Archive for April 5th, 2018

ਹਾਫਿਜ਼ ਸਈਦ ਨੂੰ ਲਾਹੌਰ ਹਾਈ ਕੋਰਟ ਤੋਂ ਸ਼ਹਿ ਦੇਣ ਵਰਗੀ ਸੁਰੱਖਿਆ ਮਿਲੀ

ਹਾਫਿਜ਼ ਸਈਦ ਨੂੰ ਲਾਹੌਰ ਹਾਈ ਕੋਰਟ ਤੋਂ ਸ਼ਹਿ ਦੇਣ ਵਰਗੀ ਸੁਰੱਖਿਆ ਮਿਲੀ

April 5, 2018 at 8:38 pm

ਲਾਹੌਰ, 5 ਅਪ੍ਰੈਲ (ਪੋਸਟ ਬਿਊਰੋ)- ਯੂ ਐੱਨ ਸਕਿਓਰਟੀ ਕੌਂਸਲ (ਯੂ ਐੱਨ ਐੱਸ ਸੀ) ਨੇ ਬੀਤੇ ਮੰਗਲਵਾਰ ਅੱਤਵਾਦੀਆਂ ਦੀ ਇੱਕ ਲਿਸਟ ਜਾਰੀ ਕੀਤੀ ਹੈ, ਜਿਸ ਵਿਚ ਪਾਕਿਸਤਾਨ ਵਿਚ ਰਹਿੰਦੇ 139 ਅੱਤਵਾਦੀਆਂ ਨਾਲ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਦਾ ਨਾਮ ਵੀ ਸ਼ਾਮਲ ਸੀ। ਇਸ ਲਿਸਟ ਦੇ ਇਕ ਦਿਨ ਪਿੱਛੋਂ ਲਾਹੌਰ ਹਾਈ ਕੋਰਟ […]

Read more ›
ਸਲਮਾਨ ਖ਼ਾਨ ਨੂੰ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਕੇਸ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ

ਸਲਮਾਨ ਖ਼ਾਨ ਨੂੰ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਕੇਸ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ

April 5, 2018 at 9:37 am

* ਤੱਬੂ, ਨੀਲਮ, ਸੋਨਾਲੀ ਬੇਂਦਰੇ ਅਤੇ ਸੈਫ ਅਲੀ ਖਾਨ ਬਰੀ ਜੋਧਪੁਰ, 5 ਅਪਰੈਲ, (ਪੋਸਟ ਬਿਊਰੋ)- ਇਸ ਸ਼ਹਿਰ ਦੀ ਇੱਕ ਅਦਾਲਤ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ (52) ਨੂੰ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਦੇ ਕੇਸ ਵਿੱਚ ਅੱਜ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਬਾਅਦ ਸਲਮਾਨ ਖਾਨ ਨੂੰ ਪੁਲੀਸ […]

Read more ›

ਮਈ ਦਿਵਸ ਸੈਮੀਨਾਰ ਲੋਫਰ ਲੇਕ ਬਰੈਂਪਟਨ `ਚ

April 5, 2018 at 7:10 am

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬਰੈਂਪਟਨ ਦੀਆਂ ਤਿੰਨ ਅਗਾਂਹਵਧੂ ਜਥੇਬੰਦੀਆਂ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਅਤੇ ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਰੱਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ 29 ਅਪਰੈਲ ਦਿਨ ਐਤਵਾਰ ਨੂੰ ਸ਼ਾਮੀ 2 ਵਜੇ ਤੋਂ 5 ਵਜੇ ਤੱਕ […]

Read more ›
ਸਹਾਰਾ ਸੀਨੀਅਰ ਸਰਵਿਸਿਜ਼ ਨੇ ਮਲਟੀਕਲਚਰਲ ਦਿਨ ਮਨਾਇਆ

ਸਹਾਰਾ ਸੀਨੀਅਰ ਸਰਵਿਸਿਜ਼ ਨੇ ਮਲਟੀਕਲਚਰਲ ਦਿਨ ਮਨਾਇਆ

April 5, 2018 at 7:09 am

ਸਹਾਰਾ ਸੀਨੀਅਰ ਸਰਵਿਸਿਜ਼ ਨੇ 29 ਮਾਰਚ, 2018 ਨੂ ਸਗਨ ਬੈਂਕੁਇਟ ਹਾਲ, ਮਿਸਿਸਾਗਾ ਵਿੱਚ ਮਲਟੀਕਲਚਰਲ ਦਿਨ ਮਨਾਇਆ। ਇਸ ਪਰੋਗਰਾਮ ਦਾ ਇਸਤਰੀਆਂ ਦੀ ਕਮੇਟੀ ਵਲੋਂ ਪਰਧਾਨ ਨਰਿੰਦਰ ਧੁਗਾ ਦੀ ਸਲਾਹ ਨਾਲ ਬਹੁਤ ਸੁਹਣੀ ਤਰਾਂ ਪਰਬੰਧ ਕੀਤਾ ਗਿਆ ਸੀ ।ਸਹਾਰਾ ਸੀਨੀਅਰ ਸਰਵਿਸਿਜ਼ ਦੇਸਦੇ ਤੇ ਆਏਵੱਖ ਵੱਖ ਕਲਚਰਾਂ ਦੇ ਨੁਮਾਇਦਿਆਂ ਨੇ ਇਸ ਦਿਨ ਦੀ […]

Read more ›
ਮਿਸ ਵਰਲਡ ਪੰਜਾਬਣ ਦਾ ਹੋਵੇਗਾ ਪੀ ਟੀ ਸੀ `ਤੇ ਪ੍ਰਸ਼ਾਰਣ

ਮਿਸ ਵਰਲਡ ਪੰਜਾਬਣ ਦਾ ਹੋਵੇਗਾ ਪੀ ਟੀ ਸੀ `ਤੇ ਪ੍ਰਸ਼ਾਰਣ

April 5, 2018 at 7:05 am

ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਬਾਤ ਪਾਉਦਾਂ ੨੫ ਸਾਲ ਤੋਂ ਲਗਾਤਾਰ ਸਫਲਤਾ ਨਾਲ ਆਯੋਜਿਤ ਕੀਤਾ ਜਾ ਰਿਹਾ ਵਿੱਲਖਣ ਸੁੰਦਰਤਾ ਮੁਕਾਬਲਾ ਪਹਿਲੀ ਵਾਰ ਕੈਨੇਡਾ ਦੇ ਟੋਰੰਟੋ ਸ਼ਹਿਰ ਵਿਖੇ ਕਰਵਾਇਆ ਗਿਆ ਸੀ ਜਿਸਦੇ ਸੈਮੀਫਾਈਨਲ ਦਾ ਪ੍ਰਸ਼ਾਰਣ ਪੀ ਟੀ ਸੀ ਪੰਜਾਬੀ ਤੇ ਇਸ ਸੁਕਰਵਾਰ 6 ਅਪਰੈਲ ਸ਼ਾਮ 7.45 ਕੀਤਾ ਜਾਵੇਗਾ ਜਦੋ ਕਿ ਗਰੈਂਡ […]

Read more ›
ਮੈਰੀਜੁਆਨਾ ਦੇ ਕਾਨੂੰਨੀਕਰਨ ਬਾਰੇ ਟੋਰੀ ਸੈਨੇਟਰਜ਼ ਨੇ ਜੈੱਫ ਸੈਸ਼ਨਜ਼ ਨਾਲ ਕੀਤੀ ਉਚੇਚੀ ਮੁਲਾਕਾਤ

ਮੈਰੀਜੁਆਨਾ ਦੇ ਕਾਨੂੰਨੀਕਰਨ ਬਾਰੇ ਟੋਰੀ ਸੈਨੇਟਰਜ਼ ਨੇ ਜੈੱਫ ਸੈਸ਼ਨਜ਼ ਨਾਲ ਕੀਤੀ ਉਚੇਚੀ ਮੁਲਾਕਾਤ

April 5, 2018 at 7:04 am

ਓਟਵਾ,5 ਅਪਰੈਲ (ਪੋਸਟ ਬਿਊਰੋ) : ਤਿੰਨ ਕੰਜ਼ਰਵੇਟਿਵ ਸੈਨੇਟਰਜ਼ ਉਚੇਚੇ ਤੌਰ ਉੱਤੇ ਕੈਨੇਡਾ ਦੇ ਮੈਰੀਜੁਆਨਾ ਵਾਲੇ ਪਲੈਨ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਡੀਸੀ ਗਏ ਹਨ। ਉੱਥੇ ਉਨ੍ਹਾਂ ਅਮਰੀਕਾ ਦੇ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨਾਲ 45 ਮਿੰਟ ਮੀਟਿੰਗ ਕੀਤੀ। ਸੈਨੇਟਰ ਬੈਟਰਜ਼ ਦੇ ਆਫਿਸ ਅਨੁਸਾਰ ਕੰਜ਼ਰਵੇਟਿਵ ਸੈਨੇਟਰਜ਼ ਕਲਾਡੇ ਕੈਰੀਨਾਨ, ਡੈਨਿਸ ਬੈਟਰਜ਼ ਤੇ ਪਿਏਰੇ […]

Read more ›
‘ਸਿੱਖ ਹੈਰੀਟੇਜ ਮੰਥ’ ਮੌਕੇ ਐੱਮ.ਪੀ. ਸੋਨੀਆ ਸਿੱਧੂ ਨੇ ਕੈਨੇਡੀਅਨ ਸਿੱਖਾਂ ਦੇ ਯੋਗਦਾਨ ਬਾਰੇ ਦਿੱਤਾ ਸੰਦੇਸ਼

‘ਸਿੱਖ ਹੈਰੀਟੇਜ ਮੰਥ’ ਮੌਕੇ ਐੱਮ.ਪੀ. ਸੋਨੀਆ ਸਿੱਧੂ ਨੇ ਕੈਨੇਡੀਅਨ ਸਿੱਖਾਂ ਦੇ ਯੋਗਦਾਨ ਬਾਰੇ ਦਿੱਤਾ ਸੰਦੇਸ਼

April 5, 2018 at 7:02 am

ਬਰੈਂਪਟਨ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ‘ਸਿੱਖ ਹੈਰੀਟੇਜ ਮੰਥ’ ਦੀ ਸ਼ੁਰੂਆਤ ਦੇ ਮੌਕੇ ਕੈਨੇਡੀਅਨ ਸਿੱਖਾਂ ਵੱਲੋਂ ਕੈਨੇਡੀਅਨ ਸਮਾਜ ਵਿਚ ਹੁਣ ਤੱਕ ਪਾਏ ਗਏ ਅਹਿਮ ਯੋਗਦਾਨ ਨੂੰ ਯਾਦ ਕਰਦਿਆਂ ਹੋਇਆਂ ਬਰੈਂਪਟਨ-ਵਾਸੀਆਂ ਨੂੰ ਸ਼ੁਭ-ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਬੇਹਤਰੀ ਲਈ ਕੈਨੇਡੀਅਨ ਸਿੱਖਾਂ ਵੱਲੋਂ ਪਾਇਆ ਜਾ […]

Read more ›
ਸਿੱਖਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਚਲਾਈ  ਮੁਹਿੰਮ ਨੂੰ ਭਰਵਾਂ ਹੁੰਗਾਰਾ

ਸਿੱਖਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਚਲਾਈ ਮੁਹਿੰਮ ਨੂੰ ਭਰਵਾਂ ਹੁੰਗਾਰਾ

April 5, 2018 at 7:02 am

ਓਟਵਾ, 5 ਅਪਰੈਲ (ਪੋਸਟ ਬਿਊਰੋ) : ਸੋਸ਼ਲ ਮੀਡੀਆ ਉੱਤੇ ਚਲਾਈ ਗਈ ਹੈਸ਼ਟੈਗ ਮੁਹਿੰਮ “#ੳਸਕਛਅਨਅਦਅਿਨੰਕਿਹਸ” ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵੱਲੋਂ ਐਡਮੰਟਨ, ਸਰ੍ਹੀ ਤੇ ਬਰੈਂਪਟਨ ਵਿੱਚ 6 ਤੋਂ 8 ਅਪਰੈਲ ਤੱਕ ਅਜਿਹੇ ਈਵੈਂਟਸ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਸਿਰਲੇਖ ਹੋਵੇਗਾ “#ੳਸਕਛਅਨਅਦਅਿਨੰਕਿਹਸ: ੱਹੲਨ ਛਅਨਅਦਅਿਨ ੰਕਿਹਸ ੰਪੋਕੲ […]

Read more ›
ਫ਼ਾਇਰ ਫਾਈਟਰਾਂ, ਪੁਲਿਸ ਅਫ਼ਸਰਾਂ ਤੇ ਪੈਰਾਮੀਡਿਕਸ ਲਈ ‘ਨਵਾਂ ਮੈਨੋਰੀਅਲ ਗਰਾਂਟ ਪ੍ਰੋਗਰਾਮ’ ਸ਼ੁਰੂ : ਸੋਨੀਆ ਸਿੱਧੂ

ਫ਼ਾਇਰ ਫਾਈਟਰਾਂ, ਪੁਲਿਸ ਅਫ਼ਸਰਾਂ ਤੇ ਪੈਰਾਮੀਡਿਕਸ ਲਈ ‘ਨਵਾਂ ਮੈਨੋਰੀਅਲ ਗਰਾਂਟ ਪ੍ਰੋਗਰਾਮ’ ਸ਼ੁਰੂ : ਸੋਨੀਆ ਸਿੱਧੂ

April 5, 2018 at 7:01 am

ਬਰੈਂਪਟਨ: ਜਦੋਂ ਫ਼ਾਇਰ ਫਾਈਟਰ, ਪੋਲੀਸ ਅਫ਼ਸਰ ਅਤੇ ਪੈਰਾਮੀਡਕਸ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੀ ਡਿਊਟੀ ਨਿਭਾਅ ਰਹੇ ਹੁੰਦੇ ਹਨ ਤਾਂ ਉਹ ਕੈਨੇਡਾ-ਵਾਸੀਆਂ ਲਈ ਬਹੁ-ਮੁੱਲੀ ਸੇਵਾ ਕਰ ਰਹੇ ਹੁੰਦੇ ਹਨ। ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਬਰ ਸੋਨੀਆ ਸਿੱਧੂ ਨੇ ਇਨ੍ਹਾਂ ਦੇ ਪਹਿਲੇ ਰੈੱਸਪੌਂਡਰਾਂ ਲਈ ਨਵੀਂ ਮੈਮੋਰੀਅਲ ਗਰਾਂਟ ਦੀ ਖ਼ਬਰ ਸਾਂਝੀ ਕੀਤੀ। […]

Read more ›
ਬਰੈਂਪਟਨ ਵਿੱਚ ਮਨਾਇਆ ਗਿਆ ਗਣਗੌਰ ਤਿਉਹਾਰ

ਬਰੈਂਪਟਨ ਵਿੱਚ ਮਨਾਇਆ ਗਿਆ ਗਣਗੌਰ ਤਿਉਹਾਰ

April 5, 2018 at 6:58 am

ਗਣਗੌਰ, 5 ਅਪਰੈਲ (ਪੋਸਟ ਬਿਊਰੋ) : ਬਰੈਂਪਟਨ ਵਿੱਚ ਮਨਾਏ ਗਏ ਗਣਗੌਰ ਤਿਉਹਾਰ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਹ ਤਿਉਹਾਰ ਐਤਵਾਰ ਦੁਪਹਿਰ ਨੂੰ ਮਨਾਇਆ ਗਿਆ। ਪਹਿਲੀ ਪੂਜਾ ਰਵਾਇਤੀ ਤੌਰ ਉੱਤੇ ਕੀਤੀ ਗਈ। ਈਸਰ ਤੇ ਗੌਰੀ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ। ਇਸ ਮੌਕੇ ਗੀਤ ਗਾਏ ਗਏ ਤੇ ਗੌਰੀ ਨੂੰ ਉਸ ਦੇ […]

Read more ›