Archive for March, 2018

ਨਵਜੋਤ ਸਿੱਧੂ ਨੇ ਬਰਨਾਲਾ ਨਗਰ ਸੁਧਾਰ ਟਰੱਸਟ ਵਿਚਲੇ 4 ਅਫ਼ਸਰ ਸਸਪੈਂਡ ਕੀਤੇ

ਨਵਜੋਤ ਸਿੱਧੂ ਨੇ ਬਰਨਾਲਾ ਨਗਰ ਸੁਧਾਰ ਟਰੱਸਟ ਵਿਚਲੇ 4 ਅਫ਼ਸਰ ਸਸਪੈਂਡ ਕੀਤੇ

March 31, 2018 at 3:36 am

ਚੰਡੀਗੜ੍ਹ, 30 ਮਾਰਚ, (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਰਨਾਲਾ ਨਗਰ ਸੁਧਾਰ ਟਰੱਸਟ ਦੇ 5 ਅਫ਼ਸਰਾਂ ਨੂੰ ਦੋਸ਼ ਪੱਤਰ ਜਾਰੀ ਕਰ ਕੇ ਇਨ੍ਹਾਂ ਵਿੱਚੋਂ ਚਾਰ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਸਰਾਂ ਵਿਰੁੱਧ ਬਰਨਾਲਾ ਵਿਖੇ ਮਹਾਰਾਜਾ ਅਗਰਸੈਨ ਐਨਕਲੇਵ ਵਿੱਚ ਫ਼ਲੈਟਾਂ ਦੀ ਉਸਾਰੀ […]

Read more ›
ਡਿਪਲੋਮੈਟ ਮਾਮਲਾ: ਭਾਰਤ-ਪਾਕਿ ਆਪਸੀ ਸਹਿਮਤੀ ਨਾਲ ਖਿੱਚੋਤਾਣ ਖਤਮ ਕਰਨ ਦੇ ਲਈ ਗੱਲ ਕਰਨਾ ਮੰਨ ਗਏ

ਡਿਪਲੋਮੈਟ ਮਾਮਲਾ: ਭਾਰਤ-ਪਾਕਿ ਆਪਸੀ ਸਹਿਮਤੀ ਨਾਲ ਖਿੱਚੋਤਾਣ ਖਤਮ ਕਰਨ ਦੇ ਲਈ ਗੱਲ ਕਰਨਾ ਮੰਨ ਗਏ

March 31, 2018 at 3:34 am

ਨਵੀਂ ਦਿੱਲੀ/ਇਸਲਾਮਾਬਾਦ, 30 ਮਾਰਚ, (ਪੋਸਟ ਬਿਊਰੋ)- ਦੋਵਾਂ ਗਵਾਂਢੀ ਦੇਸ਼ਾਂ ਭਾਰਤ ਤੇ ਪਾਕਿਸਤਾਨ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਹ ਇੱਕ ਦੂਸਰੇ ਦੇ ਡਿਪਲੋਮੈਟਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀਆਂ ਸਿ਼ਕਾਇਤਾਂ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨ ਲਈ ਸਹਿਮਤ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਇਕ […]

Read more ›
ਅਮਰੀਕਾ-ਬ੍ਰਿਟੇਨ ਬਲਾਕ ਨਾਲ ਰੂਸ ਦਾ ਰੱਫੜ ਹੋਰ ਤਿੱਖਾ ਹੋ ਗਿਆ

ਅਮਰੀਕਾ-ਬ੍ਰਿਟੇਨ ਬਲਾਕ ਨਾਲ ਰੂਸ ਦਾ ਰੱਫੜ ਹੋਰ ਤਿੱਖਾ ਹੋ ਗਿਆ

March 31, 2018 at 3:28 am

* ਇੱਕੋ ਦਿਨ 23 ਦੇਸ਼ਾਂ ਦੇ 59 ਡਿਪਲੋਮੇਟਾਂ ਨੂੰ ਦੌੜ ਜਾਣ ਦਾ ਆਦੇਸ਼ * ਯੂ ਐੱਨ ਸੈਕਟਰੀ ਜਨਰਲ ਵੱਲੋਂ ਹਾਲਾਤ ਉੱਤੇ ਚਿੰਤਾ ਪ੍ਰਗਟ ਮਾਸਕੋ, 30 ਮਾਰਚ, (ਪੋਸਟ ਬਿਊਰੋ)- ਅਮਰੀਕਾ-ਬ੍ਰਿਟੇਨ ਬਲਾਕ ਦੀ ਅਗਵਾਈ ਵਾਲੇ ਪੱਛਮੀ ਦੇਸ਼ਾਂ ਨਾਲ ਵਧਦੇ ਜਾ ਰਹੇ ਤਣਾਅ ਦੇ ਦੌਰਾਨ ਰੂਸ ਨੇ ਅੱਜ ਸ਼ੁੱਕਰਵਾਰ ਨੂੰ 23 ਹੋਰ ਦੇਸ਼ਾਂ […]

Read more ›
ਇਤਰਾਜ਼ ਯੋਗ ਫਿਲਮਾਂ ਦੇ ਮੁੱਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਨਵੀਂ ਕਮੇਟੀ ਬਣਾ ਧਰੀ

ਇਤਰਾਜ਼ ਯੋਗ ਫਿਲਮਾਂ ਦੇ ਮੁੱਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਨਵੀਂ ਕਮੇਟੀ ਬਣਾ ਧਰੀ

March 31, 2018 at 3:25 am

* ‘ਨਾਨਕ ਸ਼ਾਹ ਫਕੀਰ’ ਮੁੱਦੇ ਤੋਂ ਭੌਰ ਤੇ ਜਥੇਦਾਰ ਵਿਚਾਲੇ ਬਹਿਸ ਅੰਮ੍ਰਿਤਸਰ, 30 ਮਾਰਚ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਤਾਂ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਰਿਲੀਜ਼ ਕਰਨ ਦੀ ਹਰੀ ਝੰਡੀ ਦੇ ਦਿੱਤੀ ਤੇ ਫਿਰ ਫ਼ੈਸਲਾ ਵਾਪਸ ਲੈਣਾ ਪੈ ਗਿਆ। ਇਸ ਪਿੱਛੋਂ ਇਸ ਫਿਲਮ ਦਾ ਮਾਮਲਾ ਅੱਜ ਇੱਥੇ […]

Read more ›
ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਵੱਲੋਂ ਬਿੱਲ ਪੇਸ਼

ਕ੍ਰਿਮੀਨਲ ਜਸਟਿਸ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਵੱਲੋਂ ਬਿੱਲ ਪੇਸ਼

March 30, 2018 at 11:37 am

ਓਟਵਾ, 30 ਮਾਰਚ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਕਈ ਹਿੱਸਿਆਂ ਵਿੱਚ ਸੁਧਾਰ ਕਰਨ ਤੇ ਕੋਰਟ ਦੇ ਬੈਕਲਾਗ ਨੂੰ ਖ਼ਤਮ ਕਰਨ ਲਈ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਕ੍ਰਿਮੀਨਲ ਕੋਡ ਵਿੱਚ ਸੋਧ ਲਈ ਹੇਠ ਲਿਖੇ ਪ੍ਰਸਤਾਵ ਸ਼ਾਮਲ ਹਨ :• ਜਿਊਰੀ ਮੈਂਬਰਾਂ ਦੀਆਂ […]

Read more ›
ਪੂਰੀ ਤਰ੍ਹਾਂ ਇੱਕਜੁੱਟ ਹੈ ਸਾਡਾ ਕਾਕਸ : ਜਗਮੀਤ ਸਿੰਘ

ਪੂਰੀ ਤਰ੍ਹਾਂ ਇੱਕਜੁੱਟ ਹੈ ਸਾਡਾ ਕਾਕਸ : ਜਗਮੀਤ ਸਿੰਘ

March 30, 2018 at 11:35 am

ਬਰਨਾਬੀ, 30 ਮਾਰਚ (ਪੋਸਟ ਬਿਊਰੋ) : ਪਾਰਲੀਆਮੈਂਟ ਦੇ ਸੀਨੀਅਰ ਮੈਂਬਰ ਨੂੰ ਸਜ਼ਾ ਦੇਣ ਦੇ ਫੈਸਲੇ ਦੇ ਖਿਲਾਫ ਪਾਰਟੀ ਵਿੱਚ ਹੀ ਬਣੀ ਅਸਿਹਮਤੀ ਦੇ ਬਾਵਜੂਦ ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਕਸ ਪੂਰੀ ਤਰ੍ਹਾਂ ਇੱਕਜੁੱਟ ਹੈ ਤੇ ਉਨ੍ਹਾਂ ਦੇ ਨਾਲ ਹੈ। ਪਾਰਟੀ ਵਿੱਚੋਂ ਚੁਫੇਰਿਓਂ ਕੀਤੀ ਗਈ […]

Read more ›
ਫੈਡਰਲ ਸਰਕਾਰ ਨੇ 8.4 ਬਿਲੀਅਨ ਡਾਲਰ ਦਾ ਘਾਟਾ ਦਰਸਾਇਆ

ਫੈਡਰਲ ਸਰਕਾਰ ਨੇ 8.4 ਬਿਲੀਅਨ ਡਾਲਰ ਦਾ ਘਾਟਾ ਦਰਸਾਇਆ

March 30, 2018 at 11:33 am

ਓਟਵਾ, 30 ਮਾਰਚ (ਪੋਸਟ ਬਿਊਰੋ) : ਫੈਡਰਲ ਬਜਟ ਦੇ ਮੁੱਢਲੇ ਵਿਸ਼ਲੇਸ਼ਣ ਵਿੱਚ ਆਖਿਆ ਗਿਆ ਹੈ ਕਿ ਸਰਕਾਰ ਨੂੰ ਵਿੱਤੀ ਵਰ੍ਹੇ ਦੇ ਪਹਿਲੇ 10 ਮਹੀਨਿਆਂ ਵਿੱਚ ਸਰਕਾਰ ਨੂੰ 8.4 ਬਿਲੀਅਨ ਡਾਲਰ ਦਾ ਘਾਟਾ ਪਿਆ ਹੈ। ਪਿਛਲੇ ਸਾਲ ਇਸੇ ਅਰਸੇ ਦੌਰਾਨ ਸਰਕਾਰ ਨੂੰ 12.8 ਬਿਲੀਅਨ ਡਾਲਰ ਦਾ ਘਾਟਾ ਪਿਆ ਸੀ। ਵਿੱਤ ਵਿਭਾਗ […]

Read more ›
ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੇ ਟਰੇਨਿੰਗ ਦੌਰਾਨ ਤੰਗ ਪਰੇਸ਼ਾਨ ਕੀਤੇ ਜਾਣ ਦਾ ਲਾਇਆ ਦੋਸ਼

ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਨੇ ਟਰੇਨਿੰਗ ਦੌਰਾਨ ਤੰਗ ਪਰੇਸ਼ਾਨ ਕੀਤੇ ਜਾਣ ਦਾ ਲਾਇਆ ਦੋਸ਼

March 30, 2018 at 11:30 am

ਓਟਵਾ, 30 ਮਾਰਚ (ਪੋਸਟ ਬਿਊਰੋ) : ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਵੱਲੋਂ ਪਿੱਛੇ ਜਿਹੇ ਹੀ ਦਰਜ ਕਰਵਾਈ ਗਈ ਮਨੁੱਖੀ ਅਧਿਕਾਰਾਂ ਸਬੰਧੀ ਸਿ਼ਕਾਇਤ ਅਨੁਸਾਰ ਅਟੈਂਡੈਂਟਸ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਟਰੇਨਿੰਗ ਦੌਰਾਨ ਉਨ੍ਹਾਂ ਨੂੰ ਹਾਲਵੇਅ ਵਿੱਚ ਖੜ੍ਹਾ ਕਰਕੇ ਉਨ੍ਹਾਂ ਦੀ ਦਿੱਖ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ। […]

Read more ›

ਬਰੈਂਪਟਨ ਨੌਰਥ ਲਈ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ 29 ਅਪਰੈਲ ਨੂੰ

March 29, 2018 at 9:30 pm

ਰਿਪੂਦਮਨ ਢਿੱਲੋਂ ਨੇ ਸਰਗਰਮੀ ਕੀਤੀ ਤੇਜ, ਜੋਤਵਿੰਦਰ ਸੋਢੀ ਅਤੇ ਗੁਲਾਬ ਸੈਣੀ ਵਿੱਚ ਦੌੜ ਵਿੱਚ ਬਰੈਂਪਟਨ ਪੋਸਟ ਬਿਉਰੋ: ਮਿਲੀ ਜਾਣਕਾਰੀ ਮੁਤਾਬਕ ਕੰਜ਼ਰਵੇਟਿਵ ਪਾਰਟੀ ਵੱਲੋਂ ਬਰੈਂਪਟਨ ਨੌਰਥ ਲਈ ਉਮੀਦਵਾਰ ਚੁਣਨ ਵਾਸਤੇ 29 ਅਪਰੈਲ ਨੂੰ ਨੌਮੀਨੇਸ਼ਨ ਚੋਣ ਕਰਵਾਈ ਜਾ ਰਹੀ ਹੈ। ਚੋਣ ਲਈ ਹਾਲੇ ਸਥਾਨ ਨਿਯਤ ਨਹੀਂ ਕੀਤਾ ਗਿਆ ਹੈ। ਆਈ ਸੀ ਸੀ […]

Read more ›
ਕੈਨੇਡੀਅਨ ਨਿਆਂ ਸਿਸਟਮ ਵਿੱਚ ਦਰੁਸਤੀ ਸਮੇਂ ਦੀ ਲੋੜ

ਕੈਨੇਡੀਅਨ ਨਿਆਂ ਸਿਸਟਮ ਵਿੱਚ ਦਰੁਸਤੀ ਸਮੇਂ ਦੀ ਲੋੜ

March 29, 2018 at 9:18 pm

ਲਿਬਰਲ ਸਰਕਾਰ ਨੇ ਕੱਲ ਪਾਰਲੀਮੈਂਟ ਵਿੱਚ 300 ਪੰਨਿਆਂ ਵਾਲਾ ਇੱਕ ਬਿੱਲ ਪੇਸ਼ ਕੀਤਾ ਜਿਸਦਾ ਮਕਸਦ ਕੈਨੇਡਾ ਦੇ ਜਸਟਿਸ ਸਿਸਟਮ (ਨਿਆਂ ਸਿਸਟਮ) ਵਿੱਚ ਤਬਦੀਲੀਆਂ ਕਰਕੇ ਇਸਨੂੰ ਸਮੇਂ ਦਾ ਹਾਣੀ ਬਣਾਉਣਾ ਹੈ। ਨਿਆਂ ਮੰਤਰੀ ਜੋਡੀ ਵਿਲਸਨ ਰੇਅਬੂਲਡ ਦਾ ਆਖਣਾ ਹੈ ਕਿ ਅਸੀਂ ਨਿਆਂ ਸਿਸਟਮ ਵਿੱਚ ਇਸ ਲਈ ਤਬਦੀਲੀਆਂ ਕਰ ਰਹੇ ਹਾਂ ਤਾਂ […]

Read more ›