Archive for March, 2018

ਸਿੱਖ ਵਿਅਕਤੀ ਉੱਤੇ ਹੋਏ ਹਮਲੇ ਦੀ ਸੁਖਵੰਤ ਥੇਟੀ ਵੱਲੋਂ ਨਿਖੇਧੀ

ਸਿੱਖ ਵਿਅਕਤੀ ਉੱਤੇ ਹੋਏ ਹਮਲੇ ਦੀ ਸੁਖਵੰਤ ਥੇਟੀ ਵੱਲੋਂ ਨਿਖੇਧੀ

March 29, 2018 at 8:52 pm

ਬਰੈਂਪਟਨ, 29 ਮਾਰਚ (ਪੋਸਟ ਬਿਊਰੋ) :ਬਰੈਂਪਟਨ ਸਾਊਥ ਤੋਂ ਓਨਟਾਰੀਓ ਲਿਬਰਲ ਉਮੀਦਵਾਰ ਸੁਖਵੰਤ ਥੇਟੀ ਨੇ ਇੱਕ ਬਿਆਨ ਜਾਰੀ ਕਰਕੇ ਸਿੱਖ ਵਿਅਕਤੀ ਉੱਤੇ ਹੋਏ ਨਸਲੀ ਹਮਲੇ ਦੀ ਨਿਖੇਧੀ ਕੀਤੀ। ਇਸ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਓਨਟਾਰੀਓ ਵਾਸੀਆਂ ਵਾਂਗ ਹੀ ਉਹ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਪਿਛਲੇ ਹਫਤੇ ਓਟਵਾ […]

Read more ›
ਸੋਲੋ ਪ੍ਰੋਜੈਕਟ ਨਹੀਂ ਕਰਨਾ ਚਾਹੁੰਦੇ ਅਭਿਸ਼ੇਕ

ਸੋਲੋ ਪ੍ਰੋਜੈਕਟ ਨਹੀਂ ਕਰਨਾ ਚਾਹੁੰਦੇ ਅਭਿਸ਼ੇਕ

March 29, 2018 at 8:50 pm

ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਅਨੁਰਾਗ ਕਸ਼ਯਪ ਦੀ ਫਿਲਮ ‘ਮਨਮਰਜ਼ੀਆਂ’ ਦੀ ਸ਼ੂਟਿੰਗ ਕਰਨ ਨੂੰ ਬਿਜ਼ੀ ਹਨ। ਫਿਲਮ ਵਿੱਚ ਉਨ੍ਹਾਂ ਦੇ ਨਾਲ ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਨਜ਼ਰ ਆਉਣਗੇ। ਬੀਤੇ ਸਾਲ ਅਭਿਸ਼ੇਕ ਨੂੰ ਇਹ ਫਿਲਮ ਦਲਕੀਰ ਸਲਮਾਨ ਦੇ ਛੱਡਣ ਪਿੱਛੋਂ ਮਿਲੀ ਸੀ। ਅਭਿਸ਼ੇਕ ਇਸ ਟੂ ਹੀਰੋ ਪ੍ਰੋਜੈਕਟ ਦਾ ਹਿੱਸਾ ਬਣ ਕੇ ਖੁਸ਼ […]

Read more ›
ਮੇਰੀ ਇੰਨੀ ਹਿੰਮਤ ਨਹੀਂ ਕਿ ਤਾਇਆ ਜੀ ਉੱਤੇ ਗੁੱਸਾ ਹੋ ਸਕਾਂ : ਅਭੈ ਦਿਓਲ

ਮੇਰੀ ਇੰਨੀ ਹਿੰਮਤ ਨਹੀਂ ਕਿ ਤਾਇਆ ਜੀ ਉੱਤੇ ਗੁੱਸਾ ਹੋ ਸਕਾਂ : ਅਭੈ ਦਿਓਲ

March 29, 2018 at 8:48 pm

ਅਭੈ ਦਿਓਲ ਅਤੇ ਪੱਤਰਲੇਖਾ ਸਟਾਰਰ ਫਿਲਮ ‘ਨਾਨੂ ਕੀ ਜਾਨੂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਕਾਮੇਡੀ ਫਿਲਮ ਵਿੱਚ ਭੈ ਵਸੂਲੀ ਕਰਨ ਵਾਲੇ ਦਾ ਕਿਰਦਾਰ ਨਿਭਾ ਰਹੇ ਹਨ। ਅਭੈ ਜਿਸ ਘਰ ਵਿੱਚ ਰਹਿੰਦੇ ਹਨ, ਉਥੇ ਕਿਸੇ ਭੂਤ ਦਾ ਸਾਇਆ ਹੈ। ਫਰਾਜ ਹੈਦਰ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ 20 ਅਪ੍ਰੈਲ […]

Read more ›
‘ਪਰੀ’ ਦਾ ਤਮਿਲ ਰੀਮੇਕ ਬਣੇਗਾ

‘ਪਰੀ’ ਦਾ ਤਮਿਲ ਰੀਮੇਕ ਬਣੇਗਾ

March 29, 2018 at 8:46 pm

ਅਨੁਸ਼ਕਾ ਸ਼ਰਮਾ ਨਾ ਸਿਰਫ ਬਤੌਰ ਅਭਿਨੇਤਰੀ ਬਲਕਿ ਬਤੌਰ ਪ੍ਰੋਡਿਊਸਰ ਵੀ ਇੰਡਸਟਰੀ ਵਿੱਚ ਐਕਟਿਵ ਹੈ। ਉਸ ਦੀ ਸਭ ਤੋਂ ਪਹਿਲੀ ਫਿਲਮ ‘ਐੱਨ ਅੱੈਚ 10’ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਪਿੱਛੋਂ ਉਸ ਨੇ ਦਿਲਜੀਤ ਦੁਸਾਂਝ ਨਾਲ ‘ਫਿਲੌਰੀ’ ਬਣਾਈ ਅਤੇ ਪਿੱਛੇ ਜਿਹੇ ਫਿਲਮ ‘ਪਰੀ’ ਰਿਲੀਜ਼ ਹੋਈ ਸੀ। ‘ਐੱਨ ਐੱਚ 10’ […]

Read more ›
ਅੱਜ-ਨਾਮਾ

ਅੱਜ-ਨਾਮਾ

March 29, 2018 at 8:42 pm

ਘਰ ਦੇ ਭੇਤੀ ਨੇ ਜਦੋਂ ਕੋਈ ਚੋਭ ਲਾਈ, ਕਿਰਨ ਬੋਰੀ `ਚੋਂ ਲੱਗ ਪਈ ਰੇਤ ਬੇਲੀ।         ਬਾਦਲ ਟੱਬਰ ਦੇ ਜਿਹੜੇ ਸੀ ਬੜੇ ਗੁੱਝੇ,         ਜ਼ਾਹਰ ਲੱਗ ਪਏ ਹੋਣ ਕਈ ਭੇਤ ਬੇਲੀ। ਲੋਕੀਂ ਸੋਚਦੇ ਏਨੀ ਕਿਉਂ ਦੇਰ ਹੋ ਗਈ, ਹੋ ਗਈ ਬਹੁਤ ਸੀ ਕਿਉਂ ਪਛੇਤ ਬੇਲੀ।         ਕਿਹੜੀ ਗੱਲ ਕਿ ਏਨਾ […]

Read more ›

ਹਲਕਾ ਫੁਲਕਾ

March 29, 2018 at 8:40 pm

ਸਹੁਰਾ, ‘‘ਜਵਾਈ ਜੀ, ਕੱਲ੍ਹ ਤੁਹਾਡੇ ਸਾਲੇ ਲਈ ਕੁੜੀ ਦੇਖਣ ਜਾ ਰਹੇ ਹਾਂ, ਹੋ ਸਕੇ ਤਾਂ ਤੁਸੀਂ ਵੀ ਨਾਲ ਚੱਲੋ।” ਜਵਾਈ, ‘‘ਤੁਸੀਂ ਲੋਕ ਹੀ ਦੇਖ ਲਓ, ਮੇਰਾ ਤਾਂ ਆਪਣਾ ਫੈਸਲਾ ਵੀ ਗਲਤ ਹੋਇਆ ਪਿਆ ਹੈ।” ******** ਪਤੀ, ‘‘ਹੁਣੇ ਹੁਣੇ ਸੁਫਨੇ ‘ਚ ਦੇਖਿਆ ਕਿ ਮੈਨੂੰ ਇੱਕ ਜਗ੍ਹਾ ਨੌਕਰੀ ਮਿਲ ਗਈ ਹੈ।” ਪਤਨੀ, […]

Read more ›

ਬਚਪਨ ਤੇ ਬਗਾਵਤ

March 29, 2018 at 8:39 pm

-ਕੁਲਵੰਤ ਸਿੰਘ ਟਿੱਬਾ ਇਹ ਘਟਨਾ ਸਾਲ 1993 ਦੀ ਹੈ। ਮੇਰੀ ਉਮਰ ਉਸ ਵੇਲੇ ਮਸਾਂ ਦਸ ਸਾਲਾਂ ਦੀ ਹੋਵੇਗੀ ਤੇ ਮੈਂ ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ। ਮੇਰੇ ਬਾਪੂ ਜੀ ਮਰੇ ਹੋਏ ਪਸ਼ੂ ਚੁੱਕਣ ਦਾ ਕਿੱਤਾ ਕਰਦੇ ਸਨ। ਪਿੰਡ ਦੀ ਪੰਚਾਇਤ ਨੇ ਸਾਂਝੀ ਥਾਂ ਉਤੇ ਖੁੱਲ੍ਹੀ ਬੋਲੀ ਰਾਹੀਂ ਚਮੜੇ ਦਾ ਠੇਕਾ ਦੇਣਾ […]

Read more ›
ਸੰਸਦੀ ਸਕੱਤਰ : ਇੱਕ ਸੰਵਿਧਾਨਕ ਵਿਆਖਿਆ

ਸੰਸਦੀ ਸਕੱਤਰ : ਇੱਕ ਸੰਵਿਧਾਨਕ ਵਿਆਖਿਆ

March 29, 2018 at 8:38 pm

-ਕੁੰਵਰ ਵਿਜੇ ਪ੍ਰਤਾਪ ਸਿੰਘ ਦਿੱਲੀ ਹਾਈ ਕੋਰਟ ਨੇ ਹੁਣੇ ਜਿਹੇ ਭਾਰਤ ਦੇ ਰਾਸ਼ਟਰਪਤੀ ਦੇ ਦਫਤਰ ਵੱਲੋਂ ਜਾਰੀ ਉਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਦੇ ਰਾਹੀਂ ਦਿੱਲੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਕੀਤੀ ਗਈ ਸੀ। ਇਹ ਨੋਟੀਫਿਕੇਸ਼ਨ 20 ਜਨਵਰੀ ਨੂੰ ਭਾਰਤੀ ਸੰਵਿਧਾਨ ਦੀ ਧਾਰਾ 191 (1) ਹੇਠ ਭਾਰਤ […]

Read more ›
ਕੈਪਟਨ ਲਈ ਹੁਣ ਸੁਸਤੀ ਤਿਆਗਣ ਦਾ ਵੇਲਾ

ਕੈਪਟਨ ਲਈ ਹੁਣ ਸੁਸਤੀ ਤਿਆਗਣ ਦਾ ਵੇਲਾ

March 29, 2018 at 8:32 pm

-ਕੇ ਐਸ ਚਾਵਲਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੱਤਾ ਦਾ ਸਾਲ ਪੂਰਾ ਕਰ ਲਿਆ ਹੈ। ਭਾਵੇਂ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੀਆਂ 77 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਹਾਸਲ ਕੀਤਾ ਸੀ, ਪਰ ਸੱਤਾ ਦਾ ਪਹਿਲਾਂ ਸਾਲ ਬੇਰੌਣਕ ਰਿਹਾ। ਇਸ ਵਿੱਚ ਸ਼ੱਕ ਨਹੀਂ ਕਿ […]

Read more ›
ਸਭ ਤੋਂ ਛੋਟੀ ਨੋਬਲ ਐਵਾਰਡੀ ਮਲਾਲਾ ਯੂਸਫਜ਼ਈ ਪਾਕਿਸਤਾਨ ਪੁੱਜੀ

ਸਭ ਤੋਂ ਛੋਟੀ ਨੋਬਲ ਐਵਾਰਡੀ ਮਲਾਲਾ ਯੂਸਫਜ਼ਈ ਪਾਕਿਸਤਾਨ ਪੁੱਜੀ

March 29, 2018 at 8:29 pm

* ਜਾਨੀ ਹਮਲੇ ਪਿੱਛੋਂ ਪਹਿਲੀ ਵਾਰ ਦੇਸ਼ ਮੁੜੀ ਮਲਾਲਾ ਇਸਲਾਮਾਬਾਦ, 29 ਮਾਰਚ, (ਪੋਸਟ ਬਿਊਰੋ)- ਸਭ ਤੋਂ ਛੋਟੀ ਉਮਰ ਵਿੱਚ ਨੋਬੇਲ ਐਵਾਰਡ ਲੈਣ ਵਾਲੀ ਦਲੇਰ ਕੁੜੀ ਤੇ ਮਨੁੱਖੀ ਹੱਕਾਂ ਦੀ ਬਹੁ-ਚਰਚਿਤ ਕਾਰਕੁਨ ਮਲਾਲਾ ਯੂਸਫ਼ਜ਼ਈ ਦਾ ਅੱਜ ਉਸ ਦੇ ਆਪਣੇ ਦੇਸ਼ ਪਾਕਿਸਤਾਨ ਵਿੱਚ ਮੁੜਨ ਉੱਤੇ ਨਿੱਘਾ ਸਵਾਗਤ ਕੀਤਾ ਗਿਆ। ਧੀਆਂ ਦੀ ਪੜ੍ਹਾਈ […]

Read more ›