Archive for March 31st, 2018

ਅੱਜ-ਨਾਮਾ

ਅੱਜ-ਨਾਮਾ

March 31, 2018 at 3:55 pm

ਪੈ ਗਿਆ ਸਿੱਧੂ ਬਰਨਾਲੇ ਦੇ ਅਫਸਰਾਂ ਨੂੰ, ਕਰ`ਤੇ ਸਿੱਧਾ ਸਸਪੈਂਡ ਹਨ ਚਾਰ ਮੀਆਂ।         ਦੋਸ਼ ਪੈਣਾ ਕੋਈ ਲਾਉਣ ਨੂੰ ਲੱਭਣਾ ਨਹੀਂ,         ਕੀਤੀ ਮਿਲੇ ਹਰ ਫਾਈਲ ਤਿਆਰ ਮੀਆਂ। ਪਿਛਲੇ ਰਾਜ ਦੇ ਬਾਹਲੇ ਹਨ ਗੋਲ ਕਿੱਸੇ, ਲੋਕ ਕਹਿੰਦੇ ਆ ਸੱਥ ਵਿਚਕਾਰ ਮੀਆਂ।         ਤਰਦਾ ਮਾਲ ਤਾਂ ਲੈ ਗਏ ਨੇ ਰਾਜ ਕਰਤੇ, […]

Read more ›
ਅਮਰੀਕਾ ਨੇ ਵੀਜ਼ਾ ਨਿਯਮ ਹੋਰ ਸਖਤ ਕੀਤੇ

ਅਮਰੀਕਾ ਨੇ ਵੀਜ਼ਾ ਨਿਯਮ ਹੋਰ ਸਖਤ ਕੀਤੇ

March 31, 2018 at 3:54 pm

ਵਾਸ਼ਿੰਗਟਨ, 31 ਮਾਰਚ (ਪੋਸਟ ਬਿਊਰੋ)- ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੀਜ਼ਾ ਦੇ ਨਿਯਮ ਹੋਰ ਸਖਤ ਕਰ ਦਿੱਤੇ ਗਏ ਹਨ। ਵੀਜ਼ਾ ਅਰਜ਼ੀ ਦੇਣ ਵਾਲਿਆਂ ਨੂੰ ਅੱਗੇ ਤੋਂ ਆਪਣੇ ਪੁਰਾਣੇ ਮੋਬਾਈਲ ਨੰਬਰਾਂ, ਈ ਮੇਲ ਆਈ ਡੀ ਅਤੇ ਸੋਸ਼ਲ ਮੀਡੀਆ ਦੇ ਇਤਿਹਾਸ ਸਮੇਤ ਕਈ ਹੋਰ ਸੂਚਨਾਵਾਂ ਵੀ ਦੇਣੀਆਂ ਪੈਣਗੀਆਂ। ਡੋਨਾਲਡ ਟਰੰਪ ਸਰਕਾਰ ਨੇ […]

Read more ›
ਸੁਪਰੀਮ ਕੋਰਟ ਨੇ ਕਿਹਾ:  ਕੈਦੀ ਜੇਲ੍ਹਾਂ ਵਿੱਚ ਜਾਨਵਰਾਂ ਵਾਂਗ ਨਹੀਂ ਰੱਖੇ ਜਾ ਸਕਦੇ

ਸੁਪਰੀਮ ਕੋਰਟ ਨੇ ਕਿਹਾ: ਕੈਦੀ ਜੇਲ੍ਹਾਂ ਵਿੱਚ ਜਾਨਵਰਾਂ ਵਾਂਗ ਨਹੀਂ ਰੱਖੇ ਜਾ ਸਕਦੇ

March 31, 2018 at 3:52 pm

ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੈਦੀ ਵੀ ਮਨੁੱਖ ਹਨ, ਉਨ੍ਹਾਂ ਨੂੰ ਜੇਲ੍ਹਾਂ ‘ਚ ਜਾਨਵਰਾਂ ਵਾਂਗ ਨਹੀਂ ਰੱਖਿਆ ਜਾ ਸਕਦਾ। ਦੇਸ਼ ਦੀਆਂ 1,300 ਜੇਲ੍ਹਾਂ ‘ਚ ਨਿਰਧਾਰਤ ਕੈਦੀਆਂ ਦੀ ਗਿਣਤੀ ਤੋਂ 600 ਪ੍ਰਤੀਸ਼ਤ ਤੱਕ ਜ਼ਿਆਦਾ ਕੈਦੀ ਬੰਦ ਹੋਣ ‘ਤੇ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ […]

Read more ›
ਜੈਟ ਏਅਰਵੇਜ਼ ਨੂੰ 1.35 ਲੱਖ ਰੁਪਏ ਜੁਰਮਾਨਾ

ਜੈਟ ਏਅਰਵੇਜ਼ ਨੂੰ 1.35 ਲੱਖ ਰੁਪਏ ਜੁਰਮਾਨਾ

March 31, 2018 at 3:51 pm

ਮਥੁਰਾ, 31 ਮਾਰਚ (ਪੋਸਟ ਬਿਊਰੋ)- ਜੈਟ ਏਅਰਵੇਜ਼ ਨੂੰ ਆਪਣੀ ਇਕ ਉਡਾਣ ਰੱਦ ਕਰਨ ਦਾ ਨੁਕਸਾਨ ਸਹਿਣਾ ਪੈ ਗਿਆ ਹੈ। ਜ਼ਿਲਾ ਖਪਤਕਾਰ ਫੋਰਮ ਨੇ ਜੈਟ ਏਅਰਵੇਜ਼ ‘ਤੇ ਕਰੀਬ ਡੇਢ ਲੱਖ ਰੁਪਏ ਜੁਰਮਾਨਾ ਲਾਇਆ ਹੈ। ਨਾਲ ਹੀ ਪੀੜਤ ਨੂੰ ਟਿਕਟ ਖਰਚ ਵੀ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਵ੍ਰਿੰਦਾਵਨ ਦੇ ਪ੍ਰਵੀਨ ਕੁਮਾਰ […]

Read more ›
ਦਿੱਲੀ ਸਿੱਖ ਕਤਲੇਆਮ ਬਾਰੇ ਮੁਆਵਜ਼ਾ ਲੈਣ ਵਾਲੇ ਲੋਕਾਂ ਦੇ ਨਾਮ ਦੱਸਣ ਲਈ ਕਿਹਾ ਗਿਆ

ਦਿੱਲੀ ਸਿੱਖ ਕਤਲੇਆਮ ਬਾਰੇ ਮੁਆਵਜ਼ਾ ਲੈਣ ਵਾਲੇ ਲੋਕਾਂ ਦੇ ਨਾਮ ਦੱਸਣ ਲਈ ਕਿਹਾ ਗਿਆ

March 31, 2018 at 3:49 pm

ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- ਕੇਂਦਰੀ ਸੂਚਨਾ ਕਮਿਸ਼ਨ (ਸੀ ਆਈ ਸੀ) ਨੇ ਗ੍ਰਹਿ ਮੰਤਰਾਲੇ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਲ 1984 ਦੇ ਸਿੱਖ ਕਤਲੇਆਮ ਦੇ ਮੁਆਵਜ਼ਾ ਲੈਣ ਵਾਲੇ ਪੀੜਤਾਂ ਦੀ ਸੂਚੀ ਜਾਰੀ ਕਰ ਦੇਵੇ। ਸੂਚਨਾ ਕਮਿਸ਼ਨਰ ਯਸ਼ੋਵਰਧਨ ਆਜ਼ਾਦ ਨੇ ਨਵਦੀਪ ਗੁਪਤਾ ਵੱਲੋਂ ਦਿੱਤੀ ਅਰਜ਼ੀ ਉੱਤੇ ਇਹ ਹੁਕਮ ਜਾਰੀ […]

Read more ›
ਨੌਕਰੀ ਡਾਟ ਕਾਮ ਵਿੱਚ ਸੰਨ੍ਹ ਲਾ ਕੇ ਹੈਕਰਾਂ ਨੇ ਇਕ ਲੱਖ ਲੋਕਾਂ ਦਾ ਡਾਟਾ ਚੋਰੀ ਕੀਤਾ

ਨੌਕਰੀ ਡਾਟ ਕਾਮ ਵਿੱਚ ਸੰਨ੍ਹ ਲਾ ਕੇ ਹੈਕਰਾਂ ਨੇ ਇਕ ਲੱਖ ਲੋਕਾਂ ਦਾ ਡਾਟਾ ਚੋਰੀ ਕੀਤਾ

March 31, 2018 at 3:47 pm

ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- ਨਾਈਜੀਰੀਆ ਦੇ ਹੈਕਰਾਂ ਨੇ ਨੌਕਰੀਆਂ ਦਿਵਾਉਣ ਵਾਲੀ ਕੰਪਨੀ ਨੌਕਰੀ ਡਾਟ ਕਾਮ ਦੇ ਸਰਵਰ ਨੂੰ ਹੈਕ ਕਰਕੇ ਇਕ ਲੱਖ ਲੋਕਾਂ ਦਾ ਡਾਟਾ ਚੋਰੀ ਕਰ ਲਿਆ ਹੈ। ਪੁਲਸ ਨੂੰ ਸ਼ੱਕ ਹੈ ਕਿ ਹੈਕਰਾਂ ਨੇ ਤਿੰਨ ਦਿਨਾਂ ਵਿੱਚ ਕੰਪਨੀ ਦੀ ਵੈਬਸਾਈਟ ‘ਤੇ ਪਏ ਤਿੰਨ ਲੱਖ ਬਾਇਓਡਾਟਾ ਚੋਰੀ […]

Read more ›
ਸੜਕ ਹਾਦਸੇ ਵਿੱਚ ਇੱਕੋ ਪਰਵਾਰ ਦੇ ਚਾਰ ਜੀਅ ਹਲਾਕ

ਸੜਕ ਹਾਦਸੇ ਵਿੱਚ ਇੱਕੋ ਪਰਵਾਰ ਦੇ ਚਾਰ ਜੀਅ ਹਲਾਕ

March 31, 2018 at 3:45 pm

ਚੰਡੀਗੜ੍ਹ, 31 ਮਾਰਚ (ਪੋਸਟ ਬਿਊਰੋ)- ਰਾਜਪੁਰਾ, ਖੰਨਾ ਤੇ ਫਗਵਾੜਾ ਵਿੱਚ ਵਾਪਰੇ ਤਿੰਨ ਵੱਖੋ-ਵੱਖਰੇ ਹਾਦਸਿਆਂ ‘ਚ 9 ਵਿਅਕਤੀ ਹਲਾਕ ਹੋ ਗਏ। ਇਨ੍ਹਾਂ ਵਿੱਚ ਦੋ ਬੱਚੇ, ਦੋ ਜੋੜੇ ਅਤੇ ਤਿੰਨ ਨੌਜਵਾਨ ਸ਼ਾਮਲ ਹਨ। ਬਾਬਾ ਬੰਦਾ ਸਿੰਘ ਬਹਾਦਰ ਮਾਰਗ ਦੇ ਪਿੰਡ ਤੇਪਲਾ ਨੇੜੇ ਇਕ ਕਾਰ ਦੀ ਮੋਟਰ ਸਾਈਕਲ ਨਾਲ ਟੱਕਰ ਹੋਣ ਕਾਰਨ ਮੋਟਰ […]

Read more ›
ਟਰੱਕ ਯੂਨੀਅਨਾਂ ਅਤੇ ਸਰਕਾਰ ਦੇ ਰੇੜਕੇ ਕਾਰਨ ਦੋ ਲੱਖ ਟਰੈਕਟਰ ਟਰਾਲੀਆਂ ਕਣਕ ਦੀ ਢੁਆਈ ਕਰਨਗੀਆਂ

ਟਰੱਕ ਯੂਨੀਅਨਾਂ ਅਤੇ ਸਰਕਾਰ ਦੇ ਰੇੜਕੇ ਕਾਰਨ ਦੋ ਲੱਖ ਟਰੈਕਟਰ ਟਰਾਲੀਆਂ ਕਣਕ ਦੀ ਢੁਆਈ ਕਰਨਗੀਆਂ

March 31, 2018 at 3:43 pm

ਜਲੰਧਰ੍ਹ, 31 ਮਾਰਚ (ਪੋਸਟ ਬਿਊਰੋ)- ਅਪ੍ਰੈਲ ਚੜ੍ਹਦੇ ਸਾਰ ਮੰਡੀਆਂ ‘ਚ ਆਉਣ ਵਾਲੀ ਕਣਕ ਦੀ ਢੁਆਈ ਲਈ ਟੈਂਡਰਾਂ ਵਾਸਤੇ ਟਰੱਕ ਆਪ੍ਰੇਟਰਾਂ ਨਾਲ ਰੇੜਕੇ ਤੋਂ ਬਾਅਦ ਸਰਕਾਰ ਤੇ ਏਜੰਸੀਆਂ ਨੇ ਕਣਕ ਦੀ ਢੁਆਈ ਦੇ ਬਦਲਵੇਂ ਰਾਹ ਲੱਭਣ ਦੀ ਤਿਆਰੀ ਆਰੰਭ ਦਿੱਤੀ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਵਪਾਰਕ ਢੁਆਈ ਕਰਨ ਵਾਲੇ […]

Read more ›
ਪੰਜਾਬ ਪਾਵਰਕਾਮ ਤੇ ਬਠਿੰਡਾ ਥਰਮਲ ਪਲਾਂਟ ਮੁਲਾਜ਼ਮਾਂ ਦੀ ਕਮੇਟੀ ਦਾ ਸਮਝੌਤਾ

ਪੰਜਾਬ ਪਾਵਰਕਾਮ ਤੇ ਬਠਿੰਡਾ ਥਰਮਲ ਪਲਾਂਟ ਮੁਲਾਜ਼ਮਾਂ ਦੀ ਕਮੇਟੀ ਦਾ ਸਮਝੌਤਾ

March 31, 2018 at 3:42 pm

* ਥਰਮਲ ਕਮੇਟੀ ਵੱਲੋਂ ਪੱਕਾ ਮੋਰਚਾ ਖਤਮ ਕਰਨ ਦਾ ਐਲਾਨ ਪਟਿਆਲਾ, 31 ਮਾਰਚ (ਪੋਸਟ ਬਿਊਰੋ)- ਬਠਿੰਡਾ ਥਰਮਲ ਪਲਾਂਟ ਤੇ ਇਸ ਨੂੰ ਬੰਦ ਕਰਨ ਦੇ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਪਲੱਸ ਹੋਏ 635 ਹੜਤਾਲੀ ਕਾਮਿਆਂ ਦਾ ਕੱਲ੍ਹ ਸਮਝੌਤਾ ਹੋ ਗਿਆ ਹੈ। ਸਮਝੌਤੇ ਉੱਤੇ ਦਸਖਤ ਹੋਣ ਪਿੱਛੋਂ ਪਾਵਰਕਾਮ ਦੇ ਫਾਈਨੈਂਸ ਡਾਇਰੈਕਟਰ […]

Read more ›
ਅੱਜ-ਨਾਮਾ

ਅੱਜ-ਨਾਮਾ

March 31, 2018 at 3:44 am

ਅੰਨਾ ਛੱਡ ਹੜਤਾਲ ਫਿਰ ਉੱਠ ਤੁਰਿਆ, ਮਿਲਿਆ ਕੇਂਦਰ ਤੋਂ ਜਦੋਂ ਧਰਵਾਸ ਬੇਲੀ।         ਮੁੱਖ ਮੰਤਰੀ ਇੱਕ ਸੀ ਮਿਲਣ ਆਇਆ,         ਕਰਨਾ ਓਸ ਦਾ ਪਿਆ ਵਿਸ਼ਵਾਸ ਬੇਲੀ। ਕਈਆਂ ਕਿਹਾ ਕਿ ਗਏ ਫਿਰ ਖਾ ਠਿੱਬੀ, ਤਿਲਾਂ ਵਿੱਚੋਂ ਨਹੀਂ ਤੇਲ ਦੀ ਆਸ ਬੇਲੀ।         ਪਹਿਲਾਂ ਪਰਖੇ ਭਰੋਸੇ ਨਹੀਂ ਰਾਸ ਆਏ,         ਠਿੱਬੀ ਲੱਗੀ […]

Read more ›