Archive for April 3rd, 2018

ਇਰਾਕ ਪੀੜਤ 39 ਭਾਰਤੀ ਪਰਵਾਰਾਂ ਲਈ 10-10 ਲੱਖ ਦੀ ਕੇਂਦਰੀ ਗ੍ਰਾਂਟ ਦਾ ਐਲਾਨ

ਇਰਾਕ ਪੀੜਤ 39 ਭਾਰਤੀ ਪਰਵਾਰਾਂ ਲਈ 10-10 ਲੱਖ ਦੀ ਕੇਂਦਰੀ ਗ੍ਰਾਂਟ ਦਾ ਐਲਾਨ

April 3, 2018 at 9:28 pm

ਨਵੀਂ ਦਿੱਲੀ, 3 ਅਪਰੈਲ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਕ ਵਿੱਚ ਮਾਰੇ ਗਏ 39 ਭਾਰਤੀ ਲੋਕਾਂ, ਜਿਨ੍ਹਾਂ ਵਿੱਚੋਂ 27 ਪੰਜਾਬ ਦੇ ਸਨ, ਦੇ ਵਾਰਸਾਂ ਨੂੰ 10-10 ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਤਿੰਨ ਪਾਰਲੀਮੈਂਟ ਮੈਂਬਰਾਂ ਨੇ ਅੱਜ ਲੋਕ ਸਭਾ ਦੀ […]

Read more ›
ਰਾਜਸਥਾਨ ਵਿੱਚ ਹਿੰਸਾ ਜਾਰੀ, ਦਲਿਤ ਆਗੂਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ

ਰਾਜਸਥਾਨ ਵਿੱਚ ਹਿੰਸਾ ਜਾਰੀ, ਦਲਿਤ ਆਗੂਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ

April 3, 2018 at 9:26 pm

ਜੈਪੁਰ, 3 ਅਪਰੈਲ, (ਪੋਸਟ ਬਿਊਰੋ)- ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਹਿੰਦੂਆਂ ਕਸਬੇ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਇੱਕ ਮੌਜੂਦਾ ਅਤੇ ਇੱਕ ਸਾਬਕਾ ਵਿਧਾਇਕ ਦੇ ਘਰਾਂ ਨੂੰ ਅੱਜ ਹਿੰਸਕ ਭੀੜ ਨੇ ਅੱਗ ਲਾ ਦਿੱਤੀ। ਇਸ ਪਿੱਛੋਂ ਚੌਕਸੀ ਵਜੋਂ ਇੱਕ ਦਿਨ ਲਈ ਇਸ ਖੇਤਰ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ। ਕਾਰੌਲੀ ਦੇ […]

Read more ›
ਦਲਿਤਾਂ ਨਾਲ ਸੰਬੰਧਤ ਫ਼ੈਸਲੇ ਉੱਤੇ ਸਟੇਅ ਦੇਣ ਤੋਂ ਸੁਪਰੀਮ ਕੋਰਟ ਦੀ ਸਾਫ ਨਾਂਹ

ਦਲਿਤਾਂ ਨਾਲ ਸੰਬੰਧਤ ਫ਼ੈਸਲੇ ਉੱਤੇ ਸਟੇਅ ਦੇਣ ਤੋਂ ਸੁਪਰੀਮ ਕੋਰਟ ਦੀ ਸਾਫ ਨਾਂਹ

April 3, 2018 at 9:24 pm

ਨਵੀਂ ਦਿੱਲੀ, 3 ਅਪਰੈਲ, (ਪੋਸਟ ਬਿਊਰੋ)- ਦਲਿਤ ਭਾਈਚਾਰੇ ਦੇ ਹੱਕ ਵਾਲਾ ਕਾਨੂੰਨ ਸਮਝੇ ਜਾਂਦੇ ਐਸ ਸੀ /ਐਸ ਟੀ ਐਕਟ ਮੁਤਾਬਕ ਇੱਕਦਮ ਗ੍ਰਿਫ਼ਤਾਰੀ ਉੱਤੇ ਰੋਕ ਲਾਉਣ ਵਾਲੇ ਸੁਪਰੀਮ ਕੋਰਟ ਦੇ 20 ਮਾਰਚ ਦੇ ਫੈਸਲੇ ਵਿਰੁੱਧ ਕੇਂਦਰ ਸਰਕਾਰ ਦੀ ਮੁੜ ਵਿਚਾਰ ਅਰਜ਼ੀ ਬਾਰੇ ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇਸ ਨੂੰ […]

Read more ›
ਯੂ ਟਿਊਬ ਹੈੱਡਕੁਆਰਟਰ ’ਚ ਦਾਖਲ ਹੋ ਕੇ ਮਹਿਲਾ ਨੇ ਚਲਾਈਆਂ ਗੋਲੀਆਂ, ਇੱਕ ਹਲਾਕ, 4 ਜ਼ਖ਼ਮੀ

ਯੂ ਟਿਊਬ ਹੈੱਡਕੁਆਰਟਰ ’ਚ ਦਾਖਲ ਹੋ ਕੇ ਮਹਿਲਾ ਨੇ ਚਲਾਈਆਂ ਗੋਲੀਆਂ, ਇੱਕ ਹਲਾਕ, 4 ਜ਼ਖ਼ਮੀ

April 3, 2018 at 9:19 pm

ਸੈਨ ਬਰੂਨੋ, ਕੈਲੇਫੋਰਨੀਆ, 3 ਅਪਰੈਲ (ਪੋਸਟ ਬਿਊਰੋ) : ਮੰਗਲਵਾਰ ਨੂੰ ਇੱਕ ਮਹਿਲਾ ਨੇ ਯੂ ਟਿਊੁਬ ਦੇ ਹੈੱਡਕੁਆਰਟਰ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਿੰਨ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਗੋਲੀਕਾਂਡ ਤੋਂ ਡਰ ਦੇ ਮਾਰੇ ਕਰਮਚਾਰੀ ਕਮਰਿਆਂ ਵਿੱਚ ਦੜ ਗਏ। ਇਹ […]

Read more ›
ਓਨਟਾਰੀਓ ਦੇ ਬਜਟ ਦੀ ਸੁਖਵੰਤ ਥੇਟੀ ਵੱਲੋਂ ਸ਼ਲਾਘਾ

ਓਨਟਾਰੀਓ ਦੇ ਬਜਟ ਦੀ ਸੁਖਵੰਤ ਥੇਟੀ ਵੱਲੋਂ ਸ਼ਲਾਘਾ

April 3, 2018 at 9:15 pm

ਬਰੈਂਪਟਨ, 3 ਅਪਰੈਲ (ਪੋਸਟ ਬਿਊਰੋ) : ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੁਖਵੰਤ ਥੇਟੀ ਵੱਲੋਂ ਪਿਛਲੇ ਹਫਤੇ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਪੇਸ਼ ਕੀਤੇ ਓਨਟਾਰੀਓ ਦੇ ਬਜਟ ਦੀ ਸਿਫਤ ਕੀਤੀ ਗਈ। ਉਨ੍ਹਾਂ ਨਵੀਆਂ ਆਰਥਿਕ ਪਹਿਲਕਦਮੀਆਂ ਦਾ ਵੀ ਸਵਾਗਤ ਕੀਤਾ। ਥੇਟੀ ਨੇ ਆਖਿਆ ਕਿ ਸਾਡਾ ਅਰਥਚਾਰਾ ਇਸ ਲਈ ਵਧੀਆ ਕਾਰਗੁਜ਼ਾਰੀ ਵਿਖਾ ਰਿਹਾ […]

Read more ›
ਅਮਰੀਕਾ ਵੱਲੋਂ ਚੀਨੀ ਵਸਤਾਂ ਉੱਤੇ 25 ਫੀ ਸਦੀ ਟੈਰਿਫ ਲਾਉਣ ਦਾ ਪ੍ਰਸਤਾਵ

ਅਮਰੀਕਾ ਵੱਲੋਂ ਚੀਨੀ ਵਸਤਾਂ ਉੱਤੇ 25 ਫੀ ਸਦੀ ਟੈਰਿਫ ਲਾਉਣ ਦਾ ਪ੍ਰਸਤਾਵ

April 3, 2018 at 9:11 pm

ਵਾਸਿ਼ੰਗਟਨ, 3 ਅਪਰੈਲ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਬੀਜਿੰਗ ਦੀ ਕਥਿਤ ਅਮਰੀਕੀ ਤਕਨਾਲੋਜੀ ਦੀ ਚੋਰੀ ਦੇ ਵਿਰੋਧ ਵਿੱਚ ਚੀਨੀ ਵਸਤਾਂ ਉੱਤੇ 25 ਫੀ ਸਦੀ ਟੈਰਿਫ ਲਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਯੂਐਸ ਟਰੇਡ ਰਿਪ੍ਰਜ਼ੈਂਟੇਟਿਵ ਦੇ ਆਫਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ 1300 ਚੀਨੀ ਵਸਤਾਂ ਨੂੰ ਨਿਸ਼ਾਨਾ ਬਣਾਇਆ […]

Read more ›
ਚਿਹਰੇ ਉਤੇ ਵੈਕਸਿੰਗ ਕਿੰਨੀ ਸਹੀ

ਚਿਹਰੇ ਉਤੇ ਵੈਕਸਿੰਗ ਕਿੰਨੀ ਸਹੀ

April 3, 2018 at 9:08 pm

ਚਿਹਰੇ ‘ਤੇ ਵੈਕਸਿੰਗ : ਬਿਊਟੀ ਐਕਸਪਰਟ ਦੀ ਮੰਨੀਏ ਤਾਂ ਵਾਰ-ਵਾਰ ਵੈਕਸਿੰਗ ਕਰਵਾਉਣ ਨਾਲ ਵਾਲ ਵਧਣ ਦੀ ਰਫਤਾਰ ਵੀ ਘੱਟ ਜਾਂਦੀ ਹੈ, ਪਰ ਇਹ ਬਹੁਤ ਦਰਦ ਵਾਲਾ ਹੁੰਦਾ ਹੈ ਕਿਉਂਕਿ ਇਸ ਵਿੱਚ ਚਮੜੀ ‘ਤੇ ਵੈਕਸ ਲਾ ਕੇ ਉਸ ਨੂੰ ਇੱਕ ਸਟਿ੍ਰਪ ਨਾਲ ਢੱਕਿਆ ਜਾਂਦਾ ਹੈ ਤੇ ਕੁਝ ਦੇਰ ਬਾਅਦ ਉਸ ਸਟਿ੍ਰਪ […]

Read more ›

ਪੈਨਸ਼ਨ ਨਾਲ ਵਿਆਹ

April 3, 2018 at 9:07 pm

-ਸੰਜੀਵ ਸਿੰਘ ਕਈ ਦਿਨਾਂ ਬਾਅਦ ਅੱਜ ਪਿੰਡ ਗਿਆ ਸੀ, ਸਾਰੇ ਦੋਸਤਾਂ ਤੇ ਬਜ਼ੁਰਗਾਂ ਨੂੰ ਮਿਲਿਆ ਤੇ ਸੁੱਖ-ਦੁੱਖ ਫਰੋਲੇ। ਸੱਥ ‘ਚ ਧੁੱਪ ਸੇਕਦੇ-ਸੇਕਦੇ ਕਈ ਤਾਸ਼ ਖੇਡ ਰਹੇ ਸਨ, ਕੁਝ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ, ਕੁਝ ਅਖਬਾਰ ਪੜ੍ਹ ਰਹੇ ਸਨ, ਕੁਝ ਆਪਣੀਆਂ ਨੂੰਹਾਂ-ਪੁੱਤਾਂ ਨੂੰ ਕੋਸ ਰਹੇ ਸਨ। ਮੈਂ ਉਨ੍ਹੰ ਕੋਲ ਜਾ […]

Read more ›

ਫਿਕਰ

April 3, 2018 at 9:06 pm

-ਤਰਸੇਮ ਲੰਡੇ ‘ਪਿੰਦੇ ਦੇ ਬਾਪੂ, ਜੇ ਜੁਆਕ ਸ਼ਹਿਰ ਗਿਆ ਥੋੜ੍ਹਾ ਲੇਟ ਹੋ ਗਿਆ ਤਾਂ ਫੇਰ ਕੀ ਹੈ, ਕਿਤੇ ਕਿਸੇ ਲਿਹਾਜੀ ਭਿਹਾਜੀ ਕੋਲ ਰੁਕ ਗਿਆ ਹੋਣੈ। ਨਾਲੇ ਇਹ ਕਿਹੜਾ ਕੋਈ ਕੁੜੀ ਐ ਜੋ ਐਵੀਂ ਸੰਸਾ ਕਰਦੇ ਹੋ।’ ਬਚਨੋ ਨੇ ਧਰਵਾਸ ਦਿੰਦਿਆਂ ਆਪਣੇ ਪਤੀ ਨੂੰ ਕਿਹਾ। ‘ਭਾਗਵਾਨੇ ਗੱਲ ਉਹ ਨਹੀਂ। ਦਰਅਸਲ ਗੱਲ […]

Read more ›

ਲੋੜ

April 3, 2018 at 9:06 pm

-ਗੁਰਦਿਆਲ ਦਲਾਲ ਲੈਨਿਨ ਦੀ ਮੂਰਤੀ ਤੋੜਨ ਮਗਰੋਂ ਉਹ ਬਹੁਤ ਥੱਕ ਗਏ। ਨੇਤਾ ਨੇ ਸਭ ਨੂੰ ਸ਼ਰਾਬ ਪਿਆਈ ਤੇ ਬੋਲਿਆ, ‘ਹੁਣ ਤੁਸੀਂ ਦਫਤਰ ਵਿੱਚੋਂ ਪੇਮੈਂਟ ਲਓ ਤੇ ਘਰਾਂ ਨੂੰ ਜਾਉ।’ ਇਕ ਸ਼ਰਾਬੀ ਅੜ ਗਿਆ। ਕਹਿੰਦਾ, ‘ਸਵਾਦ ਨਹੀਂ ਆਇਆ, ਮੂਰਤੀ ਤੋੜ ਕੇ। ਲਹੂ ਤਾਂ ਨਿਕਲਿਆ ਹੀ ਨਹੀਂ।’ ਨੇਤਾ ਬੋਲਿਆ, ‘ਵਾਹ! ਤੇਰੇ ਵਰਗਿਆਂ […]

Read more ›