Archive for April 3rd, 2018

ਗੁਰਬਖ਼ਸ਼ ਸਿੰਘ ਖਾਲਸਾ ਦੀ ਮੌਤ ਦੀ ਮਜਿਸਟਰੇਟੀ ਜਾਂਚ ਦੇ ਹੁਕਮ

ਗੁਰਬਖ਼ਸ਼ ਸਿੰਘ ਖਾਲਸਾ ਦੀ ਮੌਤ ਦੀ ਮਜਿਸਟਰੇਟੀ ਜਾਂਚ ਦੇ ਹੁਕਮ

April 3, 2018 at 8:50 pm

ਚੰਡੀਗੜ੍ਹ, 3 ਅਪ੍ਰੈਲ (ਪੋਸਟ ਬਿਊਰੋ)- ਹਰਿਆਣਾ ਸਰਕਾਰ ਨੇ ਜ਼ਿਲਾ ਕੁਰੂਕਸ਼ੇਤਰ ਵਿੱਚ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਦੇ ਕੇਸ ਦੀ ਮੈਜਿਸਟਰੇਟੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੁਰੂਕਸ਼ੇਤਰ ਦੇ ਜ਼ਿਲਾ ਮੈਜਿਸਟਰੇਟ ਡਾ. ਐਸ ਐਸ ਫੁਲੀਆ ਨੇ ਇਸਮਾਈਲਾਬਾਦ ਦੇ ਪਿੰਡ ਠਸਕਾ ਅਲੀ ਦੇ […]

Read more ›
ਦਲਿਤਾਂ ਦੇ ਭਾਰਤ ਬੰਦ ਤੋਂ ਅਕਾਲੀ ਦਲ ਨੇ ਪਾਸਾ ਕਿਉਂ ਵੱਟ ਲਿਆ!

ਦਲਿਤਾਂ ਦੇ ਭਾਰਤ ਬੰਦ ਤੋਂ ਅਕਾਲੀ ਦਲ ਨੇ ਪਾਸਾ ਕਿਉਂ ਵੱਟ ਲਿਆ!

April 3, 2018 at 8:10 pm

ਲੁਧਿਆਣਾ, 3 ਅਪ੍ਰੈਲ (ਪੋਸਟ ਬਿਊਰੋ)- ਇਸ ਸੋਮਵਾਰ ਦੇ ਦਿਨ ਐੱਸ ਸੀ/ ਐੱਸ ਟੀ ਐਕਟ ਵਿੱਚ ਵੱਡੇ ਪੱਧਰ ਉਤੇ ਕੀਤੀਆਂ ਤਬਦੀਲੀਆਂ ਦੇ ਵਿਰੁੱਧ ਦੇਸ਼ ਭਰ ਦੇ ਐੱਸ ਸੀ ਭਾਈਚਾਰੇ ਦੇ ਭਾਰਤ ਬੰਦ ਦੇ ਸੱਦੇ ਤਹਿਤ ਖਾਸ ਕਰ ਕੇ ਪੰਜਾਬ ਭਰ ਅਤੇ ਲੁਧਿਆਣਾ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਬੰਦ ਨੂੰ ਜਿੱਥੇ ਦਲਿਤ […]

Read more ›
ਅਕਾਲੀ ਭਾਜਪਾ ਸਰਕਾਰ ਨੇ ‘ਸਵੱਛ ਭਾਰਤ’ ਯੋਜਨਾ ਦੇ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ

ਅਕਾਲੀ ਭਾਜਪਾ ਸਰਕਾਰ ਨੇ ‘ਸਵੱਛ ਭਾਰਤ’ ਯੋਜਨਾ ਦੇ ਫੰਡਾਂ ਦੀ ਸਹੀ ਵਰਤੋਂ ਨਹੀਂ ਕੀਤੀ

April 3, 2018 at 8:01 pm

ਚੰਡੀਗੜ੍ਹ, 3 ਅਪ੍ਰੈਲ (ਪੋਸਟ ਬਿਊਰੋ)- ਕੰਪਟਰੋਲਰ ਐਂਂਡ ਆਡੀਟਰ ਜਨਰਲ (ਕੈਗ) ਦੀ ਬੀਤੇ ਦਿਨੀਂ ਜਾਰੀ ਹੋਈ ਇੱਕ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਮਿਲੀ ਜਾਣਕਾਰੀ ਅਨੁਸਾਰ ਇਹ […]

Read more ›
ਤਰੱਕੀਆਂ ਵਿੱਚ ਰਾਖਵੇਂਕਰਨ ਦੀ ਮੰਗ ਹਾਈ ਕੋਰਟ ਨੇ ਰੱਦ ਕੀਤੀ

ਤਰੱਕੀਆਂ ਵਿੱਚ ਰਾਖਵੇਂਕਰਨ ਦੀ ਮੰਗ ਹਾਈ ਕੋਰਟ ਨੇ ਰੱਦ ਕੀਤੀ

April 3, 2018 at 8:01 pm

ਚੰਡੀਗੜ੍ਹ, 3 ਅਪ੍ਰੈਲ (ਪੋਸਟ ਬਿਊਰੋ)- ਨੌਕਰੀਆਂ ਵਿੱਚ ਤਰੱਕੀਆਂ ਦੇ ਲਈ ਰਾਖਵਾਂਕਰਨ ਦੇਣ ਦੀ ਵਿਵਸਥਾ ਰੱਦ ਕਰ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਸ਼੍ਰੇਣੀ ਦੇ ਪੱਛੜੇਪਣ ਤੇ ਜਨਤਕ ਨਿਯੁਕਤੀਆਂ ‘ਚ ਉਸ ਦੇ ਘੱਟ ਨੁਮਾਇੰਦਗੀ ਦੇ ਅੰਕੜਿਆਂ ਦੀ ਅਣਹੋਂਦ ‘ਚ ਤਰੱਕੀਆਂ ‘ਚ ਰਾਖਵਾਂਕਰਨ ਜਾਇਜ ਼ਨਹੀਂ ਹੋ ਸਕਦਾ। […]

Read more ›
ਪਤੀ ਨੂੰ ਪਤਨੀ ਨਾਲ ਸੰਬੰਧਾਂ ਦਾ ਹੱਕ, ਪਰ ਸਹਿਮਤੀ ਦੇ ਬਿਨਾਂ ਨਹੀਂ : ਗੁਜਰਾਤ ਹਾਈ ਕੋਰਟ

ਪਤੀ ਨੂੰ ਪਤਨੀ ਨਾਲ ਸੰਬੰਧਾਂ ਦਾ ਹੱਕ, ਪਰ ਸਹਿਮਤੀ ਦੇ ਬਿਨਾਂ ਨਹੀਂ : ਗੁਜਰਾਤ ਹਾਈ ਕੋਰਟ

April 3, 2018 at 2:42 pm

ਅਹਿਮਦਾਬਾਦ, 3 ਅਪ੍ਰੈਲ (ਪੋਸਟ ਬਿਊਰੋ)- ਗੁਜਰਾਤ ਹਾਈ ਕੋਰਟ ਨੇ ਪਤਨੀ ਦੀ ਸ਼ਿਕਾਇਤ ਉਤੇ ਪਤੀ ਦੇ ਖਿਲਾਫ ਦਰਜ ਕੇਸ ਵਿੱਚ ਬਲਾਤਕਾਰ ਤੇ ਗੈਰ ਕੁਦਰਤੀ ਕਾਰੇ ਦੀਆਂ ਧਾਰਾਵਾਂ ਰੱਦ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਜੇ ਬੀ ਪਾਰਡੀਵਾਲਾ ਨੇ ਕਿਹਾ ਕਿ ਪਤੀ ਦੇ ਪਤਨੀ ‘ਤੇ ਬਲਾਤਕਾਰ-ਗੈਰ ਕੁਦਰਤੀ ਸੰਬੰਧ ਦੇ ਕਾਰੇ ਨੂੰ ਕਾਨੂੰਨੀ […]

Read more ›
ਟਾਪ 200 ਯੂਨੀਵਰਸਿਟੀਆਂ ਵਿੱਚ ਭਾਰਤ ਦੀਆਂ ਸਿਰਫ ਦੋ ਸੰਸਥਾਵਾਂ

ਟਾਪ 200 ਯੂਨੀਵਰਸਿਟੀਆਂ ਵਿੱਚ ਭਾਰਤ ਦੀਆਂ ਸਿਰਫ ਦੋ ਸੰਸਥਾਵਾਂ

April 3, 2018 at 2:41 pm

ਨਵੀਂ ਦਿੱਲੀ, 3 ਅਪ੍ਰੈਲ (ਪੋਸਟ ਬਿਊਰੋ)- ਸੰਸਾਰ ਦੀਆਂ ਟਾਪ ਦੀਆਂ 200 ਯੂਨੀਵਰਸਿਟੀਆਂ ਵਿੱਚ ਦੇਸ਼ ਦੀਆਂ ਸਿਰਫ ਦੋ ਆਈ ਆਈ ਟੀ ਸੰਸਥਾਵਾਂ ਦਿੱਲੀ ਤੇ ਦਿੱਲੀ ਯੂਨੀਵਰਸਿਟੀ ਹੀ ਜਗ੍ਹਾ ਬਣਾ ਸਕੀਆਂ ਹਨ। ਇੱਕ ਸਰਵੇਖਣ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਉਦਯੋਗ ਸੰਗਠਨ ਐਸੋਚੈਮ ਤੇ ਯੈੱਸ ਇੰਸਟੀਚਿਊਟ ਦੇ ਸਾਂਝੇ ਸਰਵੇ ਵਿੱਚ ਕਿਹਾ ਗਿਆ […]

Read more ›
ਜੇਤਲੀ-ਕੇਜਰੀਵਾਲ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ

ਜੇਤਲੀ-ਕੇਜਰੀਵਾਲ ਕੇਸ ਦਾ ਨਿਪਟਾਰਾ ਕਰ ਦਿੱਤਾ ਗਿਆ

April 3, 2018 at 2:38 pm

ਨਵੀਂ ਦਿੱਲੀ, 3 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਾਇਰ 10 ਕਰੋੜ ਰੁਪਏ ਦੇ ਮਾਣਹਾਨੀ ਦੇ ਕੇਸ ਦਾ ਅੱਜ ਦਿੱਲੀ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ। ਕੇਜਰੀਵਾਲ ਵੱਲੋਂ ਜੇਤਲੀ ਤੋਂ ਮਾਫੀ ਮੰਗ ਲੈਣ ਦੇ ਬਾਅਦ ਅਦਾਲਤ ਨੇ ਇਹ […]

Read more ›
ਦਲਿਤ ਮੁਜ਼ਾਹਰਾਕਾਰੀ ਸਮਝ ਕੇ ਪੁਲਸ ਨੇ ਆਰ ਐਸ ਐਸ ਲੀਡਰ ਨੂੰ ਥਾਣੇ ਜਾ ਬਿਠਾਇਆ

ਦਲਿਤ ਮੁਜ਼ਾਹਰਾਕਾਰੀ ਸਮਝ ਕੇ ਪੁਲਸ ਨੇ ਆਰ ਐਸ ਐਸ ਲੀਡਰ ਨੂੰ ਥਾਣੇ ਜਾ ਬਿਠਾਇਆ

April 3, 2018 at 2:37 pm

ਨੋਇਡਾ, 3 ਅਪ੍ਰੈਲ (ਪੋਸਟ ਬਿਊਰੋ)- ਆਰ ਐਸ ਐਸ ਨੇਤਾ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਕੇਸ਼ ਸਿੰਨ੍ਹਾ ਨੂੰ ਸੋਮਵਾਰ ਨੋਇਡਾ ਪੁਲਸ ਨੇ ਦਲਿਤ ਪ੍ਰਦਰਸ਼ਨਕਾਰੀ ਸਮਝ ਕੇ ਗ੍ਰਿਫਤਾਰ ਕਰ ਲਿਆ। ਸਿੰਨ੍ਹਾ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਲਈ ਗਲਤ ਭਾਸ਼ਾ ਦੀ ਵਰਤੋਂ ਕੀਤੀ। ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਐਸ ਸੀ/ ਐਸ ਟੀ […]

Read more ›
ਨਾਈਜੀਰੀਆ ਵਿੱਚ ਬੋਕੋ ਹਰਾਮ ਅੱਤਵਾਦੀਆਂ ਨੇ 15 ਲੋਕ ਮਾਰੇ

ਨਾਈਜੀਰੀਆ ਵਿੱਚ ਬੋਕੋ ਹਰਾਮ ਅੱਤਵਾਦੀਆਂ ਨੇ 15 ਲੋਕ ਮਾਰੇ

April 3, 2018 at 2:30 pm

ਮੈਦੁਗੁਰੀ, 3 ਅਪ੍ਰੈਲ (ਪੋਸਟ ਬਿਊਰੋ)- ਨਾਈਜੀਰੀਆ ਦੇ ਉੱਤਰ-ਪੂਰਬੀ ਮੈਦੁਗੁਰੀ ਸ਼ਹਿਰ ਵਿੱਚ ਇਸਲਾਮੀ ਅੱਤਵਾਦੀ ਗਰੁੱਪ ਬੋਕੋ ਹਰਾਮ ਨੇ ਘੱਟ ਤੋਂ ਘੱਟ 15 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ 83 ਨੂੰ ਜ਼ਖਮੀ ਕਰ ਦਿੱਤਾ ਹੈ। ਫੌਜ ਦੇ ਬੁਲਾਰੇ ਕਰਨਲ ਓਨਯੇਮਾ ਨਵਾਚੁਵੁ ਨੇ ਕੱਲ੍ਹ ਦੱਸਿਆ ਕਿ ਫੌਜੀਆਂ ਦੀ ਬਿੱਲੇ ਸ਼ੁਵਾ ਅਤੇ ਅਲਿਕਾਰੀਤੀ ਪਿੰਡਾਂ […]

Read more ›
ਚੀਨ ਦਾ ਅਮਰੀਕਾ ਨੂੰ ਜਵਾਬ : 128 ਅਮਰੀਕੀ ਵਸਤਾਂ ਉੱਤੇ 25 ਫੀਸਦੀ ਇੰਪੋਰਟ ਡਿਊਟੀ ਠੋਕੀ

ਚੀਨ ਦਾ ਅਮਰੀਕਾ ਨੂੰ ਜਵਾਬ : 128 ਅਮਰੀਕੀ ਵਸਤਾਂ ਉੱਤੇ 25 ਫੀਸਦੀ ਇੰਪੋਰਟ ਡਿਊਟੀ ਠੋਕੀ

April 3, 2018 at 2:27 pm

ਬੀਜਿੰਗ, 3 ਅਪ੍ਰੈਲ (ਪੋਸਟ ਬਿਊਰੋ)- ਚੀਨ ਨੇ ਕੱਲ੍ਹ ਅਮਰੀਕਾ ਦੀਆਂ 128 ਵਸਤਾਂ ਉੱਤੇ 25 ਫੀਸਦੀ ਤੱਕ ਇੰਪੋਰਟ ਡਿਊਟੀ ਲਾ ਦਿੱਤੀ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੇ ਚੀਨ ਦੇ ਸਟੀਲ ਤੇ ਐਲੂਮੀਨੀਅਮ ‘ਤੇ ਟੈਕਸ ਲਾਇਆ ਸੀ, ਇਹ ਕਦਮ ਉਸ ਫੈਸਲੇ ਦੇ ਜਵਾਬ ਵਿੱਚ ਚੁਕਿਆ ਗਿਆ ਹੈ। ਵਰਨਣ ਯੋਗ ਹੈ […]

Read more ›