Archive for April 4th, 2018

ਐਸ ਸੀ ਐਸ ਟੀ ਧਰਨਾਕਾਰੀਆਂ ਵੱਲ ਨਿਹੰਗ ਸਿੰਘ ਨੇ ਕ੍ਰਿਪਾਨ ਖਿੱਚ ਲਈ

ਐਸ ਸੀ ਐਸ ਟੀ ਧਰਨਾਕਾਰੀਆਂ ਵੱਲ ਨਿਹੰਗ ਸਿੰਘ ਨੇ ਕ੍ਰਿਪਾਨ ਖਿੱਚ ਲਈ

April 4, 2018 at 9:50 pm

ਅੰਬਾਲਾ, 4 ਅਪ੍ਰੈਲ (ਪੋਸਟ ਬਿਊਰੋ)- ਇਸ ਸੋਮਵਾਰ ਨੂੰ ਐੱਸ ਸੀ/ ਐੱਸ ਟੀ ਐਕਟ ਵਿੱਚ ਬਦਲਾਅ ਦੇ ਵਿਰੋਧ ਵਿੱਚ ਭਾਰਤ ਬੰਦ ਦੇ ਦੌਰਾਨ ਅੰਬਾਲਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਹਾਈਵੇ ਉੱਤੇ ਜਾਮ ਲਾਇਆ ਤਾਂ ਨਿਹੰਗ ਸਤਨਾਮ ਸਿੰਘ ਜੋ ਆਪਣੇ ਘਰ ਨੂੰ ਪਰਤ ਰਹੇ ਸੀ, ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਤੇ ਬਦਸਲੂਕੀ ਕੀਤੀ। ਇਸ ਤੋਂ […]

Read more ›
ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਰਾਜਗੁਰੂ ਨੂੰ ਆਰ ਐੱਸ ਐੱਸ ਦੇ ਨਾਲ ਜੋੜਨ ਉੱਤੇ ਇਤਰਾਜ਼

ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਰਾਜਗੁਰੂ ਨੂੰ ਆਰ ਐੱਸ ਐੱਸ ਦੇ ਨਾਲ ਜੋੜਨ ਉੱਤੇ ਇਤਰਾਜ਼

April 4, 2018 at 9:49 pm

ਮੁੰਬਈ, 4 ਅਪ੍ਰੈਲ (ਪੋਸਟ ਬਿਊਰੋ)- ਪਿਛਲੇ ਦਿਨੀਂ ਆਈ ਕਿਤਾਬ ਦੇ ਵਿੱਚ ਆਜ਼ਾਦੀ ਘੁਲਾਟੀਏ ਰਾਜਗੁਰੂ ਨੂੰ ਆਰ ਐਸ ਐਸ ਕਾਰਕੁਨ ਦੇ ਰੂਪ ਵਿੱਚ ਵਿਖਾਏ ਜਾਣ ਉੱਤੇ ਰੋਸ ਪ੍ਰਗਟ ਕਰਦਿਆਂ ਸ਼ਹੀਦ ਰਾਜਗੁਰੂ ਦੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਰਾਜਗੁਰੂ ਦੇ ਆਰ ਐਸ ਐਸ ਨਾਲ ਸੰਬੰਧਤ ਹੋਣ ਦਾ ਕੋਈ ਸਬੂਤ ਨਹੀਂ ਹੈ। ਅਸਲ […]

Read more ›
ਝੋਨੇ ਦੇ ਸਟਾਕ ਵਿੱਚ 52 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਫਰਾਰ

ਝੋਨੇ ਦੇ ਸਟਾਕ ਵਿੱਚ 52 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਫਰਾਰ

April 4, 2018 at 9:48 pm

ਚੰਡੀਗੜ੍ਹ, 4 ਅਪ੍ਰੈਲ (ਪੋਸਟ ਬਿਊਰੋ)- ਅੰਮ੍ਰਿਤਸਰ ਦੀ ਜੰਡਿਆਲਾ ਰੋਡ ਦੇ ਮੁਲਕ ਰਾਜ ਜੈਨ ਕੰਪਨੀ ਵੱਲੋਂ ਝੋਨਾ ਛੜਨ ਦੀਆਂ ਦੋ ਮਿੱਲਾਂ ਵਿੱਚ 400 ਟਰੱਕ ਝੋਨੇ ਦੀ ਬਾਸਮਤੀ, ਪਰਮਲ ਅਤੇ 1121 ਨੰਬਰ ਝੋਨੇ ਦੇ ਸਟਾਕ ਵਿੱਚ ਗੜਬੜੀ ਅਤੇ ਚੋਰੀ ਦੇ ਦੋਸ਼ ਵਿੱਚ ਪੰਜਾਬ ਸਰਕਾਰ ਨੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਏ ਪੀ ਸਿੰਘ […]

Read more ›
ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਦੇ ਝੂਠ ਦੀ ਪੋਲ ਇਰਾਕ ਦੀ ਰਿਪੋਰਟ ਨੇ ਖੋਲ੍ਹੀ

ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਦੇ ਝੂਠ ਦੀ ਪੋਲ ਇਰਾਕ ਦੀ ਰਿਪੋਰਟ ਨੇ ਖੋਲ੍ਹੀ

April 4, 2018 at 9:47 pm

ਜਲੰਧਰ, 4 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਪਰਸੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਏਅਰਪੋਰਟ ਆ ਕੇ 31 ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਕੇ ਚਲੇ ਗਏ, ਪਰ ਇਕ ਨਵਾਂ ਵਿਵਾਦ ਪੈਦਾ ਕਰ ਗਏ। ਵਿਵਾਦ ਵੀ ਅਜਿਹਾ ਹੈ ਕਿ ਮ੍ਰਿਤਕਾਂ ਦੇ ਪਰਵਾਰਾਂ ਨੂੰ ਧੋਖਾ ਮਹਿਸੂਸ ਹੋਣ ਲੱਗਾ […]

Read more ›
ਅਦਾਲਤਾਂ ਦਾ ਕੰਮ ਪੰਜਾਬੀ ‘ਚ ਕਰਨ ‘ਤੇ ਸਰਕਾਰੀ ਬੇਰੁਖ਼ੀ ਜਾਰੀ

ਅਦਾਲਤਾਂ ਦਾ ਕੰਮ ਪੰਜਾਬੀ ‘ਚ ਕਰਨ ‘ਤੇ ਸਰਕਾਰੀ ਬੇਰੁਖ਼ੀ ਜਾਰੀ

April 4, 2018 at 9:46 pm

ਚੰਡੀਗੜ੍ਹ, 4 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ‘ਚ ਹੇਠਲੀਆਂ ਅਦਾਲਤਾਂ ਤੇ ਟ੍ਰਿਬਿਊਨਲਾਂ ਵਿੱਚ ਮਾਤ ਭਾਸ਼ਾ ਪੰਜਾਬੀ ਵਿੱਚ ਕੰਮ-ਕਾਜ ਪ੍ਰਤੀ ਸਰਕਾਰ ਦੀ ਵੱਡੀ ਬੇਰੁਖ਼ੀ ਓਦੋਂ ਸਾਹਮਣੇ ਆਈ, ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਓ ਐਸ ਡੀ (ਵਿਜੀਲੈਂਸ) ਨੇ ਪੰਜਾਬੀ ਭਾਸ਼ਾ ਵਿੱਚ ਕੰਮ ਦੀ ਮੰਗ ਬਾਰੇ ਇਕ ਲੋਕਹਿੱਤ ਪਟੀਸ਼ਨ ‘ਤੇ ਆਪਣੇ ਜਵਾਬ ਵਿੱਚ […]

Read more ›
ਹਰਸਿਮਰਤ ਕੌਰ ਬਾਦਲ ਵੱਲੋਂ ਚੋਣਾਂ ਤੋਂ ਪਹਿਲਾਂ ਵੰਡੇ ਹੋਏ ਫੰਡ ਰਾਜਸੀ ਜੁਮਲੇ ਬਣ ਗਏ

ਹਰਸਿਮਰਤ ਕੌਰ ਬਾਦਲ ਵੱਲੋਂ ਚੋਣਾਂ ਤੋਂ ਪਹਿਲਾਂ ਵੰਡੇ ਹੋਏ ਫੰਡ ਰਾਜਸੀ ਜੁਮਲੇ ਬਣ ਗਏ

April 4, 2018 at 9:44 pm

ਬਠਿੰਡਾ, 4 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਰਾਂਟਾਂ ਦੇ ਗੱਫੇ ਵੰਡੇ ਸਨ, ਪਰ ਉਹ ਸਾਰੇ ਬਾਅਦ ਵਿੱਚ ਰਾਜਸੀ ਜੁਮਲੇ ਨਿਕਲੇ ਹਨ। ਮਿਲੀ ਜਾਣਕਾਰੀ ਅਨੁਸਾਰ ਹਲਕਾ ਤਲਵੰਡੀ ਸਾਬੋ ਦੇ ਦਰਜਨਾਂ ਪਿੰਡਾਂ ਵਿੱਚ ਚੋਣਾਂ ਤੋਂ ਪਹਿਲਾਂ ਪਾਰਲੀਮੈਂਟ ਮੈਂਬਰੀ ਕੋਟੇ ਦੇ ਫੰਡਾਂ ਵਿੱਚੋਂ […]

Read more ›
ਜ਼ੁਕਰਬੁਰਗ ਦਾ ਨਵਾਂ ਇਕਬਾਲ:  ਪੰਜ ਕਰੋੜ ਨਹੀਂ, ਪੌਣੇ ਨੌਂ ਕਰੋੜ ਲੋਕਾਂ ਦਾ ਡਾਟਾ ਸ਼ੇਅਰ ਕੀਤਾ ਗਿਆ

ਜ਼ੁਕਰਬੁਰਗ ਦਾ ਨਵਾਂ ਇਕਬਾਲ: ਪੰਜ ਕਰੋੜ ਨਹੀਂ, ਪੌਣੇ ਨੌਂ ਕਰੋੜ ਲੋਕਾਂ ਦਾ ਡਾਟਾ ਸ਼ੇਅਰ ਕੀਤਾ ਗਿਆ

April 4, 2018 at 9:39 pm

ਵਾਸਿ਼ੰਗਟਨ, 4 ਅਪਰੈਲ, (ਪੋਸਟ ਬਿਊਰੋ)- ਫੇਸਬੁੱਕ ਡਾਟਾ ਲੀਕ ਕੇਸ ਨੇ ਦੁਨੀਆ ਭਰ ਦੇ ਦੇਸ਼ਾਂ ਵਿੱਚ ਹੰਗਾਮਾ ਮਚਾ ਕੇ ਰੱਖ ਦਿੱਤਾ ਹੈ ਤੇ ਦਿਨੋਂ ਦਿਨ ਫੇਸਬੁੱਕ ਡਾਟਾ ਲੀਕੇਜ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਵਰਨਣ ਯੋਗ ਹੈ ਕਿ ਪਹਿਲਾਂ ਡਾਟਾ ਲੀਕੇਜ ਦੇ ਸਬੰਧ ਵਿੱਚ ਕਿਹਾ ਗਿਆ ਸੀ ਕਿ ਇਸ ਚੱਕਰ ਵਿੱਚ […]

Read more ›
ਕਾਮਨਵੈੱਲਥ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਮੌਕੇ ਪੀ ਵੀ ਸਿੰਧੂ ਭਾਰਤ ਦੀ ਝੰਡਾ ਬਰਦਾਰ ਬਣੀ

ਕਾਮਨਵੈੱਲਥ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਮੌਕੇ ਪੀ ਵੀ ਸਿੰਧੂ ਭਾਰਤ ਦੀ ਝੰਡਾ ਬਰਦਾਰ ਬਣੀ

April 4, 2018 at 9:35 pm

ਗੋਲਡ ਕੋਸਟ (ਆਸਟਰੇਲੀਆ), 4 ਅਪਰੈਲ, (ਪੋਸਟ ਬਿਊਰੋ)- ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿੱਚ ਅੱਜ ਹੋਏ ਉਦਘਾਟਨ ਸਮਾਰੋਹ ਦੇ ਨਾਲ 21ਵੀਆਂ ਕਾਮਨਵੈੱਲਥ ਖੇਡਾਂ ਸ਼ੁਰੂ ਹੋ ਗਈਆਂ ਹਨ। 11 ਦਿਨ ਲੰਮੇ ਖੇਡ ਮੇਲੇ ਵਿੱਚ 71 ਦੇਸ਼ਾਂ ਦੇ 4500 ਅਥਲੀਟ ਕੁੱਲ 23 ਖੇਡਾਂ ਵਿੱਚ 275 ਮੈਡਲਾਂ ਲਈ ਭਿੜਨਗੇ। ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੇ […]

Read more ›
ਭਾਜਪਾ ਉੱਤੇ ਸਾਰੇ ਮੰਤਰਾਲਿਆਂ ਵਿੱਚ ਆਰ ਐੱਸ ਐੱਸ ਦੇ ਬੰਦੇ ਭਰਤੀ ਕਰਨ ਦਾ ਦੋਸ਼ ਲੱਗਾ

ਭਾਜਪਾ ਉੱਤੇ ਸਾਰੇ ਮੰਤਰਾਲਿਆਂ ਵਿੱਚ ਆਰ ਐੱਸ ਐੱਸ ਦੇ ਬੰਦੇ ਭਰਤੀ ਕਰਨ ਦਾ ਦੋਸ਼ ਲੱਗਾ

April 4, 2018 at 9:33 pm

ਦਾਵਣਗਿਰੀ (ਕਰਨਾਟਕ), 4 ਅਪਰੈਲ, (ਪੋਸਟ ਬਿਊਰੋ)- ਕਰਨਾਟਕਾ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਕੇਂਦਰ ਸਰਕਾਰ ਦੇ ਅਦਾਰੇ ਅਤੇ ਹਰ ਮੰਤਰਾਲੇ ਵਿੱਚ ਆਰ ਐਸ ਐਸ ਦੇ ਬੰਦੇ ਬਿਠਾ ਕੇ ਇਨ੍ਹਾਂ ਦੀ ਕਦਰ ਘਟਾ ਦਿੱਤੀ […]

Read more ›
ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਲੰਗਰ ਲਈ ਜੀ ਐੱਸ ਟੀ ਛੋਟ ਦੇ ਮੁੱਦੇ ਉੱਤੇ ਸਾਂਝਾ ਰੋਸ ਮੁਜ਼ਾਹਰਾ

ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਲੰਗਰ ਲਈ ਜੀ ਐੱਸ ਟੀ ਛੋਟ ਦੇ ਮੁੱਦੇ ਉੱਤੇ ਸਾਂਝਾ ਰੋਸ ਮੁਜ਼ਾਹਰਾ

April 4, 2018 at 9:30 pm

* ਅਕਾਲੀ ਮੈਂਬਰਾਂ ਨੂੰ ਵੀ ਬਾਕੀਆਂ ਨਾਲ ਤੁਰਨਾ ਪਿਆ ਨਵੀਂ ਦਿੱਲੀ, 4 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਸਾਂਝੇ ਹਿੱਤਾਂ ਦੀ ਰਾਖੀ ਕਰਨ ਲਈ ਪਾਰਲੀਮੈਂਟ ਵਿੱਚ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅੱਜ ਨਵੀਂ ਪਿਰਤ ਸ਼ੁਰੂ ਹੋ ਗਈ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਮੈਂਬਰਾਂ ਨੇ ਅੱਜ ਗੁਰਦਾਸਪੁਰ ਹਲਕੇ […]

Read more ›