Archive for March 28th, 2018

ਅੱਜ-ਨਾਮਾ

ਅੱਜ-ਨਾਮਾ

March 28, 2018 at 10:03 pm

  ਕੀਤੀ ਬਾਦਲ ਦੀ ਜਿਵੇਂ ਤਾਰੀਫ ਕੈਪਟਨ, ਰਹਿ ਗਏ ਮੈਂਬਰ ਸੀ ਖੜੇ ਦੇ ਖੜੇ ਬੇਲੀ।         ਨੀਤੀ ਵਿੱਚ ਬਦਲਾਉ ਲਈ ਬਾਤ ਆਖੀ,         ਬਦਲੇ ਲੈਣ ਲਈ ਉਹ ਨਹੀਂ ਅੜੇ ਬੇਲੀ। ਦੋਵਾਂ ਪੱਖਾਂ ਤੋਂ ਕਈਆਂ ਨੇ ਸ਼ੁਕਰ ਕੀਤਾ, ਕਈ ਤਾਂ ਜਾਪ ਰਹੇ ਸਾਫ ਨੇ ਸੜੇ ਬੇਲੀ।         ਨਵੇਂ ਰੌਂਅ ਦੀ ਕਈਆਂ […]

Read more ›
ਦਿੱਲੀ ਦੇ ਪਾਰਲੀਮੈਟਰੀ ਸਕੱਤਰਾਂ ਨੂੰ ਮਿਲੀ ਰਾਹਤ ਸਵਾਗਤ ਯੋਗ

ਦਿੱਲੀ ਦੇ ਪਾਰਲੀਮੈਟਰੀ ਸਕੱਤਰਾਂ ਨੂੰ ਮਿਲੀ ਰਾਹਤ ਸਵਾਗਤ ਯੋਗ

March 28, 2018 at 10:02 pm

-ਲਕਸ਼ਮੀ ਕਾਂਤਾ ਚਾਵਲਾ 23 ਮਾਰਚ ਦਾ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਖਾਸ ਰਿਹਾ, ਜਦੋਂ ਉਨ੍ਹਾਂ ਨੂੰ ਨਿਆਂ ਪਾਲਿਕਾ ਨੇ ਨਵਾਂ ਜੀਵਨ ਦਿੱਤਾ, ਜਿਸ ਨਾਲ ਕਾਫੀ ਸਮੇਂ ਬਾਅਦ ਆਪ ਪਾਰਟੀ ਦੇ ਵਰਕਰ ਢੋਲ ਵਜਾਉਂਦੇ ਤੇ ਖੁਸ਼ੀ ਮਨਾਉਂਦੇ ਨਜ਼ਰ ਆਏ। ਅਰਵਿੰਦ ਕੇਜਰੀਵਾਲ ਨੇ ਇਸ ਨੂੰ ਸੱਚ ਦੀ ਜਿੱਤ ਅਦੱਸਿਆ ਤੇ […]

Read more ›

ਕਮਜ਼ੋਰ ਵਰਗਾਂ ਦੀ ਰੱਖਿਆ ਲਈ ਬਣੇ ਕਾਨੂੰਨਾਂ ਉੱਤੇ ਦੁਰਵਰਤੋਂ ਦਾ ਦੋਸ਼ ਕਿਉਂ ਲੱਗਦੈ

March 28, 2018 at 10:00 pm

-ਆਕਾਰ ਪਟੇਲ ਵਿਸ਼ੇਸ਼ ਕਾਨੂੰਨਾਂ ਦੀ ਦੁਰਵਰਤੋਂ ਦੇ ਵਿਰੁੱਧ ਭਾਰਤ ਦੀ ਸੁਪਰੀਮ ਕੋਰਟ ਦੀ ਮੁਹਿੰਮ ਜਾਰੀ ਹੈ। ਕੁਝ ਦਿਨ ਪਹਿਲਾਂ ਜਸਟਿਸ ਏ ਕੇ ਗੋਇਲ ਅਤੇ ਜਸਟਿਸ ਯੂ ਯੂ ਲਲਿਤ ਦੋ ਜੱਜਾਂ ਦੀ ਡਵੀਜ਼ਨ ਬੈਂਚ ਨੇ ਅਨੁਸੂਚਿਤ ਜਾਤੀ ਤੇ ਜਨਜਾਤੀ (ਤਸ਼ੱਦਦ ਰੋਕੂ) ਕਾਨੂੰਨ ਦੀ ਵਿਆਪਕ ਦੁਵਰਤੋਂ ਨੂੰ ਰੋਕਣ ਲਈ ਨਵੇਂ ਨਿਰਦੇਸ਼ ਜਾਰੀ […]

Read more ›

ਦੇਸ਼ ਲਈ ਖਤਰਨਾਕ ਹੈ ਧਾਰਮਿਕ ਕੱਟੜਤਾ

March 28, 2018 at 10:00 pm

-ਹਰਬੰਸ ਸਿੰਘ ‘ਧਰਮ ਜੋੜਦਾ ਹੈ, ਤੋੜਦਾ ਨਹੀਂ।’ ਇਹ ਗੱਲ ਸਾਰੇ ਧਰਮਾਂ ਦੇ ਸੰਤ, ਮਹਾਂਪੁਰਖ ਅਤੇ ਉਨ੍ਹਾਂ ਦੇ ਪੈਰੋਕਾਰ ਵਾਰ-ਵਾਰ ਕਹਿੰਦੇ ਹਨ, ਪਰ ਜਦੋਂ ਕਿਤੇ ਹਕੀਕਤ ਵਿੱਚ ਇਸ ਗੱਲ ‘ਤੇ ਅਮਲ ਕਰਨ ਦਾ ਸਮਾਂ ਆਉਂਦਾ ਹੈ ਤਾਂ ਸਾਨੂੰ ਇਸ ਦੇ ਉਲਟ ਵਰਤਾਰਾ ਦੇਖਣ ਨੂੰ ਮਿਲਦਾ ਹੈ। ਓਦੋਂ ਅਸੀਂ ਦੇਖਦੇ ਹਾਂ ਕਿ […]

Read more ›
ਮਮਤਾ ਕਹਿੰਦੀ: ਭਾਜਪਾ ਦਾ ਬਿਸਤਰਾ ਗੋਲ ਕਰਨ ਦਾ ਸਮਾਂ ਆ ਗਿਐ

ਮਮਤਾ ਕਹਿੰਦੀ: ਭਾਜਪਾ ਦਾ ਬਿਸਤਰਾ ਗੋਲ ਕਰਨ ਦਾ ਸਮਾਂ ਆ ਗਿਐ

March 28, 2018 at 9:59 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੱਲ੍ਹ ਐਨ ਡੀ ਏ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਨੋਟਬੰਦੀ ਅਤੇ ਬੈਂਕ ਘੁਟਾਲਿਆਂ ਵਰਗੇ ਮੁੱਦਿਆਂ ਨੇ ਲੋਕਾਂ ਨੂੰ ਜ਼ਮੀਨੀ ਪੱਧਰ ਤੱਕ ਅਸਰ ਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਦਿਨ […]

Read more ›
ਕੋਸਟ ਗਾਰਡ ਹੈਲੀਕਾਪਟਰ ਹਾਦਸੇ ਦੀ ਜ਼ਖਮੀ ਪਾਇਲਟ ਬਚਾਈ ਨਹੀਂ ਜਾ ਸਕੀ

ਕੋਸਟ ਗਾਰਡ ਹੈਲੀਕਾਪਟਰ ਹਾਦਸੇ ਦੀ ਜ਼ਖਮੀ ਪਾਇਲਟ ਬਚਾਈ ਨਹੀਂ ਜਾ ਸਕੀ

March 28, 2018 at 9:57 pm

ਕਰਨਾਲ, 28 ਮਾਰਚ (ਪੋਸਟ ਬਿਊਰੋ)- ਭਾਰਤੀ ਕੋਸਟ ਗਾਰਡ ਵਿਚ ਕੋ-ਪਾਇਲਟ ਵਜੋਂ ਕੰਮ ਕਰਦੀ ਕਰਨਾਲ ਦੀ ਪੈਨੀ ਚੌਧਰੀ ਦੀ 17 ਦਿਨਾਂ ਦੇ ਇਲਾਜ ਪਿੱਛੋਂ ਮੌਤ ਹੋ ਗਈ। ਪੈਨੀ ਇਕ ਹੈਲੀਕਾਪਟਰ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਜਿਸ ਨੂੰ ਮੁੰਬਈ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤੇ ਉਹ ਕੋਮਾ […]

Read more ›
ਬਰੈਂਪਟਨ ਵੈਸਟ ਦੇ ਬਜੁ਼ਰਗਾਂ ਲਈ ਮੁਫ਼ਤ ਦਵਾਈਆਂ ਦਾ ਪਲਾਨ : ਵਿੱਕ ਢਿੱਲੋਂ

ਬਰੈਂਪਟਨ ਵੈਸਟ ਦੇ ਬਜੁ਼ਰਗਾਂ ਲਈ ਮੁਫ਼ਤ ਦਵਾਈਆਂ ਦਾ ਪਲਾਨ : ਵਿੱਕ ਢਿੱਲੋਂ

March 28, 2018 at 9:57 pm

ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਂਟੈਰੀਓ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੁਣ ਪ੍ਰਿਸਕ੍ਰਿਪਸ਼ਨ ਦਵਾਈਆਂ ਮੁਫ਼ਤ ਮੁਹਈਆ ਕਰਵਾਈ ਜਾਵੇਗੀ। ਇਸ ਨਾਲ ਬਰੈਂਪਟਨ ਵੈਸਟ ਦੇ ਕਈ ਬਜੁ਼ਰਗਾਂ ਨੂੰ ਆਰਥਿਕ ਤੌਰ […]

Read more ›
ਨਵੀਂ ਦਿੱਲੀ ਜਾਣ ਵਾਲੀ ਟਰੇਨ ਪੁਰਾਣੀ ਦਿੱਲੀ ਸਟੇਸ਼ਨ ਉੱਤੇ ਜਾ ਪਹੁੰਚੀ

ਨਵੀਂ ਦਿੱਲੀ ਜਾਣ ਵਾਲੀ ਟਰੇਨ ਪੁਰਾਣੀ ਦਿੱਲੀ ਸਟੇਸ਼ਨ ਉੱਤੇ ਜਾ ਪਹੁੰਚੀ

March 28, 2018 at 9:56 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਪਾਣੀਪਤ ਤੋਂ ਨਵੀਂ ਦਿੱਲੀ ਸਟੇਸ਼ਨ ਨੂੰ ਆਉਣ ਵਾਲੀ ਇਕ ਟ੍ਰੇਨ ਦੇ ਯਾਤਰੀ ਕੱਲ੍ਹ ਸਵੇਰੇ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਟ੍ਰੇਨ ਆਪਣੇ ਮਿਥੇ ਸਮੇਂ ਉੱਤੇ ਨਵੀਂ ਦਿੱਲੀ ਦੀ ਥਾਂ ਪੁਰਾਣੀ ਦਿੱਲੀ ਸਟੇਸ਼ਨ ਜਾ ਪਹੁੰਚੀ। ਇੱਕ ਕਰਮਚਾਰੀ ਦੀ ਗਲਤੀ ਕਰਕੇ ਅਜਿਹਾ ਹੋਇਆ ਸੀ। ਉੱਤਰ ਰੇਲਵੇ […]

Read more ›

ਓਨਟਾਰੀਓ ਸੂਬਾਈ ਚੋਣ ਅਤੇ ਬਰੈਂਪਟਨ ਸਿਟੀ ਕਾਊਂਸਲ ਚੋਣ ਲਈ ਸਰਗ਼ਰਮੀਆਂ ਸ਼ੁਰੂ

March 28, 2018 at 9:55 pm

ਬਰੈਂਪਟਨ ਮਿਊਨਸੀਪਲ ਚੋਣ ਲਈ ਵਾਰਡ ਨੰ: 1 ਅਤੇ 5 ਵਿੱਚੋਂ ਸੰਦੀਪ ਸਿੰਘ ਹੋਣਗੇ ਸਿਟੀ ਕਾਊਂਸਲਰ ਲਈ ਉਮੀਦਵਾਰ ਬਰੈਂਪਟਨ, (ਡਾ. ਝੰਡ) -ਓਨਟਾਰੀਓ ਸੂਬਾਈ ਅਸੈਂਬਲੀ ਚੋਣਾਂ ਅਤੇ ਬਰੈਂਪਟਨ ਮਿਉਂਨਿਸਿਪਲ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਇਹ ਕ੍ਰਮਵਾਰ 7 ਜੂਨ ਅਤੇ 23 ਅਕਤੂਬਰ ਨੂੰ ਹੋ ਰਹੀਆਂ ਹਨ। ਇਹ ਚੋਣਾਂ ਲੜਨ […]

Read more ›
ਨਾਟਕਕਾਰ ਅਜਮੇਰ ਔਲਖ ਦੀ ਮੌਤ ਤੋਂ ਦੁਖੀ ਬੇਟੀ ਨੇ ਖੁਦਕੁਸ਼ੀ ਕੀਤੀ

ਨਾਟਕਕਾਰ ਅਜਮੇਰ ਔਲਖ ਦੀ ਮੌਤ ਤੋਂ ਦੁਖੀ ਬੇਟੀ ਨੇ ਖੁਦਕੁਸ਼ੀ ਕੀਤੀ

March 28, 2018 at 9:54 pm

ਬਠਿੰਡਾ, 28 ਮਾਰਚ (ਪੋਸਟ ਬਿਊਰੋ)- ਮਰਹੂਮ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਦੀ ਬੇਟੀ ਤੇ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਸੋਹਜਦੀਪ ਕੌਰ ਨੇ ਕੱਲ੍ਹ ਸ਼ਾਮ ਖੁਦਕੁਸ਼ੀ ਕਰ ਲਈ। ਪਰਵਾਰ ਦੇ ਅਨੁਸਾਰ ਸੋਹਜ ਆਪਣੇ ਪਿਤਾ ਦੀ ਮੌਤ ਦੇ ਬਾਅਦ ਤੋਂ ਮਾਨਸਿਕ ਪੱਖੋਂ ਪ੍ਰੇਸ਼ਾਨ ਰਹਿਣ ਲੱਗੀ ਸੀ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ […]

Read more ›