Archive for April 3rd, 2018

ਹਨੇਰੇ ਤੋਂ ਡਰਦੀ ਹਾਂ : ਆਲੀਆ ਭੱਟ

ਹਨੇਰੇ ਤੋਂ ਡਰਦੀ ਹਾਂ : ਆਲੀਆ ਭੱਟ

April 3, 2018 at 9:05 pm

ਕਰਣ ਜੌਹਰ ਦੀ ‘ਸਟੂਡੈਂਟ ਆਫ ਦਿ ਈਅਰ’ ਨਾਲ ਕਰੀਅਰ ਸ਼ੁਰੂ ਕਰਨ ਵਾਲੀ ਆਲੀਆ ਭੱਟ ‘ਹਾਈਵੇ’, ‘2 ਸਟੇਟਸ’, ‘ਹੰਪਟੀ ਸ਼ਰਮਾ ਕੀ ਦੁਲਹਨੀਆ’, ‘ਕਪੂਰ ਐਂਡ ਸੰਸ’, ‘ਉੜਤਾ ਪੰਜਾਬ’, ‘ਡੀਅਰ ਜ਼ਿੰਦਗੀ’, ‘ਬਦਰੀਨਾਥ ਕੀ ਦੁਲਹਨੀਆਂ’ ਵਰਗੀਆਂ ਸੁਪਰਹਿੱਟ ਫਿਲਮਾਂ ਕਰ ਚੁੱਕੀ ਹੈ। ਅਗਲੇ ਸਮੇਂ ਵਿੱਚ ਆਲੀਆ ਦੀਆਂ ‘ਬ੍ਰਹਮਾਸਤਰ’, ‘ਰਾਜੀ’, ‘ਗਲੀ ਬੁਆਏਜ’ ਅਤੇ ‘ਜੀਰੋ’ ਰਿਲੀਜ਼ ਵਾਲੀਆਂ […]

Read more ›
ਚੰਗਾ ਹੈ ਇਹ ਦੌਰ : ਕੋਂਕਣਾ ਸੇਨ

ਚੰਗਾ ਹੈ ਇਹ ਦੌਰ : ਕੋਂਕਣਾ ਸੇਨ

April 3, 2018 at 9:03 pm

ਕੋਂਕਣਾ ਸੇਨ ਸ਼ਰਮਾ ਦੀ ਗਿਣਤੀ ਨਵੀਂ ਪੀੜ੍ਹੀ ਦੀਆਂ ਉਨ੍ਹਾਂ ਹੀਰੋਇਨਾਂ ਵਿੱਚ ਹੁੰਦੀ ਹੈ ਜੋ ਲੀਕ ਤੋਂ ਹਟ ਕੇ ਚੱਲਦੀਆਂ ਹਨ। ਉਸ ਦੀਆਂ ਫਿਲਮਾਂ ਚੱਲਣ ਜਾਂ ਨਾ ਚੱਲਣ, ਉਸ ਦੇ ਅਭਿਨੈ ਦੀ ਤਾਰੀਫ ਹੁੰਦੀ ਹੈ। ਉਹ ‘ਮਿ. ਐਂਡ ਮਿਸਿਜ਼ ਅਈਅਰ’ ਅਤੇ ‘ਓਮਕਾਰਾ’ ਵਰਗੀਆਂ ਫਿਲਮਾਂ ਲਈ ਦੋ ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੀ […]

Read more ›
ਅਜੇ ਤਾਂ ਨਵੀਂ ਹਾਂ ਇਥੇ : ਡੇਜ਼ੀ ਸ਼ਾਹ

ਅਜੇ ਤਾਂ ਨਵੀਂ ਹਾਂ ਇਥੇ : ਡੇਜ਼ੀ ਸ਼ਾਹ

April 3, 2018 at 9:02 pm

ਡੇਜ਼ੀ ਨੇ ਸਲਮਾਨ ਸਟਾਰਰ ਫਿਲਮ ‘ਜੈ ਹੋ’ ਨਾਲ ਆਪਣਾ ਬਾਲੀਵੁੱਡ ਦਾ ਸਫਰ ਸ਼ੁਰੂ ਕੀਤ’ ਸੀ। ਇਸ ਫਿਲਮ ਵਿੱਚ ਉਹ ਉਨ੍ਹਾਂ ਦੇ ਆਪੋਜ਼ਿਟ ਨਜ਼ਰ ਆਈ ਸੀ। ਉਸ ਤੋਂ ਬਾਅਦ ‘ਰਾਮਰਤਨ’, ‘ਹੇਟ ਸਟੋਰੀ 3’ ਵਰਗੀਆਂ ਫਿਲਮਾਂ ‘ਚ ਲੀਡ ਰੋਲ ‘ਚ ਨਜ਼ਰ ਆਈ। ਖਾਸ ਕਰ ਕੇ ‘ਹੇਟ ਸਟੋਰੀ 3’ ‘ਚ ਤਾਂ ਉਸ ਨੇ […]

Read more ›

ਮਜ਼ਦੂਰ ਜਦੋਂ ਮਾਸਟਰ ਬਣਿਆ..

April 3, 2018 at 8:59 pm

-ਸੰਜੀਵ ਧਰਮਾਣੀ ਗੱਲ 1995 ਦੀ ਹੈ। ਘਰ ਦੀ ਆਰਥਿਕ ਹਾਲਤ ਬਹੁਤੀ ਠੀਕ ਨਾ ਹੋਣ ਕਰਕੇ 10ਵੀਂ ਦੇ ਪੇਪਰ ਦੇਣ ਤੋਂ ਬਾਅਦ ਪੜ੍ਹਾਈ ਵਿਚਾਲੇ ਛੁੱਟ ਗਈ ਤੇ ਰੋਟੀ ਟੁੱਕ ਦੇ ਪ੍ਰਬੰਧ ਲਈ ਰਾਜ ਮਿਸਤਰੀਆਂ ਨਾਲ ਮਜ਼ਦੂਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਦਿਹਾੜੀਦਾਰ ਮਜ਼ਦੂਰ ਨੂੰ 60-70 ਰੁਪਏ ਮਿਲਦੇ ਸਨ। […]

Read more ›

ਹਲਕਾ ਫੁਲਕਾ

April 3, 2018 at 8:58 pm

ਸੁਨੀਲ, ‘‘ਆਦਮੀ ਵਿਆਹ ਤੋਂ ਬਾਅਦ ਵੀ ਵਿਦਿਆਰਥੀ ਰਹਿੰਦਾ ਹੈ।” ਅਨਿਲ, ‘‘ਉਹ ਕਿਵੇਂ?” ਸੁਨੀਲ, ‘‘ਘਰ ਵਾਲੀ ਨੂੰ ਲੱਗਦਾ ਹੈ ਕਿ ਮਾਂ ਸਿਖਾ ਰਹੀ ਹੈ ਤੇ ਮਾਂ ਨੂੰ ਲੱਗਦਾ ਹੈ ਕਿ ਘਰਵਾਲੀ ਸਿਖਾ ਰਹੀ ਹੈ।” ******** ਜੁਗਲ, ‘‘ਨੌਕਰੀ ਵੀ ਘਰ ਵਾਲੀ ਵਰਗੀ ਹੁੰਦੀ ਹੈ।” ਗਗਨ, ‘‘ਉਹ ਕਿਵੇਂ?” ਜੁਗਲ, ‘‘ਜੋ ਇੱਕ ਵਾਰ ਮਿਲਣ […]

Read more ›

ਪਕੌੜਾ ਜ਼ਿੰਦਾਬਾਦ

April 3, 2018 at 8:57 pm

-ਇੰਦਰ ਸਿੰਘ ਮਾਨ ਪਕੌੜੇ ਦੀ ਖੁਸ਼ਬੂ ਹਵਾ ‘ਚ ਰਲ ਕੇ ਸਾਰੇ ਮੁਹੱਲੇ ‘ਚ ਖਿੱਲਰ ਜਾਂਦੀ ਹੈ। ਪਕੌੜਿਆਂ ਦਾ ਗੁਣ-ਗਾਨ ਹੋ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਕੌੜਿਆਂ ਦੇ ਕਾਰੋਬਾਰ ਨੂੰ ਵਧੀਆ ਕਰਾਰ ਦਿੰਦਿਆਂ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ। ਨੌਜਵਾਨ ਆਪਣੀ ਮਿਹਨਤ ਨਾਲ ਪਕੌੜਿਆਂ […]

Read more ›
ਅੱਜ-ਨਾਮਾ

ਅੱਜ-ਨਾਮਾ

April 3, 2018 at 8:56 pm

ਹਾਫਿਜ਼ ਸਈਦ ਨੂੰ ਪਾਲਿਆ ਆਪ ਜਿਨ੍ਹਾਂ, ਲੱਗਿਆ ਲੀਡਰਾਂ ਨੂੰ ਜਾਪੇ ਸਹਿਮ ਮੀਆਂ।         ਰਹਿਣਾ ਹਿੰਦ ਦੇ ਪਿੱਛੇ ਹੈ ਪਿਆ ਇਹਨੇ,         ਸੀਗਾ ਉਨ੍ਹਾਂ ਨੂੰ ਏਦਾਂ ਦਾ ਵਹਿਮ ਮੀਆਂ। ਖਤਰਾ ਹੋਂਦ ਨੂੰ ਪਿਆ ਨਹੀਂ ਜਦੋਂ ਤੀਕਰ, ਸੀਗਾ ਭਾਰਤ ਵਿਰੋਧ ਹੀ ਅਹਿਮ ਮੀਆਂ।         ਆ ਗਿਆ ਆਪਣੇ ਵੱਲ ਤਾਂ ਨੀਂਦ ਉੱਡੀ,         […]

Read more ›

ਮੁੱਕ ਗਈ ਬਾਤ..

April 3, 2018 at 8:54 pm

-ਅੰਮ੍ਰਿਤ ਜ਼ਿੰਦਗੀ ਦੇ ਰਾਹਾਂ ‘ਤੇ ਖੁਸ਼ੀ ਸੀ ਉਹ ਟੋਲਦਾ ਮਿਲੇ ਸਾਰੇ ਗਮ ਉਹਨੂੰ ਦੁੱਖ ਰਿਹਾ ਫਰੋਲਦਾ ਰਾਜਾ ਸੀ, ਰੰਕ ਸੀ ਜਾਂ ਕੋਈ ਫਕੀਰ ਸੀ ਖੁਸ਼ੀ ਵਾਲੀ ਨਹੀਂ ਉਹਦੇ ਹੱਥਾਂ ‘ਚ ਲਕੀਰ ਸੀ ਤਕੀਏ ਦਾ ਪੀਰ ਸੀ ਰਾਂਝਣੇ ਦਾ ਵੀਰ ਸੀ ਵਹਿ ਗਿਆ ਸੀ ਥਲਾਂ ਤਾਈ ਨਦੀ ਦਾ ਉਹ ਨੀਰ ਸੀ […]

Read more ›

ਗ਼ਜ਼ਲ

April 3, 2018 at 8:52 pm

-ਗੁਰਭਜਨ ਗਿੱਲ ਜਿਸ ਦਿਨ ਤੂੰ ਨਜ਼ਰੀਂ ਆ ਜਾਵੇਂ, ਓਹੀ ਦਿਵਸ ਗੁਲਾਬ ਦੇ ਵਰਗਾ। ਬਾਕੀ ਬਚਦਾ ਹਰ ਦਿਨ ਜੀਕੂੰ, ਰੁੱਸ ਗਏ ਦੇਸ ਪੰਜਾਬ ਦੇ ਵਰਗਾ। ਨਜ਼ਰ ਤੇਰੀ ਵਿੱਚ ਸੂਰਜ ਰੌਸ਼ਨ, ਤੋਰ ਜਿਵੇਂ ਦਰਿਆਈ ਲਹਿਰਾਂ, ਮੱਥਾ ਹੈ ਜਿਉਂ ਨੂਰ ਇਲਾਹੀ, ਗੋਲਮੋਲ ਮਾਹਤਾਬ ਦੇ ਵਰਗਾ। ਜਿਹੜੀ ਰਾਤ ਆਕਾਸ਼ ਦੇ ਤਾਰੇ, ਤੱਕਦੇ ਤੈਨੂੰ ਬੋਲੇ […]

Read more ›
ਭਾਜਪਾ ਤੇ ਇਸ ਦੀ ਲੀਡਰਸ਼ਿਪ ਪ੍ਰਤੀ ਬਣੇ ਭਰੋਸੇ ਨੂੰ ਤੋੜਦੇ ਕੁਝ ਤੱਥ

ਭਾਜਪਾ ਤੇ ਇਸ ਦੀ ਲੀਡਰਸ਼ਿਪ ਪ੍ਰਤੀ ਬਣੇ ਭਰੋਸੇ ਨੂੰ ਤੋੜਦੇ ਕੁਝ ਤੱਥ

April 3, 2018 at 8:51 pm

-ਐੱਨ ਕੇ ਸਿੰਘ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੂੰ ਛੱਡੋ, ਰਾਜਨੀਤੀ ਸ਼ਾਸਤਰ ਦੇ ਪੰਡਿਤ ਵੀ ਅੱਜ ਤੱਕ ਇਹ ਨਹੀਂ ਸਮਝ ਸਕੇ ਕਿ ਕਦੋਂ ਕਿਹੜੇ ਕਾਰਕ ਕਿਸੇ ਵਿਅਕਤੀ, ਪਾਰਟੀ ਜਾਂ ਪਾਰਟੀ ਸਮੂਹ ਨੂੰ ਸੱਤਾ ਤੱਕ ਪਹੁੰਚਾਉਂਦੇ ਹਨ ਅਤੇ ਕਿਹੜੇ ਕਾਰਕ ਲੋਕਾਂ ਨੂੰ ਉਸ ਤੋਂ ਬੇਮੁੱਖ ਕਰਦੇ ਹਨ? ਉਨ੍ਹਾਂ ਦਾ ਵਿਸ਼ਲੇਸ਼ਣ ਵੀ ਉਦੋਂ […]

Read more ›