Archive for April 1st, 2018

ਅੱਜ-ਨਾਮਾ

ਅੱਜ-ਨਾਮਾ

April 1, 2018 at 2:19 pm

ਵਿਜੇ ਸਾਂਪਲਾ ਅਹੁਦੇ ਤੋਂ ਲਾਹੁਣ ਮਗਰੋਂ, ਸ਼ਵੇਤ ਮਲਿਕ ਨੂੰ ਮਿਲੀ ਕਮਾਨ ਮੀਆਂ।           ਅੰਬਰਸਰ ਦਾ ਮੇਅਰ ਸੀ ਮਲਿਕ ਹੁੰਦਾ,           ਦਿੱਲੀ ਤੀਕ ਸੀ ਜਾਨ-ਪਹਿਚਾਨ ਮੀਆਂ। ਥਾਪੜਾ ਸੁਣੀਦਾ ਸੀ ਅਰੁਣ ਜੇਤਲੀ ਦਾ, ਬਣਿਆ ਰਾਜ ਦਾ ਤਾਂਹੀਂ ਪ੍ਰਧਾਨ ਮੀਆਂ।           ਸਾਲ ਰਹਿ ਗਿਆ ਇੱਕ ਹੈ ਚੋਣ ਤੀਕਰ,           ਪਾਉਣੀ ਪਾਰਟੀ ਅੰਦਰ ਹੈ […]

Read more ›
ਸ਼ਾਹਰੁਖ-ਸਲਮਾਨ ਖਾਨ ਦੇ ਵਿਚਕਾਰ ਕੈਟਰੀਨਾ ਨਹੀਂ ਆਏਗੀ

ਸ਼ਾਹਰੁਖ-ਸਲਮਾਨ ਖਾਨ ਦੇ ਵਿਚਕਾਰ ਕੈਟਰੀਨਾ ਨਹੀਂ ਆਏਗੀ

April 1, 2018 at 2:18 pm

ਸ਼ਾਹਰੁਖ ਦੀ ਆਉਣ ਵਾਲੀ ਫਿਲਮ ‘ਜੀਰੋ’ ਕਈ ਕਾਰਨਾਂ ਤੋਂ ਖਾਸ ਹੈ। ਇੱਕ ਇਸ ਫਿਲਮ ਵਿੱਚ ਸ਼ਾਹਰੁਖ ਬੌਣੇ ਦਾ ਕਿਰਦਾਰ ਨਿਭਾਅ ਰਹੇ ਹਨ, ਦੂਸਰਾ ਆਨੰਦ ਐੱਲ ਰਾਏ ਨਾਲ ਉਨ੍ਹਾਂ ਦੀ ਇਹ ਪਹਿਲੀ ਫਿਲਮ ਹੈ ਅਤੇ ਤੀਸਰੀ ਖਾਸ ਗੱਲ ਇਹ ਹੈ ਕਿ ਉਹ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੇ ਨਾਲ ਇੱਕੋ ਫਿਲਮ […]

Read more ›
ਸ਼ਾਹਿਦ ਕਪੂਰ ਨੂੰ ਰਿਪਲੇਸ ਕਰ ਸਕਦੇ ਹਨ ਅਭਿਸ਼ੇਕ ਬੱਚਨ

ਸ਼ਾਹਿਦ ਕਪੂਰ ਨੂੰ ਰਿਪਲੇਸ ਕਰ ਸਕਦੇ ਹਨ ਅਭਿਸ਼ੇਕ ਬੱਚਨ

April 1, 2018 at 2:17 pm

ਇੰਡਸਟਰੀ ਵਿੱਚ ਚਰਚਾ ਹੈ ਕਿ ਇਮਤਿਆਜ਼ ਅਲੀ ਦੀ ਸ਼ਾਹਿਦ ਦੇ ਨਾਲ ਵਾਲੀ ਫਿਲਮ ਜਾਂ ਬੰਦ ਹੋ ਸਕਦੀ ਹੈ ਜਾਂ ਇਸ ਨੂੰ ਕਿਸੇ ਹੋਰ ਐਕਟਰ ਦੇ ਨਾਲ ਬਣਾਇਆ ਜਾ ਸਕਦਾ ਹੈ। ਇਮਤਿਆਜ਼ ਅਲੀ ਨੇ 2007 ਵਿੱਚ ਸ਼ਾਹਿਦ ਕਪੂਰ ਨਾਲ ਰੋਮਾਂਟਿਕ ਡਰਾਮਾ ‘ਜਬ ਵੀ ਮੇਟ’ ਬਣਾਈ ਸੀ। ਉਹ ਜਲਦੀ ਹੀ ਸ਼ਾਹਿਦ ਦੇ […]

Read more ›
ਰੋਮਾਂਟਿਕ ਗੀਤ ਰੀਸ਼ੂਟ ਕਰਨਾ ਚਾਹੁੰਦੇ ਹਨ ਸੁਸ਼ਾਂਤ ਸਿੰਘ

ਰੋਮਾਂਟਿਕ ਗੀਤ ਰੀਸ਼ੂਟ ਕਰਨਾ ਚਾਹੁੰਦੇ ਹਨ ਸੁਸ਼ਾਂਤ ਸਿੰਘ

April 1, 2018 at 2:15 pm

ਸੁਸ਼ਾਂਤ ਸਿੰਘ ਰਾਜਪੂਤ ਇਨ੍ਹੀਂ ਦਿਨੀਂ ਚੰਬਲ ਵਿੱਚ ਆਪਣੀ ਅਗਲੀ ਫਿਲਮ ‘ਸੋਨ ਚਿਰੈਈਆ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਫਿਲਮ ਦੇ ਸੈੱਟ ਤੋਂ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਅਭਿਸ਼ੇਕ ਚੌਬੇ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫਿਲਮ ਵਿੱਚ ਸੁਸ਼ਾਂਤ ਦੇ ਆਪੋਜ਼ਿਟ ਭੂਮੀ ਪੇਡਨੇਕਰ ਹੋਵੇਗੀ। […]

Read more ›

ਹਲਕਾ ਫੁਲਕਾ

April 1, 2018 at 2:14 pm

ਪਤੀ, ‘‘ਰੱਬ ਦਾ ਵਾਸਤਾ ਹੈ, ਹੁਣ ਦੱਸ ਵੀ ਦੇਹ ਕਿ ਕੀ ਹੋਇਆ ਹੈ, ਦੋ ਦਿਨਾਂ ਤੋਂ ਮੂੰਹ ਫੁਲਾ ਕੇ ਬੈਠੀ ਏਂ।” ਪਤਨੀ, ‘‘ਤੁਹਾਡੇ ਲੈਪਟਾਪ ਵਿੱਚ ਜਿਹੜਾ ਇੱਕ ਫੋਲਡਰ ਹੈ: ‘ਮਾਈ ਡਾਕੂਮੈਂਟਸ’, ਤੁਸੀਂ ਉਸ ਦਾ ਨਾਂਅ ‘ਅਵਰ ਡਾਕੂਮੈਂਟਸ’ ਵੀ ਰੱਖ ਸਕਦੇ ਸੀ ਨਾ, ਮਤਲਬ ਕਿ ਤੁਸੀਂ ਬਿਲਕੁਲ ਪਿਆਰ ਨਹੀਂ ਕਰਦੇ।” ਪਤੀ […]

Read more ›
ਰਾਜਿਆਂ ਤੇ ਲੀਡਰਾਂ ਨੇ ਨਹੀਂ, ਇਹ ਦੇਸ਼ ਹਾਲੇ ਤੱਕ ਵੱਸਦਾ ਰੱਖਿਐ ਤਾਂ ਲੋਕਾਂ ਨੇ ਰੱਖਿਐ

ਰਾਜਿਆਂ ਤੇ ਲੀਡਰਾਂ ਨੇ ਨਹੀਂ, ਇਹ ਦੇਸ਼ ਹਾਲੇ ਤੱਕ ਵੱਸਦਾ ਰੱਖਿਐ ਤਾਂ ਲੋਕਾਂ ਨੇ ਰੱਖਿਐ

April 1, 2018 at 2:14 pm

-ਜਤਿੰਦਰ ਪਨੂੰ ਪਿਛਲੇ ਦਿਨਾਂ ਵਿੱਚ ਬਿਹਾਰ ਵਿੱਚ ਅੱਗੜ-ਪਿੱਛੜ ਹੋਏ ਦੰਗਿਆਂ ਨੇ ਕਈ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਦਿੱਤਾ ਹੈ ਕਿ ਓਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਾਸਤੇ ਰਾਜਨੀਤੀ ਦਾ ਰਾਹ ਅੱਗੋਂ ਬੰਦ ਹੋਣ ਦਾ ਵਕਤ ਆ ਪਹੁੰਚਾ ਹੈ। ਉਸ ਨੂੰ ਭਾਜਪਾ ਨਾਲ ਨਿਭ ਸਕਣਾ ਔਖਾ ਹੋ ਜਾਣਾ ਹੈ ਤੇ ਪਿੱਛੇ […]

Read more ›
ਭਾਰਤ ਲਈ ਵੇਕ-ਅਪ ਕਾਲ ਹੈ ਫੇਸਬੁਕ ਡਾਟਾ ਲੀਕ ਮੁੱਦਾ

ਭਾਰਤ ਲਈ ਵੇਕ-ਅਪ ਕਾਲ ਹੈ ਫੇਸਬੁਕ ਡਾਟਾ ਲੀਕ ਮੁੱਦਾ

April 1, 2018 at 2:12 pm

-ਭਾਰਤ ਹਿਤੈਸ਼ੀ ਫੇਸਬੁਕ ਡਾਟਾ ਲੀਕ ਨੂੰ ਲੈ ਕੇ ਮੱਚੇ ਹੋਏ ਘਮਾਸਾਨ ਤੋਂ ਬਾਅਦ ਸੱਤਾਧਾਰੀ ਐਡ ਡੀ ਏ ਸਰਕਾਰ ਨੇ ਫੇਸਬੁੱਕ ਨੂੰ ਨਿਸ਼ਾਨੇ ਉਤੇ ਲੈ ਲਿਆ ਹੈ। ਸਰਕਾਰ ਨੇ ਭਾਰਤ ‘ਚ ਹੋਣ ਵਾਲੀਆਂ ਚੋਣਾਂ ‘ਚ ਦਖਲ ਦੇਣ ਦੀ ਸੂਰਤ ਵਿੱਚ ਫੇਸਬੁੱਕ ਦੇ ਸੀ ਈ ਓ ਮਾਰਕ ਜ਼ੁਕਰਬਰਗ ਨੂੰ ਸਖਤ ਕਾਰਵਾਈ ਦੀ […]

Read more ›

ਨਵ-ਉਦਾਰੀਵਾਦੀ ਸੰਸਾਰੀਕਰਨ ਹਮੇਸ਼ਾ ਵਿਵਾਦ ਵਿੱਚ ਰਿਹਾ

April 1, 2018 at 2:10 pm

-ਡਾ: ਆਮਨਾ ਮਿਰਜ਼ਾ ਰੈਗੂਲੇਟਰੀ ਸਿਸਟਮ ਦੀ ਘਾਟ ਕਾਰਨ ਅਰਾਜਕਤਾ ਹੀ ਵਿਸ਼ਵ ਵਿਵਸਥਾ ਨੂੰ ਸਮਝਣ ਦਾ ਪੈਮਾਨਾ ਬਣ ਰਹੀ ਹੈ। ਕੌਮੀ ਹਿੱਤਾਂ ਦੀ ਰੱਖਿਆ ਦਾ ਹਵਾਲਾ ਦੇ ਕੇ ਦੇਸ਼ਾਂ ਵੱਲੋਂ ਲਏ ਗਏ ਫੈਸਲੇ ਪੂਰੇ ਦਿ੍ਰਸ਼ ਨੂੰ ਸਿਫਰ-ਜੋੜ ਖੇਡ ‘ਚ ਬਦਲ ਰਹੇ ਹਨ। ਸੰਸਾਰੀਕਰਨ ਦੀ ਸ਼ੁਰੂਆਤ ਕਰਨ ਨਾਲ ਕਈ ਹੋਰ ਕਾਰਕਾਂ, ਜਿਵੇਂ […]

Read more ›
ਏਅਰ ਇੰਡੀਆ ਦੀ ਫਲਾਈਟ ਕਾਰਨ ਇਸਰਾਈਲ ਸਰਕਾਰ ਕੇਸ ਵਿੱਚ ਉਲਝੀ

ਏਅਰ ਇੰਡੀਆ ਦੀ ਫਲਾਈਟ ਕਾਰਨ ਇਸਰਾਈਲ ਸਰਕਾਰ ਕੇਸ ਵਿੱਚ ਉਲਝੀ

April 1, 2018 at 2:09 pm

ਯੇਰੂਸ਼ਲਮ, 1 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਇਕ ਫਲਾਈਟ ਨੂੰ ਲੈ ਕੇ ਇਸਰਾਈਲ ਦੀ ਸੁਪਰੀਮ ਕੋਰਟ ਵਿੱਚ ਇਤਰਾਜ਼ ਕੀਤਾ ਗਿਆ ਹੈ। ਜੇ ਇਸ ਉੱਤੇ ਕੋਰਟ ਕੋਈ ਆਦੇਸ਼ ਜਾਰੀ ਕਰ ਦੇਵੇ ਤਾਂ ਏਅਰ ਇੰਡੀਆ ਨਹੀਂ, ਭਾਰਤ ਦੀ ਮੋਦੀ ਸਰਕਾਰ ਨੂੰ ਵੀ ਵੱਡਾ ਝੱਟਕਾ ਲੱਗ ਸਕਦਾ […]

Read more ›
ਆਪਣੇ ਜੱਦੀ ਘਰ ਪਹੁੰਚੀ ਮਲਾਲਾ ਭਾਵੁਕ ਹੋ ਗਈ

ਆਪਣੇ ਜੱਦੀ ਘਰ ਪਹੁੰਚੀ ਮਲਾਲਾ ਭਾਵੁਕ ਹੋ ਗਈ

April 1, 2018 at 2:08 pm

ਪੇਸ਼ਾਵਰ, 1 ਅਪ੍ਰੈਲ (ਪੋਸਟ ਬਿਊਰੋ)- ਨੋਬਲ ਸ਼ਾਂਤੀ ਐਵਾਰਡ ਜੇਤੂ ਮਲਾਲਾ ਯੂਸਫਜ਼ਈ ਇੱਕ ਰੋਜ਼ਾ ਯਾਤਰਾ ‘ਤੇ ਜੱਦੀ ਸ਼ਹਿਰ ਸਵਾਤ ਘਾਟੀ ਪੁੱਜੀ। ਆਪਣੇ ਪੁਰਾਣੇ ਦੋਸਤਾਂ ਤੇ ਅਧਿਆਪਕਾਂ ਨੂੰ ਮਿਲਣ ਮੌਕੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹ ਬਹਤ ਭਾਵੁਕ ਹੋ ਗਈ ਤੇ ਕਿਹਾ ਕਿ ਬ੍ਰਿਟੇਨ ‘ਚ ਪੜ੍ਹਾਈ ਖਤਮ ਕਰਨ ਪਿੱਛੋਂ ਉਹ […]

Read more ›