Archive for April 4th, 2018

ਚੀਨ ਨੇ ਵੀ 106 ਅਮਰੀਕੀ ਵਸਤਾਂ ਉੱਤੇ ਟੈਰਿਫ  ਲਾਉਣ ਦੀ ਦਿੱਤੀ ਚੇਤਾਵਨੀ

ਚੀਨ ਨੇ ਵੀ 106 ਅਮਰੀਕੀ ਵਸਤਾਂ ਉੱਤੇ ਟੈਰਿਫ ਲਾਉਣ ਦੀ ਦਿੱਤੀ ਚੇਤਾਵਨੀ

April 4, 2018 at 6:57 am

ਬੀਜਿੰਗ, 4 ਅਪਰੈਲ (ਪੋਸਟ ਬਿਊਰੋ) : ਵਾਸਿ਼ੰਗਟਨ ਨਾਲ ਚੱਲ ਰਹੀ ਆਪਣੀ ਤਕਨਾਲੋਜੀ ਦੀ ਲੜਾਈ ਵਿੱਚ ਚੀਨ ਵੀ ਪਿੱਠ ਲੁਆਉਣ ਲਈ ਰਾਜ਼ੀ ਨਹੀਂ ਹੈ। ਬੁੱਧਵਾਰ ਨੂੰ ਚੀਨ ਵੱਲੋਂ 50 ਬਿਲੀਅਨ ਡਾਲਰ ਦੀ ਅਮਰੀਕੀ ਵਸਤਾਂ ਦੀ ਉਹ ਸੂਚੀ ਜਾਰੀ ਕੀਤੀ ਗਈ ਜਿਨ੍ਹਾਂ ਉੱਤੇ ਟੈਰਿਫ ਵਧਾਏ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸੋਇਆਬੀਨ […]

Read more ›
19 ਸਾਲਾ ਨੌਜਵਾਨ ਦੇ ਕਤਲ ਦੇ ਸਬੰਧ ਵਿੱਚ 3 ਚਾਰਜ

19 ਸਾਲਾ ਨੌਜਵਾਨ ਦੇ ਕਤਲ ਦੇ ਸਬੰਧ ਵਿੱਚ 3 ਚਾਰਜ

April 4, 2018 at 6:55 am

ਓਨਟਾਰੀਓ, 4 ਅਪਰੈਲ (ਪੋਸਟ ਬਿਊਰੋ) : 19 ਸਾਲਾ ਨੌਜਵਾਨ ਦਾ ਚਾਕੁ ਮਾਰ ਕੇ ਕਤਲ ਕਰਨ ਦੇ ਸਬੰਧ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਸੈਕਿੰਡ ਡਿਗਰੀ ਮਰਡਰ ਤੇ ਕਈ ਹੋਰ ਜੁਰਮਾਂ ਦੇ ਦੋਸ ਵਿੱਚ ਚਾਰਜ ਕੀਤਾ ਹੈ। ਇਹ ਘਟਨਾ 27 ਮਾਰਚ ਨੂੰ 12:30 ਵਜੇ ਮਾਊਂਟ ਐਲਬਰਟ ਰੋਡ ਤੇ ਸੈਕਿੰਡ ਕੰਸੈਸ਼ਨ ਨੇੜੇ […]

Read more ›
ਕੈਨੇਡਾ ਵਿੱਚ ਅਗਲੇ ਦੋ ਹੋਰ ਹਫਤੇ ਰਹੇਗੀ  ਠੰਢ : ਐਨਵਾਇਰਮੈਂਟ ਕੈਨੇਡਾ

ਕੈਨੇਡਾ ਵਿੱਚ ਅਗਲੇ ਦੋ ਹੋਰ ਹਫਤੇ ਰਹੇਗੀ ਠੰਢ : ਐਨਵਾਇਰਮੈਂਟ ਕੈਨੇਡਾ

April 4, 2018 at 6:53 am

ਓਟਵਾ, 4 ਅਪਰੈਲ (ਪੋਸਟ ਬਿਊਰੋ): ਇਸ ਸਮੇਂ ਕਿੰਨੇ ਕੈਨੇਡੀਅਨਜ਼ ਇਹ ਸੋਚ ਰਹੇ ਹੁੰਦੇ ਹਨ ਕਿ ਅਪਰੈਲ ਮਹੀਨਾ ਕਿੰਨਾ ਮਾੜਾ ਹੈ। ਬਹੁਤੇ ਕੈਨੇਡਾ ਵਿੱਚ ਇਹ ਸੱਚ ਵੀ ਹੈ। ਕੈਨੇਡਾ ਵਿੱਚ ਬਹਾਰ ਦਾ ਮੌਸਮ ਆਮ ਤੌਰ ਉੱਤੇ 22 ਮਾਰਚ ਤੋਂ ਸ਼ੁਰੂ ਹੁੰਦਾ ਹੈ। ਪਰ ਇਸ ਵਾਰੀ ਅਜੇ ਵੀ ਠੰਢ ਜਾਣ ਦਾ ਨਾਂ […]

Read more ›
ਮੈਕਸਿਕੋ ਦੀ ਕੰਧ ਬਣਨ ਤੱਕ ਸਰਹੱਦ ਨੂੰ ਸੁਰੱਖਿਅਤ ਰੱਖਣ ਲਈ ਫੌਜ ਦੀ ਮਦਦ ਲੈਣਾ ਚਾਹੁੰਦੇ ਹਨ ਟਰੰਪ

ਮੈਕਸਿਕੋ ਦੀ ਕੰਧ ਬਣਨ ਤੱਕ ਸਰਹੱਦ ਨੂੰ ਸੁਰੱਖਿਅਤ ਰੱਖਣ ਲਈ ਫੌਜ ਦੀ ਮਦਦ ਲੈਣਾ ਚਾਹੁੰਦੇ ਹਨ ਟਰੰਪ

April 4, 2018 at 1:00 am

ਵਾਸਿ਼ੰਗਟਨ, 4 ਅਪਰੈਲ (ਪੋਸਟ ਬਿਊਰੋ) : ਆਪਣੇ ਚੋਣ ਵਾਅਦਿਆਂ ਉੱਤੇ ਢਿੱਲੀ ਮੱਠੀ ਕਾਰਵਾਈ ਤੋਂ ਪਰੇਸ਼ਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੰਗਲਵਾਰ ਨੂੰ ਆਖਿਆ ਕਿ ਜਦੋਂ ਤੱਕ ਉਨ੍ਹਾਂ ਵੱਲੋਂ ਕੀਤੇ ਵਾਅਦੇ ਮੁਤਾਬਕ ਅਮਰੀਕਾ ਤੇ ਮੈਕਸਿਕੋ ਦਰਮਿਆਨ ਕੰਧ ਨਹੀਂ ਬਣ ਜਾਂਦੀ ਉਦੋਂ ਤੱਕ ਉਹ ਇਸ ਸਰਹੱਦ ਨੂੰ ਸੁਰੱਖਿਅਤ ਰੱਖਣ ਲਈ ਫੌਜ […]

Read more ›
ਟਰੂਡੋ ਦੇ ਭਾਰਤ ਦੌਰੇ ਬਾਰੇ ਬ੍ਰੀਫਿੰਗ ਦੀ ਪੇਸ਼ਕਸ਼ ਸ਼ੀਅਰ ਨੇ ਸਵੀਕਾਰੀ

ਟਰੂਡੋ ਦੇ ਭਾਰਤ ਦੌਰੇ ਬਾਰੇ ਬ੍ਰੀਫਿੰਗ ਦੀ ਪੇਸ਼ਕਸ਼ ਸ਼ੀਅਰ ਨੇ ਸਵੀਕਾਰੀ

April 4, 2018 at 12:58 am

ਓਟਵਾ, 4 ਅਪਰੈਲ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਸਬੰਧੀ ਨੈਸ਼ਨਲ ਸਕਿਊਰਿਟੀ ਬਾਬਤ ਬ੍ਰੀਫਿੰਗ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। ਸ਼ੀਅਰ ਦਾ ਕਹਿਣਾ ਹੈ ਕਿ ਉਹ ਆਪਣੇ ਕਾਕਸ ਮੈਂਬਰਾਂ ਅਤੇ ਮੀਡਿਆ ਨੂੰ ਇਸ ਲਈ ਸੱਦਾ ਦੇਣਗੇ ਤਾਂ ਕਿ ਉਹ […]

Read more ›
ਮਾਉਨਟੇਨਐਸ਼ ਸੀਨੀਅਰਜ ਕਲਬ,ਵੱਲੋਂ ਬਹੁਮੁਖੀ ਪ੍ਰੋਗਰਾਮ ਆਯੋਜਿਤ

ਮਾਉਨਟੇਨਐਸ਼ ਸੀਨੀਅਰਜ ਕਲਬ,ਵੱਲੋਂ ਬਹੁਮੁਖੀ ਪ੍ਰੋਗਰਾਮ ਆਯੋਜਿਤ

April 4, 2018 at 12:35 am

ਮਾਓਨਟੇਨਐਸ਼ ਸੀਨੀਅਰਜ ਕਲਬ, ਬਰੈਪਂਟਨ ਦੇ ਮੈਬਂਂਰਾ ਵੱਲੋਂ ਮਾਰਚ ਮਹੀਨੇ ਵਿਚ ਜਨਮੇ ਮੈਬਂਰਾ ਦੇ ਜਨਮਦਿਨ, ਹੋਲਾ ਮਹਲਾ, ਨਾਨਕਸ਼ਾਹੀ ਕਲੈਂਡਰ ਮੁਤਾਬਿਕ ਨਵਾਂ ਸਾਲ, ਭਗਤ ਸਿਂਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਇਨਟਰਨੈਸ਼ਨਲ ਵੁਮੈਨ ਡੇਅ , 28 ਮਾਰਚ ਨੂਂ ਮਨਾਏ ਗਏ। ਇਸ ਮੌਕੇ ਵਿਦਵਾਨਾਂ ਵੱਲੋ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ, ਬੀਬੀਆਂ ਵੱਲੋਂ […]

Read more ›
ਵਹਿਮਾਂ ਭਰਮਾਂ ਦਾ ਪ੍ਰਚਾਰ ਕਰਨ ਵਾਲੇ ਪਾਖੰਡੀ ਬਾਬਿਆਂ, ਜੋਤਸ਼ੀਆਂ, ਪੀਰਾਂ, ਠੱਗਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ, ਅਲਬਰਟਾ ਸਰਕਾਰ ਨੂੰ ਦਿੱਤਾ ਮੰਗ ਪੱਤਰ

ਵਹਿਮਾਂ ਭਰਮਾਂ ਦਾ ਪ੍ਰਚਾਰ ਕਰਨ ਵਾਲੇ ਪਾਖੰਡੀ ਬਾਬਿਆਂ, ਜੋਤਸ਼ੀਆਂ, ਪੀਰਾਂ, ਠੱਗਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ, ਅਲਬਰਟਾ ਸਰਕਾਰ ਨੂੰ ਦਿੱਤਾ ਮੰਗ ਪੱਤਰ

April 4, 2018 at 12:34 am

ਕੈਲਗਰੀ (ਹਰਬੰਸ ਬੁੱਟਰ) ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਮੈਗਜ਼ੀਨ ਵਲੋਂ ਮਨਿਸਟਰ ਆਫ ਹਿਊਮਨ ਸਰਵਿਸ ਅਲ਼ਬਰਟਾ, ਮਿ. ਇਰਫਾਨ ਸਾਬੀਰ ਨੂੰ ਪਾਖੰਡੀ ਬਾਬਿਆਂ, ਜੋਤਸ਼ੀਆਂ, ਪੀਰਾਂ, ਠੱਗਾਂ ਆਦਿ ਬਾਰੇ ਸਰਕਾਰ ਨੂੰ ਕਨੂੰਨ ਬਣਾ ਕੇ ਕਾਰਵਾਈ ਕਰਨ ਬਾਰੇ ਮੰਗ ਪੱਤਰ ਦਿੱਤਾ ਗਿਆ ਤਾਂ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣ ਵਾਲੇ ਇਨ੍ਹਾਂ ਲੁਟੇਰਿਆਂ […]

Read more ›
ਸੈਣੀ ਨਾਈਟ ਦਾ ਪ੍ਰੋਗਰਾਮ ਰਿਹਾ ਸਫਲ

ਸੈਣੀ ਨਾਈਟ ਦਾ ਪ੍ਰੋਗਰਾਮ ਰਿਹਾ ਸਫਲ

April 4, 2018 at 12:31 am

ਬਰੈਂਪਟਨ: ਪੱਤਰਕਾਰ ਅਤੇ ਲੇਖਕ ਬਲਵਿੰਦਰ ਸੈਣੀ ਦੇ ਅਣਥਕ ਯਤਨਾਂ ਨਾਲ ਦਸਵੀਂ ਸੈਣੀ ਨਾਈਟ 31 ਮਾਰਚ, 2018 ਦਿਨ ਸ਼ਨੀਚਰਵਾਰ ਦੀ ਸ਼ਾਮ ਨੂੰ ਕੈਨੇਡੀਅਨ ਕਨਵੈਨਸ਼ਨ ਸੈਂਟਰ 79 ਬਰੱਮਸਟੀਲ ਰੋਡ, ਬਰੈਪਟਨ ਵਿਖੇ ਪੂਰੀ ਕਾਮਯਾਬ ਹੋ ਨਿਬੜੀ। ਸਾਰਾ ਹਾਲ ਖਚਾ ਖਚ ਭਰਿਆ ਹੋਇਆ ਸੀ। ਕਿਸਮ ਕਿਸਮ ਦੀ ਡਰਿੰਕਸ ਨਾਲ ਬਾਰ ਓਪਨ ਅਤੇ ਫਰੀ ਸੀ। […]

Read more ›
‘ਨਿਉ ਹੋਪ ਸੀਨੀਅਰ ਸਿਟੀਜ਼ਨ ਕਲੱਬ’ ਸੇਵਾ ਤੇ ਸਦਭਾਵਨਾ ਦੀ ਜਗਦੀ ਜੋਤ

‘ਨਿਉ ਹੋਪ ਸੀਨੀਅਰ ਸਿਟੀਜ਼ਨ ਕਲੱਬ’ ਸੇਵਾ ਤੇ ਸਦਭਾਵਨਾ ਦੀ ਜਗਦੀ ਜੋਤ

April 4, 2018 at 12:29 am

(ਪੂਰਨ ਸਿੰਘ ਪਾਂਧੀ) ਨਿਊ ਹੋਪ ਸੀਨੀਅਰ ਸਿਟੀਜ਼ਨ ਕਲੱਬ ਦੇ ਰੂਹਿ ਰਵਾਂ, ਸੇਵਾ, ਸਤਿਕਾਰ ਤੇ ਸਦਭਾਵਨਾ ਦੇ ਪੁੰਜ, ਸਭਾ ਦੇ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਅਤੇ ੳੱਨ੍ਹਾਂ ਦੇ ਸਮੂੰਹ ਸਹਿਯੋਗੀਆਂ ਵੱਲੋਂ, ਇੱਕ ਲੰਮੇ ਸਮੇ ਤੋਂ ਹਰ ਮਹੀਨੇ ਦੇ ਦੋ ਬੁਧਵਾਰ ‘ਦੀ ਗੋਰ ਮੀਡੋ ਕਮਿਉਨਿਟੀ ਸੈਂਟਰ ਵਿਚ ਇਕੱਤਰਤਾ ਹੁੰਦੀ ਹੈ। ਹਰ ਸਭਾ […]

Read more ›
ਪਹਿਲੇ ਸਿੱਖ ਹੈਰੀਟੇਜ ਮੰਥ ਗੀਤ “ਵਿਸਾਖੀ “ਦਾ ਪੋਸਟਰ ਕੈਨੇਡਾ ਦੇ ਬੱਚਿਆ ਵੱਲੋਂ ਰਿਲੀਜ਼

ਪਹਿਲੇ ਸਿੱਖ ਹੈਰੀਟੇਜ ਮੰਥ ਗੀਤ “ਵਿਸਾਖੀ “ਦਾ ਪੋਸਟਰ ਕੈਨੇਡਾ ਦੇ ਬੱਚਿਆ ਵੱਲੋਂ ਰਿਲੀਜ਼

April 4, 2018 at 12:28 am

ਮਿਸੀਸਾਗਾ -(ਏਸ਼ਨ) ਪਹਿਲੇ ਸਿੱਖ ਹੈਰੀਟੇਜ ਮੰਥ ਗੀਤ “ਵਿਸਾਖੀ “ਦਾ ਪੋਸਟਰ ਕਨੇਡਾ ਵਿੱਚ ਜਨਮੇ ਬੱਚਿਆ ਵੱਲੋਂ 02 ਅਪ੍ਰੈਲ ਨੂੰ ਟੋਰਾਟੋ ਵਿੱਚ ਰਿਲੀਜ ਕੀਤਾ ਗਿਆ। ਬਿਨਾਂ ਕਿਸੇ ਵਿਸੇਸ ਸਮਾਗਮ ਦੇ ਕਨੇਡਾ ਵਿੱਚ ਜਨਮੇ ਛੋਟੇ ਬੱਚਿਆ ਵੱਲੋ ਪਹਿਲੇ ਸਿੱਖ ਹੈਰੀਟੇਜ ਮੰਥ “ਵਿਸਾਖੀ ” ਦਾ ਮਿਊਜਕ ਵਿਡੀਓ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਇਸ […]

Read more ›