Archive for April 5th, 2018

ਜਦ ਵਰੁਣ ਧਵਨ ਨੂੰ ਵੇਟਰ ਸਮਝ ਲਿਆ ਗਿਆ

ਜਦ ਵਰੁਣ ਧਵਨ ਨੂੰ ਵੇਟਰ ਸਮਝ ਲਿਆ ਗਿਆ

April 5, 2018 at 9:10 pm

ਆਪਣੇ ਕਿਰਦਾਰਾਂ ਦੇ ਨਾਲ ਪ੍ਰਯੋਗ ਕਰਨ ਵਾਲੇ ਕਲਾਕਾਰਾਂ ਦੀ ਲਾਈਨ ਵਿੱਚ ਵਰੁਣ ਧਵਨ ਦਾ ਨਾਂਅ ਵੀ ਪ੍ਰਮੁੱਖਤਾ ਨਾਲ ਲਿਆ ਜਾਂਦਾ ਹੈ। ਉਸ ਦੀ ਅਗਲੀ ਫਿਲਮ ‘ਅਕਤੂਬਰ’ ਹੈ। ਇਸ ਵਿੱਚ ਉਹ ਹੋਟਲ ਮੈਨੇਜਮੈਂਟ ਦੇ ਸਟੂਡੈਂਟ ਬਣੇ ਹਨ। ਡਾਇਰੈਕਟਰ ਸ਼ੁਜਿਤ ਸਰਕਾਰ ਨੇ ਇਸ ਦੀ ਸ਼ੂਟਿੰਗ ਲਾਈਵ ਲੋਕੇਸ਼ਨਾਂ ਉਤੇ ਕੀਤੀ ਹੈ, ਖਾਸ ਕਰ […]

Read more ›
ਸੰਜੇ ਦੱਤ ਨੂੰ ਮਨਾਉਣ ਵਿੱਚ ਲੱਗੇ ਕਰਣ

ਸੰਜੇ ਦੱਤ ਨੂੰ ਮਨਾਉਣ ਵਿੱਚ ਲੱਗੇ ਕਰਣ

April 5, 2018 at 9:09 pm

ਕਰਣ ਜੌਹਰ ਦੀ ਫਿਲਮ ‘ਸ਼ਿੱਦਤ’ ਦਾ ਮਾਮਲਾ ਸੁਲਝਣ ਦਾ ਨਾਂਅ ਨਹੀਂ ਲੈ ਰਿਹਾ। ਸ੍ਰੀਦੇਵੀ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਰੋਲ ਵਿੱਚ ਮਾਧੁਰੀ ਦੀਕਸ਼ਿਤ ਨੂੰ ਕਾਸਟ ਕਰਨ ਦੀ ਖਬਰ ਨੇ ਵਿਵਾਦਾਂ ਨੂੰ ਹੋਰ ਵਧਾ ਦਿੱਤਾ। ਮਾਧੁਰੀ ਦੀਕਸ਼ਿਤ ਸੰਜੇ ਦੱਤ ਨਾਲ ਕੰਮ ਕਰਨ ਤੋਂ ਨਾਂਹ ਨੁੱਕਰ ਕਰਦੀ ਸੀ। ਇਸ ਵਾਰ ਸੰਜੇ […]

Read more ›
ਖੁਸ਼ਨੁਮਾ ਮਾਹੌਲ ਤਾਂ ਮਿਲੇ

ਖੁਸ਼ਨੁਮਾ ਮਾਹੌਲ ਤਾਂ ਮਿਲੇ

April 5, 2018 at 9:06 pm

-ਲਕਸ਼ਮੀ ਕਾਂਤਾ ਚਾਵਲਾ ਯੂ ਐਨ ਓ ਵੱਲੋਂ ਛਾਪੀ ਗਈ ਵਿਸ਼ਵ ਪ੍ਰਸੰਨਤਾ ਰਿਪੋਰਟ ਕਾਰਨ ਵਿਸ਼ਵ ਸਾਹਮਣੇ ਸਾਨੂੰ ਇਕ ਵਾਰ ਫਿਰ ਨਮੋਸ਼ੀ ਝੱਲਣੀ ਪਈ ਹੈ। ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਲੋਕਾਂ ਦੀ ਖੁਸ਼ੀ ਅਤੇ ਸੰਤੁਸ਼ਟ ਰਹਿਣ ਸਬੰਧੀ ਦਰਜਾਬੰਦੀ ਦੀ ਸੂਚੀ ਵਿੱਚ ਭਾਰਤ ਹੋਰ ਹੇਠਾਂ ਚਲਾ ਗਿਆ ਹੈ। ਬੀਤੇ ਵਰ੍ਹੇ 156 ਦੇਸ਼ਾਂ […]

Read more ›

ਮਰੀਜ਼ ਦੇ ਭਲੇ ਹਿੱਤ ਲਈ ‘ਇੱਛਾ ਮੌਤ’ ਵਿੱਚ ਕੋਈ ਬੁਰਾਈ ਨਹੀਂ

April 5, 2018 at 9:03 pm

-ਪੂਰਨ ਚੰਦ ਸਰੀਨ ਇਕ ਵਾਰ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਵਿੱਚ ਇਕ ਵੱਛੇ ਨੂੰ ਜ਼ਹਿਰ ਦੇ ਕੇ ਇਸ ਲਈ ਮਾਰ ਦਿੱਤਾ ਗਿਆ ਕਿ ਉਹ ਬੀਮਾਰ ਸੀ ਤੇ ਦਰਦ ਨਾਲ ਬੇਹਾਲ ਸੀ। ਉਸ ਸਮੇਂ ਇਸ ਗੱਲ ਬਾਰੇ ਕਾਫੀ ਹੰਗਾਮਾ ਹੋਇਆ ਸੀ, ਜਿਸ ‘ਤੇ ਗਾਂਧੀ ਜੀ ਨੇ ਗੁਜਰਾਤੀ ਹਫਤਾਵਾਰੀ ‘ਨਵਜੀਵਨ’ ਵਿੱਚ ਲਿਖਿਆ […]

Read more ›
ਮੋਦੀ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ ਦਲਿਤਾਂ ਦਾ ਮੁੱਦਾ

ਮੋਦੀ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ ਦਲਿਤਾਂ ਦਾ ਮੁੱਦਾ

April 5, 2018 at 9:02 pm

-ਵਿਜੇ ਵਿਦਰੋਹੀ ਕਿਸੇ ਵੀ ਸੱਭਿਅਕ ਸਮਾਜ ‘ਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਦੇ ਇੱਕ ਹੁਕਮ ਵਿਰੁੱਧ ਸੜਕਾਂ ‘ਤੇ ਉਤਰੇ ਸਾਰੇ ਦਲਿਤਾਂ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇੱਕ ਦਰਜਨ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ, ਸਰਕਾਰੀ ਤੇ ਗੈਰ […]

Read more ›
ਇਰਾਕ ਵਿੱਚ ਭਾਰਤੀਆਂ ਦੇ ਕਤਲਾਂ ਦੀ ਜਾਂਚ ਦੀ ਮੰਗ ਤੋਂ ਅਦਾਲਤ ਨੇ ਦੂਰੀ ਰੱਖੀ

ਇਰਾਕ ਵਿੱਚ ਭਾਰਤੀਆਂ ਦੇ ਕਤਲਾਂ ਦੀ ਜਾਂਚ ਦੀ ਮੰਗ ਤੋਂ ਅਦਾਲਤ ਨੇ ਦੂਰੀ ਰੱਖੀ

April 5, 2018 at 9:00 pm

ਨਵੀਂ ਦਿੱਲੀ, 5 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਇਰਾਕ ਵਿੱਚ 39 ਭਾਰਤੀਆਂ ਦੇ ਕਤਲਾਂ ਦੀ ਕੇਂਦਰ ਦੀ ਗਲਤੀ ਦੀ ਵਿਸਥਾਰ ਸਹਿਤ ਜਾਂਚ ਤੋਂ ਖੁਦ ਨੂੰ ਦੂਰ ਰੱਖਿਆ ਹੈ। ਵਰਨਣ ਯੋਗ ਹੈ ਕਿ ਇਸ ਪਟੀਸ਼ਨ ਵਿੱਚ ਕੇਂਦਰ ਸਰਕਾਰ ਦੀ ਗਲਤੀ ਦੀ ਵਿਸਥਾਰ ਸਹਿਤ ਜਾਂਚ ਦੀ ਮੰਗ ਕੀਤੀ ਗਈ ਸੀ, […]

Read more ›
ਡੇਰਾ ਮੁਖੀ ਨੂੰ ਹੁਣ ਪੰਚਕੂਲਾ ਵਾਲੇ ਦੰਗਿਆਂ ਦੀ ਸਾਜ਼ਿਸ਼ ਦਾ ਨੋਟਿਸ ਵੀ ਜਾਰੀ

ਡੇਰਾ ਮੁਖੀ ਨੂੰ ਹੁਣ ਪੰਚਕੂਲਾ ਵਾਲੇ ਦੰਗਿਆਂ ਦੀ ਸਾਜ਼ਿਸ਼ ਦਾ ਨੋਟਿਸ ਵੀ ਜਾਰੀ

April 5, 2018 at 8:59 pm

ਚੰਡੀਗੜ੍ਹ, 5 ਅਪ੍ਰੈਲ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਚਕੂਲਾ ਵਿੱਚ ਡੇਰਾ ਸਮਰਥਕਾਂ ਵੱਲੋਂ ਕੀਤੀ ਗਈ ਅੱਗਜਨੀ, ਭੰਨਤੋੜ ਅਤੇ ਹੋਰ ਹਿੰਸਾ ਵੀ ਡੇਰਾ ਮੁਖੀ ਦੇ ਇਸ਼ਾਰੇ ਉੱਤੇ ਕੀਤੇ ਜਾਣ ਦੇ ਦੋਸ਼ ਹੇਠ ਇਸ ਕੇਸ ਵਿੱਚ ਉਸ ਨੂੰ ਨਾਮਜ਼ਦ […]

Read more ›
ਏਮਜ਼ ਵਿੱਚ ਪੇਟ ਦਰਦ ਦੇ ਮਰੀਜ਼ ਦਾ ਗੁਰਦੇ ਦਾ ਅਪਰੇਸ਼ਨ ਕਰ ਦਿੱਤਾ ਗਿਆ

ਏਮਜ਼ ਵਿੱਚ ਪੇਟ ਦਰਦ ਦੇ ਮਰੀਜ਼ ਦਾ ਗੁਰਦੇ ਦਾ ਅਪਰੇਸ਼ਨ ਕਰ ਦਿੱਤਾ ਗਿਆ

April 5, 2018 at 8:56 pm

ਨਵੀਂ ਦਿੱਲੀ, 5 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਵਕਾਰ ਵਾਲੀ ਸੰਸਥਾ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਡਾਕਟਰੀ ਪੇਸ਼ੇ ਵਿੱਚ ਗੰਭੀਰ ਅਣਗਹਿਲੀ ਦਾ ਕੇਸ ਸਾਹਮਣੇ ਆਇਆ ਹੈ। ਇਕ ਤੀਹ ਸਾਲਾ ਮਰੀਜ਼ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ, ਡਾਕਟਰ ਨੇ ਗੁਰਦੇ ਦੇ ਰੋਗ ਦਾ ਅਪਰੇਸ਼ਨ ਕਰ ਦਿੱਤਾ। ਫਿਰ ਡਾਕਟਰ ਨੇ ਗਲਤੀ ਛੁਪਾਉਣ […]

Read more ›
ਵਿਵਾਦਾਂ ‘ਚ ਰਹਿਣ ਵਾਲੇ ਐਕਟਰ ਕਮਾਲ ਰਾਸ਼ਿਦ ਖਾਨ ਨੂੰ ਕੈਂਸਰ!

ਵਿਵਾਦਾਂ ‘ਚ ਰਹਿਣ ਵਾਲੇ ਐਕਟਰ ਕਮਾਲ ਰਾਸ਼ਿਦ ਖਾਨ ਨੂੰ ਕੈਂਸਰ!

April 5, 2018 at 8:54 pm

ਨਵੀਂ ਦਿੱਲੀ, 5 ਅਪ੍ਰੈਲ (ਪੋਸਟ ਬਿਊਰੋ)- ਸੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਵਿਵਾਦਾਂ ‘ਚ ਰਹਿਣ ਵਾਲੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਕਮਾਲ ਰਾਸ਼ਿਦ ਖਾਨ (ਕੇ ਆਰ ਕੇ) ਦੀ ਇੱਕ ਪੋਸਟ ਨੇ ਹਲਚਲ ਪੈਦਾ ਕਰ ਦਿੱਤੀ ਹੈ। ਵਿਵਾਦਾਂ ਵਾਲੀ ਬਿਆਨਬਾਜ਼ੀ ਕਾਰਨ ਖਬਰਾਂ ਵਿੱਚ ਰਹਿਣ ਵਾਲੇ ਅਦਾਕਾਰ ਕੇ ਆਰ ਕੇ ਨੇ ਪ੍ਰੈਸ […]

Read more ›
ਸ਼ੀਲਾ ਦੀਕਸਿ਼ਤ ਦੇ ਸਹਿਯੋਗੀ ਵਾਲੇ ਕੇਸ ਵਿੱਚ ਕੇਜਰੀਵਾਲ ਦੀ ਅਰਜ਼ੀ ਕੋਰਟ ਨੇ ਨਹੀਂ ਮੰਨੀ

ਸ਼ੀਲਾ ਦੀਕਸਿ਼ਤ ਦੇ ਸਹਿਯੋਗੀ ਵਾਲੇ ਕੇਸ ਵਿੱਚ ਕੇਜਰੀਵਾਲ ਦੀ ਅਰਜ਼ੀ ਕੋਰਟ ਨੇ ਨਹੀਂ ਮੰਨੀ

April 5, 2018 at 8:52 pm

ਨਵੀਂ ਦਿੱਲੀ, 5 ਅਪ੍ਰੈਲ (ਪੋਸਟ ਬਿਊਰੋ)- ਸ਼ੀਲਾ ਦੀਕਸ਼ਤ ਦੇ ਇੱਕ ਸਾਬਕਾ ਸਹਿਯੋਗੀ ਪਵਨ ਖੇੜਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਾਇਰ ਅਪਰਾਧਕ ਮਾਣਹਾਨੀ ਦੇ ਕੇਸ ਦੀ ਸੁਣਵਾਈ ਉੱਤੇ ਆਖਰੀ ਮੁਲਤਵੀ ਦਾ ਆਦੇਸ਼ ਦੇਣ ਤੋਂ ਦਿੱਲੀ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਜਸਟਿਸ ਏ ਕੇ ਪਾਠਕ ਨੇ […]

Read more ›