Archive for April 5th, 2018

ਕਾਮਨਵੈੱਲਥ ਖੇਡਾਂ :  ਮੀਰਾਬਾਈ ਚਾਨੂ ਨੇ ਰਿਕਾਰਡ ਬਣਾਉਣ ਨਾਲ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ

ਕਾਮਨਵੈੱਲਥ ਖੇਡਾਂ : ਮੀਰਾਬਾਈ ਚਾਨੂ ਨੇ ਰਿਕਾਰਡ ਬਣਾਉਣ ਨਾਲ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਇਆ

April 5, 2018 at 9:39 pm

* ਵੇਟ ਲਿਫਟਿੰਗ ਦੇ ਸਿਲਵਰ ਮੈਡਲ ਨਾਲ ਗੁਰੂਰਾਜਾ ਨੇ ਖਾਤਾ ਖੋਲ੍ਹਿਆ ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਆਸਟ੍ਰੇਲੀਆ ਵਿਚ ਹੋ ਰਹੀਆਂ ਕਾਮਨਵੈੱਲਥ ਖੇਡਾਂ ਦੇ ਪਹਿਲੇ ਦਿਨ ਭਾਰਤ ਨੇ ਸਿਲਵਰ ਮੈਡਲ ਹਾਸਲ ਕਰ ਕੇ ਆਪਣਾ ਖਾਤਾ ਖੋਲ੍ਹਣ ਪਿੱਛੋਂ ਇਕ ਗੋਲਡ ਮੈਡਲ ਵੀ ਜਿੱਤ ਲਿਆ। ਇਨ੍ਹਾ ਖੇਡਾਂ ਵਿਚ ਭਾਰਤ ਲਈ ਪਹਿਲਾ ਗੋਲਡ […]

Read more ›
ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਕਿਡਨੀ ਦੀ ਸਮੱਸਿਆ, ਆਪਰੇਸ਼ਨ ਕਰਨਾ ਪੈ ਸਕਦੈ

ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਕਿਡਨੀ ਦੀ ਸਮੱਸਿਆ, ਆਪਰੇਸ਼ਨ ਕਰਨਾ ਪੈ ਸਕਦੈ

April 5, 2018 at 9:37 pm

ਨਵੀਂ ਦਿੱਲੀ, 5 ਅਪਰੈਲ, (ਪੋਸਟ ਬਿਊਰੋ)- ਭਾਰਤ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਕਿਡਨੀ ਦੀ ਕਿਸੇ ਸਮੱਸਿਆ ਤੋਂ ਪੀੜਤ ਹਨ। ਇਸ ਬੀਮਾਰੀ ਕਾਰਨ ਉਨ੍ਹਾਂ ਦਾ ਆਪਰੇਸ਼ਨ ਕਰਾਉਣਾ ਪੈ ਸਕਦਾ ਹੈ। ਅਰੁਣ ਜੇਤਲੀ ਨੇ ਪੁਸ਼ਟੀ ਕਰਦਿਆਂ ਇਕ ਟਵੀਟ ਰਾਹੀਂ ਕਿਹਾ, ‘ਮੇਰਾ ਕਿਡਨੀ ਨਾਲ ਜੁੜੀ ਬਿਮਾਰੀ ਤੇ ਕੁਝ ਹੋਰ ਇਨਫੈਕਸ਼ਨ ਦਾ ਇਲਾਜ ਚੱਲ […]

Read more ›
ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਘੋਖ ਲਈ ਸ਼੍ਰੋਮਣੀ ਕਮੇਟੀ ਨੇ ਨਵੀਂ ਸਬ ਕਮੇਟੀ ਬਣਾ ਧਰੀ

ਫਿਲਮ ‘ਨਾਨਕ ਸ਼ਾਹ ਫ਼ਕੀਰ’ ਦੀ ਘੋਖ ਲਈ ਸ਼੍ਰੋਮਣੀ ਕਮੇਟੀ ਨੇ ਨਵੀਂ ਸਬ ਕਮੇਟੀ ਬਣਾ ਧਰੀ

April 5, 2018 at 9:34 pm

ਅੰਮ੍ਰਿਤਸਰ, 5 ਅਪਰੈਲ, (ਪੋਸਟ ਬਿਊਰੋ)- ਵਿਵਾਦਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਇੱਕ ਵਾਰ ਹੋਰ ਘੋਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਨਵੀਂ ਸਬ-ਕਮੇਟੀ ਬਣਾ ਦਿੱਤੀ ਹੈ, ਜਿਸ ਵਿਚ ਅੱਠ ਮੈਂਬਰ ਏਥੋਂ ਸ਼ਾਮਲ ਕੀਤੇ ਗਏ ਹਨ ਅਤੇ ਇਕ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ […]

Read more ›
ਪੰਜਾਬ ਦੇ 27 ਹਜ਼ਾਰ ਹੋਰ ਕਿਸਾਨਾਂ ਨੂੰ 156.12 ਕਰੋੜ ਦੀ ਕਰਜ਼ੇ ਦੀ ਛੋਟ ਮਿਲੀ

ਪੰਜਾਬ ਦੇ 27 ਹਜ਼ਾਰ ਹੋਰ ਕਿਸਾਨਾਂ ਨੂੰ 156.12 ਕਰੋੜ ਦੀ ਕਰਜ਼ੇ ਦੀ ਛੋਟ ਮਿਲੀ

April 5, 2018 at 9:32 pm

* ਮੁੱਖ ਮੰਤਰੀ ਨੇ ਜਨਤਕ ਸਮਾਗਮ ਵਿੱਚ ਕਰਜ਼ਾ ਮੁਆਫੀ ਸਰਟੀਫਿਕੇਟ ਵੰਡੇ * ਗੁਰਦਾਸਪੁਰ ਵਿੱਚ ਮੈਡੀਕਲ ਕਾਲਜ ਬਣੇਗਾ ਗੁਰਦਾਸਪੁਰ, 5 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਕਿਸਾਨਾਂ ਦੀ ਕਰਜ਼ ਮੁਆਫ਼ੀ ਵਾਸਤੇ ਅੱਜ ਏਥੇ ਪੁੱਡਾ ਗਰਾਊਂਡ ਵਿਖੇ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਸਣੇ ਛੇ […]

Read more ›
ਮਿਸੀਸਾਗਾ ਦੀ ਕੰਸਟ੍ਰਕਸ਼ਨ ਕੰਪਨੀ ਨੂੰ 90,000 ਡਾਲਰ ਜੁਰਮਾਨਾ

ਮਿਸੀਸਾਗਾ ਦੀ ਕੰਸਟ੍ਰਕਸ਼ਨ ਕੰਪਨੀ ਨੂੰ 90,000 ਡਾਲਰ ਜੁਰਮਾਨਾ

April 5, 2018 at 9:26 pm

ਕੰਮ ਵਾਲੀ ਥਾਂ ਉੱਤੇ ਵਰਕਰ ਨਾਲ ਪੇਸ਼ ਆਏ ਹਾਦਸੇ ਕਾਰਨ ਹੋਇਆ ਜੁਰਮਾਨਾ ਮਿਸੀਸਾਗਾ, 5 ਅਪਰੈਲ (ਪੋਸਟ ਬਿਊਰੋ) : ਮਿਸੀਸਾਗਾ ਦੀ ਇੱਕ ਵੱਡੀ ਕੰਸਟ੍ਰਕਸ਼ਨ ਕੰਪਨੀ ਨੂੰ ਆਕਿਊਪੇਸ਼ਨਲ ਹੈਲਥ ਐਂਡ ਸੇਫਟੀ ਐਕਟ ਦੀ ਉਲੰਘਣਾਂ ਕਰਨ ਦੇ ਸਬੰਧ ਵਿੱਚ ਦੋਸ਼ੀ ਮੰਨਦਿਆਂ ਹੋਇਆਂ 90,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਮਾਮਲਾ ਇੱਕ ਵਰਕਰ ਦੇ […]

Read more ›
ਲਿਬਰਲਾਂ ਦੇ ਡੁੱਬਦੇ ਜਹਾਜ਼ ਵਿੱਚ ਸਵਾਰ ਨਹੀਂ ਰਹਿਣਾ ਚਾਹੁੰਦੇ ਐਮਪੀਪੀ

ਲਿਬਰਲਾਂ ਦੇ ਡੁੱਬਦੇ ਜਹਾਜ਼ ਵਿੱਚ ਸਵਾਰ ਨਹੀਂ ਰਹਿਣਾ ਚਾਹੁੰਦੇ ਐਮਪੀਪੀ

April 5, 2018 at 9:24 pm

ਓਨਟਾਰੀਓ, 5 ਅਪਰੈਲ (ਪੋਸਟ ਬਿਊਰੋ) : ਵਿੰਨ ਦੀ ਲਿਬਰਲ ਸਰਕਾਰ ਦਾ ਇਸ ਵਾਰੀ ਭੋਗ ਪੈਣਾ ਤੈਅ ਹੈ। ਇਸ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਲਿਬਰਲ ਉਮੀਦਵਾਰ, ਜਿਨ੍ਹਾਂ ਨੂੰ ਘਰ ਘਰ ਜਾ ਕੇ ਆਪਣੀ ਸਰਕਾਰ ਦੇ ਘਪਲਿਆਂ, ਬਰਬਾਦੀ, ਮਿਸਮੈਨੇਜਮੈਂਟ ਦਾ ਪੱਖ ਪੂਰਨ ਲਈ ਝੂਠ ਬੋਲਣੇ ਪੈਣੇ ਸਨ, ਵਿੱਚੋਂ […]

Read more ›
ਫੇਸਬੁੱਕ ਤੇ ਐਗਰੀਗੇਟ ਆਈਕਿਊ ਦੀ ਜਾਂਚ ਲਈ ਫੈਡਰਲ ਤੇ ਬੀਸੀ ਪ੍ਰਾਈਵੇਸੀ ਕਮਿਸ਼ਨਰਜ਼ ਨੇ ਮਿਲਾਏ ਹੱਥ

ਫੇਸਬੁੱਕ ਤੇ ਐਗਰੀਗੇਟ ਆਈਕਿਊ ਦੀ ਜਾਂਚ ਲਈ ਫੈਡਰਲ ਤੇ ਬੀਸੀ ਪ੍ਰਾਈਵੇਸੀ ਕਮਿਸ਼ਨਰਜ਼ ਨੇ ਮਿਲਾਏ ਹੱਥ

April 5, 2018 at 9:21 pm

ਓਟਵਾ, 5 ਅਪਰੈਲ (ਪੋਸਟ ਬਿਊਰੋ) : ਫੈਡਰਲ ਤੇ ਬ੍ਰਿਟਿਸ਼ ਕੋਲੰਬੀਆ ਪ੍ਰਾਈਵੇਸੀ ਕਮਿਸ਼ਨਰਜ਼ ਵੱਲੋਂ ਫੇਸਬੁੱਕ ਅਤੇ ਕੈਨੇਡੀਅਨ ਪੁਲਿਟੀਕਲ ਕੰਸਲਟੈਂਸੀ ਐਗਰੀਗੇਟ ਆਈਕਿਊ ਦੀ ਜਾਂਚ ਕੀਤੀ ਜਾਵੇਗੀ। ਕੌਮਾਂਤਰੀ ਪੱਧਰ ਉੱਤੇ ਇਹ ਰੌਲਾ ਪਿਆ ਹੋਇਆ ਹੈ ਕਿ ਇਨ੍ਹਾਂ ਦੋਵਾਂ ਫਰਮਾਂ ਨੇ ਸੋਸ਼ਲ ਮੀਡੀਆ ਡਾਟਾ ਦੀ ਅਣਅਧਿਕਾਰਤ ਵਰਤੋਂ ਕੀਤੀ। ਇਸ ਵਿਵਾਦ ਵਿੱਚ ਇਹ ਦੋਸ਼ ਵੀ […]

Read more ›
ਨਾਫਟਾ ਉੱਤੇ ਹੁਣ ਮਿਲਣ ਲੱਗੀ ਹੈ ਸਫਲਤਾ : ਟਰੂਡੋ

ਨਾਫਟਾ ਉੱਤੇ ਹੁਣ ਮਿਲਣ ਲੱਗੀ ਹੈ ਸਫਲਤਾ : ਟਰੂਡੋ

April 5, 2018 at 9:17 pm

ਓਟਵਾ, 5 ਅਪਰੈਲ (ਪੋਸਟ ਬਿਊਰੋ) : ਨਾਫਟਾ ਦੇ ਸਬੰਧ ਵਿੱਚ ਡੀਸੀ ਵਿੱਚ ਹੋਣ ਵਾਲੀ ਅੱਠਵੇਂ ਗੇੜ ਦੀ ਗੱਲਬਾਤ ਤਿੰਨ ਦੇਸ਼ਾਂ ਦੇ ਟਰੇਡ ਨੁਮਾਇੰਦਿਆਂ ਦੀਆਂ ਉੱਚ ਪੱਧਰੀਆਂ ਮੀਟਿੰਗਾਂ ਵਿੱਚ ਬਦਲ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਅਸਲ ਸਫਲਤਾ ਹੁਣ ਮਿਲਣ […]

Read more ›
ਅੱਜ-ਨਾਮਾ

ਅੱਜ-ਨਾਮਾ

April 5, 2018 at 9:15 pm

ਕਾਮਨਵੈੱਲਥ ਦਾ ਹੋਇਆ ਆਗਾਜ਼ ਅੱਛਾ, ਪਹਿਲੇ ਦਿਨੋਂ ਤਾਂ ਮਿਲੀ ਹੈ ਚੜ੍ਹਤ ਮੀਆਂ।         ਇੱਕ ਸੋਨੇ ਦਾ, ਚਾਂਦੀ ਦਾ ਇੱਕ ਤਮਗਾ,         ਅਗਲੀ ਇਸੇ ਤੋਂ ਹੋਊਗੀ ਬੜ੍ਹਤ ਮੀਆਂ। ਝਾਕ ਕੁਸ਼ਤੀ ਬੈਡਮਿੰਟਨ ਤੋਂ ਬੜੀ ਵੱਡੀ, ਨਿਸ਼ਾਨੇਬਾਜ਼ ਨਿਸ਼ਾਨੇ ਆ ਜੜਤ ਮੀਆਂ।         ਹਾਕੀ ਟੀਮ ਵੀ ਉਂਜ ਨਹੀਂ ਬੁਰੀ ਲੱਗਦੀ,         ਸਾਡੇ ਅੱਗੇ ਨਹੀਂ […]

Read more ›
ਹੁਣ ਥੀਏਟਰਾਂ ਵਿੱਚ ਦਿਸੇਗਾ ‘ਮਿਜਵਾਂ’ ਦਾ ਸਫਰ

ਹੁਣ ਥੀਏਟਰਾਂ ਵਿੱਚ ਦਿਸੇਗਾ ‘ਮਿਜਵਾਂ’ ਦਾ ਸਫਰ

April 5, 2018 at 9:14 pm

ਮੰਨੀ-ਪ੍ਰਮੰਨੀ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਐੱਨ ਜੀ ਓ ‘ਮਿਜਵਾਂ’ ਵੈਲਫੇਅਰ ਸੁਸਾਇਟੀ’ ਨੇ ਮਲਟੀਪਲੈਕਸ ਚੇਨ ਨਾਲ ਹੱਥ ਮਿਲਾਇਆ ਹੈ। ਇਸ ਦੇ ਤਹਿਤ ਇਨ੍ਹਾਂ ਮਲਟੀਪਲੈਕਸਾਂ ਵਿੱਚ ਦਿਖਾਈ ਜਾ ਰਹੀ ਹਰ ਫਿਲਮ ਤੋਂ ਪਹਿਲਾਂ ‘ਮਿਜਵਾਂ’ ਦੀ 60 ਸੈਕਿੰਡ ਦੀ ਫਿਲਮ ਦਿਖਾਈ ਜਾਏਗੀ, ਉਹ ਵੀ ਰਾਸ਼ਟਰੀ ਗੀਤ ਤੋਂ ਪਹਿਲਾਂ। ਸ਼ਬਾਨਾ ਆਜ਼ਮੀ ਨੂੰ ਭਰੋਸਾ ਹੈ […]

Read more ›