Archive for March, 2018

ਏਅਰ ਕੈਨੇਡਾ ਦੇ ਜਹਾਜ਼ ਵਿੱਚ ਸੈੱਲਫੋਨ ਨੂੰ ਲੱਗੀ ਅੱਗ, ਯਾਤਰੀ ਮਾਮੂਲੀ ਝੁਲਸਿਆ

ਏਅਰ ਕੈਨੇਡਾ ਦੇ ਜਹਾਜ਼ ਵਿੱਚ ਸੈੱਲਫੋਨ ਨੂੰ ਲੱਗੀ ਅੱਗ, ਯਾਤਰੀ ਮਾਮੂਲੀ ਝੁਲਸਿਆ

March 1, 2018 at 9:49 pm

ਟੋਰਾਂਟੋ,1 ਮਾਰਚ (ਪੋਸਟ ਬਿਊਰੋ) : ਅੱਜ ਸਵੇਰੇ ਏਅਰ ਕੈਨੇਡਾ ਦੇ ਇੱਕ ਜਹਾਜ਼ ਦੇ ਅੰਦਰ ਸੈੱਲਫੋਨ ਨੂੰ ਅੱਗ ਲੱਗ ਜਾਣ ਕਾਰਨ ਇੱਕ ਯਾਤਰੀ ਮਾਮੂਲੀ ਰੂਪ ਵਿੱਚ ਝੁਲਸ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵੈਨਕੂਵਰ ਜਾਣ ਵਾਲਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ। ਇਹ ਘਟਨਾ ਵੀਰਵਾਰ ਸਵੇਰੇ […]

Read more ›
ਅਟਵਾਲ ਮਾਮਲੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਸਪਸ਼ਟ ਜਵਾਬ ਨਹੀਂ ਦੇ ਸਕੇ ਗੁਡੇਲ

ਅਟਵਾਲ ਮਾਮਲੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਸਪਸ਼ਟ ਜਵਾਬ ਨਹੀਂ ਦੇ ਸਕੇ ਗੁਡੇਲ

March 1, 2018 at 9:46 pm

ਓਟਵਾ, 1 ਮਾਰਚ (ਪੋਸਟ ਬਿਊਰੋ) : ਜਸਪਾਲ ਅਟਵਾਲ ਦੇ ਮੁੱਦੇ ਉੱਤੇ ਵੀਰਵਾਰ ਨੂੰ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਪੱਤਰਕਾਰਾਂ ਨੇ ਘੇਰ ਲਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਕਤਲ ਦੀ ਕੋਸਿ਼ਸ਼ ਕਰਨ ਵਾਲੇ ਵਿਅਕਤੀ ਨੂੰ ਮਹਿਮਾਨ ਵਜੋਂ ਸੱਦਾ ਦੇਣ ਦੀ ਜਿ਼ੰਮੇਵਾਰੀ ਲੈਣ ਵਾਲੇ ਲਿਬਰਲ ਐਮਪੀ ਦੇ ਬਿਆਨਾਂ […]

Read more ›
ਟਰੰਪ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਟੈਰਿਫਜ਼ ਵਿੱਚ ਵਾਧਾ ਕਰਨ ਦਾ ਐਲਾਨ

ਟਰੰਪ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਟੈਰਿਫਜ਼ ਵਿੱਚ ਵਾਧਾ ਕਰਨ ਦਾ ਐਲਾਨ

March 1, 2018 at 9:45 pm

ਵਾਸਿ਼ੰਗਟਨ, 1 ਮਾਰਚ (ਪੋਸਟ ਬਿਊਰੋ) : ਅਮਰੀਕਾ ਦੇ ਰਾਅਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਉਹ ਸਟੀਲ ਤੇ ਐਲੂਮੀਨੀਅਮ ਉੱਤੇ ਟੈਰਿਫਜ਼ ਵਿੱਚ ਵਾਧਾ ਕਰਨਗੇ। ਇਸ ਨਾਲ ਨਾ ਸਿਰਫ ਟਰੰਪ ਦੇ ਸਹਿਯੋਗੀਆਂ ਨੂੰ ਹੈਰਾਨੀ ਹੋਈ ਸਗੋਂ ਸਟਾਕ ਮਾਰਕਿਟਸ ਲੜਖੜਾ ਜਾਣਗੀਆਂ ਤੇ ਕੌਮਾਂਤਰੀ ਟਰੇਡਿੰਗ ਸਿਸਟਮ ਉੱਤੇ ਵੀ ਇਸ ਦਾ […]

Read more ›
ਫੋਰਡ ਤੇ ਐਲੀਅਟ ਵਿਚਾਲੇ ਰਹਿ ਗਿਆ ਲੱਗਦਾ ਹੈ ਪੀਸੀ ਪਾਰਟੀ ਦੀ ਲੀਡਰਸਿ਼ਪ ਦਾ ਮੁਕਾਬਲਾ

ਫੋਰਡ ਤੇ ਐਲੀਅਟ ਵਿਚਾਲੇ ਰਹਿ ਗਿਆ ਲੱਗਦਾ ਹੈ ਪੀਸੀ ਪਾਰਟੀ ਦੀ ਲੀਡਰਸਿ਼ਪ ਦਾ ਮੁਕਾਬਲਾ

March 1, 2018 at 8:13 am

ਟੋਰਾਂਟੋ, 1 ਮਾਰਚ (ਪੋਸਟ ਬਿਊਰੋ) : ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਦਾ ਸਖ਼ਤ ਮੁਕਾਬਲਾ ਕ੍ਰਿਸਟੀਨ ਐਲੀਅਟ ਤੇ ਡੱਗ ਫੋਰਡ ਦਰਮਿਆਨ ਹੀ ਰਹਿ ਗਿਆ ਲੱਗਦਾ ਹੈ। ਇਹ ਖੁਲਾਸਾ ਮੇਨਸਟਰੀਟ ਰਿਸਰਚ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਤੋਂ ਹੋਇਆ। ਮੇਨਸਟਰੀਟ ਰਿਸਰਚ ਵੱਲੋਂ 21 ਫਰਵਰੀ ਤੋਂ 26 ਫਰਵਰੀ ਦਰਮਿਆਨ 17399 ਪਾਰਟੀ […]

Read more ›
ਪੀਲ ਰੀਜਨ ਲਈ ਨਵੀਂ ਟਰਾਂਜਿ਼ਟ ਸਬਸਿਡੀ ਨੂੰ ਕਾਫੀ ਨਹੀਂ ਮੰਨਦੇ ਕਾਉਂਸਲਰ ਢਿੱਲੋਂ

ਪੀਲ ਰੀਜਨ ਲਈ ਨਵੀਂ ਟਰਾਂਜਿ਼ਟ ਸਬਸਿਡੀ ਨੂੰ ਕਾਫੀ ਨਹੀਂ ਮੰਨਦੇ ਕਾਉਂਸਲਰ ਢਿੱਲੋਂ

March 1, 2018 at 8:07 am

ਬਰੈਂਪਟਨ, 1 ਮਾਰਚ (ਪੋਸਟ ਬਿਊਰੋ) : ਬੀਤੇ ਦਿਨੀ ਕਮੇਟੀ ਆਫ ਕਾਉਂਸਲ ਦੀ ਹੋਈ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਉਂਸਲ ਨੇ ਪੀਲ ਰੀਜਨ ਨਾਲ ਭਾਈਵਾਲੀ ਵਿੱਚ ਸਿਟੀ ਦੇ ਹਰੇਕ ਯੋਗ ਬਾਲਗ ਤੇ ਪਾਸ ਰਾਹੀਂ ਹਰ ਮਹੀਨੇ ਟਰਾਂਜਿ਼ਟ ਸਫਰ ਕਰਨ ਵਾਲੇ ਸੀਨੀਅਰਜ਼ (ਬਸ਼ਰਤੇ ਉਹ ਰੀਜਨ ਦੇ ਘੱਟ ਆਮਦਨ ਵਾਲੇ ਮਾਪਦੰਡ ਉੱਤੇ ਖਰੇ ਉਤਰਦੇ […]

Read more ›
ਟੋਰਾਂਟੋ ਵਿੱਚ ਹਾਈਵੇਅ 401 ਉੱਤੇ ਇੱਕ ਮਹਿਲਾ ਦੀ ਹੋਈ ਮੌਤ

ਟੋਰਾਂਟੋ ਵਿੱਚ ਹਾਈਵੇਅ 401 ਉੱਤੇ ਇੱਕ ਮਹਿਲਾ ਦੀ ਹੋਈ ਮੌਤ

March 1, 2018 at 8:03 am

ਟੋਰਾਂਟੋ, 1 ਮਾਰਚ (ਪੋਸਟ ਬਿਊਰੋ) : ਬੁੱਧਵਾਰ ਸਵੇਰੇ ਸਿਟੀ ਦੇ ਪੂਰਬੀ ਹਿੱਸੇ ਵਿੱਚ ਹਾਈਵੇਅ 401 ਉੱਤੇ ਪੈਦਲ ਜਾ ਰਹੀ ਮਹਿਲਾ ਦੀ ਗੱਡੀ ਦੀ ਟੱਕਰ ਕਾਰਨ ਮੌਤ ਹੋ ਗਈ। ਟੋਰਾਂਟੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੜਕ ਉੱਤੇ ਵੱਡੀ ਸਾਰੀ ਕੋਈ ਚੀਜ਼ ਪਈ ਵੇਖਕੇ ਕਈ ਡਰਾਈਵਰਾਂ ਨੇ ਸਵੇਰੇ 4:15 ਵਜੇ […]

Read more ›
ਨੈਸ਼ਨਲ ਫਰਮਾਕੇਅਰ: ਕੀ ਮਿਲੇਗੀ ਮੁਫ਼ਤ ਦਵਾਈ?

ਨੈਸ਼ਨਲ ਫਰਮਾਕੇਅਰ: ਕੀ ਮਿਲੇਗੀ ਮੁਫ਼ਤ ਦਵਾਈ?

March 1, 2018 at 12:29 am

ਪਰਸੋਂ ਪੇਸ਼ ਕੀਤੇ ਗਏ ਫੈਡਰਲ ਬੱਜਟ ਵਿੱਚ ਇਸ ਗੱਲ ਦਾ ਸਥਾਨ ਰੱਖਿਆ ਗਿਆ ਹੈ ਕਿ ਸਰਕਾਰ ਸਟੱਡੀ ਕਰੇਗੀ ਕਿ ਕੈਨੇਡਾ ਵਿੱਚ ਇੱਕ ਕੌਮੀ ਫਰਮਾਕੇਅਰ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਇਸ ਬਾਰੇ ਤੱਥ ਜਾਨਣ ਲਈ ਉਂਟੇਰੀਓ ਦੇ ਸਾਬਕਾ ਸਿਹਤ ਮੰਤਰੀ ਐਰਿਕ ਹੌਸਕਿਨਸ ਨੂੰ ਬਣਾਈ ਜਾਣ ਵਾਲੀ ਕੌਮੀ ਸਲਾਹਕਾਰ ਕਮੇਟੀ […]

Read more ›