Archive for April 4th, 2018

ਨੈਸ਼ਨਲ ਬਾਕਸਿੰਗ ਚੈਪੀਅਨਸਿ਼ਪ `ਚ ਪੀਲ ਦੇ ਗੱਭਰੂਆਂ ਦੀ ਚੜ੍ਹਤ

ਨੈਸ਼ਨਲ ਬਾਕਸਿੰਗ ਚੈਪੀਅਨਸਿ਼ਪ `ਚ ਪੀਲ ਦੇ ਗੱਭਰੂਆਂ ਦੀ ਚੜ੍ਹਤ

April 4, 2018 at 9:26 pm

ਐਡਮੰਟਨ, 4 ਅਪ੍ਰੈਲ (ਪੋਸਟ ਬਿਊਰੋ)- ਬੀਤੇ ਦਿਨੀ ਐਡਮੰਟਨ ਵਿਖੇ ਕੈਨੇਡਾ ਦੇ ਕੌਮੀ ਪੱਧਰ ਦੇ ਬਾਕਸਿੰਗ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆ `ਚ ਕੈਨੇਡਾ ਭਰ ਤੋਂ ਵੱਖ-ਵੱਖ ਬਾਕਸਰਾਂ ਨੇ ਹਿੱਸਾ ਲਿਆ। ਇਨ੍ਹਾਂ ਬਾਕਸਿੰਗ ਮੁਕਾਬਲਿਆਂ `ਚ ਪੀਲ ਰੀਜ਼ਨ ਤੋਂ ਗਏ ਨੌਜਵਾਨਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਆਪਣੇ-ਆਪਣੇ ਖੇਤਰ `ਚ ਗੋਲਡ ਮੈਡਲ ਹਾਸਿਲ ਕੀਤੇ। ਮਾਲਟਨ […]

Read more ›
ਨੌਜਵਾਨ ਵਰਗ ਵੱਡੀ ਤਾਦਾਦ ਵਿੱਚ ਸੁਖਵੰਤ ਠੇਠੀ ਦੀ ਮਦਦ ਉੱਤੇ

ਨੌਜਵਾਨ ਵਰਗ ਵੱਡੀ ਤਾਦਾਦ ਵਿੱਚ ਸੁਖਵੰਤ ਠੇਠੀ ਦੀ ਮਦਦ ਉੱਤੇ

April 4, 2018 at 9:24 pm

  -ਲਿਬਰਲ ਨੀਤੀਆਂ ਦਾ ਕਾਇਲ ਹੈ ਨੌਜਵਾਨ ਵਰਗ : ਸੁਖਵੰਤ ਠੇਠੀ ਓਨਟਾਰੀਓ, 4 ਅਪਰੈਲ (ਪੋਸਟ ਬਿਊਰੋ) : ਬਰੈਂਪਟਨ ਸਾਊਥ ਤੋਂ ਐਮਪੀਪੀ ਦੀ ਚੋਣ ਲਈ ਉਮੀਦਵਾਰ ਸੁਖਵੰਤ ਠੇਠੀ ਨੂੰ ਨੌਜਵਾਨ ਵਰਗ ਵੱਲੋਂ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ। ਸੁਖਵੰਤ ਠੇਠੀ ਨੇ ਦੱਸਿਆ ਕਿ ਓਨਟਾਰੀਓ ਲਿਬਰਲ ਪਾਰਟੀ ਦੀਆਂ ਨੀਤੀਆਂ ਤੋਂ ਨੌਜਵਾਨ ਵਰਗ […]

Read more ›
ਤੂਫਾਨ ਕਾਰਨ ਓਨਟਾਰੀਓ ਵਿੱਚ ਜਨਜੀਵਨ ਠੱਪ

ਤੂਫਾਨ ਕਾਰਨ ਓਨਟਾਰੀਓ ਵਿੱਚ ਜਨਜੀਵਨ ਠੱਪ

April 4, 2018 at 9:18 pm

-ਬਿਜਲੀ ਸਪਲਾਈ ਰੁਕੀ, ਮੁੱਖ ਹਾਈਵੇਅ ਬੰਦ ਓਨਟਾਰੀਓ, 4 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਵਿੱਚ ਮੌਸਮ ਖਰਾਬ ਹੋਣ ਦੌਰਾਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਕਾਰਨ 100,000 ਲੋਕਾਂ ਨੂੰ ਬਿਜਲੀ ਸਪਲਾਈ ਠੱਪ ਹੋ ਗਈ, ਕਈ ਰੁੱਖ ਡਿੱਗ ਗਏ, ਤੇਜ਼ ਹਵਾਵਾਂ ਨਾਲ ਮਲਬਾ ਵੀ ਖਿੱਲਰ ਗਿਆ ਤੇ ਇੱਕ ਕੰਸਟ੍ਰਕਸ਼ਨ […]

Read more ›
ਸਿਟੀ ਆਫ ਬਰੈਂਪਟਨ ਨੇ ਲਾਂਚ ਕੀਤਾ ਪਰਫਾਰਮੈਂਸ ਡੈਸ਼ਬੋਰਡ

ਸਿਟੀ ਆਫ ਬਰੈਂਪਟਨ ਨੇ ਲਾਂਚ ਕੀਤਾ ਪਰਫਾਰਮੈਂਸ ਡੈਸ਼ਬੋਰਡ

April 4, 2018 at 9:14 pm

ਬਰੈਂਪਟਨ, 4 ਅਪਰੈਲ (ਪੋਸਟ ਬਿਊਰੋ) : ਸਿਟੀ ਆਫ ਬਰੈਂਪਟਨ ਜ਼ਰਾ ਹਟ ਕੇ ਸੋਚ ਰਹੀ ਹੈ। ਇਸ ਦਾ ਪਤਾ ਨਵੇਂ ਪਰਫਾਰਮੈਂਸ ਰਿਪੋਰਟਿੰਗ ਡੈਸ਼ਬੋਰਡ ਨੂੰ ਲਾਂਚ ਕੀਤੇ ਜਾਣ ਤੋਂ ਲੱਗਦਾ ਹੈ। ਨਿਊ ਸਿਟੀ ਡੈਸ਼ਬੋਰਡ 1.0 ਆਨਲਾਈਨ ਟੂਲ ਹੈ, ਜਿਸ ਰਾਹੀਂ ਕਮਿਊਨਿਟੀ ਰੋਜ਼ਾਨਾ ਇਹ ਵੇਖ ਸਕਦੀ ਹੈ ਕਿ ਸਿਟੀ ਦੇ ਰੋਜ਼ ਦੇ ਕੰਮਕਾਜ […]

Read more ›
ਫਲੂ ਵਰਗੇ ਲੱਛਣਾਂ ਕਾਰਨ ਇੱਕ ਬੱਚੇ ਦੀ ਮੌਤ, 14 ਹਸਪਤਾਲ ਦਾਖਲ

ਫਲੂ ਵਰਗੇ ਲੱਛਣਾਂ ਕਾਰਨ ਇੱਕ ਬੱਚੇ ਦੀ ਮੌਤ, 14 ਹਸਪਤਾਲ ਦਾਖਲ

April 4, 2018 at 9:11 pm

ਕੈਲਗਰੀ, 4 ਅਪਰੈਲ (ਪੋਸਟ ਬਿਊਰੋ) : ਕੈਲਗਰੀ ਦੇ ਪੱਛਮ ਵਿੱਚ ਸਥਿਤ ਫਰਸਟ ਨੇਸ਼ਨ ਤੋਂ ਬੁੱਧਵਾਰ ਨੂੰ ਫਲੂ ਵਰਗੇ ਲੱਛਣਾਂ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ 14 ਹੋਰਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਇਸ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਐਮਰਜੰਸੀ ਮੈਡੀਕਲ ਸਰਵਿਸਿਜ਼ ਵੱਲੋਂ […]

Read more ›
ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਰਾਜਗੁਰੂ ਨੂੰ ਆਰ ਐੱਸ ਐੱਸ ਦੇ ਨਾਲ ਜੋੜਨ ਉੱਤੇ ਇਤਰਾਜ਼

ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਰਾਜਗੁਰੂ ਨੂੰ ਆਰ ਐੱਸ ਐੱਸ ਦੇ ਨਾਲ ਜੋੜਨ ਉੱਤੇ ਇਤਰਾਜ਼

April 4, 2018 at 1:43 pm

ਮੁੰਬਈ, 4 ਅਪ੍ਰੈਲ (ਪੋਸਟ ਬਿਊਰੋ)- ਪਿਛਲੇ ਦਿਨੀਂ ਆਈ ਕਿਤਾਬ ਦੇ ਵਿੱਚ ਆਜ਼ਾਦੀ ਘੁਲਾਟੀਏ ਰਾਜਗੁਰੂ ਨੂੰ ਆਰ ਐਸ ਐਸ ਕਾਰਕੁਨ ਦੇ ਰੂਪ ਵਿੱਚ ਵਿਖਾਏ ਜਾਣ ਉੱਤੇ ਰੋਸ ਪ੍ਰਗਟ ਕਰਦਿਆਂ ਸ਼ਹੀਦ ਰਾਜਗੁਰੂ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਰਾਜਗੁਰੂ ਦੇ ਆਰ ਐਸ ਐਸ ਨਾਲ ਸੰਬੰਧਤ ਹੋਣ ਦਾ ਕੋਈ ਸਬੂਤ ਨਹੀਂ ਹੈ। ਅਸਲ […]

Read more ›
ਤਾਲਿਬਾਨ ਉੱਤੇ ਫੌਜ ਦੇ ਹਵਾਈ ਹਮਲੇ ਵਿੱਚ ਪੰਜ ਸਿਵਲੀਅਨ ਮਾਰੇ ਗਏ

ਤਾਲਿਬਾਨ ਉੱਤੇ ਫੌਜ ਦੇ ਹਵਾਈ ਹਮਲੇ ਵਿੱਚ ਪੰਜ ਸਿਵਲੀਅਨ ਮਾਰੇ ਗਏ

April 4, 2018 at 1:40 pm

ਕਾਬੁਲ, 4 ਅਪ੍ਰੈਲ (ਪੋਸਟ ਬਿਊਰੋ)- ਅਫਗਾਨਿਸਤਾਨ ਦੀ ਫੋਰਸ ਨੇ ਉਤਰੀ ਕੰੁਡੂਜ਼ ਸੂਬੇ ਵਿੱਚ ਕਿਸੇ ਥਾਂ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਤਾਂ ਇਨ੍ਹਾਂ ਹਮਲਿਆਂ ਵਿੱਚ ਪੰਜ ਆਮ ਨਾਗਰਿਕ ਮਾਰੇ ਗਏ। ਇਕ ਅਫਗਾਨ ਅਧਿਕਾਰੀ ਨੇ ਹਵਾਈ ਹਮਲੇ ‘ਚ 35 ਬਾਗੀਆਂ ਨੂੰ ਮਾਰ ਦੇਣ ਦਾ ਦਾਅਵਾ ਕੀਤਾ ਹੈ। ਕੰੁਡੂਜ਼ ਵਿੱਚ […]

Read more ›
ਐਪਲ ਕੰਪਨੀ ਦੇ ਸੀ ਈ ਓ ਉੱਤੇ ਮਾਰਕ ਜ਼ੁਕਰਬਰਗ ਦਾ ਪਲਟਵਾਰ

ਐਪਲ ਕੰਪਨੀ ਦੇ ਸੀ ਈ ਓ ਉੱਤੇ ਮਾਰਕ ਜ਼ੁਕਰਬਰਗ ਦਾ ਪਲਟਵਾਰ

April 4, 2018 at 1:35 pm

ਸਾਨ ਫਰਾਂਸਿਸਕੋ, 4 ਅਪ੍ਰੈਲ (ਪੋਸਟ ਬਿਊਰੋ)- ਫੇਸਬੁੱਕ ਦੇ ਇੱਕ ਮੋਢੀ ਅਤੇ ਸੀ ਈ ਓ ਮਾਰਕ ਜ਼ੁਕਰਬਰਗ ਨੇ ਏਸੇ ਖੇਤਰ ਦੀ ਮਸ਼ਹੂਰ ਮੋਬਾਈਲ ਕੰਪਨੀ ਐਪਲ ਦੇ ਸੀ ਈ ਓ ਮਾਰਕ ਕੁਕ ਉਤੇ ਪਲਟਵਾਰ ਕੀਤਾ ਹੈ। ਉਨ੍ਹਾਂ ਫੇਸਬੁੱਕ ਦੇ ਬਿਜ਼ਨਸ ਮਾਡਲ ਦਾ ਬਚਾਅ ਕਰਦਿਆਂ ਕੁਕ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ। ਮਾਰਕ […]

Read more ›
ਯੂ ਐਨ ਵੱਲੋਂ ਅੱਤਵਾਦੀ ਸੰਗਠਨਾਂ ਅਤੇ ਗੈਂਗਾਂ ਦੀ ਸੂਚੀ ਜਾਰੀ, 139 ਟੋਲੇ ਪਾਕਿਸਤਾਨ ਦੇ

ਯੂ ਐਨ ਵੱਲੋਂ ਅੱਤਵਾਦੀ ਸੰਗਠਨਾਂ ਅਤੇ ਗੈਂਗਾਂ ਦੀ ਸੂਚੀ ਜਾਰੀ, 139 ਟੋਲੇ ਪਾਕਿਸਤਾਨ ਦੇ

April 4, 2018 at 1:32 pm

ਯੂ ਐੱਨ, 4 ਅਪ੍ਰੈਲ (ਪੋਸਟ ਬਿਊਰੋ)- ਯੂ ਐੱਨ ਸਕਿਓਰਟੀ ਕੌਂਸਲ ਨੇ ਮੰਗਲਵਾਰ ਨੂੰ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਦੀ ਸਾਂਝੀ ਲਿਸਟ ਜਾਰੀ ਕੀਤੀ ਹੈ। ਇਸ ਵਿਚ 139 ਨਾਮ ਪਾਕਿਸਤਾਨ ਤੋਂ ਹਨ। ਕੱਲ ਜਾਰੀ ਕੀਤੀ ਇਸ ਲਿਸਟ ਵਿਚ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਅਤੇ ਭਾਰਤ ਵਿਚ ਕਈ ਕੇਸਾਂ ਵਿੱਚ ਲੋੜੀਂਦੇ […]

Read more ›
ਆਸਟਰੀਆ ਦੇ ਪ੍ਰਾਇਮਰੀ ਸਕੂਲਾਂ ਵਿੱਚ ਕੁੜੀਆਂ ਲਈ ਸਕਾਰਫ ਦੀ ਮਨਾਹੀ ਕੀਤੀ ਗਈ

ਆਸਟਰੀਆ ਦੇ ਪ੍ਰਾਇਮਰੀ ਸਕੂਲਾਂ ਵਿੱਚ ਕੁੜੀਆਂ ਲਈ ਸਕਾਰਫ ਦੀ ਮਨਾਹੀ ਕੀਤੀ ਗਈ

April 4, 2018 at 1:31 pm

ਵਿਆਨਾ, 4 ਅਪ੍ਰੈਲ (ਪੋਸਟ ਬਿਊਰੋ)- ਆਸਟਰੀਆ ਸਰਕਾਰ ਨੇ ਕਿੰਡਰਗਾਰਡਨ ਅਤੇ ਪ੍ਰਾਇਮਰੀ ਸਕੂਲਾਂ ਦੇ ਲਈ ਲੜਕੀਆਂ ਦੇ ਸਿਰ ਉੱਤੇ ਸਕਾਰਫ ਪਾਉਣ ਉੱਤੇ ਰੋਕ ਲਾਉਣ ਦਾ ਐਲਾਨ ਕੀਤਾ। ਸਿੱਖਿਆ ਮੰਤਰੀ ਹੇਂਜ ਫਾਸਮੈਨ ਨੇ ਕਿਹਾ ਕਿ ਇਹ ਕਾਨੂੰਨ ਗਰਮੀਆ ਤੱਕ ਲਾਗੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਇਕ ਸੰਕੇਤਿਕ ਕਾਨੂੰਨ ਹੋਵੇਗਾ ਤੇ […]

Read more ›