Archive for April 5th, 2018

ਟਾਪ 100 ਯੂਨੀਵਰਸਿਟੀਆਂ ਵਿੱਚ ਪੰਜਾਬ ਦੀਆਂ ਪੰਜ ਤੇ ਹਰਿਆਣਾ ਦੀ ਇਕ ਆ ਸਕੀ

ਟਾਪ 100 ਯੂਨੀਵਰਸਿਟੀਆਂ ਵਿੱਚ ਪੰਜਾਬ ਦੀਆਂ ਪੰਜ ਤੇ ਹਰਿਆਣਾ ਦੀ ਇਕ ਆ ਸਕੀ

April 5, 2018 at 8:51 pm

ਚੰਡੀਗੜ੍ਹ, 5 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫੇ੍ਰਮਵਰਕ ਦੀ ਲਿਸਟ ਵਿੱਚ ਟਾਪ 100 ਯੂਨੀਵਰਸਿਟੀਆਂ ਵਿੱਚ ਪੰਜਾਬ ਦੀਆਂ ਪੰਜ ਅਤੇ ਹਰਿਆਣਾ ਦੀ ਸਿਰਫ ਇਕ ਯੂਨੀਵਰਸਿਟੀ ਨੇ ਜਗ੍ਹਾ ਬਣਾਈ ਹੈ। ਪੰਜਾਬ ਯੂਨੀਵਰਸਿਟੀ ਇਸ ਰੀਜਨ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਜ਼ ਵਿੱਚ ਸ਼ਾਮਲ ਹੈ। ਇਸ […]

Read more ›
ਗਰੈਜੂਏਟ ਨਾ ਹੋਣ ਕਾਰਨ ਗੋਲਡਨ ਗਰਲ ਮਨਦੀਪ ਕੌਰ ਤੋਂ ਡੀ ਐੱਸ ਪੀ ਦਾ ਅਹੁਦਾ ਖੁੱਸਿਆ

ਗਰੈਜੂਏਟ ਨਾ ਹੋਣ ਕਾਰਨ ਗੋਲਡਨ ਗਰਲ ਮਨਦੀਪ ਕੌਰ ਤੋਂ ਡੀ ਐੱਸ ਪੀ ਦਾ ਅਹੁਦਾ ਖੁੱਸਿਆ

April 5, 2018 at 8:50 pm

ਚੰਡੀਗੜ੍ਹ, 5 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਐਥਲੀਟ ਮਨਦੀਪ ਕੌਰ ਨੂੰ ਡੀ ਐੱਸ ਪੀ ਵਾਲੇ ਅਹੁਦੇ ਤੋਂ ਹਟਾ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਮਨਦੀਪ ਕੌਰ ਗ੍ਰੈਜੂਏਟ ਨਹੀਂ ਹੈ। ਉਨ੍ਹਾਂ ਨੇ ਨਿਯੁਕਤੀ ਪੱਤਰ ਲੈਣ ਸਮੇਂ ਗ੍ਰੈਜੂਏਟ ਨਾ ਹੋਣ ਦੀ ਗੱਲ ਆਪਣੀ ਅਰਜ਼ੀ ਵਿੱਚ ਸਪੱਸ਼ਟ ਨਹੀਂ ਸੀ ਕੀਤੀ, […]

Read more ›
ਮੁੱਖ ਮੰਤਰੀ ਨੇ ਗੈਰ ਕਾਨੂੰਨੀ ਮਾਈਨਿੰਗ ਉੱਤੇ ਮੁੜ ਛਾਪੇ ਮਾਰਨ ਲਈ ਹੁਕਮ ਦਾਗਿਆ

ਮੁੱਖ ਮੰਤਰੀ ਨੇ ਗੈਰ ਕਾਨੂੰਨੀ ਮਾਈਨਿੰਗ ਉੱਤੇ ਮੁੜ ਛਾਪੇ ਮਾਰਨ ਲਈ ਹੁਕਮ ਦਾਗਿਆ

April 5, 2018 at 8:49 pm

ਚੰਡੀਗੜ੍ਹ, 5 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਉੱਤੇ ਸਖਤੀ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਛਾਪੇ ਮਾਰਨ ਲਈ ਕਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਈਨਿੰਗ ਸੁਧਾਰਾਂ ਬਾਰੇ ਕੈਬਨਿਟ ਕਮੇਟੀ ਨੂੰ ਆਪਣੀ ਰਿਪੋਰਟ ਜਲਦੀ ਦੇਣ ਦੇ ਨਿਰਦੇਸ਼ ਦਿੰਦਿਆਂ […]

Read more ›
ਇੰਦਰਜੀਤ ਚੱਢਾ ਖੁਦਕੁਸ਼ੀ ਕੇਸ ਵਿੱਚ ਡੀ ਜੀ ਪੀ ਚੱਟੋਪਾਧਿਆਏ ਕਸੂਤੇ ਫਸਣ ਲੱਗੇ

ਇੰਦਰਜੀਤ ਚੱਢਾ ਖੁਦਕੁਸ਼ੀ ਕੇਸ ਵਿੱਚ ਡੀ ਜੀ ਪੀ ਚੱਟੋਪਾਧਿਆਏ ਕਸੂਤੇ ਫਸਣ ਲੱਗੇ

April 5, 2018 at 8:47 pm

ਚੰਡੀਗੜ੍ਹ, 5 ਅਪ੍ਰੈਲ (ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਦੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਜੀਤ ਸਿੰਘ ਚੱਢਾ ਦੀ ਖੁਦਕੁਸ਼ੀ ਦੇ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਭੇਜੀ ਪਹਿਲੀ ਪ੍ਰਸ਼ਨ ਸੂਚੀ ਦਾ ਹਾਲੇ ਪੰਜਾਬ ਪੁਲਸ ਦੇ ਡੀ ਜੀ ਪੀ, ਐੱਸ ਚੱਟੋਪਾਧਿਆਏ ਨੇ ਜਵਾਬ […]

Read more ›
ਸ਼੍ਰੋਮਣੀ ਕਮੇਟੀ ਦੇ ਕੱਢੇ ਮੁਲਾਜ਼ਮ ਹਾਈ ਕੋਰਟ ਜਾਣ ਲੱਗੇ

ਸ਼੍ਰੋਮਣੀ ਕਮੇਟੀ ਦੇ ਕੱਢੇ ਮੁਲਾਜ਼ਮ ਹਾਈ ਕੋਰਟ ਜਾਣ ਲੱਗੇ

April 5, 2018 at 8:46 pm

ਅੰਮ੍ਰਿਤਸਰ, 5 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਕਰੀ ਤੋਂ ਕੱਢੇ 523 ਮੁਲਾਜ਼ਮਾਂ ਦਾ ਮੁੱਦਾ ਅਗਲੇ ਦਿਨਾਂ ਵਿੱਚ ਹੋਰ ਭਖ ਸਕਦਾ ਹੈ। ਇੱਕ ਪਾਸੇ ਜਿੱਥੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਅਤੇ ਸਿਆਸੀ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਨਿੰਦਾ ਕੀਤੀ ਜਾ ਰਹੀ ਹੈ, ਉਥੇ ਨੌਕਰੀ […]

Read more ›
ਬੰਗਲਾ ਦੇਸ਼ ‘ਚ ਲਾਪਤਾ ਹੋਏ ਹਿੰਦੂ ਵਕੀਲ ਦੀ ਲਾਸ਼ ਮਿਲੀ

ਬੰਗਲਾ ਦੇਸ਼ ‘ਚ ਲਾਪਤਾ ਹੋਏ ਹਿੰਦੂ ਵਕੀਲ ਦੀ ਲਾਸ਼ ਮਿਲੀ

April 5, 2018 at 8:45 pm

ਢਾਕਾ, 5 ਅਪ੍ਰੈਲ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਪੁਲਸ ਨੂੰ ਕੱਲ੍ਹ ਇਕ ਹਿੰਦੂ ਵਕੀਲ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ, ਜਿਹੜਾ ਪਿਛਲੇ ਸ਼ੁੱਕਰਵਾਰ ਲਾਪਤਾ ਹੋ ਗਿਆ ਸੀ। ਪੁਲਸ ਨੇ ਹੱਤਿਆ ਦੇ ਸ਼ੱਕ ਵਿੱਚ ਉਸ ਦੀ ਪਤਨੀ ਸਮੇਤ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸਲਾਮੀ ਅੱਤਵਾਦੀਆਂ ਦੇ ਖਿਲਾਫ ਕਤਲ […]

Read more ›
ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰੂਸ ਦੇ ਦਖਲ ਦੇ ਕੇਸ ਵਿੱਚ ਪਹਿਲੀ ਵਾਰ ਸਜ਼ਾ ਸੁਣਾਈ ਗਈ

ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਰੂਸ ਦੇ ਦਖਲ ਦੇ ਕੇਸ ਵਿੱਚ ਪਹਿਲੀ ਵਾਰ ਸਜ਼ਾ ਸੁਣਾਈ ਗਈ

April 5, 2018 at 8:44 pm

ਵਾਸ਼ਿੰਗਟਨ, 5 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ‘ਚ ਸਾਲ 2016 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦੇ ਦਖਲ ਦੇ ਇੱਕ ਕੇਸ ਵਿੱਚ ਕੱਲ੍ਹ ਪਹਿਲੀ ਸਜ਼ਾ ਸੁਣਾਈ ਗਈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਪ੍ਰਚਾਰ ਟੀਮ ਨਾਲ ਆਪਣੇ ਸੰਬੰਧਾਂ ਬਾਰੇ ਜਾਂਚ ਏਜੰਸੀ ਐੱਫ ਬੀ ਆਈ ਕੋਲ ਝੂਠ ਬੋਲਣ ਵਾਲੇ ਇੱਕ ਵਕੀਲ ਅਲੈਕਸ ਵੈਨ […]

Read more ›
ਸਮੈਦਿਕ ਗੁਰਦੁਆਰਾ ਬ੍ਰਿਟੇਨ ਦੇ 10 ਚੋਟੀ ਦੇ ਧਾਰਮਿਕ ਸਥਾਨਾਂ ਵਿੱਚ

ਸਮੈਦਿਕ ਗੁਰਦੁਆਰਾ ਬ੍ਰਿਟੇਨ ਦੇ 10 ਚੋਟੀ ਦੇ ਧਾਰਮਿਕ ਸਥਾਨਾਂ ਵਿੱਚ

April 5, 2018 at 8:43 pm

ਲੰਡਨ, 5 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਦੇ ਚੋਟੀ ਦੇ 10 ਧਾਰਮਿਕ ਸਥਾਨਾਂ ਦੀ ਸੂਚੀ ‘ਚ ਸਮੈਦਿਕ ਦਾ ਗੁਰਦੁਆਰਾ ਵੀ ਸ਼ਾਮਲ ਕੀਤਾ ਗਿਆ ਹੈ। ਬਰਮਿੰਘਮ ਮੇਲ ਅਨੁਸਾਰ ਸਮੈਦਿਕ ਦੇ ਗੁਰੂ ਨਾਨਕ ਗੁਰਦੁਆਰੇ ਨੂੰ ਬਰਮਿੰਘਮ ਸ਼ਹਿਰ ਦੇ ਕੈਂਟਰਬਰੀ ਕੈਥੇਡਰਲ ਦੇ ਨਾਲ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਬ੍ਰਿਟੇਨ ਦੀਆਂ 100 ਧਾਰਮਿਕ […]

Read more ›
ਕੱਢੇ ਗਏ ਅਮਰੀਕੀ ਡਿਪਲੋਮੇਟਾਂ ਨੇ ਮਾਸਕੋ ਛੱਡਿਆ

ਕੱਢੇ ਗਏ ਅਮਰੀਕੀ ਡਿਪਲੋਮੇਟਾਂ ਨੇ ਮਾਸਕੋ ਛੱਡਿਆ

April 5, 2018 at 8:40 pm

ਮਾਸਕੋ, 5 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਦੇ ਜਾਸੂਸ ਨੂੰ ਜ਼ਹਿਰ ਦੇਣ ਤੋਂ ਪੈਦਾ ਹੋਏ ਵਿਵਾਦ ਕਾਰਨ ਰੂਸ ਵਿਚਲੇ ਦੂਤ ਘਰ ਵਿਚੋਂ ਕੱਢੇ ਗਏ ਅਮਰੀਕਾ ਦੇ 60 ਡਿਪਲੋਮੈਟਾਂ ਦਾ ਪਹਿਲਾ ਜੱਥਾ ਅਮਰੀਕਾ ਰਵਾਨਾ ਹੋ ਗਿਆ ਹੈ। ਇਸ ਮੌਕੇ ਮੌਜੂਦ ਇਕ ਪੱਤਰਕਾਰ ਨੇ ਦੱਸਿਆ ਕਿ ਅਮਰੀਕਾ ਦੇ ਕਈ ਡਿਪਲੋਮੈਟਾਂ ਅਤੇ ਉਨ੍ਹਾਂ ਦੇ […]

Read more ›
ਬੰਬ ਦੀ ਧਮਕੀ ਪਿੱਛੋਂ ਫਲਾਈਟ ਵਾਪਸ ਲਿਆਂਦੀ ਗਈ

ਬੰਬ ਦੀ ਧਮਕੀ ਪਿੱਛੋਂ ਫਲਾਈਟ ਵਾਪਸ ਲਿਆਂਦੀ ਗਈ

April 5, 2018 at 8:39 pm

ਸਿੰਗਾਪੁਰ, 5 ਅਪ੍ਰੈਲ (ਪੋਸਟ ਬਿਊਰੋ)- ਇਕ ਯਾਤਰੀ ਤੋਂ ਬੰਬ ਦੀ ਧਮਕੀ ਮਿਲਣ ਪਿੱਛੋਂ ਸਕੂਟ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਨੂੰ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਵਿਚ ਸਿੰਗਾਪੁਰ ਵਾਪਸ ਲਿਆਂਦਾ ਗਿਆ ਹੈ। ਇਸ ਸੰਬੰਧ ਵਿੱਚ ਸਕੂਟ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਥਾਈਲੈਂਡ ਦੇ ਹਾਤ ਯਾਈ ਨੂੰ ਰਵਾਨਾ ਹੋਇਆ ਇਹ ਯਾਤਰੀ […]

Read more ›