Archive for April, 2018

ਕਿਮ ਜੋਂਗ ਉਨ ਨਾਲ ਮੀਟਿੰਗ ਲਈ ਟਰੰਪ ਨੇ ‘ਪੀਸ ਵਿਲੇਜ’ ਦੇ ਸਥਾਨ ਦਾ ਸੁਝਾਅ ਦਿੱਤਾ

ਕਿਮ ਜੋਂਗ ਉਨ ਨਾਲ ਮੀਟਿੰਗ ਲਈ ਟਰੰਪ ਨੇ ‘ਪੀਸ ਵਿਲੇਜ’ ਦੇ ਸਥਾਨ ਦਾ ਸੁਝਾਅ ਦਿੱਤਾ

April 30, 2018 at 9:49 pm

ਵਾਸ਼ਿੰਗਟਨ, 30 ਅਪਰੈਲ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਇਹ ਸੁਝਾਅ ਦਿੱਤਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨਾਲ ਉਨ੍ਹਾਂ ਦੀ ਮੁਲਾਕਾਤ ਉਸੇ ‘ਪੀਸ ਵਿਲੇਜ’ ਵਿੱਚ ਕਰ ਲਈ ਜਾਵੇ, ਜਿਹੜਾ ਸਰਹੱਦ ਉੱਤੇ ਦੋਵਾਂ ਕੋਰੀਆਈ ਦੇਸ਼ਾਂ ਨੂੰ ਵੱਖਰਾ ਕਰਦਾ ਹੈ ਤੇ ਜਿੱਥੇ ਕੋਈ ਫੌਜ ਨਹੀਂ […]

Read more ›
ਵਿੰਡਰੱਸ਼ ਇਮੀਗ੍ਰੇਸ਼ਨ ਘੁਟਾਲੇ ਦੇ ਬਾਅਦ ਬ੍ਰਿਟੇਨ ਦੀ ਗ੍ਰਹਿ ਮੰਤਰੀ ਵੱਲੋਂ ਅਸਤੀਫ਼ਾ

ਵਿੰਡਰੱਸ਼ ਇਮੀਗ੍ਰੇਸ਼ਨ ਘੁਟਾਲੇ ਦੇ ਬਾਅਦ ਬ੍ਰਿਟੇਨ ਦੀ ਗ੍ਰਹਿ ਮੰਤਰੀ ਵੱਲੋਂ ਅਸਤੀਫ਼ਾ

April 30, 2018 at 9:48 pm

ਲੰਦਨ, 30 ਅਪਰੈਲ, (ਪੋਸਟ ਬਿਊਰੋ)- ਬ੍ਰਿਟੇਨ ਦੀ ਵਿਦੇਸ਼ ਮੰਤਰੀ ਅੰਬਰ ਰੂਡ ਨੇ ਅੱਜ ਸੋਮਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਨੇ ਬ੍ਰਿਟੇਨ ਵਿੱਚ ਪ੍ਰਵਾਸੀ ਲੋਕਾਂ ਨਾਲ ਗ਼ਲਤ ਵਿਹਾਰ ਦੇ ਦੋਸ਼ਾਂ ਹੇਠ ਵਿਰੋਧੀ ਧਿਰ ਦੇ ਦਬਾਅ ਪਾਏ ਜਾਣ ਪਿੱਛੋਂ ਅਸਤੀਫ਼ਾ ਦਿਤਾ ਹੈ। ਲੰਮੇ ਸਮੇਂ ਤੋਂ ਬ੍ਰਿਟਿਸ਼ ਨਾਗਰਿਕ ਰਹੇ ਲੋਕਾਂ […]

Read more ›
ਭਾਜਪਾ ਆਗੂ ਕਵਿੰਦਰ ਗੁਪਤਾ ਜੰਮੂ-ਕਸ਼ਮੀਰ ਰਾਜ ਦੇ ਨਵੇਂ ਉਪ ਮੁੱਖ ਮੰਤਰੀ ਬਣਾਏ ਗਏ

ਭਾਜਪਾ ਆਗੂ ਕਵਿੰਦਰ ਗੁਪਤਾ ਜੰਮੂ-ਕਸ਼ਮੀਰ ਰਾਜ ਦੇ ਨਵੇਂ ਉਪ ਮੁੱਖ ਮੰਤਰੀ ਬਣਾਏ ਗਏ

April 30, 2018 at 9:46 pm

* ਕਵਿੰਦਰ ਨੇ ਕਠੂਆ ਕਾਂਡ ਨੂੰ ਮਾਮੂਲੀ ਗੱਲ ਕਹਿ ਕੇ ਵਿਵਾਦ ਛੇੜਿਆ ਜੰਮੂ, 30 ਅਪਰੈਲ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀ ਡੀ ਪੀ ਅਤੇ ਭਾਜਪਾ ਦੀ ਸਾਂਝੀ ਸਰਕਾਰ ਵਿੱਚ ਅੱਜ ਅਦਲਾ-ਬਦਲੀ ਕੀਤੀ ਗਈ ਅਤੇ ਇਸ ਮੌਕੇ 8 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ, […]

Read more ›
ਸਕੂਲੀ ਸਿਲੇਬਸ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖੀ ਬਾਰੇ ਚੈਪਟਰ ਕੱਢਣ ਦਾ ਵਿਵਾਦ ਹੋਰ ਭਖਿਆ

ਸਕੂਲੀ ਸਿਲੇਬਸ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖੀ ਬਾਰੇ ਚੈਪਟਰ ਕੱਢਣ ਦਾ ਵਿਵਾਦ ਹੋਰ ਭਖਿਆ

April 30, 2018 at 9:41 pm

* ਮੁੱਖ ਮੰਤਰੀ ਨੇ ਸਾਰੇ ਵਿਵਾਦ ਦੇ ਵੇਰਵੇ ਜਾਰੀ ਕੀਤੇ ਚੰਡੀਗੜ੍ਹ, 30 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਮੁੱਦੇ ਉੱਤੇ ਵਿਰੋਧੀ ਧਿਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਸਭ ਦੋਸ਼ ਸਿਰੇ ਤੋਂ ਰੱਦ […]

Read more ›
ਜਨਰਲ ਸਮਾਜ ਦੇ ਦਬਾਅ ਕਾਰਨ ਅੰਬੇਡਕਰ ਸੈਨਾ ਦਾ ਪ੍ਰਧਾਨ ਸੁਮਨ ਗ੍ਰਿਫ਼ਤਾਰ

ਜਨਰਲ ਸਮਾਜ ਦੇ ਦਬਾਅ ਕਾਰਨ ਅੰਬੇਡਕਰ ਸੈਨਾ ਦਾ ਪ੍ਰਧਾਨ ਸੁਮਨ ਗ੍ਰਿਫ਼ਤਾਰ

April 30, 2018 at 9:39 pm

ਫਗਵਾੜਾ, 30 ਅਪਰੈਲ, (ਪੋਸਟ ਬਿਊਰੋ)- ਇਸ ਕਸਬੇ ਵਿੱਚ ਪਿਛਲੇ ਹਫਤੇ ਪੈਦਾ ਹੋਏ ਤਨਾਅ ਦੇ ਦੌਰਾਨ ਗੋਲੀ ਨਾਲ ਜ਼ਖਮੀ ਹੋਏ ਇੱਕ ਦਲਿਤ ਨੌਜਵਾਨ ਬੌਬੀ ਦੀ ਮੌਤ ਅਤੇ ਉਸ ਦੇ ਅੰਤਮ ਸੰਸਕਾਰ ਤੋਂ ਅਗਲੇ ਦਿਨ ਅੱਜ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਪੁਲੀਸ ਨੇ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਹ […]

Read more ›
ਸਿੱਖ ਹੈਰੀਟੇਜ ਮੰਥ ਦਾ ਨਿਰਪੱਖ ਲੇਖਾ ਜੋਖਾ

ਸਿੱਖ ਹੈਰੀਟੇਜ ਮੰਥ ਦਾ ਨਿਰਪੱਖ ਲੇਖਾ ਜੋਖਾ

April 30, 2018 at 9:37 pm

  ਸਿੱਖ ਹੈਰੀਟੇਜ ਮੰਥ ਦੇ ਜਸ਼ਨ ਬੀਤੇ ਵੀਕ ਐਂਡ ਸਮਾਪਤ ਹੋ ਗਏ ਹਨ। ਮਹੀਨਾ ਭਰ ਵੱਖ 2 ਥਾਵਾਂ ਉੱਤੇ ਅਨੇਕਾਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਅਪਰੈਲ ਤਾਂ ਸਦਾ ਹੀ ਖਾਲਸਾਈ ਵਿਰਾਸਤ ਦਾ ਮਹੀਨਾ ਰਿਹਾ ਹੈ ਜਿਸਨੂੰ ਦੁਨੀਆਵੀ ਮਾਨਤਾ ਦੀ ਕੋਈ ਲੋੜ ਨਹੀਂ ਹੈ। ਇਹ ਆਪਣੇ ਆਪ ਵਿੱਚ ਇੱਕ ਅਦੁੱਤੀ ਘਟਨਾ […]

Read more ›
ਖਰਚਿਆਂ ਨੂੰ ਠੱਲ੍ਹ ਪਾਉਣ ਤੇ ਵਿਦੇਸ਼ੀ ਦਖਲ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਬਿੱਲ ਪੇਸ਼

ਖਰਚਿਆਂ ਨੂੰ ਠੱਲ੍ਹ ਪਾਉਣ ਤੇ ਵਿਦੇਸ਼ੀ ਦਖਲ ਨੂੰ ਰੋਕਣ ਲਈ ਫੈਡਰਲ ਸਰਕਾਰ ਵੱਲੋਂ ਬਿੱਲ ਪੇਸ਼

April 30, 2018 at 9:35 pm

ਓਟਵਾ, 30 ਅਪਰੈਲ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਇਲੈਕਸ਼ਨਜ਼ ਲਾਅ ਵਿੱਚ ਵੱਡੀਆਂ ਤਬਦੀਲੀਆਂ ਕਰਨ ਲਈ ਨਵਾਂ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਵਿੱਚ ਖਰਚਿਆਂ ਲਈ ਨਵੀਂ ਹੱਦ ਤੈਅ ਕਰਨਾ ਤੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਸੀਮਤ ਕਰਨ ਤੋਂ ਇਲਾਵਾ ਜਮਹੂਰੀਅਤ ਵਿੱਚ ਹਿੱਸੇਦਾਰੀ ਤੇ ਪਹੁੰਚ ਨੂੰ ਵਧਾਉਣ ਲਈ ਵੀ ਪ੍ਰਬੰਧ […]

Read more ›
ਕਾਬੁਲ ਵਿੱਚ ਦੋਹਰੇ ਆਤਮਘਾਤੀ ਹਮਲਿਆਂ ਵਿੱਚ 25 ਹਲਾਕ

ਕਾਬੁਲ ਵਿੱਚ ਦੋਹਰੇ ਆਤਮਘਾਤੀ ਹਮਲਿਆਂ ਵਿੱਚ 25 ਹਲਾਕ

April 30, 2018 at 9:33 pm

*ਮਰਨ ਵਾਲਿਆਂ ਵਿੱਚ 9 ਰਿਪੋਰਟਰ ਵੀ ਸ਼ਾਮਲ ਕਾਬੁਲ, 30 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਦੋ ਇਸਲਾਮਿਕ ਸਟੇਟ ਆਤਮਘਾਤੀ ਹਮਲਾਵਰਾਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹਮਲਾ ਕਰਕੇ 25 ਲੋਕਾਂ ਦੀ ਜਾਨ ਲੈ ਲਈ, ਇਨ੍ਹਾਂ ਵਿੱਚੋਂ 9 ਰਿਪੋਰਟਰ ਵੀ ਸਨ। 2001 ਵਿੱਚ ਤਾਲਿਬਾਨ ਦੇ ਪਤਨ ਸਮੇਂ ਤੋਂ ਲੈ ਕੇ ਹੁਣ […]

Read more ›
ਸ਼ਾਪਿੰਗ ਸੈਂਟਰ ਦੇ ਵਾਸ਼ਰੂਮ ਦੀ ਕੰਧ ਦੇ ਅੰਦਰ ਮਿਲੀ ਲਾਸ਼

ਸ਼ਾਪਿੰਗ ਸੈਂਟਰ ਦੇ ਵਾਸ਼ਰੂਮ ਦੀ ਕੰਧ ਦੇ ਅੰਦਰ ਮਿਲੀ ਲਾਸ਼

April 30, 2018 at 9:27 pm

ਕੈਲਗਰੀ, 30 ਅਪਰੈਲ (ਪੋਸਟ ਬਿਊਰੋ) : ਸ਼ਾਪਿੰਗ ਸੈਂਟਰ ਦੇ ਵਾਸ਼ਰੂਮ ਦੀ ਕੰਧ ਦੇ ਅੰਦਰ ਇੱਕ ਲਾਸ਼ ਮਿਲਣ ਤੋਂ ਬਾਅਦ ਕੈਲਗਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਮਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਕੈਲਗਰੀ ਪੁਲਿਸ ਸਰਵਿਸ ਨੇ ਆਖਿਆ ਕਿ ਭਾਵੇਂ ਲਾਸ਼ ਇੱਕ ਕੰਧ ਵਿੱਚੋਂ ਹੀ ਮਿਲੀ ਹੈ ਪਰ […]

Read more ›
ਅੱਜ-ਨਾਮਾ

ਅੱਜ-ਨਾਮਾ

April 30, 2018 at 9:24 pm

ਪਹਿਲੀ ਮਈ ਵਾਲਾ ਦਿਨ ਹੈ ਕਾਮਿਆਂ ਦਾ, ਕਰਾਏ ਯਾਦ ਜਿਹੜਾ ਪਿਛਲੇ ਘੋਲ ਮੀਆਂ।         ਇਹ ਵੀ ਦੱਸਦਾ ਕਿੱਥੇ ਕੁਝ ਰਹਿ ਗਈ ਸੀ,         ਕਰਦੇ ਹੋਇਆਂ ਸੰਘਰਸ਼ ਵਿਚ ਝੋਲ ਮੀਆਂ। ਨਾਲੇ ਦੱਸੇ ਕਿ ਬਦਲ ਗਿਆ ਸਮਾਂ ਬੇਸ਼ੱਕ, ਤਾਕਤ ਵੱਲੋਂ ਨਹੀਂ ਬਦਲਿਆ ਤੋਲ ਮੀਆਂ।         ਮਾਇਆ ਅਜੇ ਵੀ ਜੇਬ ਵਿੱਚ ਵਿਹਲੜਾਂ ਦੇ, […]

Read more ›