Archive for April 1st, 2018

ਭਾਰਤੀ ਖਿਡਾਰੀਆਂ ਦੇ ਗੋਲਡ ਕੋਸਟ ਟਿਕਾਣੇ ਤੋਂ ਸਰਿੰਜਾਂ ਮਿਲਣ ਨਾਲ ਮੁਸ਼ਕਲਾਂ ਸ਼ੁਰੂ

ਭਾਰਤੀ ਖਿਡਾਰੀਆਂ ਦੇ ਗੋਲਡ ਕੋਸਟ ਟਿਕਾਣੇ ਤੋਂ ਸਰਿੰਜਾਂ ਮਿਲਣ ਨਾਲ ਮੁਸ਼ਕਲਾਂ ਸ਼ੁਰੂ

April 1, 2018 at 2:06 pm

ਗੋਲਡ ਕੋਸਟ, 1 ਅਪ੍ਰੈਲ (ਪੋਸਟ ਬਿਊਰੋ)- ਚਾਰ ਅਪਰੈਲ ਤੋਂ ਆਸਟਰੇਲੀਆ ਦੇ ਗੋਲਡ ਕੋਸਟ ‘ਚ ਸ਼ੁਰੂ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਤੋਂ ਪਹਿਲਾਂ ਭਾਰਤੀ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੇਡ ਪਿੰਡ ਵਿੱਚ ਭਾਰਤੀ ਟਿਕਾਣੇ ਤੋਂ ਕੁਝ ਸੂਈਆਂ ਤੇ ਸਰਿੰਜਾਂ ਮਿਲੀਆਂ ਹਨ। ਸਥਾਨਕ ਅਧਿਕਾਰੀਆਂ ਨੇ ਭਾਰਤੀ ਟੀਮ ਦੇ ਮੈਂਬਰਾਂ […]

Read more ›
ਇਮਾਰਤ ਦਾ ਕੰਮ ਕਰਦੇ ਵਿਅਕਤੀ ਦੀ ਮੌਤ ਉੱਤੇ ਧਾਰਮਿਕ ਸੰਸਥਾ ਨੂੰ ਪੰਜ ਲੱਖ ਪੌਂਡ ਜੁਰਮਾਨਾ

ਇਮਾਰਤ ਦਾ ਕੰਮ ਕਰਦੇ ਵਿਅਕਤੀ ਦੀ ਮੌਤ ਉੱਤੇ ਧਾਰਮਿਕ ਸੰਸਥਾ ਨੂੰ ਪੰਜ ਲੱਖ ਪੌਂਡ ਜੁਰਮਾਨਾ

April 1, 2018 at 2:03 pm

ਲੰਡਨ, 1 ਅਪ੍ਰੈਲ (ਪੋਸਟ ਬਿਊਰੋ)- ਰਾਧਾ ਸੁਆਮੀ ਸਤਿਸੰਗ ਬਿਆਸ (ਬ੍ਰਿਟੇਨ) ਦੀ ਇਮਾਰਤ ਦਾ ਕੰਮ ਕਰਦੇ ਇਕ ਵਿਅਕਤੀ ਅਮਰੀਕ ਬਲੱਗਣ ਦੀ ਮੌਤ ਦੇ ਕੇਸ ਵਿੱਚ ਅਦਾਲਤ ਨੇ ਸੰਬੰਧਤ ਸੰਸਥਾ ਨੂੰ ਪੰਜ ਲੱਖ ਪੌਂਡ ਜੁਰਮਾਨਾ ਕੀਤਾ ਹੈ। ਲੂਟਨ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਇਹ ਹਾਦਸਾ ਚਾਰ ਅਪ੍ਰੈਲ 2014 ਨੂੰ […]

Read more ›
ਗੁਜਰਾਤ ਦੇ ਗਵਰਨਰ ਦੇ ਦਿੱਲੀ ਨੇੜਲੇ ਘਰ ਦਿਨ ਦਿਹਾੜੇ ਚੋਰੀ

ਗੁਜਰਾਤ ਦੇ ਗਵਰਨਰ ਦੇ ਦਿੱਲੀ ਨੇੜਲੇ ਘਰ ਦਿਨ ਦਿਹਾੜੇ ਚੋਰੀ

April 1, 2018 at 2:00 pm

ਨੋਇਡਾ, 1 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਨੇੜੇ ਪੈਂਦੇ ਉੱਤਰ ਪ੍ਰਦੇਸ਼ ਦੇ ਇਸ ਜਿ਼ਲਾ ਕੇਂਦਰ ਵਾਲੇ ਸ਼ਹਿਰ ਨੋਇਦਾ ਦੇ ਸੈਕਟਰ 50 ਵਿੱਚ ਗੁਜਰਾਤ ਦੇ ਗਵਰਨਰ ਦੇ ਘਰ ਦਾ ਦੁਪਹਿਰ ਵੇਲੇ ਤਾਲਾ ਤੋੜ ਕੇ ਚੋਰਾਂ ਨੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਹੈ। ਇਸ ਬਾਰੇ ਗਵਰਨਰ ਦੇ ਬੇਟੇ ਨੇ ਪੁਲਸ ਨੂੰ ਰਿਪੋਰਟ […]

Read more ›
ਪੈਪਸੂ ਬੱਸ ਨਾਲ ਟੱਕਰ ਵਿੱਚ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਤ

ਪੈਪਸੂ ਬੱਸ ਨਾਲ ਟੱਕਰ ਵਿੱਚ ਟਰੈਕਟਰ ਟਰਾਲੀ ਦੇ ਚਾਲਕ ਦੀ ਮੌਤ

April 1, 2018 at 1:59 pm

ਮੱਲ੍ਹੀਆਂ ਕਲਾਂ, 1 ਅਪ੍ਰੈਲ (ਪੋਸਟ ਬਿਊਰੋ)- ਨਕੋਦਰ-ਕਪੂਰਥਲਾ ਰੋਡ ਉੱਤੇ ਪਿੰਡ ਤਲਵੰਡੀ ਸਲੇਮ ਵਿਖੇ ਟਰੈਕਟਰ ਟਰਾਲੀ ਅਤੇ ਪੈਪਸੂ ਬੱਸ ਦੀ ਟੱਕਰ ਵਿੱਚ ਟਰੈਕਟਰ ਟਰਾਲੀ ਚਾਲਕ ਦੀ ਮੌਤ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ (57) ਸਾਬਕਾ ਸਰਪੰਚ ਪੁੱਤਰ ਜੁਗਿੰਦਰ ਸਿੰਘ ਪਿੰਡ ਫਤਹਿਪੁਰ, ਜਲੰਧਰ ਆਪਣੇ ਟਰੈਕਟਰ ਟਰਾਲੀ ‘ਤੇ ਸਵਾਰ ਹੋ […]

Read more ›
ਬੰਬ ਧਮਾਕਾ ਕੇਸ ਵਿੱਚ ਹਰਮਿੰਦਰ ਸਿੰਘ ਮਿੰਟੂ ਬਰੀ

ਬੰਬ ਧਮਾਕਾ ਕੇਸ ਵਿੱਚ ਹਰਮਿੰਦਰ ਸਿੰਘ ਮਿੰਟੂ ਬਰੀ

April 1, 2018 at 1:57 pm

ਲੁਧਿਆਣਾ, 1 ਅਪ੍ਰੈਲ (ਪੋਸਟ ਬਿਊਰੋ)- ਕਈ ਸਾਲ ਪੁਰਾਣੇ ਬੰਬ ਧਮਾਕਾ ਕੇਸ ਵਿਚ ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਇਕ ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਸ਼ਨੀਵਾਰ ਹਰਮਿੰਦਰ ਸਿੰਘ ਮਿੰਟੂ ਨੂੰ ਭਾਰੀ ਪੁਲਸ ਪ੍ਰਬੰਧਾਂ ਹੇਠ ਅਦਾਲਤ ਵਿਚ […]

Read more ›
ਸ਼੍ਰੋਮਣੀ ਕਮੇਟੀ ਨੇ ਬਡੂੰਗਰ ਦੀ ਪ੍ਰਧਾਨਗੀ ਵੇਲੇ ਭਰਤੀ ਕੀਤੇ ਹੋਏ 523 ਮੁਲਾਜ਼ਮ ਘਰੀਂ ਤੋਰੇ

ਸ਼੍ਰੋਮਣੀ ਕਮੇਟੀ ਨੇ ਬਡੂੰਗਰ ਦੀ ਪ੍ਰਧਾਨਗੀ ਵੇਲੇ ਭਰਤੀ ਕੀਤੇ ਹੋਏ 523 ਮੁਲਾਜ਼ਮ ਘਰੀਂ ਤੋਰੇ

April 1, 2018 at 1:56 pm

ਆਨੰਦਪੁਰ ਸਾਹਿਬ, 1 ਅਪ੍ਰੈਲ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ੍ਹ 523 ਇਹੋ ਜਿਹੇ ਕਰਮਚਾਰੀਆਂ ਨੂੰ ਸੇਵਾ ਤੋਂ ਵਿਹਲੇ ਕਰ ਕੇ ਘਰੀਂ ਭੇਜਣ ਦੇ ਹੁਕਮ ਜਾਰੀ ਕੀਤੇ ਹਨ, ਜਿਹੜੇ ਪਿਛਲੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਪ੍ਰਧਾਨਗੀ ਕਾਲ ਵਿੱਚ ਭਰਤੀ ਕੀਤੇ ਗਏ ਸਨ। ਕੱਲ੍ਹ ਅੰਮ੍ਰਿਤਸਰ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਮੁੱਖ […]

Read more ›
ਪੰਜਾਬ ਸਰਕਾਰ ਨੇ ਬੰਦ ਦੇ ਸੱਦੇ ਕਰਕੇ 2 ਅਪ੍ਰੈਲ ਨੂੰ ਬੱਸ ਸੇਵਾਵਾਂ ਕੀਤੀਆਂ ਠੱਪ, ਮੋਬਾਇਲ ਇੰਟਰਨੈੱਟ ਅਤੇ ਡੌਂਗਲ ਸੇਵਾਵਾਂ ਵੀ ਰਹਿਣਗੀਆਂ ਬੰਦ

ਪੰਜਾਬ ਸਰਕਾਰ ਨੇ ਬੰਦ ਦੇ ਸੱਦੇ ਕਰਕੇ 2 ਅਪ੍ਰੈਲ ਨੂੰ ਬੱਸ ਸੇਵਾਵਾਂ ਕੀਤੀਆਂ ਠੱਪ, ਮੋਬਾਇਲ ਇੰਟਰਨੈੱਟ ਅਤੇ ਡੌਂਗਲ ਸੇਵਾਵਾਂ ਵੀ ਰਹਿਣਗੀਆਂ ਬੰਦ

April 1, 2018 at 7:56 am

ਚੰਡੀਗੜ੍ਹ, 1 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਸਰਕਾਰ ਨੇ 2 ਅਪ੍ਰੈਲ ਦਿਨ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਕਾਰਨ ਸਮੁੱਚੇ ਸੂਬੇ ਵਿੱਚ ਬੱਸ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਬੰਦ ਦੌਰਾਨ ਪੀ.ਆਰ.ਟੀ.ਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਸੂਬੇ […]

Read more ›