Archive for April 6th, 2018

ਅੱਜ-ਨਾਮਾ

ਅੱਜ-ਨਾਮਾ

April 6, 2018 at 11:33 am

ਹਵਾਈ ਅੱਡੇ ਪੰਜਾਬ ਦੇ ਚਰਚਿਆਂ ਵਿੱਚ, ਥਾਂ-ਥਾਂ ਲੱਗ ਪਈ ਚੱਲਣ ਉਡਾਣ ਮੀਆਂ।         ਬਠਿੰਡੇ ਵੱਲੋਂ ਉਡਾਰੀ ਕੋਈ ਸ਼ੁਰੂ ਹੋ ਗਈ,         ਦੋ-ਤਿੰਨ ਥਾਂਵਾਂ ਨੂੰ ਲੱਗੀ ਆ ਜਾਣ ਮੀਆਂ। ਪਠਾਨਕੋਟ ਬਈ ਫੇਰ ਸਰਗਰਮ ਹੋਇਆ, ਜਹਾਜ਼ ਉੱਤਰਿਆ ਦਿੱਲੀਓਂ ਆਣ ਮੀਆ।         ਆਦਮਪੁਰੇ ਦੀ ਚਰਚਾ ਜਿਹੀ ਸੁਣੀ ਜਾਵੇ,         ਲੱਗੀ ਅਸਲ ਵਿੱਚ ਮਿਲਣ […]

Read more ›
ਕਿਸ਼ਨਗੰਗਾ ਪ੍ਰਾਜੈਕਟ ਬਾਰੇ ਪਾਕਿਸਤਾਨ ਫਿਰ ਵਿਸ਼ਵ ਬੈਂਕ ਕੋਲ ਪੁੱਜਾ

ਕਿਸ਼ਨਗੰਗਾ ਪ੍ਰਾਜੈਕਟ ਬਾਰੇ ਪਾਕਿਸਤਾਨ ਫਿਰ ਵਿਸ਼ਵ ਬੈਂਕ ਕੋਲ ਪੁੱਜਾ

April 6, 2018 at 11:26 am

ਇਸਲਾਮਾਬਾਦ, 6 ਅਪ੍ਰੈਲ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਬਣਾਏ ਜਾ ਰਹੇ ਕਿਸ਼ਨਗੰਗਾ ਪ੍ਰਾਜੈਕਟ ਦੇ ਖਿਲਾਫ ਇੱਕ ਵਾਰ ਫਿਰ ਪਾਕਿਸਤਾਨ ਨੇ ਵਿਸ਼ਵ ਬੈਂਕ ਨੂੰ ਪਹੁੰਚ ਕੀਤੀ ਤੇ ਕਿਹਾ ਹੈ ਕਿ ਭਾਰਤ ਇਹ ਹਾਈਡਰੋ ਪਾਵਰ ਪ੍ਰਾਜੈਕਟ ਪੂਰਾ ਕਰਨ ਜਾ ਰਿਹਾ ਹੈ ਤੇ ਸਿੰਧੂ ਜਲ ਸਮਝੌਤੇ ਮੁਤਾਬਕ ਵਿਸ਼ਵ ਬੈਂਕ ਭਾਰਤ ਦੀ ਜ਼ਿੰਮੇਵਾਰੀ ਤੈਅ ਕਰੇ। […]

Read more ›
ਵੈਨਜ਼ੂਏਲਾ ਅਤੇ ਪਨਾਮਾ ਵਿੱਚ ਡਿਪਲੋਮੇਟਿਕ ਖਿੱਚੋਤਾਣ ਵਧ ਗਈ

ਵੈਨਜ਼ੂਏਲਾ ਅਤੇ ਪਨਾਮਾ ਵਿੱਚ ਡਿਪਲੋਮੇਟਿਕ ਖਿੱਚੋਤਾਣ ਵਧ ਗਈ

April 6, 2018 at 11:24 am

ਪਨਾਮਾ, 6 ਅਪ੍ਰੈਲ (ਪੋਸਟ ਬਿਊਰੋ)- ਪਨਾਮਾ ਨਾਲ ਵਧਦੇ ਡਿਪਲੋਮੇਟਿਕ ਵਿਵਾਦ ਦੇ ਦੌਰਾਨ ਵੈਨਜ਼ੁਏਲਾ ਵੱਲੋਂ ਪਨਾਮਾ ਦੇ ਸੀਨੀਅਰ ਅਧਿਕਾਰੀਆਂ ਉੱਤੇ ਪਾਬੰਦੀ ਲਾਉਣ ਅਤੇ ਉਡਾਣਾਂ ਰੱਦ ਕਰਨ ਪਿੱਛੋਂ ਪਨਾਮਾ ਨੇ ਵੈਨਜ਼ੁਏਲਾ ਦੇ ਰਾਜਦੂਤ ਨੂੰ ਦੇਸ਼ ਛੱਡ ਕੇ ਜਾਣ ਲਈ ਕਿਹਾ ਅਤੇ ਉੱਥੇ ਨਿਯੁਕਤ ਆਪਣਾ ਰਾਜਦੂਤ ਵਾਪਸ ਬੁਲਾ ਲਿਆ ਹੈ। ਵਰਨਣ ਯੋਗ ਹੈ […]

Read more ›
ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਨੂੰ 24 ਸਾਲ ਕੈਦ ਦੀ ਸਜ਼ਾ

ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਨੂੰ 24 ਸਾਲ ਕੈਦ ਦੀ ਸਜ਼ਾ

April 6, 2018 at 11:18 am

ਸਿਓਲ, 6 ਅਪ੍ਰੈਲ (ਪੋਸਟ ਬਿਊਰੋ)- ਦੱਖਣੀ ਕੋਰੀਆ ਦੀ ਅਦਾਲਤ ਨੇ ਅੱਜ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੂ ਨੂੰ ਦੋਸ਼ੀ ਕਰਾਰ ਦੇਣ ਪਿੱਛੋਂ 24 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਪਾਰਕ ਉੱਤੇ ਰਿਸ਼ਵਤ ਲੈਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਹੋਏ ਹਨ। ਸਾਬਕਾ ਰਾਸ਼ਟਰਪਤੀ […]

Read more ›
ਏਅਰ ਇੰਡੀਆ ਨੇ 19512.5 ਕਰੋੜ ਰੁਪਏ ਤੋਂ ਵੱਧ ਦਾ ਥੋੜ੍ਹ ਚਿਰਾ ਕਰਜ਼ਾ ਲਿਆ

ਏਅਰ ਇੰਡੀਆ ਨੇ 19512.5 ਕਰੋੜ ਰੁਪਏ ਤੋਂ ਵੱਧ ਦਾ ਥੋੜ੍ਹ ਚਿਰਾ ਕਰਜ਼ਾ ਲਿਆ

April 6, 2018 at 11:16 am

ਨਵੀਂ ਦਿੱਲੀ, 6 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਹਵਾਈ ਕੰਪਨੀ ਏਅਰ ਇੰਡੀਆ ਨੇ ਪਿਛਲੇ ਤਿੰਨ ਸਾਲਾਂ ਵਿੱਚ ਭਾਰਤ ਸਰਕਾਰ ਦੀ ਗਾਰੰਟੀ ਨਾਲ ਵੱਖ-ਵੱਖ ਬੈਂਕਾਂ ਤੋਂ 19512.5 ਕਰੋੜ ਰੁਪਏ ਦਾ ਥੋੜ੍ਹ ਚਿਰਾ ਕਰਜ਼ਾ ਹਾਸਲ ਕੀਤਾ ਹੈ। ਲੋਕ ਸਭਾ ‘ਚ ਮੈਂਬਰ ਅਸ਼ੋਕ ਕੁਮਾਰ ਦੇ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ […]

Read more ›
ਭਾਜਪਾ ਦੇ ਦਲਿਤ ਐੱਮ ਪੀ ਨੇ ਕਿਹਾ: ਮੁੱਖ ਮੰਤਰੀ ਯੋਗੀ ਮੈਨੂੰ ਝਿੜਕ ਕੇ ਭਜਾ ਦਿੰਦੈ

ਭਾਜਪਾ ਦੇ ਦਲਿਤ ਐੱਮ ਪੀ ਨੇ ਕਿਹਾ: ਮੁੱਖ ਮੰਤਰੀ ਯੋਗੀ ਮੈਨੂੰ ਝਿੜਕ ਕੇ ਭਜਾ ਦਿੰਦੈ

April 6, 2018 at 11:14 am

ਲਖਨਊ, 6 ਅਪ੍ਰੈਲ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਵਿਹਾਰ ਵਿਰੁੱਧ ਭਾਜਪਾ ਦੇ ਹੀ ਦਲਿਤ ਪਾਰਲੀਮੈਂਟ ਮੈਂਬਰ ਛੋਟੇ ਲਾਲ ਖਰਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਆਪਣਾ ਦਰਦ ਬਿਆਨ ਕੀਤਾ ਹੈ। ਖਰਵਾਰ ਦੀ ਚਿੱਠੀ ਵਿੱਚ ਯੂ ਪੀ ਪ੍ਰਸ਼ਾਸਨ ਵੱਲੋਂ ਉਸ ਦੇ […]

Read more ›
ਆਈ ਸੀ ਆਈ ਸੀ ਆਈ ਦੀ ਮੁਖੀ ਚੰਦਾ ਕੋਚਰ ਦਾ ਦਿਓਰ ਹਵਾਈ ਅੱਡੇ ਤੋਂ ਗ੍ਰਿਫਤਾਰ

ਆਈ ਸੀ ਆਈ ਸੀ ਆਈ ਦੀ ਮੁਖੀ ਚੰਦਾ ਕੋਚਰ ਦਾ ਦਿਓਰ ਹਵਾਈ ਅੱਡੇ ਤੋਂ ਗ੍ਰਿਫਤਾਰ

April 6, 2018 at 11:12 am

ਨਵੀਂ ਦਿੱਲੀ, 6 ਅਪ੍ਰੈਲ (ਪੋਸਟ ਬਿਊਰੋ)- ਆਈ ਸੀ ਆਈ ਸੀ ਆਈ ਬੈਂਕ ਦੀ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਦੇ ਦਿਓਰ ਰਾਜੀਵ ਕੋਚਰ ਨੂੰ ਕੱਲ੍ਹ ਮੁੰਬਈ ਦੇ ਹਵਾਈ ਅੱਡੇ ਉਤੇ ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਸੀ ਬੀ ਆਈ ਦੇ ਹਵਾਲੇ ਕਰ ਦਿੱਤਾ। ਰਾਜੀਵ […]

Read more ›
ਰੇਤ ਖੁਦਾਈ ਕੇਸ ਵਿੱਚ ਰਾਣਾ ਦੇ ਸਹਾਇਕਾਂ ਦੀ ਸਕਿਓਰਟੀ ਜਾਮ

ਰੇਤ ਖੁਦਾਈ ਕੇਸ ਵਿੱਚ ਰਾਣਾ ਦੇ ਸਹਾਇਕਾਂ ਦੀ ਸਕਿਓਰਟੀ ਜਾਮ

April 6, 2018 at 11:10 am

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਕੈਬਨਿਟ ਮੰਤਰੀ ਦਾ ਅਹੁਦਾ ਖੁੱਸਣ ਪਿੱਛੋਂ ਵੀ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ਆਮਦਨ ਟੈਕਸ ਵਿਭਾਗ ਨੇ ਹਾਲ ਹੀ ‘ਚ ਰਾਣਾ ਗੁਰਜੀਤ ਸਿੰਘ ਨਾਲ ਸਬੰਧਤ ਮੰਨੇ ਜਾਂਦੇ ਅਮਿਤ ਬਹਾਦਰ ਅਤੇ ਕੁਲਵਿੰਦਰ ਪਾਲ ਸਿੰਘ ਵੱਲੋਂ ਰੇਤ ਦੀਆਂ ਖੱਡਾਂ ਹਾਸਲ […]

Read more ›
ਕਾਂਗਰਸ ਸਰਕਾਰ ਦੇ ਸਮਾਰਟ ਫੋਨਾਂ ਦੇ ਚੋਣ ਵਾਅਦੇ ਦਾ ਕੇਸ ਹਾਈ ਕੋਰਟ ਜਾ ਪੁੱਜਾ

ਕਾਂਗਰਸ ਸਰਕਾਰ ਦੇ ਸਮਾਰਟ ਫੋਨਾਂ ਦੇ ਚੋਣ ਵਾਅਦੇ ਦਾ ਕੇਸ ਹਾਈ ਕੋਰਟ ਜਾ ਪੁੱਜਾ

April 6, 2018 at 11:07 am

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੀ ਕਾਂਗਰਸ ਪਾਰਟੀ ਵਾਲੀ ਸਰਕਾਰ ਵੱਲੋਂ ਪਿਛਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਬਣਨ ਦੀ ਸੂਰਤ ਵਿੱਚ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਵੰਡਣ ਦੇ ਚੋਣ ਵਾਅਦੇ ਵਾਲਾ ਮੁੱਦਾ ਕੱਲ੍ਹ ਹਾਈ ਕੋਰਟ ਪਹੁੰਚ ਗਿਆ ਹੈ। ਐਡਵੋਕੇਟ ਹਰੀ ਚੰਦ ਅਰੋੜਾ ਨੇ ਇਸ ਮੁੱਦੇ ਉੱਤੇ […]

Read more ›
ਸਕੂਲਾਂ ਦੇ ਬਿਜਲੀ ਬਿੱਲ ਅੱਗੇ ਤੋਂ ਗਰਾਮ ਪੰਚਾਇਤਾਂ ਭਰਨਗੀਆਂ

ਸਕੂਲਾਂ ਦੇ ਬਿਜਲੀ ਬਿੱਲ ਅੱਗੇ ਤੋਂ ਗਰਾਮ ਪੰਚਾਇਤਾਂ ਭਰਨਗੀਆਂ

April 6, 2018 at 11:05 am

ਚੰਡੀਗੜ੍ਹ, 6 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਸਿਖਿਆ ਵਿਭਾਗ ਨੇ ਪਿੰਡਾਂ ਵਿਚਲੇ ਸਰਕਾਰੀ ਸਕੂਲਾਂ ਦੇ ਬਿਜਲੀ ਦੇ ਮੀਟਰ ਗਰਾਮ ਪੰਚਾਇਤ ਦੇ ਨਾਂਅ ਟਰਾਂਸਫਰ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਨੇ ਪ੍ਰਾਇਮਰੀ ਤੇ ਸੈਕੰਡਰੀ ਸਿਖਿਆ ਦੇ ਡੀ ਈ ਓਜ਼ ਅਤੇ ਪ੍ਰਿੰਸੀਪਲਾਂ ਨੂੰ ਹੁਕਮ ਜਾਰੀ ਕਰ ਕੇ ਗਰਾਮ ਪੰਚਾਇਤਾਂ ਨਾਲ ਸੰਪਰਕ […]

Read more ›