Archive for April 2nd, 2018

ਦਲਿਤ ਭਾਈਚਾਰੇ ਨੇ ਜਲੰਧਰ ਿਵਚ ਰੋਕੀਆਂ ਟ੍ਰੇਨਾਂ

ਦਲਿਤ ਭਾਈਚਾਰੇ ਨੇ ਜਲੰਧਰ ਿਵਚ ਰੋਕੀਆਂ ਟ੍ਰੇਨਾਂ

April 2, 2018 at 3:19 am

  -ਹਿਸਾਰ-ਅੰਮ੍ਰਿਤਸਰ ਟਰੇਨ ਭੇਜੀ ਵਾਪਸ ਜਲੰਧਰ, 2 ਅਪ੍ਰੈਲ (ਪੋਸਟ ਿਬਊਰੋ)- ਭਾਰਤ ਬੰਦ ‘ਤੇ ਸ਼ਹਿਰ ‘ਚ ਦਲਿਤ ਸਮਾਜ ਨੇ ਹਿਸਾਰ-ਅੰਮ੍ਰਿਤਸਰ ਟਰੇਨ ਨੂੰ ਵਾਪਸ ਸਟੇਸ਼ਨ ‘ਤੇ ਭੇਜ ਦਿੱਤਾ। ਲੋਕਾਂ ਨੇ ਰੋਸ ਜ਼ਾਹਰ ਕਰਦੇ ਹੋਏ ਰੇਲ ਟ੍ਰੈਕ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਦਲਿਤ ਸਮਾਜ ਦੇ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ […]

Read more ›
ਗੁਰੂ ਨਗਰੀ ”ਚ ਨਜ਼ਰ ਆਇਆ ਦਲਿਤ ਭਾਈਚਾਰੇ ਦਾ ਤਿੱਖਾ ਸੰਘਰਸ਼

ਗੁਰੂ ਨਗਰੀ ”ਚ ਨਜ਼ਰ ਆਇਆ ਦਲਿਤ ਭਾਈਚਾਰੇ ਦਾ ਤਿੱਖਾ ਸੰਘਰਸ਼

April 2, 2018 at 3:01 am

  ਅੰਿਮ੍ਰਤਸਰ, 2 ਅਪ੍ਰੈਲ (ਪੋਸਟ ਬਿਊਰੋ) : ਦਲਿਤ ਸੰਗਠਨਾਂ ਦੇ ਵਿਰੋਧ ਦਾ ਸਭ ਤੋਂ ਵੱਧ ਅਸਰ ਪੰਜਾਬ ‘ਚ ਦੇਖਣ ਨੂੰ ਮਿਲ ਰਿਹਾ ਹੈ।ਜਿਸ ਦੇ ਚੱਲਦਿਆ ਗੁਰੂ ਨਗਰੀ ‘ਚ ਦਲਿਤ ਭਾਈਚਾਰੇ ਦਾ ਤਿੱਖਾ ਸੰਘਰਸ਼ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਰੂਟ ‘ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ […]

Read more ›