Archive for April 4th, 2018

ਅੱਜ-ਨਾਮਾ

ਅੱਜ-ਨਾਮਾ

April 4, 2018 at 10:02 pm

ਮੱਧ ਪ੍ਰਦੇਸ਼ ਵਿੱਚ ਵੇਖ ਕੇ ਚੋਣ ਆਉਂਦੀ, ਚੱਲਿਆ ਨਵੀਂ ਸਿ਼ਵਰਾਜ ਹੈ ਚਾਲ ਬੇਲੀ।         ਮੱਠਾਂ-ਡੇਰਿਆਂ `ਚੋਂ ਸਾਧੂ-ਸੰਤ ਚੁਣ-ਚੁਣ,         ਬੁਲਾ ਲਏ ਕੋਲ, ਸਭ ਲਏ ਬਿਠਾਲ ਬੇਲੀ। ਮੰਤਰੀ ਵਾਲੜਾ ਦਿੱਤਾ ਹੈ ਬਖਸ਼ ਅਹੁਦਾ, ਸਰਕਾਰੀ ਕਾਰ ਵੀ ਜੋੜੀ ਹੈ ਨਾਲ ਬੇਲੀ।         ਲੱਗਦੇ ਰਹਿਣ ਸੌ ਦੋਸ਼ ਸਰਕਾਰ ਉੱਪਰ,         ਖੁਦ ਹੀ ਸੰਤ […]

Read more ›
ਆਹਾਨ ਸ਼ੈੱਟੀ ਦੇ ਪਿਤਾ ਦਾ ਰੋਲ ਅਕਸ਼ੈ ਕਰਨਗੇ

ਆਹਾਨ ਸ਼ੈੱਟੀ ਦੇ ਪਿਤਾ ਦਾ ਰੋਲ ਅਕਸ਼ੈ ਕਰਨਗੇ

April 4, 2018 at 10:00 pm

ਸੁਨੀਲ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੀ ਜੋੜੀ ਇੱਕ ਦੌਰ ਵਿੱਚ ਬੇਹੱਦ ਸਫਲ ਮੰਨੀ ਜਾਂਦੀ ਸੀ। ਇਹ ਮੰਨਿਆ ਜਾਂਦਾ ਹੈ ਕਿ ਦੋਵਾਂ ਦੀ ਈਗੋ ਪ੍ਰੋਬਲਮ ਨੇ ਇਸ ਜੋੜੀ ਦੀਆਂ ਸੰਭਾਵਨਾਵਾਂ ਨੂੰ ਰੋਕ ਦਿੱਤਾ। ਇਸ ਵਾਰ ਫਿਰ ਇਹ ਪੁਰਾਣੀ ਜੋੜੀ ਇਕੱਠੇ ਨਜ਼ਰ ਆ ਰਹੀ ਹੈ। ਕੁਝ ਦਿਨ ਪਹਿਲਾਂ ਅਕਸ਼ੈ ਕੁਮਾਰ ਨੇ ਸੋਸ਼ਲ […]

Read more ›
‘ਪ੍ਰਸਥਾਨਮ’ ਦੇ ਹਿੰਦੀ ਰੀਮੇਕ ਵਿੱਚ ਸੰਜੇ ਅਤੇ ਸੂਰਜ ਨਜ਼ਰ ਆਉਣਗੇ

‘ਪ੍ਰਸਥਾਨਮ’ ਦੇ ਹਿੰਦੀ ਰੀਮੇਕ ਵਿੱਚ ਸੰਜੇ ਅਤੇ ਸੂਰਜ ਨਜ਼ਰ ਆਉਣਗੇ

April 4, 2018 at 9:59 pm

ਬਾਲੀਵੁੱਡ ਵਿੱਚ ਅਜਿਹੀਆਂ ਕਈ ਫਿਲਮਾਂ ਬਣੀਆਂ ਹਨ, ਜਿਨ੍ਹਾਂ ਵਿੱਚ ਸੀਨੀਅਰ ਅਤੇ ਜੂਨੀਅਰ ਕਲਾਕਾਰ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ ਹਨ। ਅਕਸ਼ੈ ਕੁਮਾਰ ਅਤੇ ਸਿਧਾਰਥ ਮਲਹੋਤਰਾ ਫਿਲਮ ‘ਬ੍ਰਦਰਸ’ ਵਿੱਚ ਇਕੱਠੇ ਦਿਖਾਈ ਦਿੱਤੇ ਸਨ, ਸ਼ਾਹਰੁਖ ਖਾਨ ਤੇ ਵਰੁਣ ਧਵਨ ਨੇ ‘ਦਿਲਵਾਲੇ’ ਇਕੱਠਿਆਂ ਕੀਤੀ ਸੀ। ਅਰਜੁਨ ਕਪੂਰ ਨੇ ਵੀ ਚਾਚਾ ਅਨਿਲ ਕਪੂਰ ਨਾਲ […]

Read more ›
‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਸੋਨਾਕਸ਼ੀ ਸਪੈਸ਼ਲ ਗਾਣਾ ਕਰੇਗੀ

‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਸੋਨਾਕਸ਼ੀ ਸਪੈਸ਼ਲ ਗਾਣਾ ਕਰੇਗੀ

April 4, 2018 at 9:57 pm

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਸਪੈਸ਼ਲ ਗਾਣਾ ਕਰਦੀ ਦਿੱਸੇਗੀ। ਸਾਲ 2007 ਵਿੱਚ ਪ੍ਰਦਰਸ਼ਿਤ ਸੁਪਰ ਹਿੱਟ ਫਿਲਮ ‘ਯਮਲਾ ਪਗਲਾ ਦੀਵਾਨਾ’ ਦੇ ਤੀਸਰੇ ਸੀਕਵਲ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਿੱਚ ਇੱਕ ਵਿਸ਼ੇਸ਼ ਗੀਤ ‘ਤੇ ਸੋਨਾਕਸ਼ੀ ਸਿਨਹਾ ਥਿਰਕਦੀ ਨਜ਼ਰ ਆਏਗੀ। ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ […]

Read more ›

ਹਲਕਾ ਫੁਲਕਾ

April 4, 2018 at 9:55 pm

ਇੱਕ ਮਾਸਟਰ ਜੀ ਦੇ ਘਰ 7-8 ਮਾਸਟਰ ਮਹਿਮਾਨ ਬਣ ਕੇ ਆ ਗਏ। ਮਾਸਟਰ ਜੀ ਦੀ ਪਤਨੀ ਬੋਲੀ, ‘‘ਘਰ ਵਿੱਚ ਖੰਡ ਨਹੀਂ ਹੈ, ਚਾਹ ਕਿਵੇਂ ਬਣਾਵਾਂ?” ਮਾਸਟਰ ਜੀ ਬੋਲੇ, ‘‘ਤੂੰ ਫਿੱਕੀ ਚਾਹ ਬਣਾ ਕੇ ਲਿਆ, ਬਾਕੀ ਮੈਂ ਸੰਭਾਲ ਲਵਾਂਗਾ।” ਪਤਨੀ ਚਾਹ ਬਣਾ ਕੇ ਲੈ ਆਈ। ਮਾਸਟਰ ਜੀ ਨੇ ਕਿਹਾ, ‘‘ਜਿਸ ਦੇ […]

Read more ›

ਦੇਸ਼ ਦੀ ਰਾਜਨੀਤੀ ਵਿੱਚੋਂ ਜਨਤਾ ਦੇ ਅਸਲੀ ਮੁੱਦੇ ਗਾਇਬ

April 4, 2018 at 9:54 pm

-ਵਿਨੀਤ ਨਾਰਾਇਣ ਭਾਰਤ ਵਿੱਚ ਹਰ ਜਗ੍ਹਾ ਕੁਝ ਲੋਕ ਤੁਹਾਨੂੰ ਇਹ ਕਹਿੰਦੇ ਜ਼ਰੂਰ ਮਿਲਣਗੇ ਕਿ ਉਹ ਮੋਦੀ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਹਨ, ਕਿਉਂਕਿ ਮਜ਼ਦੂਰ ਤੇ ਕਿਸਾਨ ਦੀ ਹਾਲਤ ਨਹੀਂ ਸੁਧਰੀ, ਬੇਰਜ਼ਗਾਰੀ ਘੱਟ ਨਹੀਂ ਹੋਈ, ਦੁਕਾਨਦਾਰ ਜਾਂ ਦਰਮਿਆਨੇ ਉਦਯੋਗਪਤੀ ਆਪਣੇ ਕਾਰੋਬਾਰ ਠੱਪ ਹੋ ਜਾਣ ਕਾਰਨ ਦੁਖੀ ਹਨ। ਇਨ੍ਹਾਂ ਸਾਰਿਆਂ ਨੂੰ […]

Read more ›

ਗੁੜ ਨਾਲੋਂ ਮਿੱਠੀਆਂ ਯਾਦਾਂ

April 4, 2018 at 9:54 pm

-ਡਾ. ਅੰਮਿਤ ਅਦਲੱਖਾ ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਿਆਂ ਜੇ ਤੁਸੀਂ ਐਮ ਬੀ ਬੀ ਐਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਤੁਸਾਂ ਦੋ ਤਿਨ ਸਾਲ ਪਿੰਡਾਂ ਵਿੱਚ ਨੌਕਰੀ ਕੀਤੀ ਹੋਵੇ। ਇਸੇ ਨੂੰ ਮੁੱਖ ਰੱਖਦਿਆਂ ਕਈ ਸਾਲ ਪਹਿਲਾਂ ਮੇਰੀ ਪਹਿਲੀ ਨਿਯੁਕਤੀ ਕੇਨਾਲ ਡਿਸਪੈਂਸਰੀ ਤਾਜੇਵਾਲਾ ਹੈਂਡ ਵਰਕਸ […]

Read more ›

ਬਹੱਤਰ ਨੰਬਰ ਵਾਲਾ ਚਮਨ

April 4, 2018 at 9:53 pm

-ਰਾਮ ਸਵਰਨ ਲੱਖੇਵਾਲੀ ਰਾਜਧਾਨੀ ਤੋਂ ਚੱਲੀ ਲੰਬੇ ਰੂਟ ਦੀ ਬੱਸ ਦਾ ਨੌਜਵਾਨ ਕੰਡਕਟਰ ਟਿਕਟਾਂ ਕੱਟਣ ਦਾ ਕੰਮ ਮੁਕਾ ਕੇ ਡਰਾਈਵਰ ਕੋਲ ਆ ਬੈਠਾ। ਸੇਵਾਮੁਕਤੀ ਦੇ ਨੇੜੇ ਢੁੱਕੇ ਡਰਾਈਵਰ ਨੇ ਸ਼ੀਸ਼ੇ ਰਾਹੀਂ ਬੱਸ ਵਿੱਚ ਬੈਠੀਆਂ ਸਵਾਰੀਆਂ ਵੱਲ ਨਜ਼ਰ ਮਾਰੀ ਅਤੇ ਕੰਡਕਟਰ ਵੱਲ ਤੱਕਿਆ। ਕੁਝ ਪਲ ਮਗਰੋਂ ਉਸ ਨੇ ਚੁੱਪ ਤੋੜੀ ਤੇ […]

Read more ›
ਮੱਧ ਪ੍ਰਦੇਸ਼ ਸਰਕਾਰ ਨੇ ਸੰਤਾਂ ਨੂੰ ਮੰਤਰੀ ਦੇ ਦਰਜ਼ੇ ਦਿੱਤੇ, ਕਾਂਗਰਸ ਵੱਲੋਂ ਵਿਰੋਧ

ਮੱਧ ਪ੍ਰਦੇਸ਼ ਸਰਕਾਰ ਨੇ ਸੰਤਾਂ ਨੂੰ ਮੰਤਰੀ ਦੇ ਦਰਜ਼ੇ ਦਿੱਤੇ, ਕਾਂਗਰਸ ਵੱਲੋਂ ਵਿਰੋਧ

April 4, 2018 at 9:52 pm

ਭੋਪਾਲ, 4 ਅਪ੍ਰੈਲ (ਪੋਸਟ ਬਿਊਰੋ)- ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਮੁੱਖ ਬੁਲਾਰੇ ਕੇ ਕੇ ਮਿਸ਼ਰਾ ਨੇ ਅੱਜ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰ ਮੋਰਚੇ ਉੱਤੇ ਅਸਫ਼ਲ ਹੋ ਜਾਣ ਪਿੱਛੋਂ ਧਰਮ ਦੇ ਘੋੜੇ ਉੱਤੇ ਸਵਾਰ ਹੋ ਕੇ ਆਪਣੀ ਚੋਣ ਕਿਸ਼ਤੀ ਪਾਰ ਕਰਨਾ ਚਾਹੁੰਦੀ ਹੈ। ਮੱਧ […]

Read more ›
ਸਿੱਧੇ ਮੁਕਾਬਲੇ ਦੌਰਾਨ ਪੰਜ ਨਕਸਲੀ ਮਾਰੇ ਗਏ

ਸਿੱਧੇ ਮੁਕਾਬਲੇ ਦੌਰਾਨ ਪੰਜ ਨਕਸਲੀ ਮਾਰੇ ਗਏ

April 4, 2018 at 9:52 pm

ਲਾਤੇਹਾਰ, 4 ਅਪ੍ਰੈਲ (ਪੋਸਟ ਬਿਊਰੋ)- ਝਾਰਖੰਡ ਜ਼ਿਲੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਫੋਰਸ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਨਕਸਲੀਆਂ ਦੀ ਮੀਟਿੰਗ ਦੀ ਸੂਚਨਾ ਉੱਤੇ ਹੇਰਹੰਜ ਥਾਣਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਕੀਦ ਅਤੇ ਕੇਡੂ ਵਿਚਕਾਰ ਜੰਗਲ ਵਿੱਚ ਜਵਾਨਾਂ ਦਾ ਸਾਹਮਣਾ ਨਕਸਲੀਆਂ ਨਾਲ ਹੋ ਗਿਆ। ਦੋਵਾਂ ਪਾਸਿਓਂ ਹੋਈ ਫਾਇਰਿੰਗ […]

Read more ›