ›
ਪਾਬੰਦੀ ਸ਼ੁਦਾ ਦਵਾਈਆਂ ਦੀ ਮੰਡੀ ਬਣ ਰਿਹਾ ਹੈ ਭਾਰਤ

ਪਾਬੰਦੀ ਸ਼ੁਦਾ ਦਵਾਈਆਂ ਦੀ ਮੰਡੀ ਬਣ ਰਿਹਾ ਹੈ ਭਾਰਤ

April 8, 2018 at 8:55 pm

-ਹਰਪ੍ਰੀਤ ਸਿੰਘ ਬਰਾੜ ਇਨ੍ਹੀਂ ਦਿਨੀਂ ਕਾਫੀ ਰੌਲਾ ਪਿਆ ਹੈ ਕਿ ‘ਔਕਸਿਟੋਕਸਿਨ’ ਨਾਂਅ ਦੇ ਇੱਕ ਇੰਜੈਕਸ਼ਨ ਨਾਲ ਸਬਜ਼ੀਆਂ ਤੇ ਦੁੱਧ ਨੂੰ ਜ਼ਹਿਰੀਲਾ ਬਣਾ ਕੇ ਵੇਚਿਆ ਜਾ ਰਿਹਾ ਹੈ। ਪਾਰਲੀਮੈਂਟ ਵਿੱਚ ਵੀ ਇਸ ਉੱਤੇ ਚਰਚਾ ਹੋਈ, ਪਰ ਇਹ ਕੋਈ ਨਹੀਂ ਦੱਸਦਾ ਕਿ ਇਸ ਜ਼ਹਿਰੀਲੇ ਟੀਕੇ ਦੀ ਮਨਜ਼ੂਰੀ ਇਸੇ ਸਰਕਾਰ ‘ਚ ਬੈਠੇ ਲੋਕ […]

Read more ›