Archive for April 2nd, 2018

ਮੱਧ ਪ੍ਰਦੇਸ਼ ਵਿੱਚ ਹੋਟਲ ਦੀ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ 10 ਜਣਿਆਂ ਦੀ ਮੌਤ

ਮੱਧ ਪ੍ਰਦੇਸ਼ ਵਿੱਚ ਹੋਟਲ ਦੀ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ 10 ਜਣਿਆਂ ਦੀ ਮੌਤ

April 2, 2018 at 8:59 pm

ਇੰਦੌਰ, 2 ਅਪ੍ਰੈਲ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਦੇ ਬਸ ਅੱਡੇ ਨੇੜਲੇ ਚਾਰ ਮੰਜ਼ਿਲਾ ਹੋਟਲ ਦੀ ਇਮਾਰਤ ਢਹਿ ਜਾਣ ਨਾਲ 10 ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖਮੀ ਹੋਏ ਪੰਜ ਹੋਰਨਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਜ਼ਖਮੀਆਂ ਦਾ ਇਲਾਜ ਐੱਮ ਵਾਈ ਹਸਪਤਾਲ ਵਿੱਚ ਚੱਲ ਰਿਹਾ ਹੈ। […]

Read more ›
ਮੌਤ ਦੀ ਸਜ਼ਾ ਵਾਲੇ ਕੈਦੀਆਂ ਦੇ ਅਧਿਕਾਰਾਂ ਦੀ ਉਲੰਘਣ ਉੱਤੇ ਕੋਰਟ ਨੇ ਜਵਾਬ ਮੰਗ ਲਿਆ

ਮੌਤ ਦੀ ਸਜ਼ਾ ਵਾਲੇ ਕੈਦੀਆਂ ਦੇ ਅਧਿਕਾਰਾਂ ਦੀ ਉਲੰਘਣ ਉੱਤੇ ਕੋਰਟ ਨੇ ਜਵਾਬ ਮੰਗ ਲਿਆ

April 2, 2018 at 8:57 pm

ਨਵੀਂ ਦਿੱਲੀ, 2 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਮਿਲੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਅਧਿਕਾਰਾਂ ਦੇ ਉਲੰਘਣ ਦੇ ਕੇਸ ਵਿੱਚ 10 ਰਾਜਾਂ ਦੇ ਡਾਇਰੈਕਟਰ ਜਨਰਲਜ਼ (ਜੇਲ੍ਹਾਂ) ਤੋਂ ਇਨ੍ਹਾਂ ਕੈਦੀਆਂ ਨੂੰ ਅਲੱਗ-ਅਲੱਗ ਬੰਦ ਰੱਖਣ, ਕਾਨੂੰਨੀ ਪ੍ਰਤੀਨਿਧੀ, ਉਨ੍ਹਾਂ ਦੇ ਪਰਵਾਰਾਂ ਨੂੰ ਜੇਲ੍ਹ ਵਿੱਚ ਮਿਲਣ ਦੇ ਅਧਿਕਾਰ ਤੇ ਮੈਡੀਕਲ […]

Read more ›
ਭਿ੍ਰਸ਼ਟ ਅਫਸਰ ਹੁਣ ਆਧਾਰ ਕਾਰਡ ਨਾਲ ਫਸਣਗੇ

ਭਿ੍ਰਸ਼ਟ ਅਫਸਰ ਹੁਣ ਆਧਾਰ ਕਾਰਡ ਨਾਲ ਫਸਣਗੇ

April 2, 2018 at 8:55 pm

ਨਵੀਂ ਦਿੱਲੀ, 2 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਆਧਾਰ ਕਾਰਡ ਦੇ ਰਾਹੀਂ ਗੈਰ ਕਾਨੂੰਨੀ ਕਮਾਈ ਦਾ ਪਤਾ ਲਾ ਕੇ ਭਿ੍ਰਸ਼ਟ ਅਫਸਰਾਂ ਦੀ ਨਕੇਲ ਕੱਸਣ ਲੱਗਾ ਹੈ। ਸੀ ਵੀ ਸੀ ਨੇ ਕੱਲ੍ਹ ਇਥੇ ਕਿਹਾ ਕਿ ਵੱਖ-ਵੱਖ ਪ੍ਰਕਾਰ ਦੇ ਵਿਤੀ ਲੈਣ-ਦੇਣ ਅਤੇ ਜਾਇਦਾਦੀ ਸੌਦਿਆਂ ਲਈ ਆਧਾਰ ਜ਼ਰੂਰੀ ਹੈ। […]

Read more ›
ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮ ਕੱਢੇ ਜਾਣ ਤੋਂ ਸਾਬਕਾ ਪ੍ਰਧਾਨ ਬਡੂੰਗਰ ਭੜਕ ਉੱਠਿਆ

ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮ ਕੱਢੇ ਜਾਣ ਤੋਂ ਸਾਬਕਾ ਪ੍ਰਧਾਨ ਬਡੂੰਗਰ ਭੜਕ ਉੱਠਿਆ

April 2, 2018 at 8:53 pm

* ਹਾਈ ਕੋਰਟ ਦੇ ਸਿੱਖ ਜੱਜ ਤੋਂ ਜਾਂਚ ਕਰਵਾਉਣ ਦੀ ਚੁਣੌਤੀ ਪਟਿਆਲਾ, 2 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਹੀ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਰੱਖੇ ਹੋਏ 550 ਮੁਲਾਜ਼ਮਾਂ ਨੂੰ ਕੱਢਣ ਉੱਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਇੱਕ ਦਮ ਭੜਕ ਕੇ ਚੁਣੌਤੀ ਦੇਣ ਤੱਕ ਪਹੁੰਚ […]

Read more ›
ਸ਼ਰਤ ਲਾ ਕੇ ਦੌੜਾਈ ਕਾਰ ਰੁੱਖ ਵਿੱਚ ਵੱਜਣ ਨਾਲ ਚਾਰ ਮੌਤਾਂ

ਸ਼ਰਤ ਲਾ ਕੇ ਦੌੜਾਈ ਕਾਰ ਰੁੱਖ ਵਿੱਚ ਵੱਜਣ ਨਾਲ ਚਾਰ ਮੌਤਾਂ

April 2, 2018 at 8:53 pm

ਮਾਹਿਲਪੁਰ, 2 ਅਪ੍ਰੈਲ (ਪੋਸਟ ਬਿਊਰੋ)- ਮਾਹਿਲਪੁਰ-ਹੁਸ਼ਿਆਰਪੁਰ ਮੁੱਖ ਮਾਰਗ ਉਤੇ ਮਾਹਿਲਪੁਰ ਦੇ ਬਾਹਰਵਾਰ ਇੱਕ ਪੈਟਰੋਲ ਪੰਪ ਨੇੜੇ ਤੜਕੇ ਇੱਕ ਵਜੇ ਦੇ ਕਰੀਬ ਇੱਕ ਕਰੂਜ਼ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਰੁੱਖ ਨੂੰ ਜਾ ਵੱਜੀ, ਜਿਸ ਕਾਰਨ ਉਸ ਵਿੱਚ ਸਵਾਰ ਇੱਕ ਔਰਤ ਸਮੇਤ ਚਾਰ ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ। ਮਿਲੀ […]

Read more ›
ਦੋਸਤ ਦੀ ਭੈਣ ਦੇ ਵਿਆਹ ਤੋਂ ਮੁੜੇ ਚਾਰ ਵਿਦਿਆਰਥੀਆਂ ਦੀ ਹਾਦਸੇ ਵਿੱਚ ਮੌਤ

ਦੋਸਤ ਦੀ ਭੈਣ ਦੇ ਵਿਆਹ ਤੋਂ ਮੁੜੇ ਚਾਰ ਵਿਦਿਆਰਥੀਆਂ ਦੀ ਹਾਦਸੇ ਵਿੱਚ ਮੌਤ

April 2, 2018 at 8:52 pm

ਪਟਿਆਲਾ, 2 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਤੜਕੇ ਪਟਿਆਲਾ-ਸੰਗਰੂਰ ਰੋਡ ‘ਤੇ ਫੌਜੀ ਏਰੀਏ ਕੋਲ ਇਕ ਸਵਿਫਟ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਇਸ ਵਿੱਚ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇਹ ਸਾਰੇ ਵਿਦਿਆਰਥੀ ਸਨ ਅਤੇ ਆਪਣੇ ਦੋਸਤ ਦੀ ਭੈਣ ਦੇ ਵਿਆਹ ਵਿੱਚ ਰਾਤ ਬਰਨਾਲਾ […]

Read more ›
ਕੈਬਨਿਟ ਮੰਤਰੀ ਚੰਨੀ ਨੇ ਟੌਹੜਾ ਦੀ ਮੌਤ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ

ਕੈਬਨਿਟ ਮੰਤਰੀ ਚੰਨੀ ਨੇ ਟੌਹੜਾ ਦੀ ਮੌਤ ਲਈ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ

April 2, 2018 at 8:51 pm

ਟੌਹੜਾ (ਭਾਦਸੋਂ), 2 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਲਈ ਬਾਦਲ ਪਰਵਾਰ ਨੂੰ ਜ਼ਿੰਮੇਵਾਰ ਆਖਿਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਮੌਕੇ ਕੱਲ੍ਹ ਪਿੰਡ ਟੌਹੜਾ ਦੀ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸ਼ਰਧਾਂਜਲੀ […]

Read more ›
ਨਿਊਜਰਸੀ ਅਸੰਬਲੀ ਤੇ ਸੈਨੇਟ ਨੇ 14 ਅਪ੍ਰੈਲ ਨੂੰ ਸਿੱਖ ਡੇਅ ਦੇ ਤੌਰ ‘ਤੇ ਮਾਨਤਾ ਦਿੱਤੀ

ਨਿਊਜਰਸੀ ਅਸੰਬਲੀ ਤੇ ਸੈਨੇਟ ਨੇ 14 ਅਪ੍ਰੈਲ ਨੂੰ ਸਿੱਖ ਡੇਅ ਦੇ ਤੌਰ ‘ਤੇ ਮਾਨਤਾ ਦਿੱਤੀ

April 2, 2018 at 8:49 pm

ਕੈਲੇਫੋਰਨੀਆ, 2 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਨਿਊਜਰਸੀ ਸਟੇਟ ਦੀ ਅਸੈਂਬਲੀ ਅਤੇ ਸੈਨੇਟ ਵਿੱਚ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਡੇਅ ਦੇ ਨਾਂਅ ‘ਤੇ ਪੱਕੇ ਤੌਰ ‘ਤੇ ਮਾਨਤਾ ਦੇ ਦਿੱਤੀ ਹੈ। ਇਹ ਮਤਾ ਪੱਕੇ ਤੌਰ ‘ਤੇ ਪਾ ਦਿੱਤਾ ਗਿਆ ਹੈ ਕਿ ਅਪ੍ਰੈਲ ਦਾ ਮਹੀਨਾ ਸਿੱਖ ਮੁੱਦਿਆਂ ਬਾਰੇ ਜਾਗਰੂਕਤਾ ਅਤੇ ਸਿੱਖ ਭਾਵਨਾ […]

Read more ›
ਆਸਟਰੇਲੀਅਨ ਸਿੱਖ ਖੇਡਾਂ ਡੋਪ ਟੈਸਟ ਦੀ ਅਸਹਿਮਤੀ ਕਾਰਨ ਕਬੱਡੀ ਦੇ ਫਾਈਨਲ ਖੇਡੇ ਬਿਨਾਂ ਸਮਾਪਤ

ਆਸਟਰੇਲੀਅਨ ਸਿੱਖ ਖੇਡਾਂ ਡੋਪ ਟੈਸਟ ਦੀ ਅਸਹਿਮਤੀ ਕਾਰਨ ਕਬੱਡੀ ਦੇ ਫਾਈਨਲ ਖੇਡੇ ਬਿਨਾਂ ਸਮਾਪਤ

April 2, 2018 at 8:47 pm

ਸਿਡਨੀ, 2 ਅਪਰੈਲ, (ਪੋਸਟ ਬਿਊਰੋ)- ਆਸਟਰੇਲੀਅਨ ਨੈਸ਼ਨਲ ਸਿੱਖ ਖੇਡਾਂ ਨੂੰ ਨਸ਼ਾ ਮੁਕਤ ਕਰਨ ਲਈ ਬਣੇ ਨਿਯਮਾਂ ਕਾਰਨ ਅੱਜ ਕਬੱਡੀ ਦਾ ਫਾਈਨਲ ਨਹੀਂ ਹੋ ਸਕਿਆ। ਇਸ ਮੈਚ ਤੋਂ ਬਿਨਾਂ ਹੀ ਖੇਡਾਂ ਸਮਾਪਤ ਹੋ ਗਈਆਂ। ਵਰਨਣ ਯੋਗ ਹੈ ਕਿ ਅੱਜ ਇਨ੍ਹਾਂ ਤਿੰਨ ਦਿਨਾਂ ਸਿੱਖ ਖੇਡਾਂ ਦਾ ਆਖਰੀ ਦਿਨ ਸੀ ਅਤੇ ਕਬੱਡੀ ਦਾ […]

Read more ›
ਬ੍ਰਿਟੇਨ ‘ਚ ਸਿੱਖ ਦੀ ਦਸਤਾਰ ਉਛਾਲਣ ਵਾਲਾ ਨੌਜਵਾਨ ਗ੍ਰਿਫਤਾਰ

ਬ੍ਰਿਟੇਨ ‘ਚ ਸਿੱਖ ਦੀ ਦਸਤਾਰ ਉਛਾਲਣ ਵਾਲਾ ਨੌਜਵਾਨ ਗ੍ਰਿਫਤਾਰ

April 2, 2018 at 8:45 pm

ਲੰਡਨ, 2 ਅਪ੍ਰੈਲ (ਪੋਸਟ ਬਿਊਰੋ)- ਸਿੱਖ ਭਾਈਚਾਰੇ ਵੱਲੋਂ ਦਸਤਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿ ਸਿੱਖ ਭਾਈਚਾਰੇ ‘ਚ ਦਸਤਾਰ ਦੀ ਕੀ ਅਹਿਮੀਅਤ ਹੈ, ਫਿਰ ਵੀ ਕੁਝ ਹੁੱਲੜਬਾਜ਼ ਲੋਕ ਸ਼ਰਾਰਤ ਕਰਨ ਤੋਂ ਬਾਜ਼ ਨਹੀਂ ਆ ਰਹੇ। ਅਜਿਹੀ ਇੱਕ ਘਟਨਾ ਗ੍ਰੇਵਜ਼ੈਂਡ ‘ਚ ਵਾਪਰੀ ਹੈ, […]

Read more ›