Archive for April 2nd, 2018

ਉਂਟੇਰੀਓ ਮਿਉਂਸੀਪਲ ਬੋਰਡ ਦਾ ਭੰਗ ਹੋਣਾ

ਉਂਟੇਰੀਓ ਮਿਉਂਸੀਪਲ ਬੋਰਡ ਦਾ ਭੰਗ ਹੋਣਾ

April 2, 2018 at 9:48 pm

ਅੱਜ 3 ਅਪਰੈਲ 2018 ਨੂੰ ਉਂਟੇਰੀਓ ਮਿਉਂਸੀਪਲ ਬੋਰਡ ਭੰਗ ਹੋਣ ਜਾ ਰਿਹਾ ਹੈ ਅਤੇ ਇਸਦੀ ਥਾਂ ਉੱਤੇ ਮਿਉਂਸਪਲ ਪਲਾਨਿੰਗ ਨਾਲ ਬਾਵਾਸਤਾ ਮਾਮਲਿਆਂ ਬਾਰੇ ਫੈਸਲੇ ਕਰਨ ਲੋਕਲ ਪਲਾਨਿੰਗ ਅਪੀਲ ਟ੍ਰਿਬਿਊਨਲ (Local Planning Appeal Tribunal) ਹੋਂਦ ਵਿੱਚ ਆ ਜਾਵੇਗਾ। ਚਿਰਾਂ ਤੋਂ ਵਿਵਾਦ ਦਾ ਕੇਂਦਰ ਬਣੇ ਮਿਉਂਸੀਪਲ ਬੋਰਡ ਦੇ ਖਤਮ ਹੋਣ ਨਾਲ ਮਿਉਂਸੀਪੈਲਟੀਆਂ, […]

Read more ›
ਇਰਾਕ ਵਿੱਚ ਮਾਰੇ ਗਏ 38 ਭਾਰਤੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪੀਆਂ ਗਈਆਂ

ਇਰਾਕ ਵਿੱਚ ਮਾਰੇ ਗਏ 38 ਭਾਰਤੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪੀਆਂ ਗਈਆਂ

April 2, 2018 at 9:25 pm

ਅੰਮ੍ਰਿਤਸਰ, 2 ਅਪਰੈਲ, (ਪੋਸਟ ਬਿਊਰੋ)- ਚਾਰ ਸਾਲ ਪਹਿਲਾਂ ਇਰਾਕ ਵਿਚ ਅਗਵਾ ਕਰ ਕੇ ਮਾਰ ਦਿੱਤੇ ਗਏ 39 ਭਾਰਤੀ ਲੋਕਾਂ ਵਿਚੋਂ 38 ਦੀਆਂ ਅਸਥੀਆਂ (ਲਾਸ਼ਾਂ ਦੇ ਬਚੇ ਖੁਚੇ ਅੰਗ) ਵਾਲੇ ਤਾਬੂਤ ਲੈ ਕੇ ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਅੱਜ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਇਥੇ ਸ੍ਰੀ ਗੁਰੂ […]

Read more ›
ਐਸ ਸੀ/ ਐਸ ਟੀ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਕੇਂਦਰ ਸਰਕਾਰ ਵੱਲੋਂ ਪਟੀਸ਼ਨ ਦਾਇਰ

ਐਸ ਸੀ/ ਐਸ ਟੀ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਕੇਂਦਰ ਸਰਕਾਰ ਵੱਲੋਂ ਪਟੀਸ਼ਨ ਦਾਇਰ

April 2, 2018 at 9:22 pm

* ਸੁਪਰੀਮ ਕੋਰਟ ਫੌਰੀ ਸੁਣਵਾਈ ਕਰਨਾ ਨਹੀਂ ਮੰਨੀ ਨਵੀਂ ਦਿੱਲੀ, 2 ਅਪਰੈਲ, (ਪੋਸਟ ਬਿਊਰੋ)- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਐਸ ਸੀ /ਐਸ ਟੀ ਐਕਟ ਨਾਲ ਸਬੰਧਤ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਅੱਜ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਪਟੀਸ਼ਨ ਦਾਖ਼ਲ ਕਰ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਕੁਝ […]

Read more ›
ਦਲਿਤ ਜਥੇਬੰਦੀਆਂ ਵੱਲੋਂ ਕੀਤੇ ‘ਭਾਰਤ ਬੰਦ’ ਦੌਰਾਨ ਹਿੰਸਾ ਵਿੱਚ ਅੱਠ ਮੌਤਾਂ

ਦਲਿਤ ਜਥੇਬੰਦੀਆਂ ਵੱਲੋਂ ਕੀਤੇ ‘ਭਾਰਤ ਬੰਦ’ ਦੌਰਾਨ ਹਿੰਸਾ ਵਿੱਚ ਅੱਠ ਮੌਤਾਂ

April 2, 2018 at 9:20 pm

* ਪੰਜਾਬ ਵਿੱਚ ਆਮ ਕਰ ਕੇ ਸੁੱਖ-ਸਾਂਦ ਰਹੀ ਨਵੀਂ ਦਿੱਲੀ, 2 ਅਪਰੈਲ, (ਪੋਸਟ ਬਿਊਰੋ)- ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟਰਾਈਬਜ਼ ਦੇ ਘੇਰੇ ਵਿਚਲੀਆਂ ਦਲਿਤ ਜਾਤੀਆਂ ਉੱਤੇ ਜ਼ੁਲਮ ਰੋਕਣ ਦੇ ਕਾਨੂੰਨ ਨੂੰ ਕਮਜ਼ੋਰ ਕੀਤੇ ਜਾਣ ਦੇ ਸ਼ੱਕ ਦੇ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਦੌਰਾਨ ਅੱਜ ਸਾਰੇ ਦੇਸ਼ […]

Read more ›
ਮਲਕੇਅਰ ਵੱਲੋਂ ਜਗਮੀਤ ਨੂੰ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰਨ ਦੀ ਸਲਾਹ

ਮਲਕੇਅਰ ਵੱਲੋਂ ਜਗਮੀਤ ਨੂੰ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰਨ ਦੀ ਸਲਾਹ

April 2, 2018 at 9:16 pm

ਓਟਵਾ, 2 ਅਪਰੈਲ (ਪੋਸਟ ਬਿਊਰੋ) : ਐਨਡੀਪੀ ਆਗੂ ਜਗਮੀਤ ਸਿੰਘ ਲਈ ਔਖੇ ਰਹੇ ਦੋ ਹਫਤਿਆਂ ਤੋਂ ਬਾਅਦ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਵੱਲੋਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰ ਲੈਣ। ਮਲਕੇਅਰ ਨੇ ਆਖਿਆ ਕਿ ਇੱਕ ਸੰਸਥਾ ਵਜੋਂ ਪਾਰਲੀਆਮੈਂਟ […]

Read more ›
ਰੂਸ ਨੇ ਚਾਰ ਕੈਨੇਡੀਅਨ ਡਿਪਲੋਮੈਟਸ ਕੱਢੇ

ਰੂਸ ਨੇ ਚਾਰ ਕੈਨੇਡੀਅਨ ਡਿਪਲੋਮੈਟਸ ਕੱਢੇ

April 2, 2018 at 9:12 pm

ਓਟਵਾ, 2 ਅਪਰੈਲ (ਪੋਸਟ ਬਿਊਰੋ) : ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਜਾਸੂਸ ਤੇ ਉਸ ਦੀ ਲੜਕੀ ਨੂੰ ਕਥਿਤ ਤੌਰ ਉੱਤੇ ਜ਼ਹਿਰ ਦੇਣ ਦਾ ਮਾਮਲਾ ਐਨਾ ਤੂਲ ਫੜ੍ਹ ਚੁੱਕਿਆ ਹੈ ਕਿ ਕ੍ਰੈਮਲਿਨ ਤੇ ਪੱਛਮੀ ਮੁਲਕਾਂ ਦਰਮਿਆਨ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸੇ […]

Read more ›
ਤੰਬਾਕੂ ਦੀ ਸਮਗਲਿੰਗ ਨਾਲ ਪੱਲਰ ਰਿਹਾ ਹੈ ਸੰਗਠਿਤ ਜੁਰਮ

ਤੰਬਾਕੂ ਦੀ ਸਮਗਲਿੰਗ ਨਾਲ ਪੱਲਰ ਰਿਹਾ ਹੈ ਸੰਗਠਿਤ ਜੁਰਮ

April 2, 2018 at 9:09 pm

ਸਰਕਾਰ ਨੂੰ ਲੱਗ ਰਿਹਾ ਹੈ ਕਰੋੜਾਂ ਦਾ ਚੂਨਾ ਓਟਵਾ, 2 ਅਪਰੈਲ (ਪੋਸਟ ਬਿਊਰੋ) : ਫਰਸਟ ਨੇਸ਼ਨਜ਼ ਟੈਰੇਟਰੀਜ਼ ਉੱਤੇ ਕੁੱਝ ਘੰਟੇ ਬਿਤਾ ਕੇ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਗੈਰ ਮੂਲਵਾਸੀ ਲੋਕ ਕਿਸ ਤਰ੍ਹਾਂ ਟੈਕਸ ਫਰੀ ਸਿਗਰਟਾਂ ਖਰੀਦਦੇ ਹਨ। ਫਰਸਟ ਨੇਸ਼ਨਜ਼ ਦੇ ਕੋਲ ਸੰਧੀ ਤਹਿਤ ਇਹ ਅਧਿਕਾਰ ਹਨ ਕਿ ਉਹ […]

Read more ›
ਵਿਰੋਧੀ ਧਿਰਾਂ ਵੱਲੋਂ ਬਰੈਂਪਟਨ ਦੇ ਐਮਪੀ ਦੀ ਐਥਿਕਸ ਕਮਿਸ਼ਨਰ ਤੋਂ ਜਾਂਚ ਕਰਾਉਣ ਦੀ ਮੰਗ

ਵਿਰੋਧੀ ਧਿਰਾਂ ਵੱਲੋਂ ਬਰੈਂਪਟਨ ਦੇ ਐਮਪੀ ਦੀ ਐਥਿਕਸ ਕਮਿਸ਼ਨਰ ਤੋਂ ਜਾਂਚ ਕਰਾਉਣ ਦੀ ਮੰਗ

April 2, 2018 at 9:06 pm

ਓਟਵਾ, 2 ਅਪਰੈਲ (ਪੋਸਟ ਬਿਊਰੋ) : ਦੋਵਾਂ ਵਿਰੋਧੀ ਧਿਰਾਂ ਵੱਲੋਂ ਫੈਡਰਲ ਐਥਿਕਸ ਕਮਿਸ਼ਨਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਕੀਤੇ ਗਏ ਭਾਰਤ ਦੌਰੇ ਦੌਰਾਨ ਬਰੈਂਪਟਨ ਤੋਂ ਲਿਬਰਲ ਐਮਪੀ ਵੱਲੋਂ ਆਪਣੇ ਕਾਰੋਬਾਰੀ […]

Read more ›
ਅੱਜ-ਨਾਮਾ

ਅੱਜ-ਨਾਮਾ

April 2, 2018 at 9:03 pm

ਦਲਿਤ ਲੋਕਾਂ ਸੀ ਲਿਆ ਫਿਰ ਚੁੱਕ ਝੰਡਾ, ਰਾਜਸੀ ਵਫਾ ਦੀ ਹੱਦ ਗਈ ਟੁੱਟ ਮੀਆਂ।         ਅਕਾਲੀ-ਭਾਜਪਾ ਜਾਂ ਕੋਈ ਕਾਂਗਰਸੀਆਂ,         ਪਾਰਟੀ ਗਈ ਹੈ ਕਿਤੇ ਸਭ ਛੁੱਟ ਮੀਆਂ। ਕਹਿੰਦੇ, ਬਦਲਣ ਨਾ ਕੋਈ ਕਾਨੂੰਨ ਦੇਣਾ, ਏਸੇ ਮੰਗ ਲਈ ਬਣ ਗਿਆ ਜੁੱਟ ਮੀਆਂ।         ਆਪਸ ਵਿੱਚ ਨਾ ਬੋਲਣ ਦੀ ਸਾਂਝ ਸੀ ਗੀ,         […]

Read more ›
ਆਰ ਐੱਸ ਐੱਸ ਮੁਖੀ ਨੇ ਕਿਹਾ: ਨਰਿੰਦਰ ਮੋਦੀ ਵੱਲੋਂ ‘ਕਾਂਗਰਸ ਮੁਕਤ ਭਾਰਤ’ ਕਹਿਣਾ ਸਿਰਫ ਜੁਮਲਾ

ਆਰ ਐੱਸ ਐੱਸ ਮੁਖੀ ਨੇ ਕਿਹਾ: ਨਰਿੰਦਰ ਮੋਦੀ ਵੱਲੋਂ ‘ਕਾਂਗਰਸ ਮੁਕਤ ਭਾਰਤ’ ਕਹਿਣਾ ਸਿਰਫ ਜੁਮਲਾ

April 2, 2018 at 9:00 pm

ਪੁਣੇ, 2 ਅਪ੍ਰੈਲ (ਪੋਸਟ ਬਿਊਰੋ)- ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਕੱਲ੍ਹ ਸੰਘ ਦੇ ਚਰਿੱਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਸਿਰਫ ਇਕ ਸਿਆਸੀ ਜੁਮਲਾ ਹੈ ਅਤੇ ਇਹ ਆਰ ਐਸ ਐਸ ਦੀ ਭਾਸ਼ਾ ਬਿਲਕੁਲ ਨਹੀਂ ਆਖਿਆ ਜਾ ਸਕਦਾ। ਸਾਲ 1983 ਬੈਚ ਦੇ ਆਈ ਆਰ […]

Read more ›